window.dataLayer = window.dataLayer || []; function gtag(){dataLayer.push(arguments);} gtag('js' new Date()); gtag('config' 'G-9YNN8MDKYV');

Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

ਚਾਕਲੇਟ

ਚਾਕਲੇਟ ਅਤੇ ਸਨਸਕ੍ਰੀਨ ਦੀਆਂ ਕੀਮਤਾਂ ’ਚ ਹੋਣ ਜਾ ਰਿਹੈ ਵਾਧਾ

ਮੈਲਬਰਨ : ਆਸਟ੍ਰੇਲੀਆ ’ਚ ਛੇਤੀ ਹੀ ਚਾਕਲੇਟ ਅਤੇ ਸਨਸਕ੍ਰੀਨ ਦੀਆਂ ਕੀਮਤਾਂ ’ਚ ਵਾਧਾ ਹੋਣ ਜਾ ਰਿਹਾ ਹੈ। ਪੱਛਮੀ ਅਫਰੀਕਾ ਵਿੱਚ ਖਰਾਬ ਮੌਸਮ ਅਤੇ ਫਸਲਾਂ ਦੀ ਬਿਮਾਰੀ ਕਾਰਨ ਆਲਮੀ ਕੋਕੋ ਦੀ

ਪੂਰੀ ਖ਼ਬਰ »
ਸਟੀਲ ਅਤੇ ਐਲੂਮੀਨੀਅਮ

Trump ਨੇ ਆਸਟ੍ਰੇਲੀਆ ਨੂੰ ਸਟੀਲ ਅਤੇ ਐਲੂਮੀਨੀਅਮ ਟੈਰਿਫ਼ ਤੋਂ ਛੋਟ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ

ਮੈਲਬਰਨ : ਅਮਰੀਕੀ ਰਾਸ਼ਟਰਪਤੀ Donald Trump ਨੇ ਅਮਰੀਕਾ ’ਚ ਸਟੀਲ ਅਤੇ ਐਲੂਮੀਨੀਅਮ ਦੀ ਇੰਪੋਰਟ ’ਤੇ 25 ਫੀਸਦੀ ਟੈਰਿਫ ਲਗਾਉਣ ਦੇ ਦੋ ਹੁਕਮਾਂ ’ਤੇ ਦਸਤਖਤ ਕਰ ਦਿੱਤੇ ਹਨ। ਹਾਲਾਂਕਿ ਆਸਟ੍ਰੇਲੀਆ ਦੇ

ਪੂਰੀ ਖ਼ਬਰ »
ਟਰੱਕ

ਪ੍ਰਿੰਸ ਹਾਈਵੇਅ ’ਤੇ ਟਰੇਨ ਅਤੇ ਟਰੱਕ ਵਿਚਕਾਰ ਟੱਕਰ, ਵਾਲ-ਵਾਲ ਬਚੇ ਮੁਸਾਫ਼ਰ

ਮੈਲਬਰਨ : ਵਿਕਟੋਰੀਆ ਦੇ ਪੂਰਬੀ ਇਲਾਕੇ ’ਚ ਪ੍ਰਿੰਸ ਹਾਈਵੇਅ ’ਤੇ ਅੱਜ ਸਵੇਰੇ 50 ਮੁਸਾਫ਼ਰਾਂ ਨੂੰ ਲੈ ਕੇ ਜਾ ਰਹੀ ਇਕ V-Line ਟਰੇਨ ਅਤੇ ਇਕ ਟਰੱਕ ਦੀ ਟੱਕਰ ਹੋ ਗਈ। ਪੁਲਿਸ

ਪੂਰੀ ਖ਼ਬਰ »
Blacktown

ਗੁਰਸੇਵਕ ਸਿੰਘ ਨੇ ਕਬੂਲਿਆ Blacktown ਦੀ ਔਰਤ ਦੇ 150,000 ਡਾਲਰ ਦੇ ਗਹਿਣੇ ਠੱਗਣ ਦਾ ਦੋਸ਼

ਮੈਲਬਰਨ : ਪੰਜਾਬੀ ਨੌਜੁਆਨ ਗੁਰਸੇਵਕ ਸਿੰਘ ਨੇ ਅੱਜ ਅਦਾਲਤ ’ਚ Blacktown ਦੀ ਇੱਕ ਔਰਤ ਤੋਂ 150,000 ਡਾਲਰ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਠੱਗਣ ਦਾ ਦੋਸ਼ ਕਬੂਲ ਕਰ ਲਿਆ ਹੈ।

ਪੂਰੀ ਖ਼ਬਰ »
ਸਾਹਿਬਜ਼ਾਦਾ ਅਜੀਤ ਸਿੰਘ ਜੀ

ਜਨਮ ਦਿਵਸ ’ਤੇ ਵਿਸ਼ੇਸ਼ : ਸਾਹਿਬਜ਼ਾਦਾ ਅਜੀਤ ਸਿੰਘ ਜੀ

ਵਿਸ਼ਵ ਕੋਸ਼ ਅਨੁਸਾਰ ਸਾਹਿਬਜ਼ਾਦਾ ਅਜੀਤ ਸਿੰਘ ਜੀ,  (1687-1705), ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸੁਪੁੱਤਰ, ਜੋ 26 ਜਨਵਰੀ 1687 ਨੂੰ ਪਾਉਂਟਾ ਵਿਖੇ ਮਾਤਾ ਸੁੰਦਰੀ ਜੀ ਦੇ ਉਦਰ

ਪੂਰੀ ਖ਼ਬਰ »
ਵਿਕਟੋਰੀਆ

ਰੀਜਨਲ ਵਿਕਟੋਰੀਆ ’ਚ ਪਿਛਲੇ ਇਕ ਸਾਲ ਦੌਰਾਨ ਮਕਾਨਾਂ ਦੀਆਂ ਔਸਤ ਕੀਮਤਾਂ 100,000 ਡਾਲਰ ਤੱਕ ਡਿੱਗੀਆਂ

ਮੈਲਬਰਨ : ਰੀਜਨਲ ਵਿਕਟੋਰੀਅਨ ਕਸਬਿਆਂ ਵਿੱਚ ਮਕਾਨਾਂ ਦੀਆਂ ਕੀਮਤਾਂ ਪਿਛਲੇ ਸਾਲ ਵਿੱਚ ਕਾਫ਼ੀ ਘੱਟ ਗਈਆਂ ਹਨ, ਕੁਝ ਥਾਵਾਂ ’ਤੇ 100,000 ਡਾਲਰ ਤੱਕ ਦੀ ਗਿਰਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੂਰੀ ਖ਼ਬਰ »
ਸਿਡਨੀ

ਭਿਆਨਕ ਤੂਫ਼ਾਨ ਮਗਰੋਂ ਮੀਂਹ ਦੇ ਪਾਣੀ ’ਚ ਡੁੱਬਾ ਸਿਡਨੀ, ਹੋਰ ਮੀਂਹ ਦੀ ਚੇਤਾਵਨੀ ਜਾਰੀ

ਮੈਲਬਰਨ : ਸਿਡਨੀ ’ਚ ਸੋਮਵਾਰ ਸਵੇਰੇ ਤੂਫਾਨ ਆ ਗਿਆ, ਜਿਸ ਕਾਰਨ ਭਾਰੀ ਮੀਂਹ ਪੈ ਰਿਹਾ ਹੈ ਅਤੇ ਮਹਾਂਨਗਰ ਖ਼ਤਰਨਾਕ ਹੜ੍ਹ ਦੀ ਮਾਰ ਹੇਠ ਹੈ। ਨਿਊ ਸਾਊਥ ਵੇਲਜ਼ ਦੇ ਸਮੁੰਦਰੀ ਕੰਢੇ

ਪੂਰੀ ਖ਼ਬਰ »
ਸ਼ਰਾਬ

ਵਧੇ ਹੋਏ ਪੇਟ ਦੇ ਬਾਵਜੂਦ ਸ਼ਰਾਬ ਪੀਣਾ ਦੁੱਗਣਾ ਕਰ ਸਕਦੈ ਲਿਵਰ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ : ਨਵਾਂ ਅਧਿਐਨ

ਮੈਲਬਰਨ : ਅਮਰੀਕਾ ਦੇ ਇਕ ਨਵੇਂ ਅਧਿਐਨ ’ਚ ਪਾਇਆ ਗਿਆ ਹੈ ਕਿ ਵਧੇ ਹੋਏ ਪੇਟ, ਡਾਇਬਿਟੀਜ਼ ਜਾਂ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਦੇ ਬਾਵਜੂਦ ਸ਼ਰਾਬ ਪੀਂਦੇ ਰਹਿਣ ਨਾਲ ਲਿਵਰ ਨੂੰ

ਪੂਰੀ ਖ਼ਬਰ »
ਸਟੂਡੈਂਟ ਵੀਜ਼ਾ

ਆਸਟ੍ਰੇਲੀਆ ’ਚ ਸਟੂਡੈਂਟ ਵੀਜ਼ਾ ਵਾਲਿਆਂ ’ਤੇ ਵਧੀ ਸਖ਼ਤੀ, ਜਾਣੋ ਕਿਸ ਨਿਯਮ ਦੀ ਉਲੰਘਣਾ ਕਾਰਨ ਹੋ ਰਹੇ ਡੀਪੋਰਟ

ਮੈਲਬਰਨ : ਆਸਟ੍ਰੇਲੀਆ ’ਚ ਸਟੂਡੈਂਟ ਵੀਜ਼ਾ ’ਤੇ ਰਹਿ ਰਹੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਆਸਟ੍ਰੇਲੀਆ ਦੇ ਅਧਿਕਾਰੀ ਵਿਦਿਆਰਥੀਆਂ ’ਤੇ ਨਜ਼ਰ ਰੱਖ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ

ਪੂਰੀ ਖ਼ਬਰ »
ਇਮੀਗ੍ਰੇਸ਼ਨ

‘ਖਸਤਾਹਾਲ’ ਇਮੀਗ੍ਰੇਸ਼ਨ ਸਿਸਟਮ ਕਾਰਨ ਡੀਪੋਰਟ ਹੋਣ ਕੰਢੇ ਪੁੱਜੀ ਮਨਜੀਤ ਕੌਰ

ਮੈਲਬਰਨ : ਇਕ ਸਕਿੱਲਡ ਵੀਜ਼ਾ ਧਾਰਕ ਮਨਜੀਤ ਕੌਰ ਨੂੰ ਵੀਜ਼ਾ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਅਤੇ ਪਰਿਵਾਰ ਸ਼ੁਰੂ ਕਰਨ ਦੇ ਬਾਵਜੂਦ ਸਤੰਬਰ ਵਿਚ ਆਸਟ੍ਰੇਲੀਆ ਤੋਂ ਡੀਪੋਰਟ ਹੋਣ ਦਾ ਸਾਹਮਣਾ ਕਰਨਾ

ਪੂਰੀ ਖ਼ਬਰ »
ਟਰੰਪ

ਟਰੰਪ ਨੇ ਦਿੱਤਾ ਆਸਟ੍ਰੇਲੀਆ ਨੂੰ ਝਟਕਾ, ਅਮਰੀਕਾ ’ਚ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ ’ਤੇ ਲੱਗੇਗਾ 25 ਫੀਸਦੀ ਟੈਰਿਫ

ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਸਟ੍ਰੇਲੀਆ ਸਮੇਤ ਅਮਰੀਕਾ ’ਚ ਸਟੀਲ ਅਤੇ ਐਲੂਮੀਨੀਅਮ ਦੀ ਦਰਾਮਦ (Import) ’ਤੇ 25 ਫੀਸਦੀ ਨਵੇਂ ਟੈਰਿਫ ਲਗਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਇਹ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਨੌਜੁਆਨ ਕਿਸ ਤਰ੍ਹਾਂ ਖ਼ਰੀਦ ਸਕਦੇ ਹਨ ਆਪਣਾ ਪਹਿਲਾ ਘਰ? ਜਾਣੋ ਕੀ ਕਹਿੰਦੈ ਨਵਾਂ ਅਧਿਐਨ

ਮੈਲਬਰਨ : Curtin University ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਨੌਜਵਾਨ ਆਸਟ੍ਰੇਲੀਆਈ ਜੋ ਆਪਣੇ ਮਾਪਿਆਂ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਦੇ ਹਨ, ਜਿਸ ਨੂੰ ‘bank of mum and dad’

ਪੂਰੀ ਖ਼ਬਰ »
ਕੁਈਨਜ਼ਲੈਂਡ

ਨੌਰਥ ਕੁਈਨਜ਼ਲੈਂਡ ’ਚ ਲਗਾਤਾਰ ਮੀਂਹ ਮਗਰੋਂ ਭਾਰੀ ਹੜ੍ਹਾਂ ਦੀ ਚੇਤਾਵਨੀ ਜਾਰੀ, ਸਰਕਾਰ ਨੇ ਵਧਾਈ ਲੋਕਾਂ ਲਈ ਗ੍ਰਾਂਟ ਦੀ ਰਕਮ

ਮੈਲਬਰਨ : ਨੌਰਥ ਕੁਈਨਜ਼ਲੈਂਡ ’ਚ ਭਿਆਨਕ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ Cairns ਤੋਂ ਲੈ ਕੇ Rockhampton ਤੱਕ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। Herbert, Haughton, Cape,

ਪੂਰੀ ਖ਼ਬਰ »

ਆਸਟ੍ਰੇਲੀਆ ਦੇ ਸਭ ਤੋਂ ਅਮੀਰ ਭਾਰਤੀ, ਕਦੇ 2500 ਰੁਪਏ ਸੀ ਤਨਖ਼ਾਹ, ਅੱਜ 5.5 ਬਿਲੀਅਨ ਡਾਲਰ ਦੇ ਮਾਲਕ

ਮੈਲਬਰਨ : ਆਸਟ੍ਰੇਲੀਆ ’ਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਦੀ ਗੱਲ ਕਰੀਏ ਤਾਂ ਵਿਵੇਕ ਚੰਦ ਸਹਿਗਲ ਨੂੰ ਸਭ ਤੋਂ ਸਫ਼ਲ ਕਿਹਾ ਜਾ ਸਕਦਾ ਹੈ। ਉਹ ਆਸਟ੍ਰੇਲੀਆ ਵਿੱਚ ਸਭ ਤੋਂ

ਪੂਰੀ ਖ਼ਬਰ »
Donald Trump

Donald Trump ਨੇ AUKUS ਦਾ ਸਮਰਥਨ ਕੀਤਾ, ਆਸਟ੍ਰੇਲੀਆ ਨੂੰ ਛੇਤੀ ਹੀ ਪਣਡੁੱਬੀ ਬਣਾ ਕੇ ਦੇਵੇਗਾ ਅਮਰੀਕਾ

ਮੈਲਬਰਨ : ਆਸਟ੍ਰੇਲੀਆ ਵੱਲੋਂ ਅਮਰੀਕਾ ’ਚ ਇੱਕ ਸਮਝੌਤੇ ਹੇਠ 798 ਮਿਲੀਅਨ ਡਾਲਰ ਅਦਾ ਕਰਨ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ Donald Trump ਨੇ ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ ਵਿਚਾਲੇ ਤਿੰਨ ਪੱਖੀ ਸੁਰੱਖਿਆ

ਪੂਰੀ ਖ਼ਬਰ »
Kshama Sawant

ਭਾਰਤ ਨੇ ਅਮਰੀਕੀ ਕੌਂਸਲਰ ਸ਼ਮਾ ਸਾਵੰਤ ਨੂੰ ਵੀਜ਼ਾ ਦੇਣ ਤੋਂ ਨਾਂਹ ਕੀਤੀ, CAA ਨੂੰ ਲੈ ਕੇ ਮੋਦੀ ਸਰਕਾਰ ਦੀ ਰਹੀ ਹੈ ਆਲੋਚਕ

ਮੈਲਬਰਨ : ਭਾਰਤੀ ਮੂਲ ਦੀ ਸੀਏਟਲ ਸਿਟੀ ਕੌਂਸਲ ਦੀ ਮੈਂਬਰ ਸ਼ਮਾ ਸਾਵੰਤ ਨੂੰ ਆਪਣੀ 82 ਸਾਲ ਦੀ ਬੀਮਾਰ ਮਾਂ ਨੂੰ ਮਿਲਣ ਲਈ ਭਾਰਤੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ

ਪੂਰੀ ਖ਼ਬਰ »
ਬਲਤੇਜ ਸਿੰਘ ਢਿੱਲੋਂ

ਬਲਤੇਜ ਸਿੰਘ ਢਿੱਲੋਂ ਬਣੇ ਕੈਨੇਡਾ ਦੇ ਸੈਨੇਟਰ, PM Trudeau ਨੇ ਕੀਤਾ ਐਲਾਨ

ਮੈਲਬਰਨ : ਕੈਨੇਡਾ ਦੇ ਪ੍ਰਧਾਨ ਮੰਤਰੀ Justin Trudeau ਨੇ ਸੈਨੇਟ ਦੀਆਂ ਕੁਝ ਖ਼ਾਲੀ ਅਸਾਮੀਆਂ ਨੂੰ ਭਰਨ ਲਈ ਤਿੰਨ ਨਵੇਂ ਆਜ਼ਾਦ ਸੈਨੇਟਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਨਵੇਂ ਸੈਨੇਟਰਾਂ ’ਚ

ਪੂਰੀ ਖ਼ਬਰ »
ਆਸਟ੍ਰੇਲੀਆ

ਮਾਈਗਰੇਸ਼ਨ ਬਾਰੇ ਏਨੇ ਉਲਝੇ ਹੋਏ ਕਿਉਂ ਨੇ ਆਸਟ੍ਰੇਲੀਆ ਦੇ ਲੋਕ? ਜਾਣੋ ਕੀ ਕਹਿੰਦਾ ਹੈ ANU ਦਾ ਮਾਈਗਰੇਸ਼ਨ ਬਾਰੇ ਅਧਿਐਨ

ਮੈਲਬਰਨ : ਆਸਟ੍ਰੇਲੀਆ ਦੇ ਲੋਕਾਂ ਦਾ ਮਾਈਗਰੇਸ਼ਨ ਬਾਰੇ ਇੱਕ ਗੁੰਝਲਦਾਰ ਦ੍ਰਿਸ਼ਟੀਕੋਣ ਹੈ। ਬਹੁਗਿਣਤੀ ਚਾਹੁੰਦੀ ਹੈ ਮਾਈਗਰੇਸ਼ਨ ਘਟੇ, ਪਰ ਵਧੇਰੇ ਹੁਨਰਮੰਦ ਮਾਈਗਰੇਸ਼ਨ ਦਾ ਸਮਰਥਨ ਵੀ ਕਰਦੀ ਹੈ। ਨਾਲ ਹੀ ਲੋਕ ਇੰਟਰਨੈਸ਼ਨਲ

ਪੂਰੀ ਖ਼ਬਰ »
ਕੁਈਨਜ਼ਲੈਂਡ

ਨੌਰਥ ਕੁਈਨਜ਼ਲੈਂਡ ’ਚ ਮੁੜ ਮੀਂਹ ਦੀ ਚੇਤਾਵਨੀ, PM ਨੇ 8 ਮਿਲੀਅਨ ਡਾਲਰ ਦੀ ਰਾਹਤ ਦਾ ਐਲਾਨ ਕੀਤਾ

ਮੈਲਬਰਨ : ਪਹਿਲਾਂ ਤੋਂ ਹੀ ਪਿਛਲੇ ਹਫ਼ਤੇ ਹੜ੍ਹਾਂ ਦੀ ਮਾਰ ਝੱਲ ਚੁੱਕੇ ਨੌਰਥ ਕੁਈਨਜ਼ਲੈਂਡ ਵਾਸੀਆਂ ਲਈ ਰਾਹਤ ਅਜੇ ਦੂਰ ਹੈ। ਮੌਸਮ ਵਿਗਿਆਨ ਬਿਊਰੋ ਨੇ ਨੌਰਥ ਟਰੋਪੀਕਲ ਤੱਟ ਦੇ ਕੁਝ ਹਿੱਸਿਆਂ

ਪੂਰੀ ਖ਼ਬਰ »
ਸਿਡਨੀ

ਸਿਡਨੀ ’ਚ ਭੰਗ ਦੇ 5000 ਪੌਦੇ ਜ਼ਬਤ, ਤਿੰਨ ਜਣੇ ਗ੍ਰਿਫ਼ਤਾਰ

ਮੈਲਬਰਨ : ਸਿਡਨੀ ਦੇ ਸਾਊਥ-ਵੈਸਟ ਵਿਚ ਹਜ਼ਾਰਾਂ ਭੰਗ (marijuana) ਦੇ ਪੌਦੇ ਮਿਲਣ ਤੋਂ ਬਾਅਦ ਤਿੰਨ ਵਿਅਕਤੀਆਂ ’ਤੇ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਪ੍ਰਾਪਰਟੀ ਬਾਰੇ ਗੁਪਤ ਸੂਚਨਾ ਮਿਲਣ ਤੋਂ ਬਾਅਦ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.