Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

Australia

Australia ਦੇ ਵੱਡੇ ਸ਼ਹਿਰਾਂ ’ਚ Affordable ਘਰ ਹੋਏ ਸੁਪਨਾ!

ਮੈਲਬਰਨ : ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ — Sydney, Melbourne ਤੇ Brisbane — ਵਿੱਚ ਘਰ ਖਰੀਦਣਾ ਆਮ ਪਰਿਵਾਰਾਂ ਲਈ ਹੋਰ ਮੁਸ਼ਕਲ ਬਣਦਾ ਜਾ ਰਿਹਾ ਹੈ। ਤਾਜ਼ਾ ਡਾਟਾ ਮੁਤਾਬਕ, ਘਰ ਖਰੀਦਣ ਵਾਲੇ

ਪੂਰੀ ਖ਼ਬਰ »
ਇੰਟਰਨੈਸ਼ਲ ਸਟੂਡੈਂਟਸ

“ਮੈਟਰੋ ਭਰ ਗਏ — ਹੁਣ ਇੰਟਰਨੈਸ਼ਲ ਸਟੂਡੈਂਟਸ ਜਾਣਗੇ ਰੀਜਨਲ ਆਸਟ੍ਰੇਲੀਆ ਵੱਲ!” : ਫੈਡਰਲ ਸਰਕਾਰ

ਮੈਲਬਰਨ : ਸਰਕਾਰ ਨੇ ਮਿਨਿਸਟਰੀਅਲ ਡਾਇਰੈਕਸ਼ਨ–115 ਜਾਰੀ ਕਰਦਿਆਂ ਐਲਾਨ ਕੀਤਾ ਹੈ ਕਿ ਹੁਣ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਇੰਟਰਨੈਸ਼ਲ ਸਟੂਡੈਂਟਸ ਦੀ ਵੰਡ ਹੋਰ ਸੰਤੁਲਿਤ ਤਰੀਕੇ ਨਾਲ ਕੀਤੀ ਜਾਵੇਗੀ। ਇਹ ਨਵਾਂ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਅਤੇ ਇੰਡੋਨੇਸ਼ੀਆ ਨੇ ਇਤਿਹਾਸਕ ਦੁਵੱਲੀ ਸੁਰੱਖਿਆ ਸੰਧੀ ’ਤੇ ਹਸਤਾਖ਼ਰ ਕੀਤੇ

ਮੈਲਬਰਨ : ਆਸਟ੍ਰੇਲੀਆ ਅਤੇ ਇੰਡੋਨੇਸ਼ੀਆ ਇੱਕ ਇਤਿਹਾਸਕ ਦੁਵੱਲੀ ਸੁਰੱਖਿਆ ਸੰਧੀ ’ਤੇ ਸਹਿਮਤ ਹੋਏ ਹਨ, ਜਿਸ ਦੀ ਪ੍ਰਧਾਨ ਮੰਤਰੀ Anthony Albanese ਨੇ ਇੱਕ “watershed moment” ਵਜੋਂ ਸ਼ਲਾਘਾ ਕੀਤੀ ਹੈ। ਇਹ ਸਮਝੌਤਾ

ਪੂਰੀ ਖ਼ਬਰ »
ਵਿਕਟੋਰੀਆ

ਵਿਕਟੋਰੀਆ ’ਚ 14 ਸਾਲ ਤਕ ਦੇ ਬੱਚਿਆਂ ਨੂੰ ਵੀ ਉਮਰ ਕੈਦ ਦੀ ਸਜ਼ਾ ਦੇਣ ਦੀ ਤਿਆਰੀ

ਮੈਲਬਰਨ : ਵਿਕਟੋਰੀਆ ਸਰਕਾਰ ਨੇ 14 ਸਾਲ ਦੀ ਉਮਰ ਦੇ ਬੱਚਿਆਂ ’ਤੇ ਵੀ ਹੁਣ ਗੰਭੀਰ ਹਿੰਸਕ ਅਪਰਾਧਾਂ ਲਈ ਬਾਲਗਾਂ ਵਜੋਂ ਮੁਕੱਦਮਾ ਚਲਾਉਣ ਦੀ ਇਜਾਜ਼ਤ ਦੇਣ ਦੀ ਯੋਜਨਾ ਬਣਾਈ ਹੈ। ਪ੍ਰੀਮੀਅਰ

ਪੂਰੀ ਖ਼ਬਰ »
ਨਿਊਜ਼ੀਲੈਂਡ

ਨਿਊਜ਼ੀਲੈਂਡ : ਵਿਦੇਸ਼ੀ ਵਰਕਰਜ਼ ਨਾਲ ਬਲਾਤਕਾਰ ਅਤੇ ਸੋਸ਼ਣ ਦੇ ਦੋਸ਼ ’ਚ ਲੇਬਰ ਕੰਪਨੀ ਦੇ ਡਾਇਰੈਕਟਰ ਨੂੰ 14 ਸਾਲ ਤੋਂ ਵੱਧ ਦੀ ਸਜ਼ਾ

ਮੈਲਬਰਨ : ਨਿਊਜ਼ੀਲੈਂਡ ਦੀ Hawke’s Bay ਸਥਿਤ ਇੱਕ ਲੇਬਰ ਕੰਪਨੀ ਦੇ ਡਾਇਰੈਕਟਰ ਪਰਮਿੰਦਰ ਸਿੰਘ (46) ਨੂੰ ਦੋ ਵਿਦੇਸ਼ੀ ਵਰਕਰਜ਼ ਨਾਲ ਬਲਾਤਕਾਰ ਅਤੇ ਸ਼ੋਸ਼ਣ ਕਰਨ ਦੇ ਦੋਸ਼ ਵਿੱਚ 14 ਸਾਲ 2

ਪੂਰੀ ਖ਼ਬਰ »
mansa group

20 ਮਿਲੀਅਨ ਡਾਲਰ ਦੀ ਧੋਖਾਧੜੀ ਦੇ ਦੋਸ਼ ਹੇਠ Mansa Group ਦੇ ਡਾਇਰੈਕਟਰ ਨੂੰ ਕੈਦ ਦੀ ਸਜ਼ਾ

ਮੈਲਬਰਨ : Mansa Group ਦੇ ਡਾਇਰੈਕਟਰ ਕ੍ਰਿਸ਼ਨਕੁਮਾਰ ਸੀਤਾਰਾਮ ਅਗਰਵਾਲ ਨੂੰ ਵੈਸਟਰਨ ਸਿਡਨੀ ਦੇ 150 ਤੋਂ ਵੱਧ ਪਰਿਵਾਰਾਂ ਨਾਲ ਜਾਅਲੀ ਪ੍ਰਾਪਰਟੀ ਡਿਵੈਲਪਮੈਂਟ ਸਕੀਮ ਰਾਹੀਂ 20 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਦੇ

ਪੂਰੀ ਖ਼ਬਰ »
international students

ਆਸਟ੍ਰੇਲੀਆ ’ਚ ਮਹਿੰਗਾਈ ਨਾਲ ਸੰਘਰਸ਼ ਕਰ ਰਹੇ ਇੰਟਰਨੈਸ਼ਨਲ ਸਟੂਡੈਂਟਸ

ਮੈਲਬਰਨ : ਆਸਟ੍ਰੇਲੀਆ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਰਹਿਣ-ਸਹਿਣ ਦੇ ਜ਼ਿਆਦਾ ਖਰਚੇ, ਸੀਮਤ ਕੰਮ ਦੇ ਅਧਿਕਾਰਾਂ ਅਤੇ ਆਪਣੇ ਆਰਥਿਕ ਪਿਛੋਕੜ ਬਾਰੇ ਗਲਤ ਧਾਰਨਾਵਾਂ ਦੇ ਕਾਰਨ ਗੰਭੀਰ ਵਿੱਤੀ ਤਣਾਅ ਦਾ ਸਾਹਮਣਾ ਕਰ ਰਹੇ

ਪੂਰੀ ਖ਼ਬਰ »
Grattan Institute

ਆਸਟ੍ਰੇਲੀਆ ਵਿੱਚ ਘਰਾਂ ਦੀ ਕਮੀ ਦੂਰ ਕਰਨ ਲਈ ਨਵਾਂ Housing Plan ਪ੍ਰਸਤਾਵਿਤ

ਮੈਲਬਰਨ : Grattan Institute ਦੀ ਰਿਪੋਰਟ ਮੁਤਾਬਕ, ਸਰਕਾਰ ਨੂੰ ਚਾਹੀਦਾ ਹੈ ਕਿ urban residential areas ਵਿੱਚ ਤਿੰਨ ਮੰਜ਼ਿਲਾਂ ਵਾਲੇ ਘਰਾਂ ਦੀ ਅਤੇ major hubs ਦੇ ਨੇੜੇ ਛੇ ਮੰਜ਼ਿਲਾਂ ਵਾਲੀਆਂ ਇਮਾਰਤਾਂ

ਪੂਰੀ ਖ਼ਬਰ »
housing crisis

ਘਰਾਂ ਦੀ ਮੰਗ ਵਧੀ ਪਰ ਨਵੀਂ Construction ਠੱਪ — Housing Supply ‘Recession’ ਵਿੱਚ

ਮੈਲਬਰਨ : ਭਾਵੇਂ ਸਰਕਾਰਾਂ housing crisis ਹੱਲ ਕਰਨ ਦੀਆਂ ਗੱਲਾਂ ਕਰ ਰਹੀਆਂ ਹਨ, ਪਰ ਆਸਟ੍ਰੇਲੀਆ ਵਿੱਚ ਘਰਾਂ ਦੀ supply ਕਈ ਸਾਲਾਂ ਤੋਂ ਲਗਭਗ ਥਾਂ ਹੀ ਖੜ੍ਹੀ ਹੈ। ਵਿਸ਼ਲੇਸ਼ਣ ਮੁਤਾਬਕ, ਜੁਲਾਈ

ਪੂਰੀ ਖ਼ਬਰ »
Flood Forecasting Tool

ਮੌਸਮ ਵਿਭਾਗ (BOM) ਵੱਲੋਂ ਮੁਫ਼ਤ Flood Forecasting Tool ਬੰਦ ਕਰਨ ’ਤੇ ਵਿਰੋਧ

ਮੈਲਬਰਨ : ਆਸਟ੍ਰੇਲੀਆ ਦੇ Bureau of Meteorology (BOM) ਨੇ ਆਪਣਾ ਮੁਫ਼ਤ ਰੀਅਲ-ਟਾਈਮ Flood Forecasting Tool ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਤੋਂ ਬਾਅਦ Queensland ਅਤੇ New South Wales

ਪੂਰੀ ਖ਼ਬਰ »
williams

ਆਸਟ੍ਰੇਲੀਅਨ ਫ਼ੁੱਟਬਾਲਰ Ryan Williams ਨੇ ਭਾਰਤੀ ਸਿਟੀਜਨਸ਼ਿਪ ਹਾਸਲ ਕੀਤੀ

ਮੈਲਬਰਨ : ਆਸਟ੍ਰੇਲੀਆ ਮੂਲ ਦੇ ਫੁੱਟਬਾਲਰ Ryan Williams ਨੇ ਹਾਲ ਹੀ ਵਿੱਚ ਭਾਰਤੀ ਸਿਟੀਜ਼ਨਸ਼ਿਪ ਪ੍ਰਾਪਤ ਕੀਤੀ ਹੈ, ਜਿਸ ਨਾਲ ਉਹ ਰਾਸ਼ਟਰੀ ਪੱਧਰ ’ਤੇ ਭਾਰਤ ਲਈ ਫੁੱਟਬਾਲ ਖੇਡਣ ਦੇ ਯੋਗ ਹੋ

ਪੂਰੀ ਖ਼ਬਰ »
AI

ਪ੍ਰਾਪਰਟੀ ਨਿਵੇਸ਼ਕਾਂ ਲਈ ਕੰਮ ਨਹੀਂ ਕਰਦਾ AI, ਕੁਈਨਜ਼ਲੈਂਡ ਦੇ ਇਨਵੈਸਟਰਜ਼ ਨੂੰ ਦਿੱਤੀ ਗ਼ਲਤ ਸਲਾਹ

ਮੈਲਬਰਨ : MCG Quantity Surveyors ਦੀ ਇੱਕ ਨਵੀਂ ਰਿਪੋਰਟ ਤੋਂ ਪਤਾ ਲੱਗਾ ਹੈ ਕਿ ChatGPT ਵਰਗੇ AI ਟੂਲ ਪ੍ਰਾਪਰਟੀ ਖ਼ਰੀਦ ਸਮੇਂ ਇਨਵੈਸਟਰਜ਼ ਨੂੰ ਗੁੰਮਰਾਹ ਕਰਦੇ ਹਨ। ਕੁਈਨਜ਼ਲੈਂਡ ਦੇ ਪ੍ਰਾਪਰਟੀ ਨਿਵੇਸ਼ਕਾਂ

ਪੂਰੀ ਖ਼ਬਰ »
nauru

ਆਸਟ੍ਰੇਲੀਆ ਨੇ ਗ਼ੈਰ-ਨਾਗਰਿਕਾਂ ਨੂੰ Nauru ਡਿਪੋਰਟ ਕਰਨਾ ਸ਼ੁਰੂ ਕੀਤਾ

ਮੈਲਬਰਨ : ਆਸਟ੍ਰੇਲੀਆ ਨੇ 2.5 ਬਿਲੀਅਨ ਡਾਲਰ ਦੇ ਗੁਪਤ 30 ਸਾਲਾਂ ਦੇ ਮੁੜ ਵਸੇਬੇ ਦੇ ਸਮਝੌਤੇ ਦੇ ਤਹਿਤ ਗੈਰ-ਨਾਗਰਿਕਾਂ ਨੂੰ Nauru ਭੇਜਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ 3 ਲੋਕਾਂ ਨੂੰ

ਪੂਰੀ ਖ਼ਬਰ »
Victoria

ਵਿਕਟੋਰੀਆ ਸਰਕਾਰ ਰੀਅਲ ਅਸਟੇਟ ਏਜੰਟਾਂ ’ਤੇ ਸਖ਼ਤ, ਨਵੀਂਆਂ ਹਦਾਇਤਾਂ ਜਾਰੀ

ਮੈਲਬਰਨ : ਵਿਕਟੋਰੀਅਨ ਸਰਕਾਰ ਰੀਅਲ ਅਸਟੇਟ ਏਜੰਟਾਂ ਵੱਲੋਂ underquoting ‘ਤੇ ਨਿਯਮਾਂ ਨੂੰ ਸਖਤ ਕਰ ਰਹੀ ਹੈ। Underquoting ਉਸ ਅਭਿਆਸ ਨੂੰ ਕਹਿੰਦੇ ਹਨ ਜਿੱਥੇ ਵਧੇਰੇ ਖਰੀਦਦਾਰਾਂ ਨੂੰ ਆਕਰਸ਼ਿਤ ਕਰਨ ਅਤੇ bid

ਪੂਰੀ ਖ਼ਬਰ »
ਅਡਾਨੀ

ਅਡਾਨੀ ਆਸਟ੍ਰੇਲੀਆ ’ਚ ਵਿਕਸਤ ਕਰੇਗੀ ਕਾਪਰ ਪ੍ਰਾਜੈਕਟ

ਮੈਲਬਰਨ : ਆਸਟ੍ਰੇਲੀਆ ਦੀ ਮਾੲਨਿੰਗ ਕੰਪਨੀ Caravel Minerals ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਅਡਾਨੀ ਐਂਟਰਪ੍ਰਾਈਸਿਜ਼ ਲਿਮਟਡ (AEL) ਦੀ ਸਹਿਯੋਗੀ ਕੰਪਨੀ ਕੱਛ ਕਾਪਰ ਲਿਮਟਡ (KCL) ਨਾਲ ਨਾਨ-ਬਾਈਂਡਿੰਗ MoU

ਪੂਰੀ ਖ਼ਬਰ »
ਵਿਕਟੋਰੀਆ

ਘਰੇਲੂ ਗ਼ੁਲਾਮੀ ਕਰਵਾਉਣ ਦੇ ਦੋਸ਼ੀ ਵਿਕਟੋਰੀਆ ਦੇ ਜੋੜੇ ਨੂੰ ਲਗਾਇਆ ਗਿਆ 140 ਡਾਲਰ ਹੋਰ ਜੁਰਮਾਨਾ

ਮੈਲਬਰਨ : ਇੱਕ ਭਾਰਤੀ ਔਰਤ ਨੂੰ ਅੱਠ ਸਾਲ ਤਕ ਗ਼ੁਲਾਮ ਬਣਾ ਕੇ ਰੱਖਣ ਦੇ ਦੋਸ਼ ਹੇਠ ਵਿਕਟੋਰੀਆ ਦੇ ਇੱਕ ਜੋੜੇ ਨੂੰ 140,000 ਡਾਲਰ ਹੋਰ ਜੁਰਮਾਨਾ ਲਗਾਇਆ ਗਿਆ ਹੈ। Mount Waverley

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਵਿੱਚ ਅਪਾਰਟਮੈਂਟ ਖ਼ਰੀਦਣ ਲਈ ਸਭ ਤੋਂ ਸਸਤੇ ਸਬਅਰਬ

ਮੈਲਬਰਨ : 2025 ਵਿੱਚ ਵੀ ਆਸਟ੍ਰੇਲੀਆ ਦੀਆਂ ਕੈਪੀਟਲ ਸਿਟੀਜ਼ ਵਿੱਚ ਇੱਕ ਅਪਾਰਟਮੈਂਟ ਖਰੀਦਣਾ ਘੱਟ ਬਜਟ ਵਾਲੇ ਖਰੀਦਦਾਰਾਂ ਲਈ ਸੰਭਵ ਬਣਿਆ ਹੋਇਆ ਹੈ। ਖ਼ਾਸਕਰ ਉਹ ਜੋ ਸ਼ਹਿਰ ਦੇ ਕੇਂਦਰਾਂ ਤੋਂ ਦੂਰ

ਪੂਰੀ ਖ਼ਬਰ »
ਅਮਰੀਕਾ

ਅਮਰੀਕਾ ’ਚ ਭਾਰਤੀ ਮੂਲ ਦੇ ਲੋਕਾਂ ਦਾ ਵਧਿਆ ਸਿਆਸੀ ਪ੍ਰਭਾਵ, ਕਈ ਉਮੀਦਵਾਰਾਂ ਨੇ ਜਿੱਤੀ ਪ੍ਰਮੁੱਖ ਅਹੁਦਿਆਂ ਦੀ ਚੋਣ

ਮੈਲਬਰਨ : ਦੱਖਣੀ ਏਸ਼ੀਆਈ ਮਾਈਗਰੈਂਟ ਭਾਰਤੀਆਂ ਲਈ ਇਕ ਇਤਿਹਾਸਕ ਪਲ ’ਚ ਭਾਰਤੀ ਅਤੇ ਵਿਆਪਕ ਦੱਖਣੀ ਏਸ਼ੀਆਈ ਵਿਰਾਸਤ ਦੇ ਕਈ ਪ੍ਰਮੁੱਖ ਉਮੀਦਵਾਰਾਂ ਨੇ ਉੱਚ ਦਾਅ ਵਾਲੀਆਂ ਅਮਰੀਕੀ ਚੋਣਾਂ ਵਿੱਚ ਸ਼ਾਨਦਾਰ ਜਿੱਤਾਂ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.