Sea7 Australia is a great source of Latest Live Punjabi News in Australia.

ਕੁਈਨਜ਼ਲੈਂਡ ’ਚ ਹੜ੍ਹ ਨੇ ਮਚਾਈ ਭਾਰੀ ਤਬਾਹੀ, Bruce Highway ’ਤੇ ਸਥਿਤ ਪੁਲ ਟੁੱਟਾ, ਇਕ ਵਿਅਕਤੀ ਦੀ ਮੌਤ
ਮੈਲਬਰਨ : ਕੁਈਨਜ਼ਲੈਂਡ ਦੇ Bruce Highway ’ਤੇ ਇਕ ਪੁਲ ਹੜ੍ਹ ਕਾਰਨ ਢਹਿ ਗਿਆ, ਜਿਸ ਕਾਰਨ ਸੂਬੇ ਦੇ ਉੱਤਰੀ ਹਿੱਸੇ ’ਚ ਵੱਖ-ਵੱਖ ਭਾਈਚਾਰਿਆਂ ਨੂੰ ਜ਼ਰੂਰੀ ਸਪਲਾਈ ਬੰਦ ਹੋ ਗਈ ਹੈ। Ollera

ਮੈਲਬਰਨ ’ਚ ਅਸਮਾਨੀ ਬਿਜਲੀ ਡਿੱਗਣ ਨਾਲ ਘਰ ਨੂੰ ਅੱਗ
ਮੈਲਬਰਨ : ਅੱਜ ਸਵੇਰੇ ਵਿਕਟੋਰੀਆ ’ਚ ਆਏ ਤੂਫਾਨ ਦੌਰਾਨ ਮੈਲਬਰਨ ਦੇ Taylors Lakes ’ਚ ਸਥਿਤ ਇਕ ਘਰ ’ਤੇ ਬਿਜਲੀ ਡਿੱਗਣ ਕਾਰਨ ਇਸ ਨੂੰ ਅੱਗ ਲੱਗ ਗਈ। ਘਰ ’ਚ ਰਹਿ ਰਹੇ

NRIs ਲਈ INDIA ਹੋਇਆ ਟੈਕਸ ਦੇ ਮਾਮਲੇ ’ਚ ਸਖ਼ਤ, ਕਿਵੇਂ ? ਪੜੋ ਪੂਰੀ ਖ਼ਬਰ
ਮੈਲਬਰਨ : ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਫਰਵਰੀ ਮਹੀਨੇ ਦੀ ਪਹਿਲੀ ਤਰੀਕ ਨੂੰ ਦੇਸ਼ ਦਾ ਬਜਟ 2025-26 ਵਿੱਤੀ ਵਰ੍ਹੇ ਲਈ ਬਜਟ ਪੇਸ਼ ਕਰ ਦਿੱਤਾ ਹੈ। ਬਜਟ ’ਚ ਜਿੱਥੇ

ਆਸਟ੍ਰੇਲੀਆ ਦੇ ਕਿਹੜੇ ਸਬਅਰਬ ਹਨ, ਜਿੱਥੇ ਪ੍ਰਾਪਰਟੀ ਖ਼ਰੀਦਣ ਦਾ ਨਿਵੇਸ਼ਕਾਂ ਨੂੰ ਨਹੀਂ ਹੋਵੇਗਾ ਕੋਈ ਫ਼ਾਇਦਾ, ਕੀਮਤਾਂ ਵਧਣ ’ਤੇ ਕਿਉਂ ਲੱਗੀ ਲਗਾਮ?
ਮੈਲਬਰਨ : Hotspotting ਦੀ ਇਕ ਰਿਪੋਰਟ ਵਿਚ ਆਸਟ੍ਰੇਲੀਆ ਦੇ ਮੈਟਰੋਪੋਲੀਟਨ ਖੇਤਰਾਂ ਵਿਚ 36 ਸਬਅਰਬ ਅਤੇ 14 ਰੀਜਨਲ ਖੇਤਰਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ’ਚ ਪ੍ਰਾਪਰਟੀ ਵਿਕਰੀ ਗਤੀਵਿਧੀਆਂ ਵਿਚ ਗਿਰਾਵਟ

ਕੁਈਨਜ਼ਲੈਂਡ ’ਚ ਭਾਰੀ ਮੀਂਹ, ਕਈ ਸ਼ਹਿਰਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਜਾਰੀ
ਮੈਲਬਰਨ : ਉੱਤਰੀ-ਪੂਰਬੀ ਕੁਈਨਜ਼ਲੈਂਡ ’ਚ ਅਗਲੇ 24 ਘੰਟਿਆਂ ਦੌਰਾਨ 600 ਮਿਲੀਮੀਟਰ ਪੈਣ ਦੀ ਸੰਭਾਵਨਾ ਹੈ। ਇੱਥੋਂ ਦੇ ਵਾਸੀਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਹੜ੍ਹਾਂ ਕਾਰਨ ਉਨ੍ਹਾਂ ਦੀ ਜਾਨ

…ਤੇ ਏਅਰ ਨਿਊਜ਼ੀਲੈਂਡ ਨੂੰ ਮਨਵੀਰ ਪਰਹਾਰ ਤੋਂ ਮੰਗਣੀ ਪਈ ਮੁਆਫ਼ੀ, ਜਾਣੋ ਕੀ ਹੈ ਮਾਮਲਾ
ਮੈਲਬਰਨ : ਨਿਊਜ਼ੀਲੈਂਡ ’ਚ ਕ੍ਰਾਈਸਟਚਰਚ ਵਾਸੀ ਇਕ ਸਿੱਖ ਵਿਅਕਤੀ ਮਨਵੀਰ ਪਰਹਾਰ ਨੂੰ ਫ਼ਲਾਈਟ ਦੌਰਾਨ ਗ਼ਲਤੀ ਨਾਲ ਮੀਟ ਪਰੋਸਣ ਦੇ ਮਾਮਲੇ ’ਚ ਏਅਰ ਨਿਊਜ਼ੀਲੈਂਡ ਨੇ ਮੁਆਫੀ ਮੰਗ ਲਈ ਹੈ। ਦਰਅਸਲ ਹਾਂਗਕਾਂਗ

ਆਸਟ੍ਰੇਲੀਆ ਭਿਆਨਕ ਗਰਮੀ ਦੀ ਮਾਰ ਹੇਠ, ਮੈਲਬਰਨ ’ਚ ਪਿਛਲੇ 10 ਸਾਲਾਂ ਦੇ ਸਭ ਤੋਂ ਵੱਧ ਤਾਪਮਾਨ ਦੀ ਭਵਿੱਖਬਾਣੀ
ਮੈਲਬਰਨ : ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ ’ਚ ਸਖ਼ਤ ਗਰਮੀ ਪੈ ਰਹੀ ਹੈ ਅਤੇ ਸੋਮਵਾਰ ਤਕ ਇਸ ’ਚ ਕਮੀ ਆਉਣ ਦੀ ਸੰਭਾਵਨਾ ਨਹੀਂ ਹੈ। ਵਿਕਟੋਰੀਆ, ਸਾਊਥ ਆਸਟ੍ਰੇਲੀਆ ਅਤੇ ਤਸਮਾਨੀਆ ਅੱਜ ਤੋਂ

ਅਰਵਿੰਦਰ ਪਾਲ ਕੌਰ ਬਣੀ ‘ਪੰਜਾਬੀ ਟ੍ਰਿਬਿਊਨ’ ਦੀ ਪਹਿਲੀ ਔਰਤ ਸੰਪਾਦਕ
ਚੰਡੀਗੜ੍ਹ : ਅਰਵਿੰਦਰ ਪਾਲ ਕੌਰ ਨੇ ‘ਪੰਜਾਬੀ ਟ੍ਰਿਬਿਊਨ’ ਦੀ ਪਹਿਲੀ ਔਰਤ ਸੰਪਾਦਕ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਜਨਵਰੀ 2024 ਤੋਂ ਅਖ਼ਬਾਰ ਦੇ ਕਾਰਜਕਾਰੀ ਸੰਪਾਦਕ ਵਜੋਂ ਸੇਵਾਵਾਂ ਨਿਭਾਅ ਰਹੇ ਸਨ।

ਮੈਲਬਰਨ ਦੇ ਪ੍ਰਾਇਮਰੀ ਸਕੂਲ ਪ੍ਰਿੰਸੀਪਲ ’ਤੇ ਲੱਗੇ ਬਾਲ ਸੋਸ਼ਣ ਸਮੱਗਰੀ ਰੱਖਣ ਦੇ ਦੋਸ਼, ਸਿੱਖਿਆ ਵਿਭਾਗ ਨੇ ਮਾਪਿਆਂ ਨੂੰ ਕੀਤਾ ਸੂਚਿਤ
ਮੈਲਬਰਨ : ਮੈਲਬਰਨ ਦੇ ਸਾਊਥ-ਈਸਟ ਵਿਚ ਇਕ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ’ਤੇ ਬਾਲ ਸੋਸ਼ਣ ਸਮੱਗਰੀ ਰੱਖਣ ਦਾ ਦੋਸ਼ ਲਗਾਇਆ ਗਿਆ ਹੈ। Langwarrin Primary School ਦੇ ਮਾਪਿਆਂ ਨੂੰ ਅੱਜ ਸਿੱਖਿਆ ਵਿਭਾਗ

ਵਾਸ਼ਿੰਗਟਨ ਹਵਾਈ ਹਾਦਸੇ ’ਚ 67 ਲੋਕਾਂ ਦੀ ਮੌਤ, ਟਰੰਪ ਦੇ ਬਿਆਨ ’ਚ ਭਖਾਇਆ ਵਿਵਾਦ
ਮੈਲਬਰਨ : ਵਾਸ਼ਿੰਗਟਨ ’ਚ ਹੋਏ ਹਵਾਈ ਜਹਾਜ਼ ਅਤੇ ਫ਼ੌਜ ਦੇ ਇੱਕ ਹੈਲੀਕਾਪਟਰ ਵਿਚਕਾਰ ਹੋਈ ਟੱਕਰ ’ਚ 67 ਲੋਕਾਂ ਦੀ ਮੌਤ ਹੋ ਗਈ ਹੈ। ਹਵਾਈ ਜਹਾਜ਼ ਅਤੇ ਹੈਲੀਕਾਪਟਰ ’ਚ ਬੈਠੇ ਲੋਕਾਂ

ਨਿਊਜ਼ੀਲੈਂਡ ਦੀ ਪਵਿੱਤਰ ਪਹਾੜੀ ਨੂੰ ਮਿਲਿਆ ਇਨਸਾਨ ਦਾ ਦਰਜਾ, ਜਾਣੋ ਕਾਰਨ
ਮੈਲਬਰਨ : ਨਿਊਜ਼ੀਲੈਂਡ ਦੀ ਸੰਸਦ ਨੇ ਇਕ ਅਹਿਮ ਫੈਸਲਾ ਲਿਆ ਹੈ, ਜਿਸ ਵਿਚ Mount Taranaki, ਜਿਸ ਨੂੰ Taranaki Maunga ਵੀ ਕਿਹਾ ਜਾਂਦਾ ਹੈ, ਨੂੰ ਇੱਕ ਇਨਸਾਨ ਦੇ ਬਰਾਬਰ ਅਧਿਕਾਰ ਅਤੇ

ਪਹਿਲਾਂ ਤੋਂ ਹੀ ਭਾਰੀ ਮੀਂਹ ਦੀ ਮਾਰ ਸਹਿ ਰਹੇ ਕੁਈਨਜ਼ਲੈਂਡ ’ਚ ਵੀਕਐਂਡ ਦੌਰਾਨ ਹੋਰ ਮੀਂਹ ਦੀ ਚੇਤਾਵਨੀ ਜਾਰੀ
ਮੈਲਬਰਨ : ਧੁਰ ਨੌਰਥ ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ਵਿਚ ਪਿਛਲੇ ਦਿਨੀਂ ਹੀ ਲਗਭਗ ਇਕ ਮੀਟਰ ਮੀਂਹ ਪਿਆ ਹੈ ਪਰ ਵਸਨੀਕਾਂ ਨੂੰ ਸੰਭਾਵਿਤ ਤੌਰ ’ਤੇ ਜਾਨਲੇਵਾ ਹੜ੍ਹ ਸਮੇਤ ਹੋਰ ਮੀਹ ਲਈ

ਮੈਲਬਰਨ ਦੀ ਫ਼ੈਕਟਰੀ ’ਚ ਭਿਆਨਕ ਅੱਗ ਮਗਰੋਂ ਅੱਗ ਬੁਝਾਊ ਫ਼ਲੀਟ ਦੀ ਸਮਰਥਾ ’ਤੇ ਉੱਠੇ ਸਵਾਲ
ਮੈਲਬਰਨ : ਮੈਲਬਰਨ ਦੇ ਸਾਊਥ-ਈਸਟ ’ਚ ਇਕ ਫੈਕਟਰੀ ’ਚ ਲੱਗੀ ਭਿਆਨਕ ਅੱਗ ਨੇ ਵਿਕਟੋਰੀਆ ਦੇ ਅੱਗ ਬੁਝਾਊ ਫ਼ਲੀਟ ਦੀ ਉਮਰ ਅਤੇ ਭਰੋਸੇਯੋਗਤਾ ਨੂੰ ਲੈ ਕੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।

ਅਮਰੀਕਾ ’ਚ ਭਿਆਨਕ ਹਵਾਈ ਹਾਦਸਾ, 60 ਲੋਕਾਂ ਨੂੰ ਲੈ ਕੇ ਜਾ ਰਿਹਾ ਹਵਾਈ ਜਹਾਜ਼ ਫ਼ੌਜ ਦੇ ਹੈਲੀਕਾਪਟਰ ਨਾਲ ਟਕਰਾ ਕੇ ਦਰਿਆ ’ਚ ਡਿੱਗਾ, ਦਰਜਨਾਂ ਦੀ ਮੌਤ
ਮੈਲਬਰਨ : ਵਾਸ਼ਿੰਗਟਨ ਨੈਸ਼ਨਲ ਏਅਰਪੋਰਟ ਨੇੜੇ ਬੁੱਧਵਾਰ ਰਾਤ ਨੂੰ ਅਮਰੀਕੀ ਏਅਰਲਾਈਨਜ਼ ਦੀ ਫਲਾਈਟ 5342 ਅਤੇ ਅਮਰੀਕੀ ਫੌਜ ਦੇ ਬਲੈਕਹਾਕ ਹੈਲੀਕਾਪਟਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਹ ਜਹਾਜ਼ 60 ਯਾਤਰੀਆਂ ਅਤੇ

ਵਿਕਟੋਰੀਆ ’ਚ ਜੰਗਲੀ ਅੱਗ ਦਾ ਖ਼ਤਰਾ ਜਾਰੀ, ਕਈ ਥਾਵਾਂ ਤੋਂ ਲੋਕਾਂ ਨੂੰ ਤੁਰੰਤ ਨਿਕਲਣ ਦੀ ਚੇਤਾਵਨੀ
ਮੈਲਬਰਨ : ਵਿਕਟੋਰੀਆ ਦੇ Grampians National Park ਦੇ ਜੰਗਲ ’ਚ ਲੱਗੀ ਅੱਗ ਬੇਕਾਬੂ ਹੋ ਗਈ ਹੈ, ਜਿਸ ਕਾਰਨ ਨੇੜਲੇ ਵਸਨੀਕਾਂ ਨੂੰ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅੱਗ ਕਈ ਦਿਸ਼ਾਵਾਂ

ਸਿਡਨੀ ’ਚ ਵੱਡੀ ‘ਅਤਿਵਾਦੀ ਹਮਲੇ’ ਦੀ ਯੋਜਨਾ ਦਾ ਪਰਦਾਫ਼ਾਸ਼, ਧਮਾਕਾਖੇਜ਼ ਸਮੱਗਰੀ ਨਾਲ ਭਰੀ ਗੱਡੀ ਬਰਾਮਦ
ਮੈਲਬਰਨ : ਸਿਡਨੀ ਦੇ ਨੌਰਥ-ਵੈਸਟ ’ਚ ਵਿਸਫੋਟਕਾਂ ਨਾਲ ਭਰੀ ਗੱਡੀ ਮਿਲਣ ਤੋਂ ਬਾਅਦ ਯਹੂਦੀਆਂ ਵਿਰੁਧ ਵੱਡਾ ਹਮਲਾ ਟਲ ਗਿਆ ਹੈ। ਵੈਨ Dural ਦੀ Derriwong Road ’ਤੇ ਕਈ ਦਿਨਾਂ ਤੋਂ ਖੜ੍ਹੀ

ਮੈਲਬਰਨ ’ਚ ਭਾਰਤੀ ਮੂਲ ਦੇ ਨੌਜੁਆਨਾਂ ’ਤੇ ਕਰੈਡਿਟ ਕਾਰਡ ਚੋਰੀ ਕਰਨ ਦੇ ਇਲਜ਼ਾਮ, ਪੁਲਿਸ ਨੇ CCTV ਫੁਟੇਜ ਕੀਤਾ ਜਾਰੀ
ਮੈਲਬਰਨ : ਪਿਛਲੇ ਸਾਲ ਮੈਲਬਰਨ ਦੇ ਨੌਰਕ-ਵੈਸਟ ਵਿੱਚ ਇੱਕ ਔਰਤ ਨਾਲ ਕਥਿਤ ਤੌਰ ’ਤੇ ਧੋਖਾਧੜੀ ਕਰਨ ਵਾਲੇ ਦੋ ਅਣਪਛਾਤੇ ਅਪਰਾਧੀਆਂ ਦੀ ਪੁਲਿਸ ਭਾਲ ਕਰ ਰਹੀ ਹੈ। ਦੋਹਾਂ ਦੀ CCTV ਫੁਟੇਜ

ਯੂਕਰੇਨ ਲਈ ਲੜ ਰਹੇ ਆਸਟ੍ਰੇਲੀਆ ਫੌਜੀ Oscar Jenkins ਦੇ ਜ਼ਿੰਦਾ ਹੋਣ ਦੀ ਪੁਸ਼ਟੀ ਹੋਈ, ਕੁੱਝ ਦਿਨ ਪਹਿਲਾਂ ਮਾਰੇ ਜਾਣ ਦੀ ਆਈ ਸੀ ਖ਼ਬਰ
ਮੈਲਬਰਨ : ਆਸਟ੍ਰੇਲੀਆ ਦੇ ਫੌਜੀ Oscar Jenkins, ਜਿਸ ਦੇ ਪਿਛਲੇ ਦਿਨੀਂ ਯੂਕਰੇਨ ’ਚ ਮਾਰੇ ਜਾਣ ਦੀਆਂ ਖ਼ਬਰਾਂ ਆਈਆਂ ਸਨ, ਅਜੇ ਵੀ ਜ਼ਿੰਦਾ ਹੈ ਅਤੇ ਰੂਸ ਦੀ ਕੈਦ ਵਿਚ ਹੈ। ਸਿਡਨੀ

ਆਸਟ੍ਰੇਲੀਆਈ ਡਾਲਰ 5 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ, ਜਾਣੋ ਆਮ ਲੋਕਾਂ ’ਤੇ ਕੀ ਪਵੇਗਾ ਅਸਰ!
ਮੈਲਬਰਨ : ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ ਪੰਜ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ ਹੈ ਅਤੇ ਲਗਭਗ 61.32 ਅਮਰੀਕੀ ਸੈਂਟ ’ਤੇ ਕਾਰੋਬਾਰ ਕਰ ਰਿਹਾ ਹੈ। ਇਸ

ਆਸਟ੍ਰੇਲੀਆਈ ਕੰਪਨੀ ਨੇ ਹਫ਼ਤੇ ਦੇ 4-ਦਿਨ ਕੰਮਕਾਜ ਦੀ ਨੀਤੀ ਨੂੰ ਪੱਕਾ ਬਣਾਇਆ
ਮੈਲਬਰਨ : ਆਸਟ੍ਰੇਲੀਆ ਦੀ ਮੀਡੀਆ ਏਜੰਸੀ Claxon ਨੇ ਟੈਸਟਿੰਗ ਦੀ ਸਫਲਤਾ ਤੋਂ ਬਾਅਦ ਹਫ਼ਤੇ ਦੇ ਚਾਰ ਦਿਨ ਕੰਮ ਕਰਨ ਨੂੰ ਸਥਾਈ ਨੀਤੀ ਬਣਾ ਦਿੱਤਾ ਹੈ। ਕੰਪਨੀ ਦੇ ਦਫ਼ਤਰ ਆਸਟ੍ਰੇਲੀਆ ’ਚ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.