window.dataLayer = window.dataLayer || []; function gtag(){dataLayer.push(arguments);} gtag('js' new Date()); gtag('config' 'G-9YNN8MDKYV');

Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

Jessica Zrinski

ਸਿਡਨੀ ਵਾਸੀ ਲਾਪਤਾ ਔਰਤ ਦੀ ਸੂਚਨਾ ਦੇਣ ਵਾਲੇ ਨੂੰ 5 ਲੱਖ ਡਾਲਰ ਦੇ ਇਨਾਮ ਦਾ ਐਲਾਨ (Jessica Zrinski Case)

ਮੈਲਬਰਨ: ਪਿਛਲੇ ਸਾਲ ਸਿਡਨੀ ਦੇ ਇਕ ਪੱਬ ਵਿਚ ਕਿਸੇ ਅਜਨਬੀ ਤੋਂ ਲਿਫਟ ਲੈਣ ਤੋਂ ਬਾਅਦ ਲਾਪਤਾ ਹੋਈ ਇਕ ਔਰਤ (Jessica Zrinski Case) ਦੀ ਸੂਚਨਾ ਦੇਣ ਵਾਲੇ ਨੂੰ 5,00,000 ਡਾਲਰ ਦਾ

ਪੂਰੀ ਖ਼ਬਰ »
ਔਰਤ

‘ਆਸਟ੍ਰੇਲੀਆ ਵਿਸ਼ੇਸ਼ ਆਦਤ’ ਕਾਰਨ ਔਰਤ ਨੂੰ ਦੁਕਾਨ ’ਚ ਦਾਖ਼ਲ ਹੋਣ ਤੋਂ ਰੋਕਣ ਮਗਰੋਂ ਬਹਿਸ ਸ਼ੁਰੂ

ਮੈਲਬਰਨ: ਇਕ ਔਰਤ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਕੁਈਨਜ਼ਲੈਂਡ ਸ਼ਾਪਿੰਗ ਸੈਂਟਰ ਸਿਰਫ਼ ਇਸ ਲਈ ਛੱਡਣ ਲਈ ਕਿਹਾ ਗਿਆ ਸੀ ਕਿਉਂਕਿ ਉਹ ਨੰਗੇ ਪੈਰ ਸੀ। ਨੰਗੇ ਪੈਰ ਰਹਿਣਾ ਆਸਟ੍ਰੇਲੀਆਈ

ਪੂਰੀ ਖ਼ਬਰ »
Refund

ਇਸ ਗ਼ਲਤੀ ਕਾਰਨ ਤੁਹਾਨੂੰ ਨਹੀਂ ਮਿਲ ਰਿਹਾ ਮੈਡੀਕੇਅਰ ਰਿਫ਼ੰਡ (Medicare Refund), ਜਾਣੋ ਰਿਫ਼ੰਡ ਪ੍ਰਾਪਤ ਕਰਨ ਦਾ ਤਰੀਕਾ

ਮੈਲਬਰਨ: ਲਗਭਗ 10 ਲੱਖ ਆਸਟ੍ਰੇਲੀਆਈ ਲੋਕਾਂ ਨੂੰ ਛੋਟੀ ਜਿਹੀ ਗ਼ਲਤੀ ਕਾਰਨ ਮੈਡੀਕੇਅਰ ਤੋਂ ਰਿਫੰਡ (Medicare Refund) ਨਹੀਂ ਮਿਲ ਰਿਹਾ ਹੈ। ਇਸ ਗ਼ਲਤੀ ਦੇ ਨਤੀਜੇ ਵਜੋਂ ਸਰਕਾਰ ਕੋਲ ਲੋਕਾਂ ਦੇ 23.4

ਪੂਰੀ ਖ਼ਬਰ »
Housing

ਕੀ ਇਮੀਗਰੇਸ਼ਨ ਕਾਰਨ ਆਸਟ੍ਰੇਲੀਆ ’ਚ ਪੈਦਾ ਹੋਇਆ ਹਾਊਸਿੰਗ ਸੰਕਟ? (Housing Crisis) ਜਾਣੋ ਕੀ ਕਹਿਣਾ ਹੈ ਮਾਹਰਾਂ ਦਾ

ਮੈਲਬਰਨ: ਆਸਟ੍ਰੇਲੀਆ ਵਿੱਚ ਕਿਰਾਏ ’ਤੇ ਮਕਾਨ ਲੈਣ ਦਾ ਸੰਕਟ (Housing Crisis) ਦਿਨ-ਬ-ਦਿਨ ਬਦਤਰ ਹੁੰਦਾ ਜਾ ਰਿਹਾ ਹੈ। ਖ਼ਾਸ ਕਰ ਕੇ ਆਸਟ੍ਰੇਲੀਆ ਪੁੱਜੇ ਪ੍ਰਵਾਸੀਆਂ ਨੂੰ ਰਹਿਣ ਲਈ ਜਗ੍ਹਾ ਲੱਭਣ ’ਚ ਕਾਫ਼ੀ

ਪੂਰੀ ਖ਼ਬਰ »
EV

ਵਿਕਟੋਰੀਆ ਦੇ ਗ਼ੈਰਸੰਵਿਧਾਨਕ ਟੈਕਸ ਤੋਂ EV ਡਰਾਈਵਰਾਂ ਨੂੰ ਮਿਲੇਗੀ ਨਿਜਾਤ, ਸਰਕਾਰ ਮੋੜੇਗੀ ਅਦਾ ਕੀਤੇ ਡਾਲਰ

ਮੈਲਬਰਨ: ਵਿਕਟੋਰੀਆ ਸਟੇਟ ਸਰਕਾਰ ਇਲੈਕਟ੍ਰਿਕ ਗੱਡੀਆਂ (EV) ਦੇ ਮਾਲਕਾਂ ਨੂੰ ਵਿਆਜ ਸਮੇਤ ਇਲੈਕਟ੍ਰਿਕ ਗੱਡੀ ਟੈਕਸ ਵਾਪਸ ਕਰਨ ਲਈ ਸਹਿਮਤ ਹੋ ਗਈ ਹੈ, ਜੋ ਕਿ ਅਦਾਲਤ ਵੱਲੋਂ ਗੈਰ-ਸੰਵਿਧਾਨਕ ਕਰਾਰ ਦੇ ਦਿੱਤਾ

ਪੂਰੀ ਖ਼ਬਰ »
disposable vapes

ਇਸ ਮਿਤੀ ਤੋਂ ਡਿਸਪੋਜ਼ੇਬਲ ਵੇਪਸ ਬਣੇਗਾ ਗ਼ੈਰਕਾਨੂੰਨੀ, ਜਾਣੋ ਤਮਾਕੂਨੋਸ਼ੀ ਵਿਰੁਧ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮ (Disposable vapes to be illegal)

ਮੈਲਬਰਨ: ਆਸਟਰੇਲੀਆ 1 ਜਨਵਰੀ, 2024 ਤੋਂ ਵੇਪਿੰਗ ਬੈਨ ਸੁਧਾਰਾਂ ਦੀ ਲੜੀ ਲਾਗੂ ਕਰਨ ਲਈ ਤਿਆਰ ਹੈ। ਇਨ੍ਹਾਂ ਸੁਧਾਰਾਂ ਦਾ ਪਹਿਲਾ ਪੜਾਅ ਡਿਸਪੋਜ਼ੇਬਲ ਵੇਪਸ (Disposable vapes)  ਦੀ ਦਰਾਮਦ ਨੂੰ ਗੈਰ-ਕਾਨੂੰਨੀ ਬਣਾਉਣਾ

ਪੂਰੀ ਖ਼ਬਰ »
Professor Dix

ਜਾਣੋ, ਇੰਡੀਆ ਦੇ 41 ਵਰਕਰਾਂ ਨੂੰ ਬਚਾਉਣ ਵਾਲਾ ਕੌਣ ਹੈ ਮੈਲਬਰਨ ਦਾ ‘ਸੁਰੰਗ ਮਾਹਿਰ’! ਪੜ੍ਹੋ ਰਿਪੋਰਟ! (Professor Dix)

ਮੈਲਬਰਨ: ਸੁਰੰਗ ‘ਚ ਫਸੇ 41 ਮਜ਼ਦੂਰਾਂ ਨੂੰ ਸਫਲਤਾਪੂਰਵਕ ਬਾਹਰ ਕੱਢਣ ਵਾਲੇ ਆਪਰੇਸ਼ਨ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਸਟ੍ਰੇਲੀਆ ਦੇ ਆਰਨੋਲਡ ਡਿਕਸ (Professor Dix) ਦੀ ਭਾਰਤ ’ਚ ਭਰਪੂਰ ਤਾਰੀਫ਼ ਹੋ ਰਹੀ

ਪੂਰੀ ਖ਼ਬਰ »
surfing for farmers

‘ਖੇਤਾਂ ਦੇ ਪੁੱਤ’ ਕਰਨਗੇ ਸਮੁੰਦਰੀ ਛੱਲਾਂ ਨਾਲ ਅਠਖੇਲੀਆਂ – ਨਿਊਜ਼ੀਲੈਂਡ `ਚ ‘ਸਰਫਿੰਗ ਫਾਰ ਫਾਰਮਰਜ (Surfing for Farmers) ਸ਼ੁਰੂ

ਆਕਲੈਂਡ : Sea7 Australia Team ਨਿਊਜ਼ੀਲੈਂਡ ਦੇ ਵਾਇਆਕਾਟੋ ਰਿਜਨ `ਚ ਪੈਂਦੇ ਰਗਲਨ ਟਾਊਨ `ਚ ਕਿਸਾਨਾਂ ਅਤੇ ਡੇਅਰੀ ਫਾਰਮਰਾਂ ਨੂੰ ਕਾਰੋਬਾਰਾਂ ਦੇ ਬੋਝ ਤੋਂ ਤਣਾਅ ਮੁਕਤ ਕਰਨ ਵਾਸਤੇ ‘ਸਰਫਿੰਗ ਫਾਰ ਫਾਰਮਜ’

ਪੂਰੀ ਖ਼ਬਰ »
Rain

ਪੂਰੇ ਦੱਖਣੀ ਆਸਟ੍ਰੇਲੀਆ ’ਚ ਵਾਢੀ ਦੇ ਮੌਸਮ ਦੌਰਾਨ ਮੀਂਹ ਕਾਰਨ ਫਸਲਾਂ ਦਾ ਭਾਰੀ ਨੁਕਸਾਨ (Rain causes damage to crops)

ਮੈਲਬਰਨ: ਦੱਖਣੀ ਆਸਟਰੇਲੀਆ ਵਿੱਚ ਹਾਲ ਹੀ ਵਿੱਚ ਪਏ ਭਾਰੀ ਮੀਂਹ ਨੇ ਖੇਤੀਬਾੜੀ ਖੇਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਤ (Rain causes damage to crops) ਕੀਤਾ ਹੈ। ਖਾਸ ਕਰ ਕੇ ਕਣਕ ਉਤਪਾਦਕਾਂ ਨੂੰ

ਪੂਰੀ ਖ਼ਬਰ »
Immigration

ਅਦਾਲਤ ਨੇ ਨਜ਼ਰਬੰਦ ਸ਼ਰਨਾਰਥੀਆਂ ਦੀ ਰਿਹਾਈ ਪਿੱਛੇ ਫੈਸਲਾ (Immigration ruling) ਜਾਰੀ ਕੀਤਾ, ਇੱਕ ਰਿਹਾਅ ਵਿਅਕਤੀ ਲਾਪਤਾ ਹੋਣ ਮਗਰੋਂ ਫੈਡਰਲ ਪੁਲਿਸ ਸਰਗਰਮ

ਮੈਲਬਰਨ: ਜੇਲ੍ਹਾਂ ’ਚ ਲੰਮੇ ਸਮੇਂ ਲਈ ਨਜ਼ਰਬੰਦ ਸ਼ਰਨਾਰਥੀਆਂ ਨੂੰ ਰਿਹਾਅ ਕਰਨ ਦੇ ਫੈਸਲੇ (Immigration ruling) ਪਿੱਛੇ ਕਾਰਨਾਂ ਨੂੰ ਆਸਟ੍ਰੇਲੀਆਈ ਹਾਈ ਕੋਰਟ ਨੇ ਜਨਤਕ ਕਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ

ਪੂਰੀ ਖ਼ਬਰ »
Builders

ਵਿਕਟੋਰੀਆ ’ਚ ਬਿਲਡਰਾਂ ਲਈ ਬੀਮਾ ਲਾਜ਼ਮੀ ਬਣਾਉਣ ਵਾਲਾ ਕਾਨੂੰਨ ਲਿਆਉਣ ਦੀਆਂ ਤਿਆਰੀਆਂ (Builders to get insurance)

ਮੈਨਬਰਨ: ਵਿਕਟੋਰੀਆ ਉਨ੍ਹਾਂ ਬਿਲਡਿੰਗ ਕੰਪਨੀਆਂ ’ਤੇ ਸਖਤ ਜੁਰਮਾਨੇ ਲਗਾਉਣ ਬਾਰੇ ਇੱਕ ਕਾਨੂੰਨ (Law for Builders to get insurance) ਬਣਾਉਣ ਜਾ ਰਿਹਾ ਹੈ ਜੋ ਉਸਾਰੀ ਦੇ ਇਕਰਾਰਨਾਮਿਆਂ ਵਿੱਚ ਦਾਖਲ ਹੋਣ ਤੋਂ

ਪੂਰੀ ਖ਼ਬਰ »
ਹਰਨੇਕ ਸਿੰਘ ਨੇਕੀ

ਹਰਨੇਕ ਸਿੰਘ ਨੇਕੀ ’ਤੇ ਹਮਲੇ ਦੇ ਕੇਸ ’ਚ ਤਿੰਨ ਹੋਰ ਜਣਿਆਂ ਨੂੰ ਸਜ਼ਾ, ‘ਅਸਾਧਾਰਣ ਕੇਸ ਲਈ’ ਜੱਜ ਨੇ ਦਿੱਤਾ ਸਖ਼ਤ ਸੰਦੇਸ਼

ਮੈਲਬਰਨ: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਇਕ ਅੰਤਰਰਾਸ਼ਟਰੀ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ਦੇ ਕਤਲ ਦੀ ਅਸਫਲ ਕੋਸ਼ਿਸ਼ ਨੂੰ ਅੰਜਾਮ ਦੇਣ ਦੇ ਮੁੱਖ ਦੋਸ਼ੀ ਆਕਲੈਂਡ ਦੇ ਹੀ ਵਾਸੀ ਨੂੰ ਇਸ

ਪੂਰੀ ਖ਼ਬਰ »
Tobacco

ਤਮਾਕੂ ’ਤੇ ਪਾਬੰਦੀ (Tobacco ban) ਲਾਉਣ ਵਾਲੇ ਪਹਿਲੇ ਦੇਸ਼ ਦਾ ‘U-Turn’, ਹੁਣ ਵਾਪਸ ਲਵੇਗਾ ਅਪਣਾ ਫੈਸਲਾ

ਮੈਲਬਰਨ: ਸਿਹਤ ਅਤੇ ਤਮਾਕੂ ਵਿਰੋਧੀਆਂ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਤੰਬਾਕੂ ਦੀ ਵਿਕਰੀ ’ਤੇ ਪਾਬੰਦੀ  (Tobacco ban) ਲਗਾਉਣ ਵਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਨਿਊਜ਼ੀਲੈਂਡ ਦੀ ਯੋਜਨਾ ਨੇ

ਪੂਰੀ ਖ਼ਬਰ »
Water Buyback

Water Buyback ਦੇ ਵਿਰੋਧ ’ਚ ਉਤਰੇ ਸ਼ੇਪਾਰਟਨ ਦੇ ਕਿਸਾਨ ਅਤੇ ਉਦਯੋਗ

ਮੈਲਬਰਨ: ਆਸਟ੍ਰੇਲੀਆ ਦੇ ਨਾਰਦਰਨ ਵਿਕਟੋਰੀਆ ਸਥਿਤ ਸ਼ਹਿਰ ਸ਼ੇਪਾਰਟਨ ਦੇ ਵਸਨੀਕ ਫੈਡਰਲ ਸਰਕਾਰ ਦੀ ਮੁਰੇ-ਡਾਰਲਿੰਗ ਬੇਸਿਨ ਯੋਜਨਾ ਵਿੱਚ Water Buyback ਨੂੰ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਦਾ ਵਿਰੋਧ ਕਰ ਰਹੇ ਹਨ।

ਪੂਰੀ ਖ਼ਬਰ »
RBA

ਆਸਟ੍ਰੇਲੀਆ ’ਚ ਲੋਕਾਂ ਦੀਆਂ ਜੇਬ੍ਹਾਂ ’ਚੋਂ ਗਾਇਬ ਹੋਣ ਲੱਗੇ ਨੋਟ, ਜਾਣੋ RBA ਨੇ ਇਲੈਕਟ੍ਰਾਨਿਕ ਭੁਗਤਾਨ ਵਧਣ ਦੇ ਕੀ ਦੱਸੇ ਕਾਰਨ

ਮੈਲਬਰਨ: ਨਕਦ ਭੁਗਤਾਨ ਦੀ ਵਰਤੋਂ ਕਰਨ ਵਾਲੇ ਆਸਟ੍ਰੇਲੀਆਈ ਲੋਕਾਂ ਦੀ ਗਿਣਤੀ ਵਿੱਚ ਗਿਰਾਵਟ ਜਾਰੀ ਹੈ, ਜਦਕਿ ਭੁਗਤਾਨ ਲਈ ਇਲੈਕਟ੍ਰਾਨਿਕ ਤਰੀਕੇ ਨੂੰ ਅਪਨਾਉਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਪੂਰੀ ਖ਼ਬਰ »
How to increase battery life of iPhone 15

ਇਸ ਆਸਾਨ ਤਰੀਕੇ ਨਾਲ ਵਧੇਗੀ ਬੈਟਰੀ ਦੀ ਉਮਰ, ਜਾਣੋ iPhone 15 ਦੇ ਇਸ ਨਵੇਂ ਫ਼ੀਚਰ ਬਾਰੇ – How to increase battery life of iPhone 15

ਮੈਲਬਰਨ: ਚਲੋ ਜਾਣੀਏ ਕਿਵੇਂ iPhone 15 ਦੀ ਬੈਟਰੀ ਲਾਈਫ ਵਧਾਈਏ – How to increase battery life of iPhone 15 iPhone ਦੁਨੀਆ ਭਰ ਦੇ ਲੋਕਾਂ ਦੀ ਪਹਿਲੀ ਪਸੰਦ ਹਨ ਪਰ ਇਨ੍ਹਾਂ

ਪੂਰੀ ਖ਼ਬਰ »
Tell the whole story

ਕੀ ਹੈ 183 ਸਾਲ ਪਹਿਲਾਂ 26 ਗੋਰਿਆਂ ਦੇ ਕਤਲ ਦੀ ਅਸਲ ਕਹਾਣੀ, ਹੁਣ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਦਾ ਪੱਖ ਵੀ ਆਵੇਗਾ ਸਾਹਮਣੇ (Tell the Whole Story)

ਮੈਲਬਰਨ: 1840 ’ਚ ਮਾਰੀਆ ਨਾਮਕ ਜਹਾਜ਼ ਦੇ ਡੁੱਬਣ ਦੀ ਘਟਨਾ ’ਚ ਮੂਲ ਨਿਵਾਸੀਆਂ ਦੇ ਦ੍ਰਿਸ਼ਟੀਕੋਣ ਨੂੰ ਪਹਿਲੀ ਵਾਰੀ ਪੇਸ਼ ਕੀਤਾ ਜਾ ਰਿਹਾ ਹੈ। ਇਸ ਮੰਤਵ ਲਈ (Tell the Whole Story)

ਪੂਰੀ ਖ਼ਬਰ »
Dave Sharma

ਦੇਵ ਸ਼ਰਮਾ ਨੇ NSW ਲਿਬਰਲ ਸੈਨੇਟ ਦੀ ਸੀਟ ਜਿੱਤੀ, ਪੀਟਰ ਡਟਨ ਦੀ ਹਮਾਇਤ ਵਾਲੇ ਦੋਵੇਂ ਉਮੀਦਵਾਰਾਂ ਨੂੰ ਹਰਾਇਆ (Dave Sharma Wins Senate Seat)

ਮੈਲਬਰਨ: ਵੈਂਟਵਰਥ ਦੇ ਸਾਬਕਾ ਮੈਂਬਰ ਦੇਵ ਸ਼ਰਮਾ (Dave Sharma) ਨੇ ਸਾਬਕਾ ਵਿਦੇਸ਼ ਮੰਤਰੀ ਮੈਰਿਸ ਪੇਨੇ ਦੇ ਰਿਟਾਇਰ ਹੋਣ ਤੋਂ ਬਾਅਦ ਲਿਬਰਲ ਸੈਨੇਟ ਦੀ ਸੀਟ ਜਿੱਤ ਲਈ ਹੈ। ਉਨ੍ਹਾਂ ਨੇ NSW

ਪੂਰੀ ਖ਼ਬਰ »
Funeral

ਅੰਤਿਮ ਸੰਸਕਾਰ ’ਤੇ ‘ਰੋਣ-ਧੋਣ’ ਦੇ ਰਿਵਾਜ ਨੂੰ ਛੱਡ ਰਹੇ ਨੇ ਆਸਟ੍ਰੇਲੀਆਈ, ਜਾਣੋ ਨਵੇਂ ਪ੍ਰਚਲਿਤ ਹੋ ਰਹੀ ਰਵਾਇਤ ਬਾਰੇ (New Funeral Trend)

ਮੈਲਬਰਨ: ਮੌਤ ’ਤੇ ਸੋਗ ਮਨਾਉਣ ਦੀ ਬਜਾਏ ਜ਼ਿੰਦਗੀ ਦਾ ਜਸ਼ਨ ਮਨਾਉਣ ਦਾ ਇੱਕ ਨਵਾਂ ਰੁਝਾਨ (New Funeral Trend) ਆਸਟ੍ਰੇਲੀਆ ਵਿੱਚ ਤੇਜ਼ੀ ਨਾਲ ਪ੍ਰਸਿੱਧ ਹੋ ਰਿਹਾ ਹੈ। 57 ਸਾਲ ਦੀ ਆਸਟ੍ਰੇਲੀਆਈ

ਪੂਰੀ ਖ਼ਬਰ »
nsw

ਨਿਊ ਸਾਊਥ ਵੇਲਜ਼ (NSW) ਵਿੱਚ ਲਾਗੂ ਹੋਣ ਜਾ ਰਿਹਾ ਹੈ ਸਵੈ-ਇੱਛਤ ਮੌਤ (VAD) ਦਾ ਕਾਨੂੰਨ, ਜਾਣੋ ਕੀ ਹੋਣਗੇ ਨਿਯਮ

ਮੈਲਬਰਨ: ਨਿਊ ਸਾਊਥ ਵੇਲਜ਼ (NSW) ਵਿਚ ਗੰਭੀਰ ਰੂਪ ਨਾਲ ਬਿਮਾਰ ਲੋਕ ਕੱਲ੍ਹ ਤੋਂ ਆਪਣੀ ਜ਼ਿੰਦਗੀ ਖਤਮ ਕਰਨ ਦੀ ਬੇਨਤੀ ਕਰਨ ਦੇ ਯੋਗ ਹੋਣਗੇ। ਇਸ ਬਾਰੇ ਇੱਕ ਕਾਨੂੰਨ ਪਿਛਲੇ ਸਾਲ ਪਾਸ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.