Sea7 Australia is a great source of Latest Live Punjabi News in Australia.

ਕੈਬ ਡਰਾਈਵਰ ਜਰਨੈਲ ਸਿੰਘ ਨੇ ਮੁਸਾਫ਼ਰਾਂ ਨਾਲ ਕੁੱਟਮਾਰ ਕਰਨ ਅਤੇ ਵਾਧੂ ਕਿਰਾਇਆ ਵਸੂਲਣ ਦੇ 499 ਦੋਸ਼ ਕਬੂਲੇ, ਟੈਕਸੀ ਉਦਯੋਗ ’ਚ ਸੁਧਾਰਾਂ ਦੀ ਮੰਗ ਉੱਠੀ
ਮੈਲਬਰਨ : ਆਸਟ੍ਰੇਲੀਆ ਦੇ ਪ੍ਰਮੁੱਖ ਮੀਡੀਆ ਅਦਾਰਿਆਂ 9news ਅਤੇ The Sunday Morning Herald ਵੱਲੋਂ ਕੀਤੀ ਇੱਕ ਵੱਡੀ ਜਾਂਚ ਵਿੱਚ ਵਿਕਟੋਰੀਆ ਦੇ ਟੈਕਸੀ ਉਦਯੋਗ ਅੰਦਰ ਚਲ ਰਹੇ ਵਿਆਪਕ ਗ਼ੈਰਕਾਨੂੰਨੀ ਕੰਮਾਂ ਦਾ

ਆਸਟ੍ਰੇਲੀਆ ਦੀਆਂ ਕੈਪੀਟਲ ਸਿਟੀਜ਼ ਦੇ 12 ਅਜਿਹੇ ਸਬਅਰਬ ਜਿੱਥੇ ਮਕਾਨਾਂ ਦੀ ਔਸਤ ਕੀਮਤ ਅਜੇ ਵੀ 500,000 ਡਾਲਰ ਨਹੀਂ ਟੱਪੀ
ਮੈਲਬਰਨ : ਘਰਾਂ ਦੀਆਂ ਕੀਮਤਾਂ ਬਾਰੇ Domain ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਆਸਟ੍ਰੇਲੀਆ ਦੇ ਸਿਰਫ 12 ਕੈਪੀਟਲ ਸਿਟੀਜ਼ ਦੇ ਸਬਅਰਬ ਅਜਿਹੇ ਰਹਿ ਗਏ ਹਨ ਜਿਨ੍ਹਾਂ ਵਿੱਚ ਔਸਤਨ ਮਕਾਨ ਦੀ ਕੀਮਤ

ਮੈਲਬਰਨ ’ਚ ਪੋਕੇਮੋਨ ਕਾਰਡ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼, ਚਾਰ ਜਣੇ ਕਾਬੂ
ਮੈਲਬਰਨ : ਮੈਲਬਰਨ ਵਿੱਚ ਪੁਲਿਸ ਨੇ ਇੱਕ ਸੰਗਠਿਤ ਅਪਰਾਧ ਸਿੰਡੀਕੇਟ ਨੂੰ ਖਤਮ ਕਰ ਦਿੱਤਾ ਹੈ ਜੋ ਕਥਿਤ ਤੌਰ ’ਤੇ ਪੋਕੀਮੋਨ ਕਾਰਡ ਸਟੋਰਾਂ ਅਤੇ ਕ੍ਰਿਪਟੋਕਰੰਸੀ ATM ਨੂੰ ਨਿਸ਼ਾਨਾ ਬਣਾਉਂਦਾ ਸੀ। ਇਨ੍ਹਾਂ

ਹੜਤਾਲ ਕਾਰਨ ਸਿਡਨੀ ਦਾ ਰੇਲ ਨੈੱਟਵਰਕ ਬੁਰੀ ਤਰ੍ਹਾਂ ਪ੍ਰਭਾਵਤ, ਲੋਕਾਂ ਨੂੰ ਗ਼ੈਰ-ਜ਼ਰੂਰੀ ਸਫ਼ਰ ਤੋਂ ਪਰਹੇਜ਼ ਕਰਨ ਦੀ ਚੇਤਾਵਨੀ ਜਾਰੀ
ਮੈਲਬਰਨ : ਸਿਡਨੀ ਦਾ ਰੇਲ ਨੈੱਟਵਰਕ ਰੇਲ ਮੁਲਾਜ਼ਮਾਂ ਵੱਲੋਂ ਸਮੂਹਕ ਛੁੱਟੀ ’ਤੇ ਜਾਣ ਕਾਰਨ ਬਹੁਤ ਦਬਾਅ ਹੇਠ ਕੰਮ ਕਰ ਰਿਹਾ ਹੈ। ਅੱਜ ਤੱਕ, 197 ਵਰਕਰ ਕੰਮ ’ਤੇ ਨਹੀਂ ਆਏ ਹਨ,

ਕੁਈਨਜ਼ਲੈਂਡ ’ਚ ਬਾਲ ਸੰਭਾਲ ਸਿਸਟਮ ਖਸਤਾਹਾਲ, ਬੱਚਿਆਂ ਦੀਆਂ ਮੌਤਾਂ ਨੇ ਚੁੱਕੇ ਸਵਾਲ
ਮੈਲਬਰਨ : ਕੁਈਨਜ਼ਲੈਂਡ ਬਾਲ ਮੌਤ ਸਮੀਖਿਆ ਬੋਰਡ ਦੀ ਇਕ ਰਿਪੋਰਟ ਵਿਚ ਸਰਕਾਰੀ ਦੇਖਭਾਲ ਵਿਚ ਬੱਚਿਆਂ ਦੀ ਮੌਤ ਦੇ ਪ੍ਰੇਸ਼ਾਨ ਕਰਨ ਵਾਲੇ ਮਾਮਲਿਆਂ ਦਾ ਖੁਲਾਸਾ ਹੋਇਆ ਹੈ, ਜਿਸ ਵਿਚ ਸਿਸਟਮੈਟਿਕ ਅਸਫਲਤਾਵਾਂ

ਤਸਮਾਨੀਆ ’ਚ ਅੱਗ ਕਾਰਨ 98 ਹਜ਼ਾਰ ਹੈਕਟੇਅਰ ਤੋਂ ਵੱਧ ਇਲਾਕਾ ਸੜ ਕੇ ਸੁਆਹ
ਮੈਲਬਰਨ : ਤਸਮਾਨੀਆ ਫਾਇਰ ਸਰਵਿਸ (TFS) ਸਟੇਟ ਦੇ ਵੈਸਟ ’ਚ ਤਿੰਨ ਵੱਡੀਆਂ ਅੱਗਾਂ ਨੂੰ ਬੁਝਾਉਣ ਲਈ ਜੂਝ ਰਹੀ ਹੈ, ਪਰ ਠੰਡੇ ਤਾਪਮਾਨ ਅਤੇ ਮੀਂਹ ਪੈਣ ਕਾਰਨ ਚੇਤਾਵਨੀ ਵਾਪਸ ਲੈ ਲਈ

ਵਿਕਟੋਰੀਆ ਪੁਲਿਸ ਯੂਨੀਅਨ ਨੇ ਚੀਫ਼ ਕਮਿਸ਼ਨਰ ਵਿਰੁਧ ਬੇਭਰੋਸਗੀ ਦਾ ਮਤਾ ਪਾਸ ਕੀਤਾ, ਇਨ੍ਹਾਂ ਗੱਲਾਂ ’ਤੇ ਪ੍ਰਗਟਾਈ ਚਿੰਤਾ
ਮੈਲਬਰਨ : ਵਿਕਟੋਰੀਆ ਪੁਲਿਸ ਦੇ ਚੀਫ਼ ਕਮਿਸ਼ਨਰ Shane Patton ਕੋਲ ਪੁਲਿਸ ਯੂਨੀਅਨ ਦੇ ਭਰੋਸੇ ਦੀ ਵੋਟ ਨਹੀਂ ਰਹੀ ਹੈ। ਯੂਨੀਅਨ ਮੈਂਬਰਾਂ ਨੇ 87٪ ਦੇ ਵੋਟ ਨਾਲ Patton ਨੂੰ ਅਹੁਦੇ ਤੋਂ

ਵੈਸਟਰਨ ਆਸਟ੍ਰੇਲੀਆ ’ਚ ਕਮਜ਼ੋਰ ਪਿਆ ਚੱਕਰਵਾਤੀ ਤੂਫ਼ਾਨ Zelia, ਹੜ੍ਹਾਂ ਬਾਰੇ ਚੇਤਾਵਨੀ ਜਾਰੀ
ਮੈਲਬਰਨ : ਚੱਕਰਵਾਤੀ ਤੂਫਾਨ Zelia ਵੈਸਟਰਨ ਆਸਟ੍ਰੇਲੀਆ ’ਚ ਪਹੁੰਚ ਗਿਆ ਹੈ ਪਰ ਖੁਸ਼ਕਿਸਮਤੀ ਨਾਲ ਇਸ ਨੇ ਜ਼ਿਆਦਾ ਤਬਾਹੀ ਨਹੀਂ ਮਚਾਈ ਅਤੇ Port Hedland ਤੋਂ ਦੂਰ ਹੀ ਰਿਹਾ। ਚੌਥੀ ਸ਼੍ਰੇਣੀ ਦਾ

ਟਰੰਪ ਨੇ ਹਟਾਇਆ ਆਸਟ੍ਰੇਲੀਆ ਦੇ ਸਟੀਲ ਅਤੇ ਐਲੂਮੀਨੀਅਮ ਤੋਂ ਟੈਰਿਫ਼!
ਮੈਲਬਰਨ : ਅਮਰੀਕਾ ਨਾਲ 2005 ਤੋਂ ਲਾਗੂ ਮੁਕਤ ਵਪਾਰ ਸਮਝੌਤੇ ਕਾਰਨ ਆਸਟ੍ਰੇਲੀਆ ਡੋਨਾਲਡ ਟਰੰਪ ਦੇ ਤਾਜ਼ਾ ਟੈਰਿਫ ਵਾਧੇ ਤੋਂ ਬਚ ਸਕਦਾ ਹੈ। ਹਾਲਾਂਕਿ ਅਮਰੀਕਾ ਨੇ ਆਸਟ੍ਰੇਲੀਆਈ ਸਟੀਲ ਅਤੇ ਐਲੂਮੀਨੀਅਮ ਲਈ

ਬਹੁਤੇ ਆਰਥਿਕ ਮਾਹਰਾਂ ਨੂੰ ਅਗਲੇ ਹਫ਼ਤੇ RBA ਦੇ ਵਿਆਜ ਰੇਟ ’ਚ ਕਟੌਤੀ ਦੀ ਉਮੀਦ
ਮੈਲਬਰਨ : ਅਗਲੇ ਹਫਤੇ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ (RBA) ਵੱਲੋਂ ਵਿਆਜ ਰੇਟ ਵਿੱਚ ਕਟੌਤੀ ਦੀ ਸੰਭਾਵਨਾ ਵੱਧ ਰਹੀ ਹੈ, Finder ਵੱਲੋਂ ਕਰਵਾਏ ਇੱਕ ਸਰਵੇਖਣ ਅਨੁਸਾਰ 37 ਅਰਥ ਸ਼ਾਸਤਰ ਮਾਹਰਾਂ ਵਿੱਚੋਂ

ਸਿਡਨੀ ’ਚ ਮੁੜ ਰੇਲ ਨੈੱਟਵਰਕ ’ਤੇ ਮਚੀ ਹਫੜਾ-ਦਫੜੀ, 350 ਤੋਂ ਵੱਧ ਡਰਾਈਵਰ ਅਤੇ ਗਾਰਡ ਗ਼ੈਰਹਾਜ਼ਰ
ਮੈਲਬਰਨ : ਰੇਲ, ਟ੍ਰਾਮ ਤੇ ਬੱਸ ਯੂਨੀਅਨ (RTBU) ਅਤੇ ਸਰਕਾਰ ਵਿਚਾਲੇ ਰੇਲ ਕਾਮਿਆਂ ਲਈ 4500 ਡਾਲਰ ਦੇ ਸਾਈਨ-ਆਨ ਬੋਨਸ ਨੂੰ ਲੈ ਕੇ ਚਲ ਰਹੇ ਰੇੜਕੇ ਦੇ ਨਤੀਜੇ ਵੱਜੋਂ ਇਕ ਵਾਰੀ

Hume Highway ’ਤੇ ਭਿਆਨਕ ਟਰੱਕ ਹਾਦਸਾ, ਇੱਕ ਡਰਾਈਵਰ ਦੀ ਮੌਤ, ਦੂਜਾ 7 ਘੰਟਿਆਂ ਤਕ ਮਲਬੇ ’ਚ ਫਸਿਆ ਰਿਹਾ
ਮੈਲਬਰਨ : ਸਾਊਥ NSW ਵਿੱਚ ਇੱਕ ਭਿਆਨਕ ਟਰੱਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਸੱਤ ਘੰਟਿਆਂ ਤੱਕ ਮਲਬੇ ਵਿੱਚ

ਨਰਸਾਂ ਵੱਲੋਂ ਯਹੂਦੀ ਮਰੀਜ਼ਾਂ ਨੂੰ ਨੁਕਸਾਨ ਪਹੁੰਚਾਉਣ ਦੇ ਕੋਈ ਸਬੂਤ ਨਹੀਂ ਮਿਲੇ : NSW ਸਿਹਤ ਮੰਤਰੀ
ਮੈਲਬਰਨ : ਯਹੂਦੀ ਵਿਰੋਧੀ ਟਿੱਪਣੀਆਂ ਕਰਨ ਦੇ ਇਲਜ਼ਾਮ ’ਚ ਨੌਕਰੀ ਤੋਂ ਹਟਾ ਦਿੱਤੇ ਗਏ ਮੁਸਲਿਮ ਮਰਦ ਅਤੇ ਔਰਤ ਨਰਸ ਬਾਰੇ NSW ਦੇ ਸਿਹਤ ਮੰਤਰੀ, Ryan Park ਨੇ ਕਿਹਾ ਹੈ ਕਿ

ਅਮਰੀਕਾ ਵੱਲੋਂ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਡੀਪੋਰਟ ਕੀਤੇ ਜਾਣ ਮਗਰੋਂ ਪੰਜਾਬ ’ਚ ਧੋਖੇਬਾਜ਼ ਟਰੈਵਲ ਏਜੰਟਾਂ ਵਿਰੁਧ ਕਾਰਵਾਈ ਸਖ਼ਤ, ਹੁਣ ਤਕ 10 ਕੇਸ ਦਰਜ
ਚੰਡੀਗੜ੍ਹ : ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਪ੍ਰਵਾਸੀਆਂ ਡੋਨਾਲਡ ਟਰੰਪ ਪ੍ਰ਼ਸ਼ਾਸਨ ਵੱਲੋਂ ਨੂੰ ਡਿਪੋਰਟ ਕੀਤੇ ਜਾਣ ਮਗਰੋਂ ਗ਼ੈਰਕਾਨੂੰਨੀ ਮਨੁੱਖੀ ਤਸਕਰੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ

AISRF ਦੇ 16ਵੇਂ ਪੜਾਅ ਦਾ ਐਲਾਨ, ਭਾਰਤ ਅਤੇ ਆਸਟ੍ਰੇਲੀਆ ਖੋਜ ਕਾਰਜਾਂ ਲਈ ਦੇਣਗੇ ਕਈ ਮਿਲੀਅਨ ਡਾਲਰ ਦੀ ਫ਼ੰਡਿੰਗ
ਮੈਲਬਰਨ : ਆਸਟ੍ਰੇਲੀਆ-ਭਾਰਤ ਰਣਨੀਤਕ ਖੋਜ ਫ਼ੰਡ (AISRF) ਆਸਟ੍ਰੇਲੀਆ ਸਰਕਾਰ ਦਾ ਸਭ ਤੋਂ ਵੱਡਾ ਦੁਵੱਲਾ ਪ੍ਰੋਗਰਾਮ ਹੈ ਜੋ ਵਿਗਿਆਨ ਨੂੰ ਸਮਰਪਿਤ ਹੈ। ਇਸ ਨੇ 2006 ਤੋਂ ਲੈ ਕੇ ਹੁਣ ਤੱਕ 370

ਆਸਟ੍ਰੇਲੀਆ ’ਚ ਘਟੀ ਵਿਦਿਆਰਥੀਆਂ ਦੀ ਸਕੂਲਾਂ ’ਚ ਹਾਜ਼ਰੀ, ਜਾਣੋ ਕੀ ਕਹਿੰਦੀ ਹੈ ਕਮਿਸ਼ਨ ਦੀ ਰਿਪੋਰਟ
ਮੈਲਬਰਨ : ਉਤਪਾਦਕਤਾ ਕਮਿਸ਼ਨ ਦੀ ਇੱਕ ਰਿਪੋਰਟ ਅਨੁਸਾਰ, ਪਿਛਲੇ ਨੌਂ ਸਾਲਾਂ ਵਿੱਚ ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਦੀ ਦਰ ਵਿੱਚ ਗਿਰਾਵਟ ਆਈ ਹੈ, ਰਾਸ਼ਟਰੀ ਹਾਜ਼ਰੀ ਦਰ 2015 ਵਿੱਚ 92.6٪ ਤੋਂ

ਅਮਰੀਕੀ ਵਪਾਰ ਸਲਾਹਕਾਰ ਦੀ ਤਿੱਖੀ ਟਿੱਪਣੀ ਮਗਰੋਂ ਆਸਟ੍ਰੇਲੀਆ ਨੂੰ ਟੈਰਿਫ਼ ਤੋਂ ਛੋਟ ਮਿਲਣ ਦੀ ਸੰਭਾਵਨਾ ਘਟੀ
ਮੈਲਬਰਨ : ਅਮਰੀਕੀ ਰਾਸ਼ਟਰਪਤੀ Donald Trump ਦੇ ਚੋਟੀ ਦੇ ਵਪਾਰ ਸਲਾਹਕਾਰ Peter Navarro ਨੇ ਕਿਹਾ ਹੈ ਕਿ ਆਸਟ੍ਰੇਲੀਆ ਅਮਰੀਕੀ ਐਲੂਮੀਨੀਅਮ ਬਾਜ਼ਾਰ ਨੂੰ ਮਾਰ ਰਿਹਾ ਹੈ। Trump ਨੇ ਸਥਾਨਕ ਅਮਰੀਕੀ ਉਦਯੋਗ

‘ਜੱਜਾਂ ’ਤੇ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ’, ਤਲਾਕ ਦੇ ਮਾਮਲੇ ’ਚ ਜੱਜ ਵਿਰੁਧ ਮੁਆਵਜ਼ੇ ਦਾ ਕੇਸ ਹਾਰਿਆ ਬ੍ਰਿਸਬੇਨ ਵਾਸੀ
ਮੈਲਬਰਨ : ਆਸਟ੍ਰੇਲੀਆ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਜੱਜਾਂ ’ਤੇ ਉਨ੍ਹਾਂ ਦੀ ਅਧਿਕਾਰਤ ਸਮਰੱਥਾ ਵਿੱਚ ਗਲਤੀਆਂ ਕਰਨ ਲਈ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। ਇਹ ਫੈਸਲਾ ਬ੍ਰਿਸਬੇਨ ਦੇ ਇਕ

‘ਇਜ਼ਰਾਈਲੀ ਮਰੀਜ਼ਾਂ ਨੂੰ ਜਹੱਨਮ ’ਚ ਭੇਜ ਦੇਵਾਂਗੇ’, ਯਹੂਦੀਆਂ ਨੂੰ ਧਮਕੀਆਂ ਦੇਣ ਵਾਲੀ NSW ਦੀ ਔਰਤ ਅਤੇ ਮਰਦ ਨਰਸ ਦੀ ਨੌਕਰੀ ਤੋਂ ਛੁੱਟੀ, ਜਾਂਚ ਸ਼ੁਰੂ
ਮੈਲਬਰਨ : ਇਕ ਪਰੇਸ਼ਾਨ ਕਰਨ ਵਾਲਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿਡਨੀ ਦੇ Bankstown ਹਸਪਤਾਲ ਦੀਆਂ ਦੋ ਨਰਸਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ, ਜਿਸ ਵਿਚ ਉਹ ਕਥਿਤ ਤੌਰ

ਭਗਤ ਰਵਿਦਾਸ ਜੀ : ਤਪੱਸਵੀ ਅਤੇ ਸਮਾਜ ਸੁਧਾਰਕ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼
ਇਸ ਸਾਲ ਅਰਥਾਤ 2025 ਵਿੱਚ ਭਗਤ ਰਵਿਦਾਸ ਜੀ ਦਾ ਪਵਿੱਤਰ 648ਵਾਂ ਜਨਮ ਦਿਹਾੜਾ 12 ਫਰਵਰੀ ਨੂੰ ਸਾਰੇ ਸੰਸਾਰ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਭਗਤ ਰਵਿਦਾਸ ਜੀ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.