Indian restaurant raided

ਨਿਊਜ਼ੀਲੈਂਡ ’ਚ ਹਥਿਆਰਬੰਦ ਲੁਟੇਰਿਆਂ ਨੇ ਭਾਰਤੀ ਰੈਸਟੋਰੈਂਟ ’ਤੇ ਧਾਵਾ ਬੋਲਿਆ (Indian restaurant raided), ਨਕਦੀ ਲੈ ਕੇ ਫ਼ਰਾਰ

ਵੈਲਿੰਗਟਨ: ਹਥਿਆਰਬੰਦ ਲੁਟੇਰਿਆਂ ਨੇ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਵਿੱਚ ਇੱਕ ਭਾਰਤੀ ਰੈਸਟੋਰੈਂਟ ’ਤੇ ਧਾਵਾ ਬੋਲ ਕੇ (Indian restaurant raided) ਇੱਕ ਮੁਲਾਜ਼ਮ ਨੂੰ ਜ਼ਖਮੀ ਕਰ ਦਿੱਤਾ ਅਤੇ ਹੋਰਨਾਂ ਨੂੰ ਧਮਕੀਆਂ ਦੇਣ … ਪੂਰੀ ਖ਼ਬਰ

wages

ਬੀਤੀ ਤਿਮਾਹੀ ਦੌਰਾਨ ਦਰਜ ਕੀਤਾ ਗਿਆ ਆਸਟਰੇਲੀਅਨਾਂ ਦੀਆਂ ਤਨਖਾਹਾਂ ’ਚ 26 ਸਾਲਾਂ ਦਾ ਸਭ ਤੋਂ ਵੱਡਾ ਉਛਾਲ (Aussie wages record highest quarterly jump)

ਮੈਲਬਰਨ: ਆਸਟ੍ਰੇਲੀਆਈ ਉਜਰਤਾਂ (Wages) ਨੇ ਵੇਜ ਪ੍ਰਾਈਸ ਇੰਡੈਕਸ ਦੇ 26 ਸਾਲਾਂ ਦੇ ਇਤਿਹਾਸ ’ਚ ਸਭ ਤੋਂ ਵੱਡਾ ਤਿਮਾਹੀ ਵਾਧਾ ਦਰਜ ਕੀਤਾ ਹੈ, ਪਰ ਫਿਰ ਵੀ ਇਹ ਮਹਿੰਗਾਈ ਦੇ ਪੱਧਰ ਤੋਂ … ਪੂਰੀ ਖ਼ਬਰ

Cost-of-living crisis

ਆਸਟ੍ਰੇਲੀਆ ’ਚ ਜੀਣ ਦੀ ਲਾਗਤ ਦੇ ਸੰਕਟ (Cost-of-living crisis) ਦਾ ਸਭ ਤੋਂ ਵੱਧ ਅਸਰ ਨੌਜਵਾਨ ’ਤੇ, ਜਾਣੋ ਕੀ ਨਵੇਂ ਸਰਵੇ ’ਚ ਕੀ ਕਹਿੰਦੇ ਨੇ ਨੌਜਵਾਨ

ਮੈਲਬਰਨ: ਮੋਨਾਸ਼ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ 18 ਤੋਂ 24 ਸਾਲ ਦੀ ਉਮਰ ਦੇ ਨੌਜਵਾਨ ਆਸਟ੍ਰੇਲੀਅਨ ਜੀਣ ਦੀਆਂ ਲਾਗਤਾਂ ’ਚ ਹੋਏ ਵਾਧੇ (Cost-of-living crisis) ਦਾ … ਪੂਰੀ ਖ਼ਬਰ

Granny Flats

ਇਸ ਸਟੇਟ ਦੇ ਮਕਾਨ ਮਾਲਕ ਜਲਦ ਹੀ ‘ਪਲੈਨਿੰਗ ਪਰਮਿਟ’ ਤੋਂ ਬਗ਼ੈਰ ਬਣਾ ਸਕਣਗੇ ਗ੍ਰੈਨੀ ਫਲੈਟ (Granny Flats)

ਮੈਲਬਰਨ: ਆਸਟ੍ਰੇਲੀਆ ਦੇ ਸਟੇਟ ਵਿਕਟੋਰੀਆ ’ਚ ਘਰਾਂ ਦੇ ਮਾਲਕਾਂ ਨੂੰ ਜਲਦੀ ਹੀ ਪਲੈਨਿੰਗ ਪਰਮਿਟ ਤੋਂ ਬਗ਼ੈਰ ਆਪਣੀ ਜ਼ਮੀਨ ’ਤੇ ਗ੍ਰੈਨੀ ਫਲੈਟ (Granny Flats) ਬਣਾਉਣ ਦੀ ਇਜਾਜ਼ਤ ਮਿਲੇਗੀ। ਅਗਲੇ ਮਹੀਨੇ ਤੋਂ, … ਪੂਰੀ ਖ਼ਬਰ

Punjabi Tourist

ਨਿਊਜ਼ੀਲੈਂਡ ਦੇ ਬੀਚ ’ਚ ਬਜ਼ੁਰਗ ਪੰਜਾਬੀ ਸੈਲਾਨੀ (Punjabi Tourist) ’ਤੇ ਔਰਤਾਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼, ਜੱਜ ਨੇ ਕਿਹਾ…

ਮੈਲਬਰਨ: ਨਿਊਜ਼ੀਲੈਂਡ ਦੇ ਸ਼ਾਂਤ ਤਾਹੁਨਾਨੁਈ ਬੀਚ ’ਤੇ ਹੈਰਾਨ ਕਰਨ ਵਾਲੀ ਘਟਨਾ ’ਚ 67 ਵਰ੍ਹਿਆਂ ਦੇ ਪੰਜਾਬੀ ਮੂਲ ਦੇ ਸੈਲਾਨੀ  (Punjabi Tourist) ਜਵਾਹਰ ਸਿੰਘ ’ਤੇ ਤਿੰਨ ਔਰਤਾਂ ਨਾਲ ਅਸ਼ਲੀਲ ਹਰਕਤਾਂ ਕਰਨ … ਪੂਰੀ ਖ਼ਬਰ

Dangerous dog breeds

ਇਹ ਸਟੇਟ ਲਗਾ ਰਿਹੈ ਖਤਰਨਾਕ ਕੁੱਤਿਆਂ ਦੀਆਂ ਨਸਲਾਂ (Dangerous dog breeds) ’ਤੇ ਪਾਬੰਦੀ, ਪੰਜ ਨਸਲਾਂ ਦੇ ਕੁੱਤੇ ਰੱਖਣ ਵਾਲਿਆਂ ਨੂੰ ਹੋ ਸਕਦੀ ਹੈ ਜੇਲ ਦੀ ਸਜ਼ਾ

ਮੈਲਬਰਨ: ਸਟੇਟ ਦੇ ਲੋਕਾਂ ਨੂੰ ਖਤਰਨਾਕ ਕੁੱਤਿਆਂ (Dangerous dog breeds) ਤੋਂ ਲੋਕਾਂ ਨੂੰ ਸੁਰੱਖਿਤ ਰੱਖਣ ਅਤੇ ਗੈਰ-ਜ਼ਿੰਮੇਵਾਰ ਕੁੱਤਿਆਂ ਦੇ ਮਾਲਕਾਂ ’ਤੇ ਕਾਰਵਾਈ ਕਰਨ ਲਈ ਕੁਈਨਜ਼ਲੈਂਡ ਸਰਕਾਰ ਇੱਕ ਕਾਨੂੰਨ ਬਣਾਉਣ ਜਾ … ਪੂਰੀ ਖ਼ਬਰ

Optus

Optus ਨੇ ਵਿਸ਼ਾਲ ਨੈੱਟਵਰਕ ਆਊਟੇਜ ਦੇ ਕਾਰਨਾਂ ਦਾ ਖੁਲਾਸਾ ਕੀਤਾ, ਪਰ ਮਾਹਰਾਂ ਨੂੰ ਨਹੀਂ ਮਿਲਿਆ ਸਵਾਲਾਂ ਦਾ ਜਵਾਬ

ਮੈਲਬਰਨ: ਪ੍ਰਮੁੱਖ ਦੂਰਸੰਚਾਰ ਕੰਪਨੀ Optus ਨੇ ਪਿਛਲੇ ਹਫ਼ਤੇ ਦੇ ਵਿਆਪਕ ਨੈਟਵਰਕ ਆਊਟੇਜ ਲਈ ਇੱਕ ਨਿਯਮਤ ਸੌਫਟਵੇਅਰ ਅਪਡੇਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜੋ ਗਲਤ ਹੋ ਗਿਆ ਸੀ। ਰਾਊਟਰ ਮੇਨਟੇਨੈਂਸ ਤੋਂ ਬਾਅਦ … ਪੂਰੀ ਖ਼ਬਰ

Bushfire

ਅੱਗ (Bushfire) ਤੋਂ ਬਚਾਅ ਲਈ ਕੁਈਨਜ਼ਲੈਂਡ ਰੇਲ ਨੇ ਕਢਿਆ ਅਨੋਖਾ ਹੱਲ, 12 ਦੀ ਬਜਾਏ ਚਾਰ ਹਫ਼ਤਿਆਂ ’ਚ ਪੂਰਾ ਹੋਇਆ ਕੰਮ

ਮੈਲਬਰਨ: ਕੁਈਨਜ਼ਲੈਂਡ ਰੇਲ (QR) ਵੱਲੋਂ ਅੱਗ ਦੇ ਖ਼ਤਰੇ ਵਾਲੇ ਘਾਹ (Bushfire) ਨੂੰ ਖ਼ਤਮ ਕਰਨ ਲਈ ਬੱਕਰੀਆਂ ਦੇ ਇੱਕ ਝੁੰਡ ਦੀ ਵਰਤੋਂ ਕੀਤੀ ਜਾ ਰਹੀ ਹੈ। ਦੂਰ ਉੱਤਰੀ ਕੁਈਨਜ਼ਲੈਂਡ ਵਿੱਚ, ਟੁਲੀ … ਪੂਰੀ ਖ਼ਬਰ

Palestine rally

ਵਿਦਿਆਰਥੀਆਂ ਨੂੰ ਸਕੂਲ ਛੱਡ ਕੇ ਫਲਸਤੀਨ ਰੈਲੀ (Palestine Rally) ’ਚ ਸ਼ਾਮਲ ਹੋਣ ਦੀ ਅਪੀਲ, ਜਾਣੋ ਕੀ ਬੋਲੇ ਸਿਆਸਤਦਾਨ

ਮੈਲਬਰਨ: ਇੱਕ ਫਲਸਤੀਨ ਹਮਾਇਤੀ ਸਮੂਹ ‘ਫ੍ਰੀ ਫਲਸਤੀਨ ਮੈਲਬਰਨ’ ਨੇ ਮੈਲਬਰਨ ਸਕੂਲ ਦੇ ਵਿਦਿਆਰਥੀਆਂ ਨੂੰ ਵੀਰਵਾਰ ਨੂੰ ਸੀ.ਬੀ.ਡੀ. ਵਿੱਚ ਇੱਕ ਸ਼ਹਿਰ ਵਿਆਪੀ ਸਕੂਲ ਵਾਕਆਊਟ ਅਤੇ ਰੈਲੀ (Palestine Rally) ਵਿੱਚ ਹਿੱਸਾ ਲੈਣ … ਪੂਰੀ ਖ਼ਬਰ

Cyber Attack

ਆਸਟ੍ਰੇਲੀਆਈ ਬੰਦਰਗਾਹਾਂ ’ਤੇ ਵੱਡਾ ਸਾਈਬਰ ਹਮਲਾ (Cyber Attack), 40 ਫ਼ੀ ਸਦੀ ਵਪਾਰ ਠੱਪ, ਭਾਰਤ ’ਤੇ ਵੀ ਪੈ ਸਕਦਾ ਹੈ ਅਸਰ

ਮੈਲਬਰਨ: ਇੱਕ ਵੱਡੇ ਸਾਈਬਰ ਹਮਲੇ (Cyber Attack) ਨੇ ਆਸਟ੍ਰੇਲੀਆ ਭਰ ਦੀਆਂ ਕਈ ਵੱਡੀਆਂ ਬੰਦਰਗਾਹਾਂ (Ports) ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਬੰਦਰਗਾਹਾਂ ਰਾਹੀਂ ਹੁੰਦੇ ਵਪਾਰ ’ਚ ਵੱਡੀ ਰੁਕਾਵਟ ਅਤੇ ਦੇਰੀ … ਪੂਰੀ ਖ਼ਬਰ