window.dataLayer = window.dataLayer || []; function gtag(){dataLayer.push(arguments);} gtag('js' new Date()); gtag('config' 'G-9YNN8MDKYV');

Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਬਣਿਆ ਦੁਨੀਆ ਭਰ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ, ਜਾਣੋ ਕਾਰਨ

ਮੈਲਬਰਨ: ਇਕ ਨਵੇਂ ਸਰਵੇਖਣ ਨੇ ਇਹ ਖੁਲਾਸਾ ਕੀਤਾ ਹੈ ਕਿ ਸਿਖਿਆ ਪ੍ਰਾਪਤ ਕਰਨ ਲਈ ਆਸਟ੍ਰੇਲੀਆ ਦੁਨੀਆ ਭਰ ਦੇ ਵਿਦਿਆਰਥੀਆਂ ਲਈ ਦੂਜਾ ਸਭ ਤੋਂ ਪਸੰਦੀਦਾ ਮੁਲਕ ਬਣ ਗਿਆ ਹੈ ਅਤੇ ਇਹ

ਪੂਰੀ ਖ਼ਬਰ »
Australians offered repatriation flights

ਇਜ਼ਰਾਇਲ `ਚ ਫਸੇ ਆਸਟ੍ਰੇਲੀਅਨਾਂ ਨੂੰ ਵਾਪਸ ਲਿਆਏਗੀ ਸਰਕਾਰ – ਦੋ ਫਲਾਈਟਾਂ (Repatriation flights) ਬਾਰੇ ਪ੍ਰਧਾਨ ਮੰਤਰੀ ਐਂਥਨੀ ਦਾ ਐਲਾਨ

ਮੈਲਬਰਨ : ਹਮਾਸ ਮਿਲੀਟੈਂਟਾਂ ਵੱਲੋਂ ਇਜ਼ਰਾਇਲ `ਤੇ ਕੀਤੇ ਗਏ ਹਮਲੇ ਪਿੱਛੋਂ ਇਜ਼ਰਾਇਲ ਵੱਲੋਂ ਗਾਜ਼ਾ ਪੱਟੀ `ਤੇ ਕੀਤੀ ਜਾ ਰਹੀ ਬੰਬਾਰੀ ਦੌਰਾਨ ਯੁੱਧ ਵਰਗੇ ਹਾਲਾਤ ਕਾਰਨ ਉੱਥੇ ਫ਼ਸੇ ਬੈਠੇ ਆਸਟ੍ਰੇਲੀਅਨਾਂ ਨੂੰ

ਪੂਰੀ ਖ਼ਬਰ »
Solar Panel Rebate

ਵਿਕਟੋਰੀਆ `ਚ ਦੁਬਾਰਾ ਮਿਲੇਗੀ ਸੋਲਰ ਪੈਨਲ ਦੀ ਰਿਬੇਟ (Solar Panel Rebate) -ਐਨਰਜ਼ੀ ਮਨਿਸਟਰ ਲਿੱਲੀ ਨੇ ਕੀਤਾ ਐਲਾਨ

ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਦੇ ਲੋਕ ਆਪਣੇ ਘਰਾਂ `ਤੇ ਸੋਲਰ ਪੈਨਲ ਦੀ ਰਿਬੇਟ (Solar Panel Rebate) ਦੁਬਾਰਾ ਲੈ ਸਕਣਗੇ। ਐਨਰਜ਼ੀ ਮਨਿਸਟਰ ਲਿੱਲੀ ਡੀ’ਐਮਬਰੋਸੀਉ ਨੇ ਬੱੁਧਵਾਰ ਨੂੰ ਦੱਸਿਆ ਕਿ

ਪੂਰੀ ਖ਼ਬਰ »
GP

ਆਸਟ੍ਰੇਲੀਆ `ਚ 20 ਡਾਲਰ ਹੋਰ ਵਧੇਗੀ ਡਾਕਟਰ (GP) ਦੀ ਫੀਸ ? – ਸੰਭਾਵੀ ਪੇਅਰੋਲ ਟੈਕਸ ਵਿਰੁੱਧ ਡਟੇ ਡਾਕਟਰ

ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਡਾਕਟਰਾਂ (GP) `ਤੇ ਲਾਏ ਜਾ ਰਹੇ ਨਵੇਂ ਸੰਭਾਵੀ ਪੇਅਰੋਲ ਟੈਕਸ ਨਾਲ ਮਰੀਜ਼ਾਂ `ਤੇ 20 ਡਾਲਰ ਦਾ ਵਾਧੂ ਭਾਰ ਪੈਣ ਦਾ ਖਦਸ਼ਾ ਹੈ। ਜਿਸ

ਪੂਰੀ ਖ਼ਬਰ »
Sikhs in NZ

ਨਿਊਜ਼ੀਲੈਂਡ `ਚ ਰੋਕੀ ਜਾਵੇ ਭਾਰਤ ਸਰਕਾਰ ਦੀ ਦਖ਼ਲ-ਅੰਦਾਜ਼ੀ – ਨਿੱਝਰ ਦੇ ਕਤਲ ਤੋਂ ਬਾਅਦ ਸਿੱਖਾਂ ਦਾ ਆਕਲੈਂਡ `ਚ ਇਕੱਠ

ਮੈਬਲਰਨ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿੱਖ ਐਕਟੀਵਿਸਟ ਹਰਦੀਪ ਸਿੰਘ ਨਿੱਝਰ ਦੇ ਕਤਲ ਦੀਆਂ ਉਂਗਲਾਂ ਭਾਰਤੀ ਏਜੰਸੀਆਂ ਵੱਲ ਉੱਠਣ ਤੋਂ ਬਾਅਦ ਨਿਊਜ਼ੀ਼ਲੈਂਡ ਸਿੱਖ ਯੂਥ ਅਤੇ ਹੋਰ ਸਿੱਖ

ਪੂਰੀ ਖ਼ਬਰ »

ਮਸ਼ਹੂਰ ਕਾਮੇਡੀਅਨ ਕੈਲ ਵਿਲਸਨ ਨਹੀਂ ਰਹੇ, ਵੱਡੀ ਗਿਣਤੀ ’ਚ ਲੋਕਾਂ ਨੇ ਦਿੱਤੀ ਸ਼ਰਧਾਂਜਲੀ

ਮੈਲਬਰਨ: ਮਸ਼ਹੂਰ ਅਦਾਕਾਰਾ, ਲੇਖਿਕਾ, ਟੈਲੀਵਿਜ਼ਨ ਮੇਜ਼ਬਾਨ ਅਤੇ ਸਟੈਂਡ-ਅੱਪ ਕਾਮੇਡੀਅਨ ਕੈਲ ਵਿਲਸਨ ਦੀ ਅੱਜ ਮੌਤ ਹੋ ਗਈ। ਉਹ 53 ਸਾਲਾਂ ਦੀ ਸਨ। ਕੈਲ ਦਾ ਜਨਮ ਨਿਊਜ਼ੀਲੈਂਡ ’ਚ ਹੋਇਆ ਸੀ ਅਤੇ ਉਨ੍ਹਾਂ

ਪੂਰੀ ਖ਼ਬਰ »

ਘਰਾਂ ਦੀ ਉਸਾਰੀ ਕਰਵਾਉਣ ਵਾਲੇ ਸਾਵਧਾਨ, ਉੁਸਾਰੀ ਕੰਪਨੀਆਂ ਦੀ ਵਿੱਤੀ ਤਾਕਤ ਜਾਂਚਣ ਦੀ ਸਲਾਹ

ਮੈਲਬਰਨ: ਅਸਫਲ ਉਸਾਰੀ ਕੰਪਨੀ ਪੁਆਇੰਟ ਕੁੱਕ ਬਿਲਡਿੰਗ ਕੰਪਨੀ ਦੇ ਲਿਕੁਈਡੇਟਰ ਚੈਥਮ ਹੋਮਜ਼ ਨੇ ਸੰਭਾਵੀ ਮਕਾਨ ਮਾਲਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਹੋਰ ਉਸਾਰੀ ਕੰਪਨੀਆਂ ਨਾਲ ਵੀ ਅਜਿਹਾ ਵਾਪਰ ਸਕਦਾ ਹੈ।

ਪੂਰੀ ਖ਼ਬਰ »

ਚੋਣ ਪ੍ਰਚਾਰ ’ਚ ਸਰਗਰਮ ਨਵੇਂ ਸਿਆਸੀ ਕਾਰਕੁੰਨ, ਖ਼ਰਚੇ ਜਾ ਰਹੇ ਨੇ ਹਜ਼ਾਰਾਂ ਡਾਲਰ

ਮੈਲਬਰਨ: ਨਿਊਜ਼ੀਲੈਂਡ ’ਚ ਆਮ ਚੋਣਾਂ ਦੀ ਮਿਤੀ ਨੇੜੇ ਹੈ ਅਤੇ ਲੋਕਾਂ ਨੂੰ ਆਪਣੀ ਵੋਟ ਦਾ ਸਹੀ ਪ੍ਰਯੋਗ ਕਰਨ ਲਈ ਉਤਸ਼ਾਹਿਤ ਕਰਨ ਵਾਲੇ ਕਈ ਅਜਿਹੇ ਸਿਆਸੀ ਸਮੂਹ ਸਰਗਰਮ ਹਨ, ਜੋ ਇਸ਼ਤਿਹਾਰਬਾਜ਼ੀ

ਪੂਰੀ ਖ਼ਬਰ »

ਬੰਜੀ ਜੰਪਿੰਗ ’ਚ ਨਿਊਜ਼ੀਲੈਂਡਰ ਨੇ ਫਿਰ ਬਣਾਇਆ ਵਰਲਡ ਰਿਕਾਰਡ, ਚੈਰਿਟੀ ਵਾਸਤੇ ਆਕਲੈਂਡ ਬਰਿਜ ਤੋਂ ਮਾਰੀ 941 ਵਾਰ ਛਾਲ

ਮੈਲਬਰਨ : ਨਿਊਜ਼ੀਲੈਂਡ ਦੇ ਵਿਅਕਤੀ ਮਾਈਕ ਹੀਅਰਡ ਨੇ ਮੈਂਟਲ ਹੈੱਲਥ ਲਈ ਦਾਨ ਇਕੱਠਾ ਕਰਨ ਵਾਸਤੇ ਆਕਲੈਂਡ ਦੇ ਹਾਰਬਰ ਬਰਿਜ ਤੋਂ ਵਿਸ਼ੇਸ਼ ਖੇਡ “ਬੰਜੀ ਜੰਪਿੰਗ” ਦੌਰਾਨ ਇੱਕ ਦਿਨ `ਚ ਬੁੱਧਵਾਰ ਨੂੰ

ਪੂਰੀ ਖ਼ਬਰ »

ਆਸਟ੍ਰੇਲੀਆ ’ਚ ਫਾਲਤੂ ਕੱਪੜੇ ਬਣ ਰਹੇ ਸੰਕਟ, ਜਾਣੋ ਨਿਪਟਾਰੇ ਦਾ ਸਹੀ ਤਰੀਕਾ

ਮੈਲਬਰਨ : ਆਸਟ੍ਰੇਲੀਆਈ ਲੋਕ ਹਰ ਸਾਲ 200,000 ਟਨ ਤੋਂ ਵੱਧ ਕੱਪੜੇ ਲੈਂਡਫਿਲ ਵਿੱਚ ਸੁੱਟਦੇ ਹਨ ਜਿਸ ਦਾ ਨਿਪਟਾਰਾ ਸੰਕਟ ਬਣਿਆ ਹੋਇਆ ਹੈ। ਇਹ ਪ੍ਰਤੀ ਵਿਅਕਤੀ ਔਸਤਨ 10 ਕਿਲੋਗ੍ਰਾਮ ਕੱਪੜੇ ਬਣਦੇ

ਪੂਰੀ ਖ਼ਬਰ »
Mental Health

ਖ਼ਤਰਨਾਕ ਹੈ ਰਾਤ ਨੂੰ ਫ਼ੋਨ ਸਕਰੋਲ ਕਰਨਾ – ਕਮਜ਼ੋਰ ਹੋ ਸਕਦੀ ਹੈ ਮੈਂਟਲ ਹੈੱਲਥ (Mental Health) : ਸਟੱਡੀ

ਮੈਲਬਰਨ : ਅਜੋਕੇ ਟੈਕਨਾਲੋਜੀ ਦੇ ਯੁੱਗ `ਚ ਮੋਬਾਈਲ ਫ਼ੋਨ ਨੂੰ ਰਾਤ ਸਮੇਂ ਸਕਰੋਲ ਕਰਨਾ ਮੈਂਟਲ ਹੈੱਲਥ (Mental Health) ਨੂੰ ਕਮਜ਼ੋਰ ਕਰਨ ਦਾ ਕਾਰਨ ਬਣ ਸਕਦਾ ਹੈ। ਇਹ ਤੱਥ ਮੋਨਾਸ਼ ਯੂਨੀਵਰਸਿਟੀ

ਪੂਰੀ ਖ਼ਬਰ »

ਮੈਲਬਰਨ ਵਿੱਚ ਫ਼ਲਸਤੀਨ ਦੇ ਹੱਕ `ਚ ਰੈਲੀ

ਮੈਲਬਰਨ : ਸਿਡਨੀ ਤੋਂ ਬਾਅਦ ਮੰਗਲਵਾਰ ਨੂੰ ਮੈਲਬਰਨ ਦੀ ਸਟੇਟ ਲਾਇਬ੍ਰੇਰੀ ਸਾਹਮਣੇ ਫ਼ਲਸਤੀਨ ਦੇ ਹੱਕ `ਚ ਸੈਂਕੜੇ ਲੋਕ ਇਕੱਠੇ ਹੋਏ। ਸਟੂਡੈਂਟਸ ਨੇ “ਫਲਸਤੀਨ ਵਾਸਤੇ ਅਜ਼ਾਦੀ ਅਤੇ ਨਿਆਂ” ਦੇ ਬੈਨਰ ਚੁੱਕੇ

ਪੂਰੀ ਖ਼ਬਰ »

ਕੀ ਬੰਦ ਹੋ ਰਿਹਾ ਹੈ ਰਿਫ਼ਊਜ਼ੀ ਵੀਜ਼ਾ (ਪ੍ਰੋਟੈਕਸ਼ਨ ਵੀਜ਼ਾ – Protection Visa) ? – ਪੰਜਾਬ ਵਿੱਚ ਏਜੰਟਾਂ ਨੂੰ 18-18 ਲੱਖ ਰੁਪਏ ਦੇ ਕੇ ਆਸਟਰੇਲੀਆ ਆਉਣ ਵਾਲੇ ਰਹਿਣ ਸਾਵਧਾਨ !

ਪਿਛਲੇ ਹਫ਼ਤੇ ਸਰਕਾਰ ਦੇ ਨਵੇਂ ਐਲਾਨਾਂ ਨਾਲ ਘਮਸਾਨ ਮੱਚਿਆ ਪਿਆ ਹੈ।ਟਿੱਕ-ਟੌਕ ਵੀਡੀਓਜ਼ ਨੇ ਪ੍ਰੋਟੈਕਸ਼ਨ ਵੀਜ਼ੇ ਵਾਲਿਆਂ ਦੇ ਸਾਹ ਸੂਤੇ ਪਏ ਹਨ।ਇੰਜ ਲੱਗ ਰਿਹਾ ਹੈ ਜਿੱਦਾਂ ਪਰਲੋ ਆ ਗਈ ਹੋਵੇ ਅਤੇ

ਪੂਰੀ ਖ਼ਬਰ »

ਕ੍ਰਿਕਟ ਵਿਸ਼ਵ ਕੱਪ : ਦੂਜਾ ਮੈਚ ਵੀ ਜਿੱਤੀ ਨਿਊਜ਼ੀਲੈਂਡ ਦੀ ਟੀਮ, ਨੀਦਰਲੈਂਡ ਨੂੰ 99 ਦੌੜਾਂ ਨਾਲ ਹਰਾਇਆ

ਹੈਦਰਾਬਾਦ: ਫਾਰਮ ਵਿਚ ਚੱਲ ਰਹੀ ਨਿਊਜ਼ੀਲੈਂਡ ਦੀ ਟੀਮ ਨੇ ਕ੍ਰਿਕਟ ਵਿਸ਼ਵ ਕੱਪ ’ਚ ਆਪਣਾ ਦੂਜਾ ਮੈਚ ਵੀ ਸ਼ਾਨਦਾਰ ਢੰਗ ਨਾਲ ਜਿੱਤ ਲਿਆ ਹੈ। ਟੂਰਨਾਮੈਂਟ ਦੇ ਪਹਿਲੇ ਮੈਚ ’ਚ ਪਿਛਲੇ ਚੈਂਪੀਅਨ

ਪੂਰੀ ਖ਼ਬਰ »

Superannuation ਅਦਾਇਗੀ ਦੇ ਨਿਯਮਾਂ ’ਚ ਸੋਧ ਕਰੇਗੀ ਸਰਕਾਰ, ਲੱਖਾਂ ਕਾਮਿਆਂ ਨੂੰ ਮਿਲੇਗਾ ਲਾਭ

ਮੈਲਬਰਨ;ਅਲਬਾਨੀਜ਼ ਸਰਕਾਰ ਸੇਵਾਮੁਕਤੀ ਦੇ ਭੁਗਤਾਨਾਂ (superannuation) ਵਿੱਚ ਸੁਧਾਰ ਕਰਨ ਜਾ ਰਹੀ ਹੈ। ਇੱਕ ਸਲਾਹਕਾਰ ਪੇਪਰ ਨੇ ਅਜਿਹੇ ਨਿਯਮਾਂ ਦੀ ਸਿਫ਼ਾਰਸ਼ ਕੀਤੀ ਹੈ ਜਿਸ ਨਾਲ ਰੁਜ਼ਗਾਰਦਾਤਾ ਨੂੰ ਆਪਣਾ ਯੋਗਦਾਨ ਤਨਖਾਹ ਵਾਲੇ

ਪੂਰੀ ਖ਼ਬਰ »

ਡਿਜੀਟਲ ਹੋਇਆ ਆਸਟ੍ਰੇਲੀਆ ਪੋਸਟ, ਹੁਣ ਨਹੀਂ ਦਿਸਣਗੇ Attempted Delivery ਵਾਲੇ ਕਾਗ਼ਜ਼ ਦੇ ਕਾਰਡ

ਮੈਲਬਰਨ;ਆਸਟ੍ਰੇਲੀਆ ਪੋਸਟ ਨੇ ਕੁਝ ਗਾਹਕਾਂ ਲਈ ਡਿਲੀਵਰੀ ਦੀ ਕੋਸ਼ਿਸ਼ ਬਾਰੇ ਜਾਣਕਾਰੀ ਦੇਣ ਵਾਲੇ ਕਾਗ਼ਜ਼ ਦੇ ਡਿਲੀਵਰੀ ਕਾਰਡ ਦੇਣੇ ਬੰਦ ਕਰ ਦਿੱਤੇ ਹਨ। ਇਹ ਬਦਲਾਅ 5 ਅਕਤੂਬਰ ਤੋਂ ਲਾਗੂ ਹੋਇਆ ਹੈ

ਪੂਰੀ ਖ਼ਬਰ »

ਨਵੇਂ ਨੌਕਰੀਪੇਸ਼ਾ ਲੋਕਾਂ ਨੂੰ ਵੀ ਮਿਲਦੀ ਰਹੇਗੀ ਸਰਕਾਰੀ ਮਦਦ (Income support), ਛੇਤੀ ਆ ਰਿਹੈ ਨਵਾਂ ਕਾਨੂੰਨ

ਮੈਲਬਰਨ;ਸਰਕਾਰੀ ਮਦਦ (income support payments) ਛੱਡ ਕੇ ਰੁਜ਼ਗਾਰ ਪ੍ਰਾਪਤ ਕਰਨ ਵਾਲੇ ਨਵੇਂ ਨੌਕਰੀਪੇਸ਼ਾ ਲੋਕ ਛੇਤੀ ਹੀ ਲਗਭਗ ਛੇ ਹੋਰ ਮਹੀਨਿਆਂ ਲਈ ਆਪਣੇ ਰਿਆਇਤੀ ਕਾਰਡਾਂ ਦੀ ਵਰਤੋਂ ਕਰਨ ਅਤੇ ਹੋਰ ਲਾਭ

ਪੂਰੀ ਖ਼ਬਰ »

‘Four Corners’ ’ਚ ਵੇਖਣ ਨੂੰ ਮਿਲੇਗੀ ਜਲਵਾਯੂ ਕਾਰਕੁੰਨਾਂ, ਸਰਕਾਰ ਅਤੇ ਊਰਜਾ ਕੰਪਨੀਆਂ ਵਿਚਕਾਰ ਲੜਾਈ ’ਚ ਦੌਰਾਨ ਫਸੇ ਰਿਪੋਰਟਰ ਦੀ ਕਹਾਣੀ

ਮੈਲਬਰਨ;ਸੋਮਵਾਰ ਤੋਂ ਪ੍ਰਸਾਰਿਤ ਹੋ ਰਹੇ ‘Four Corners’ ’ਚ ਜਲਵਾਯੂ ਕਾਰਕੁੰਨਾਂ, ਸਰਕਾਰ ਅਤੇ ਊਰਜਾ ਕੰਪਨੀਆਂ ਵਿਚਕਾਰ ਲੜਾਈ ਬਾਰੇ ਇੱਕ ਖ਼ਬਰ ਕਰਨ ਲਈ ਪੱਛਮੀ ਆਸਟ੍ਰੇਲਡੀਆ ’ਚ ਪੁੱਜੇ ਰਿਪੋਰਟਰ ਹਾਗਰ ਕੋਹੇਨ ਦੀ ਕਹਾਣੀ

ਪੂਰੀ ਖ਼ਬਰ »
Fines for small quantity drugs

ਆਸਟ੍ਰੇਲੀਆ `ਚ ਥੋੜ੍ਹਾ ਜਿਹਾ ਨਸ਼ਾ ਰੱਖਣ `ਤੇ ਵੀ ਹੋਵੇਗਾ ਜੁਰਮਾਨਾ – ਸਟੇਟ ਪਾਰਲੀਮੈਂਟ ਨਵਾਂ ਬਿੱਲ ਪੇਸ਼ ਕਰਨ ਲਈ ਤਿਆਰ

ਮੈਲਬਰਨ : ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ਼ ਸਟੇਟ `ਚ ਅਗਲੇ ਕੁੱਝ ਮਹੀਨਿਆਂ ਤੱਕ ਥੋੜ੍ਹਾ ਜਿਹਾ ਨਸ਼ਾ ਰੱਖਣ `ਤੇ ਵੀ 400 ਡਾਲਰ ਦਾ ਜੁਰਮਾਨਾ ਕੀਤਾ ਜਾ ਸਕੇਗਾ। ਇਹ ਅਖਤਿਆਰ ਪੁਲੀਸ ਨੂੰ

ਪੂਰੀ ਖ਼ਬਰ »

iPhone ਨੂੰ ਐਂਡਰਾਇਡ ਕੇਬਲਾਂ ਨਾਲ ਚਾਰਜ ਕਰਨ ਵਾਲੇ ਸਾਵਧਾਨ, ਕਈ Apple Stores ਵੱਲੋਂ ਚੇਤਾਵਨੀ ਜਾਰੀ

ਮੈਲਬਰਨ;ਐਪਲ ਨੇ ਭਾਵੇਂ ਅਪਣੇ ਨਵੇਂ iPhone 15 ਮਾਡਲਾਂ ’ਚ ਬਾਕੀ ਬਾਰੇ ਸਮਾਰਟਫ਼ੋਨਜ਼ ’ਚ ਪ੍ਰਯੋਗ ਹੁੰਦੇ USB-C ਇੰਟਰਫੇਸ ਨੂੰ ਅਪਣਾ ਲਿਆ ਹੈ ਪਰ ਤੁਹਾਨੂੰ ਫਿਰ ਵੀ Apple ਵਲੋਂ ਜਾਰੀ ਚਾਰਜਰ ਅਤੇ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.