Sea7 Australia is a great source of Latest Live Punjabi News in Australia.

ਦੋ ਆਸਟ੍ਰੇਲੀਆਈ ਔਰਤਾਂ ਦੀ ਜਾਗੀ ਕਿਸਮਤ, ਜਿੱਤੀ ਲੱਖਾਂ ਡਾਲਰ ਦੀ ਲਾਟਰੀ
ਮੈਲਬਰਨ: ਆਸਟ੍ਰੇਲੀਆ ’ਚ ਇਸ ਹਫ਼ਤੇ ਦੋ ਔਰਤਾਂ ਲੱਖਾਂ ਦੀ ਲਾਟਰੀ ਜਿੱਤਣ ’ਚ ਕਾਮਯਾਬ ਰਹੀਆਂ। ਇਨ੍ਹਾਂ ’ਚੋਂ ਇੱਕ ਨਿਊ ਸਾਊਥ ਵੇਲਜ਼ (NSW) ਦੀ ਵਾਸੀ ਹੈ ਜਿਸ ਨੇ ਦੋ ਕਰੋੜ ਡਾਲਰ ਦੀ

ਆਸਟ੍ਰੇਲੀਆ ’ਚ ਖ਼ਤਮ ਹੋ ਰਿਹੈ DST, ਜਾਣੋ ਕਿੱਥੇ-ਕਿੱਥੇ ਐਤਵਾਰ ਨੂੰ ਮਿਲੇਗਾ ਇੱਕ ਘੰਟਾ ਜ਼ਿਆਦਾ ਸੌਣ ਦਾ ਸਮਾਂ
ਮੈਲਬਰਨ: ਆਸਟ੍ਰੇਲੀਆ ਵਿੱਚ ਡੇਲਾਈਟ ਸੇਵਿੰਗ ਟਾਈਮ (DST) ਐਤਵਾਰ, 7 ਅਪ੍ਰੈਲ, 2024 ਨੂੰ ਖਤਮ ਹੋਣ ਜਾ ਰਿਹਾ ਹੈ। ਸਥਾਨਕ ਸਮੇਂ ਅਨੁਸਾਰ ਤੜਕੇ 3:00 ਵਜੇ, ਘੜੀਆਂ ਨੂੰ ਸਥਾਨਕ ਸਮੇਂ ਅਨੁਸਾਰ 1 ਘੰਟਾ

ਇਸ ‘ਮੈਨਫਲੂਐਂਸਰ’ ਤੋਂ ਬਚ ਕੇ! ਆਸਟ੍ਰੇਲੀਆ ’ਚ ਮੁੰਡੇ ‘ਜ਼ਹਿਰੀਲੀ ਮਰਦਾਨਗੀ’ ਦਾ ਹੋ ਰਹੇ ਸ਼ਿਕਾਰ, ਪ੍ਰੇਸ਼ਾਨ ਅਧਿਆਪਕਾਵਾਂ ਨੌਕਰੀ ਛੱਡਣ ਲਈ ਮਜਬੂਰ
ਮੈਲਬਰਨ: ਮੋਨਾਸ਼ ਯੂਨੀਵਰਸਿਟੀ ਦੇ ਇੱਕ ਤਾਜ਼ਾ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਆਸਟ੍ਰੇਲੀਆਈ ਸਕੂਲਾਂ ਵਿੱਚ ਪੜ੍ਹਦੇ ਮੁੰਡਿਆਂ ਵਿੱਚ ਜ਼ਹਿਰੀਲੀ ਮਰਦਾਨਗੀ ਦਾ ਰੁਝਾਨ ਵੱਧ ਰਿਹਾ ਹੈ। ਸਟੈਫਨੀ ਵੇਸਕਾਟ ਅਤੇ ਪ੍ਰੋਫੈਸਰ ਸਟੀਵਨ

ਡੌਨ ਡੇਲ ‘ਚ ਬੱਚਿਆਂ ਨੇ ਰਾਤ ਭਰ ਪੁਲਿਸ ਦੀ ਨੱਕ ‘ਚ ਕੀਤਾ ਦਮ, ਡਿਟੈਂਸ਼ਨ ਫ਼ੈਸੇਲਿਟੀ ਨੂੰ ਲਾਈ ਅੱਗ, ਇਕ ਪੁਲਿਸ ਵਾਲਾ ਹਸਪਤਾਲ ਦਾਖ਼ਲ
ਮੈਲਬਰਨ: ਨੌਰਦਰਨ ਟੈਰੇਟਰੀ ’ਚ ਸਥਿਤ ਡੌਨ ਡੇਲ ਯੂਥ ਡਿਟੈਂਸ਼ਨ ਫ਼ੈਸੇਲਿਟੀ ਵਿੱਚ ਬੰਦ 14 ਬੱਚਿਆਂ ਨੇ ਰਾਤ ਭਰ ਪੁਲਿਸ ਦੀ ਨੱਕ ’ਚ ਦਮ ਕਰੀ ਰਖਿਆ। ਉਹ ਫ਼ੈਸੇਲਿਟੀ ਦੀ ਛੱਤ ’ਤੇ ਚੜ੍ਹ

ਕੈਂਸਰਕਾਰਕ ਐਸਬੈਸਟੋਸ ਮਿਲਣ ਤੋਂ ਬਾਅਦ ਮੈਲਬਰਨ ਦਾ ਮਸ਼ਹੂਰ ਪਾਰਕ ਬੰਦ
ਮੈਲਬਰਨ: ਮੈਲਬਰਨ ਦੇ ਪੱਛਮ ‘ਚ ਸਥਿਤ ਸਪਾਟਸਵੁੱਡ ਦੇ ਇੱਕ ਮਸ਼ਹੂਰ ਬੱਚਿਆਂ ਦੇ ਪਲੇਗਰਾਊਂਡ ਨੂੰ ਕੈਂਸਰਕਾਰਕ ਐਸਬੈਸਟੋਸ ਮਿਲਣ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ। ਆਪਣੇ ਬੱਚੇ ਨੂੰ ਪਲੇਗਰਾਊਂਡ ’ਚ ਖਿਡਾਉਣ

ਆਸਟ੍ਰੇਲੀਆ ਨਾਲ ਦੁਵੱਲਾ ਸਹਿਯੋਗ ਹੋਰ ਮਜ਼ਬੂਤ ਕਰੇਗਾ ਭਾਰਤ, ਨੇਵੀ ਮੁਖੀ 4 ਦਿਨਾਂ ਦੀ ਯਾਤਰਾ ’ਤੇ ਭਾਰਤ ਪੁੱਜੇ
ਮੈਲਬਰਨ: ਆਸਟ੍ਰੇਲੀਆਈ ਨੇਵੀ ਦੇ ਮੁਖੀ ਵਾਈਸ ਐਡਮਿਰਲ ਮਾਰਕ ਹੈਮੰਡ ਇੰਡੀਆ ਦੀ ਯਾਤਰਾ ’ਤੇ ਹਨ। 3 ਅਪ੍ਰੈਲ ਨੂੰ ਉਨ੍ਹਾਂ ਨੇ ਇੰਡੀਆ ਪਹੁੰਚ ਕੇ ਨਵੀਂ ਦਿੱਲੀ ਵਿੱਚ ਭਾਰਤੀ ਨੇਵੀ ਦੇ ਮੁਖੀ ਐਡਮਿਰਲ

ਇਮੀਗਰੇਸ਼ਨ ਨਿਊਜ਼ੀਲੈਂਡ ਦਾ ਇੰਡੀਅਨ ਸਟੂਡੈਂਟਸ ਨੂੰ ਵੱਡਾ ਝਟਕਾ, ਕਰੀਬ 50% ਐਪਲੀਕੇਸ਼ਨਾਂ ਰੱਦ, ਸਟੱਡੀ ਵੀਜ਼ੇ ਤੋਂ ਨਾਂਹ
ਆਕਲੈਂਡ (Sea7 Australia Correspondent): ਆਸਟ੍ਰੇਲੀਆ ਵੱਲੋਂ ਕੀਤੀ ਜਾ ਸਖਤੀ ਦਰਮਿਆਨ ਇਮੀਗਰੇਸ਼ਨ ਨਿਊਜ਼ੀਲੈਂਡ ਨੇ ਵੀ ਇੰਡੀਅਨ ਸਟੂਡੈਂਟਸ ਨੂੰ ਵੱਡਾ ਝਟਕਾ ਦਿੱਤਾ ਹੈ। ਚੱਲ ਰਹੇ ਸਾਲ 2024 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ

ਆਸਟ੍ਰੇਲੀਆ ’ਤੇ ਮੰਡਰਾ ਰਿਹੈ ਭਿਆਨਕ ਸੋਕੇ ਦਾ ਖ਼ਤਰਾ, 20 ਸਾਲਾਂ ਤਕ ਸਭ ਸੁੱਕਾ
ਮੈਲਬਰਨ: ਆਸਟ੍ਰੇਲੀਆ ’ਤੇ ਭਿਆਨਕ ਸੋਕੇ ਦਾ ਖਤਰਾ ਮੰਡਰਾ ਰਿਹਾ ਹੈ। ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜਲਦ ਅਜਿਹਾ ਸੋਕਾ ਪੈ ਸਕਦਾ ਹੈ ਜੋ 20 ਸਾਲਾਂ ਤੋਂ ਵੱਧ ਸਮੇਂ ਤੱਕ ਰਹੇਗਾ।

ਤਾਇਵਾਨ ’ਚ ਪਿਛਲੇ 25 ਸਾਲਾਂ ਦਾ ਸਭ ਤੋਂ ਭਿਆਨਕ ਭੂਚਾਲ, 4 ਚਾਰ ਲੋਕਾਂ ਦੀ ਮੌਤ, ਇਮਾਰਨਾਂ ਨੂੰ ਭਾਰੀ ਨੁਕਸਾਨ
ਮੈਲਬਰਨ: ਚੀਨ ਦੇ ਨੇੜੇ ਸਥਿਤ ਤਾਈਵਾਨ ‘ਚ ਪਿਛਲੇ 25 ਸਾਲਾਂ ਦੇ ਸਭ ਤੋਂ ਤਾਕਤਵਰ ਭੂਚਾਲ ਨੇ ਅੱਜ ਸਵੇਰੇ ਹੀ ਇਸ ਟਾਪੂ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਨਾਲ ਕਈ ਇਮਾਰਤਾਂ

ਪੰਜਾਬੀ ਪਿਉ-ਪੁੱਤਰ ਦੀ ਡੁੱਬਣ ਕਾਰਨ ਮੌਤ ਤੋਂ ਬਾਅਦ ਆਸਟ੍ਰੇਲੀਆ ਦੇ ਹੋਟਲਾਂ ’ਚ ਪੂਲ ਸੁਰੱਖਿਆ ਦੀ ਹੋਵੇਗੀ ਜਾਂਚ
ਮੈਲਬਰਨ: ਲਾਈਫ਼ਸੇਵਿੰਗ ਅਥਾਰਟੀਆਂ ਦਾ ਕਹਿਣਾ ਹੈ ਕਿ ਪੂਲ ‘ਚ ਡਿੱਗੇ ਇਕ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਇਕ ਪੰਜਾਬੀ ਮੂਲ ਦੇ ਵਿਅਕਤੀ ਅਤੇ ਉਸ ਦੇ ਪਿਤਾ ਦੀ ਦੁਖਦਾਈ ਮੌਤ ਤੋਂ

ਹਰਮਨਪ੍ਰੀਤ ਸਿੰਘ ਦੀ ਅਗਵਾਈ ’ਚ ਭਾਰਤੀ ਹਾਕੀ ਟੀਮ ਆਸਟ੍ਰੇਲੀਆ ਲਈ ਰਵਾਨਾ
ਮੈਲਬਰਨ: ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ‘ਚ ਭਾਰਤੀ ਹਾਕੀ ਟੀਮ ਪੰਜ ਮੈਚਾਂ ਦੀ ਟੈਸਟ ਸੀਰੀਜ਼ ਲਈ ਆਸਟ੍ਰੇਲੀਆ ਰਵਾਨਾ ਹੋ ਗਈ ਹੈ। ਇਹ ਸੀਰੀਜ਼ 6 ਅਪ੍ਰੈਲ ਨੂੰ ਪਰਥ ‘ਚ ਸ਼ੁਰੂ ਹੋਣ

ਵਿਦੇਸ਼ੀ ਵਿਦਿਆਰਥੀਆਂ ਦੀ ਆਸਟ੍ਰੇਲੀਆ ਆਮਦ ’ਚ ਇਤਿਹਾਸਕ ਵਾਧਾ, ਆਬਾਦੀ ਕਾਬੂ ਕਰਨ ਲਈ ਚੁੱਕੇ ਜਾ ਰਹੇ ਨੇ ਸਖ਼ਤ ਕਦਮ
ਮੈਲਬਰਨ: ਆਸਟ੍ਰੇਲੀਆ ਨੇ ਇਤਿਹਾਸ ਵਿੱਚ ਪਹਿਲੀ ਵਾਰ ਆਪਣੀ ਇੰਟਰਨੈਸ਼ਨਲ ਸਟੂਡੈਂਟਸ ਆਬਾਦੀ ਵਿੱਚ 700,000 ਦੇ ਅੰਕੜੇ ਨੂੰ ਪਾਰ ਕਰ ਕੇ ਇੱਕ ਇਤਿਹਾਸਕ ਮੀਲ ਪੱਥਰ ਹਾਸਲ ਕੀਤਾ ਹੈ। ਇੰਟਰਨੈਸ਼ਨਲ ਸਟੂਡੈਂਟਸ ਵਿੱਚ ਇਸ

ਨਿਊਜ਼ੀਲੈਂਡ ’ਚ ਪੇਰੈਂਟਸ ਵੀਜਾ ਦੀਆਂ ਬਦਲਣਗੀਆਂ ਸ਼ਰਤਾਂ : ਮਨਿਸਟਰ
ਮੈਲਬਰਨ: ਨਿਊਜ਼ੀਲੈਂਡ ਦੀ ਇਮੀਗਰੇਸ਼ਨ ਮੰਤਰੀ ਐਰਿਕਾ ਸਟੈਨਫ਼ਰਡ ਨੇ ਸੰਕੇਤ ਦਿੱਤਾ ਹੈ ਕਿ ਉਹ ਫ਼ੈਮਿਲੀ ਵੀਜ਼ਾ ਦੀਆਂ ਸ਼ਰਤਾਂ ’ਚ ਤਬਦੀਲੀਆਂ ਕਰਨ ਜਾ ਰਹੇ ਹਨ। ਤਬਦੀਲੀਆਂ ਅਧੀਨ ਨਿਊਜ਼ੀਲੈਂਡ ’ਚ ਵਸੇ ਲੋਕਾਂ ਦੇ

ਗੋਲਡ ਕੋਸਟ ਪੂਲ ਹਾਦਸੇ ਦੇ ਪੀੜਤ ਪਰਿਵਾਰ ਦੀ ਮਦਦ ਲਈ ਅੱਗੇ ਆਇਆ ਸਿੱਖ ਭਾਈਚਾਰਾ, ਧਰਮਵੀਰ ਸਿੰਘ ਦੀ ਪਤਨੀ ਨੇ ਕੀਤੀ ਮਦਦ ਦੀ ਅਪੀਲ
ਮੈਲਬਰਨ: ਐਤਵਾਰ ਨੂੰ ਗੋਲਡ ਕੋਸਟ ਹੋਟਲ ਦੇ ਪੂਲ ਵਿਚ ਡੁੱਬਣ ਕਾਰਨ ਮਾਰੇ ਗਏ ਧਰਮਵੀਰ ਸਿੰਘ ਅਤੇ ਗੁਰਜਿੰਦਰ ਸਿੰਘ ਦੀ ਮਦਦ ਲਈ ਆਸਟ੍ਰੇਲੀਆ ਦਾ ਸਿੱਖ ਭਾਈਚਾਰਾ ਇਕੱਠਾ ਹੋ ਰਿਹਾ ਹੈ। ਇਸ

ਗਾਜ਼ਾ ’ਚ ਜੰਗ ਦੌਰਾਨ ਆਸਟ੍ਰੇਲੀਆ ਏਡ ਵਰਕਰ ਦੀ ਮੌਤ, PM ਐਲਬਨੀਜ਼ ਨੇ ਇਜ਼ਰਾਈਲ ਤੋਂ ਮੰਗੀ ਜਵਾਬਦੇਹੀ
ਮੈਲਬਰਨ: ਸੈਂਟਰਲ ਗਾਜ਼ਾ ‘ਤੇ ਹੋਏ ਇੱਕ ਇਜ਼ਰਾਇਲੀ ਹਵਾਈ ਹਮਲੇ ‘ਚ ਆਸਟ੍ਰੇਲੀਆਈ ਏਡ ਵਰਕਰ ਜ਼ੋਮੀ ਫ੍ਰੈਂਕਕਾਮ ਦੀ ਮੌਤ ਹੋ ਗਈ ਹੈ। ਜ਼ੋਮੀ ਫ੍ਰੈਂਕਕਾਮ ਸਮੇਤ ਹਵਾਈ ਹਮਲੇ ਵਿਚ ਵਰਲਡ ਸੈਂਟਰਲ ਕਿਚਨ ਚੈਰਿਟੀ

ਨਿਊਜ਼ੀਲੈਂਡ ‘ਚ ਇਮੀਗਰੇਸ਼ਨ 11 ਅਪ੍ਰੈਲ ਤੋਂ ਕਰੇਗੀ ਹੋਰ ਸਖਤੀ
ਮੈਲਬਰਨ: ਇਮੀਗਰੇਸ਼ਨ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ‘ਬਹੁਤ ਥੋੜ੍ਹੇ’ ਇੰਪਲੋਏਅਰਸ ’ਤੇ ਇਮੀਗਰੇਸ਼ਨ ਨਿਊਜ਼ੀਲੈਂਡ ਜਲਦ ਹੀ ਸਖ਼ਤੀ ਕਰਨ ਜਾ ਰਿਹਾ ਹੈ। 11 ਅਪ੍ਰੈਲ 2024 ਤੋਂ, ਜੋ ਇੰਪਲੋਏਅਰਸ ਵੀਜ਼ਾ ਸ਼ਰਤਾਂ ਦੀ

ਆਸਟ੍ਰੇਲੀਅਨ ਸਿੱਖ ਗੇਮਜ਼ ਨਿਸ਼ਾਨੇ `ਤੇ ਕਿਉਂ? 7NEWS ਦਾ ਨਸਲੀ ਵਿਤਕਰੇ ਵਾਲਾ ਵਤੀਰਾ ਮੰਦਭਾਗਾ
ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ `ਚ ਸੰਪੂਰਨ ਹੋਈਆਂ ਮਹੱਤਵਪੂਰਨ 36ਵੀਂਆਂ ਆਸਟ੍ਰੇਲੀਅਨ ਸਿੱਖ ਗੇਮਜ਼ ਬਾਰੇ ਆਸਟ੍ਰੇਲੀਆ ਦੇ ਮੇਨ ਸਟਰੀਮ ਮੀਡੀਆ ‘7 NEWS ਐਡੀਲੇਡ’ ਵੱਲੋਂ ਕੀਤੀ ਗਈ ਨਾਂਹ-ਪੱਖੀ ਰਿਪੋਰਟ ਨੂੰ ਬਹੁਤ ਹੀ ਮੰਦਭਾਗੀ

ਆਸਟ੍ਰੇਲੀਆ ਦੀ ਸਭ ਤੋਂ ਸਸਤੀ ਪੰਜ ਬੈੱਡਰੂਮ ਵਾਲੀ ਪ੍ਰਾਪਰਟੀ, ਕੀਮਤ ਕਈ ਕਾਰਾਂ ਤੋਂ ਵੀ ਘੱਟ
ਮੈਲਬਰਨ: ਆਸਟ੍ਰੇਲੀਆ ਵਿਚ ਸਭ ਤੋਂ ਸਸਤੀ ਪੰਜ ਬੈੱਡਰੂਮ ਵਾਲੀ ਪ੍ਰਾਪਰਟੀ, ਜਿਸ ਦੀ ਕੀਮਤ 50,000 ਡਾਲਰ ਹੈ, ਸਾਊਥ ਆਸਟ੍ਰੇਲੀਆ ਦੇ ਕੂਬਰ ਪੇਡੀ ਵਿਚ ਸਥਿਤ ਹੈ। ਇਹ ਬਾਹਰੀ ਮਾਈਨਿੰਗ ਟਾਊਨ ਤਿੱਖੀ ਗਰਮੀ

ਨਿਊਜ਼ੀਲੈਂਡ ’ਚ VisaView ਸਿਸਟਮ ਫੇਲ੍ਹ : ਇਮੀਗਰੇਸ਼ਨ ਵਕੀਲ, ਮਾਈਗਰੈਂਟਸ ਤੇ ਕਾਰੋਬਾਰੀ ਨਿਰਾਸ਼
ਮੈਲਬਰਨ: ਨੈਲਸਨ’ਜ਼ ਪਿਟ ਐਂਡ ਮੂਰ ਲਾਅ ਫਰਮ ਦੀ ਇਮੀਗ੍ਰੇਸ਼ਨ ਵਕੀਲ ਐਲੀ ਫਲੇਮਿੰਗ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ (INZ) ਆਪਣੇ ਪਲੇਟਫਾਰਮ VisaView ’ਤੇ ਸਟੀਕ ਅਤੇ ਤਾਜ਼ਾ ਵੀਜ਼ਾ ਸਟੇਟਸ

‘ਪੀਜ਼ਾ ’ਚ ਕਿੰਝ ਪੈ ਗਏ ਲੋਹੇ ਦੇ ਪੇਚ’, ਰਹੱਸਮਈ ਸ਼ਿਕਾਇਤ ਮਗਰੋਂ ਭਾਰਤੀ ਮੂਲ ਦੇ ਪੀਜ਼ਾ ਹਾਊਸ ਮਾਲਕ ਹੈਰਾਨ-ਪ੍ਰੇਸ਼ਾਨ
ਮੈਲਬਰਨ: ਐਡੀਲੇਡ ’ਚ ਪੀਜ਼ਾ ਆਰਡਰ ਕਰਨ ਵਾਲੇ ਇੱਕ ਗਾਹਕ ਦੀ ਹੈਰਾਨਗੀ ਦੀ ਉਦੋਂ ਹੱਦ ਨਹੀਂ ਰਹੀ ਜਦੋਂ ਉਸ ਨੂੰ ਆਪਣੇ ਹੈਮ-ਐਂਡ-ਪਾਈਨੈਪਲ ਪੀਜ਼ਾ ‘ਤੇ ਦੋ ਵੱਡੇ ਪੇਚ ਮਿਲੇ। ਉਸ ਨੇ ਸ਼ੁੱਕਰਵਾਰ

ਦੂਜੀ ਵਿਸ਼ਵ ਯੁੱਧ ਦੇ ਸਾਬਕਾ ਫ਼ੌਜੀ ਦਾ ਆਕਲੈਂਡ ‘ਚ ਅਕਾਲ ਚਲਾਣਾ
ਮੈਲਬਰਨ: ਨਿਊਜ਼ੀਲੈਂਡ ਵਿਚ ਸਿੱਖ ਭਾਈਚਾਰਾ ਦੂਜੀ ਵਿਸ਼ਵ ਜੰਗ ’ਚ ਲੜਨ ਵਾਲੇ ਸਾਬਕਾ ਫੌਜੀ ਭਾਈ ਸਾਹਿਬ ਤੇਜਿੰਦਰ ਸਿੰਘ ਦੇ ਅਕਾਲ ਚਲਾਣੇ ‘ਤੇ ਸੋਗ ਮਨਾ ਰਿਹਾ ਹੈ। 98 ਸਾਲਾਂ ਦੇ ਭਾਈ ਸਾਹਿਬ

ਆਸਟ੍ਰੇਲੀਆ ਸੱਦਣ ਦੇ ਨਾਂ ’ਤੇ ਕਥਿਤ ਧੋਖਾਧੜੀ ਕਰਨ ਵਾਲੇ ਵਿਰੁਧ ਇੰਡੀਆ ’ਚ ਕੇਸ ਦਰਜ
ਮੈਲਬਰਨ: ਆਸਟ੍ਰੇਲੀਆ ਦੇ ਐਸਟੈਲਾ ਵਾਸੀ ਦੀਪਕ ਚੋਪੜਾ ਵਿਰੁਧ ਇੰਡੀਆ ਦੇ ਸਟੇਟ ਹਰਿਆਣਾ ਦੇ ਜ਼ਿਲ੍ਹੇ ਯਮੁਨਾਨਗਰ ਦੀ ਪੁਲਿਸ ਨੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਯਮੁਨਾਨਗਰ ਦੇ ਰਾਦੌਰ ਦੀ ਸ਼ਿਵ ਕਲੋਨੀ

ਗੋਲਡ ਕੋਸਟ ਦੇ ਹੋਟਲ ’ਚ ‘ਭਿਆਨਕ’ ਹਾਦਸਾ ਬੱਚੀ ਨੂੰ ਬਚਾਉਂਦਿਆਂ ਪਿਤਾ ਅਤੇ ਦਾਦੇ ਦੀ ਮੌਤ
ਮੈਲਬਰਨ: ਗੋਲਡ ਕੋਸਟ ’ਚ ਸਰਫਰਸ ਪੈਰਾਡਾਈਜ਼ ਹੋਟਲ ਦੇ ਪੂਲ ਵਿੱਚ ਦੋ ਪੰਜਾਬ ਮੂਲ ਦੇ ਵਿਅਕਤੀਆਂ ਦੀ ਡੁਬਣ ਕਾਰਨ ਮੌਤ ਹੋ ਗਈ। ਉਹ ਕਥਿਤ ਤੌਰ ‘ਤੇ ਪਾਣੀ ਵਿੱਚ ਡਿੱਗੀ ਇਕ ਬੱਚੀ

‘ਮਦਰ ਆਫ ਦਿ ਈਅਰ’ ਪੁਰਸਕਾਰ ਨਾਮਜ਼ਦਗੀਆਂ ਖੁੱਲ੍ਹੀਆਂ
ਮੈਲਬਰਨ: ਹਰ ਸਾਲ ਵਾਂਗ ਇਸ ਸਾਲ ਵੀ Y Victoria ‘ਮਦਰ ਆਫ਼ ਦਿ ਈਅਰ’ ਪੁਰਸਕਾਰ ਦੇਣ ਜਾ ਰਿਹਾ ਹੈ। Y Victoria ਪਹਿਲ ਕਦਮੀ ਹਰ ਰੋਜ਼ ਮਾਵਾਂ ਦੇ ਯੋਗਦਾਨ ਦਾ ਜਸ਼ਨ ਮਨਾਉਂਦੀ

ਤਿੰਨ ਦਿਨਾਂ ਤਕ ਪਿਤਾ ਦੀ ਲਾਸ਼ ਨਾਲ ਰਹਿ ਰਹੀ ਸੀ ਬੱਚੀ, ਆਸਟ੍ਰੇਲੀਆ ’ਚ ਰਿਫ਼ਿਊਜੀ ਦਾ ਦਿਲ ਦੁਖਾ ਦੇਣ ਵਾਲਾ ਅੰਤ
ਮੈਲਬਰਨ: ਗੁੱਡ ਫ਼ਰਾਈਡੇ ਵਾਲੇ ਦਿਨ ਗੋਲਡ ਕੋਸਟ ਦੇ ਇੱਕ ਯੂਨਿਟ ’ਚ ਪੁੱਜੀ ਪੁਲਿਸ ਦੀ ਉਦੋਂ ਹੈਰਾਨੀ ਦੀ ਹੱਦ ਨਹੀਂ ਰਹੀ ਜਦੋਂ ਉਨ੍ਹਾਂ ਨੂੰ 2 ਸਾਲ ਦੀ ਇੱਕ ਬੱਚੀ ਆਪਣੇ ਪਿਤਾ

ਗੋਲਡ ਕੋਸਟ ਹੋਟਲ ‘ਚ ਨਸ਼ੇ ਦੀ ਓਵਰਡੋਜ਼ ਨਾਲ ਔਰਤ ਦੀ ਮੌਤ, ਇਕ ਹੋਰ ICU ‘ਚ
ਮੈਲਬਰਨ: ਨਸ਼ੇ ਦੀ ਓਵਰਡੋਜ਼ ਦੀਆਂ ਘਟਨਾਵਾਂ ਆਸਟ੍ਰੇਲੀਆ ’ਚ ਵਧਦੀਆਂ ਜਾ ਰਹੀਆਂ ਹਨ। ਤਾਜ਼ਾ ਘਟਨਾ ’ਚ ਗੋਲਡ ਕੋਸਟ ਦੇ ਇੱਕ ਹੋਟਲ ਵਿੱਚ ਨਸ਼ੀਲੇ ਪਦਾਰਥ ਲੈਣ ਨਾਲ ਦਿਲ ਦਾ ਦੌਰਾ ਪੈਣ ਮਗਰੋਂ

ਹਾਈਵੇਅ ‘ਤੇ ਪੁਲਿਸ ਅਫ਼ਸਰ ਨੂੰ ਟੱਕਰ ਮਾਰ ਕੇ ਭੱਜਾ ਡਰਾਈਵਰ, ਪੌਣੇ ਘੰਟੇ ਬਾਅਦ ਇਸ ਤਰ੍ਹਾਂ ਕੀਤਾ ਗ੍ਰਿਫ਼ਤਾਰ
ਮੈਲਬਰਨ: ਹਾਈਵੇਅ ‘ਤੇ ਇਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਇਕ ਪੁਲਿਸ ਅਧਿਕਾਰੀ ਨੂੰ ਡਰਾਈਵਰ ਨੇ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਹ ਘਟਨਾ ਸ਼ੁੱਕਰਵਾਰ ਦੁਪਹਿਰ 3 ਵਜੇ ਸਾਊਥ

ਆਸਟ੍ਰੇਲੀਆ ’ਚ ਪੜ੍ਹ ਰਹੇ ਵਿਦਿਆਰਥੀ ਸਾਵਧਾਨ! ਪਹਿਲਾਂ ਨਕਲ ਮਰਵਾ ਕੇ ਬਾਅਦ ’ਚ ਬਲੈਕਮੇਲ ਕਰਨ ਦਾ ਧੰਦਾ ਜ਼ੋਰਾਂ ’ਤੇ
ਮੈਲਬਰਨ: ਆਸਟ੍ਰੇਲੀਆ ਵਿੱਚ ਵਿਦਿਆਰਥੀਆਂ ਨੂੰ ਨਕਲ ਮਰਵਾਉਣ ਵਾਲੇ ਸਿੰਡੀਕੇਟਾਂ ਪੈਦਾ ਹੋ ਗਏ ਹਨ ਜੋ ਬਾਅਦ ’ਚ ਉਨ੍ਹਾਂ ਨੂੰ ਬਲੈਕਮੇਲ ਕਰ ਕੇ ਵੱਡੀ ਰਕਮ ਬਟੋਰਦੇ ਹਨ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ

ਮੈਲਬਰਨ ‘ਚ ਦਿਨ-ਦਿਹਾੜੇ ਬੱਚੇ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼, ਪੁਲਿਸ ਕਰ ਰਹੀ ਇਸ ਸ਼ਖ਼ਸ ਦੀ ਭਾਲ
ਮੈਲਬਰਨ: ਪੁਲਿਸ ਮੈਲਬਰਨ ਵਿੱਚ ਕਥਿਤ ਤੌਰ ‘ਤੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਭਾਲ ਕਰ ਰਹੀ ਹੈ। ਪੁਲਸ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਕਰੀਬ 3:50 ਵਜੇ

ਕੱਪੜਿਆਂ ਦੀ ਮਸ਼ਹੂਰ ਕੰਪਨੀ ਦੀ ਫ਼ਾਊਂਡਰ ਨੂੰ ਹੋਇਆ ਹਜ਼ਾਰਾਂ ਡਾਲਰ ਦਾ ਜੁਰਮਾਨਾ, ਜਾਣੋ ਕੀ ਹੈ ਮਾਮਲਾ
ਮੈਲਬਰਨ: ਬੱਚਿਆਂ ਦੇ ਭੋਜਨ ਬਣਾਉਣ ਵਾਲੀ ਕੰਪਨੀ ਬੇਲਾਮੀਜ਼ ਆਸਟ੍ਰੇਲੀਆ ‘ਚ 1.4 ਕਰੋੜ ਡਾਲਰ ਦੀ ਹਿੱਸੇਦਾਰੀ ਲੁਕਾਉਣ ਦੇ ਦੋਸ਼ ‘ਚ ਕੱਪੜਿਆਂ ਦੀ ਮਸ਼ਹੂਰ ਕੰਪਨੀ Kathmandu ਦੀ ਸੰਸਥਾਪਕ ਜਾਨ ਕੈਮਰੂਨ ‘ਤੇ 8,000
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.