Sea7 Australia is a great source of Latest Live Punjabi News in Australia.

ਹੜ੍ਹਾਂ ਤੋਂ ਬਾਅਦ ਕੁਈਨਜ਼ਲੈਂਡ ’ਚ ਫੈਲੀ ਬਿਮਾਰ ਕਾਰਨ ਪੰਜਵੇਂ ਵਿਅਕਤੀ ਦੀ ਮੌਤ, ਐਤਵਾਰ ਤਕ ਇੱਕ ਹੋਰ ਚੱਕਰਵਾਤ ਦੀ ਚੇਤਾਵਨੀ
ਮੈਲਬਰਨ : ਕੁਈਨਜ਼ਲੈਂਡ ਦੇ ਹੜ੍ਹ ਪ੍ਰਭਾਵਿਤ ਖੇਤਰ ਵਿਚ ਭਾਰੀ ਮੀਂਹ ਨਾਲ ਜੁੜੀ ਬਿਮਾਰੀ melioidosis ਨਾਲ ਪੰਜਵੇਂ ਵਿਅਕਤੀ ਦੀ ਮੌਤ ਹੋ ਗਈ ਹੈ। ਬਜ਼ੁਰਗ ਵਿਅਕਤੀ ਦੀ ਮੌਤ Townsville ਵਿੱਚ ਹੋਈ, ਜਿੱਥੇ

ਵਿਕਟੋਰੀਆ ਦੇ ਇੱਕ ਹੋਰ ਪੋਲਟਰੀ ਫ਼ਾਰਮ ’ਚ ਫੈਲਿਆ ਬਰਡ ਫ਼ਲੂ, ਅੰਡਿਆਂ ਦੀ ਕਮੀ ਹੋਈ ਹੋਰ ਗੰਭੀਰ
ਮੈਲਬਰਨ : ਵਿਕਟੋਰੀਆ ਦੇ ਇੱਕ ਹੋਰ ਪੋਲਟਰੀ ਫ਼ਾਰਮ ’ਚ ਬਰਡ ਫ਼ਲੂ ਫੈਲ ਗਿਆ ਹੈ। ਵਿਕਟੋਰੀਆ ਦੇ ਨੌਰਥ ਵਿੱਚ, ਖਾਸ ਕਰਕੇ Euroa ਵਿੱਚ ਬਰਡ ਫਲੂ ਦੀ ਇੱਕ ਬਹੁਤ ਹੀ ਰੋਗਾਣੂਜਨਕ ਕਿਸਮ

ਕੁਈਨਜ਼ਲੈਂਡ ’ਚ ਆ ਰਹੇ ਤੂਫ਼ਾਨ ਦਾ ਨਾਂ ਬਦਲ ਕੇ ‘Alfred’ ਕਿਉਂ ਕੀਤਾ? ਜਾਣੋ ਕਿੰਝ ਕਰਦੇ ਨੇ ਤੂਫ਼ਾਨਾਂ ਦਾ ਨਾਮਕਰਨ
ਮੈਲਬਰਨ : ਆਸਟ੍ਰੇਲੀਆ ਦੇ ਜਲ ਖੇਤਰ ਵਿੱਚ ਵਿਕਸਤ ਹੋਣ ਵਾਲੇ ਅਗਲੇ ਚੱਕਰਵਾਤ ਨੂੰ ‘Anthony’ ਵਜੋਂ ਨਹੀਂ ਜਾਣਿਆ ਜਾਵੇਗਾ ਜਿਵੇਂ ਕਿ ਅਸਲ ਯੋਜਨਾ ਬਣਾਈ ਗਈ ਸੀ। ਮੌਸਮ ਵਿਗਿਆਨ ਬਿਊਰੋ ਨੇ ਇਸ

ਨਾਭੇ ਦੇ ਮਹਾਰਾਜੇ ਨੂੰ ਮੁੜ ਗੱਦੀ ’ਤੇ ਬਿਠਾਉਣ ਲਈ ਸਿੱਖਾਂ ਦਾ ਅੰਗਰੇਜ਼ਾਂ ਵਿਰੁੱਧ ਖੂਨੀ ਸੰਘਰਸ਼ : ਜੈਤੋ ਦਾ ਮੋਰਚਾ (Jaito da Morcha)
ਸਿੱਖ ਇਤਿਹਾਸ ਵਿੱੱਚ ਜੈਤੋ ਦੇ ਮੋਰਚੇ ਦਾ ਵਿਸ਼ੇਸ਼ ਸਥਾਨ ਹੈ। ਸਿੱਖ ਧਰਮ ਵਿਸ਼ਵ ਕੋਸ਼ ਅਨੁਸਾਰ ਜੈਤੋ ਦਾ ਮੋਰਚਾ (Jaito da Morcha) ਉਸ ਅਕਾਲੀ ਲਹਿਰ ਨੂੰ ਨਾਂ ਦਿੱਤਾ ਗਿਆ ਜਿਸ ਰਾਹੀਂ ਪੰਜਾਬ ਵਿੱਚ

ਸਿੱਖ ਇਤਿਹਾਸ : ਸਾਕਾ ਨਨਕਾਣਾ ਸਾਹਿਬ (Saka Nankana Sahib)
ਮਹਾਰਾਜਾ ਰਣਜੀਤ ਸਿੰਘ ਤੇ ਹੋਰ ਸਿੱਖ ਮਿਸਲਾਂ ਵੱਲੋਂ ਇਤਿਹਾਸਕ ਧਰਮ ਅਸਥਾਨਾਂ ਦੇ ਨਾਂ ਵੱਡੀਆਂ ਵੱਡੀਆਂ ਜਗੀਰਾਂ ਲਾਉਣ ਅਤੇ ਉਨ੍ਹਾਂ ਨੂੰ ਟੈਕਸ ਮੁਕਤ ਕਰਨ ਲਈ ਗੁਰਦੁਆਰਿਆਂ ਦੀ ਆਮਦਨ ਕਾਫੀ ਵੱਧ ਗਈ

2024 ’ਚ ਤਿੰਨ ਦੇਸ਼ਾਂ ਨੇ ਆਸਟ੍ਰੇਲੀਆ ’ਚ ਰਹਿ ਰਹੇ ਆਪਣੇ ਆਲੋਚਕਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ : ASIO
ਮੈਲਬਰਨ : ਆਸਟ੍ਰੇਲੀਆ ਦੇ ਜਾਸੂਸੀ ਮੁਖੀ Mike Burgess ਨੇ ਖੁਲਾਸਾ ਕੀਤਾ ਹੈ ਕਿ ਘੱਟੋ ਘੱਟ ਤਿੰਨ ਵਿਦੇਸ਼ੀ ਸਰਕਾਰਾਂ ਆਸਟ੍ਰੇਲੀਆ ਵਿੱਚ ਰਹਿ ਰਹੇ ਆਪਣੇ ਨੂੰ ਨੁਕਸਾਨ ਪਹੁੰਚਾਉਣ ਦੀ ਸਾਜਿਸ਼ ਰਚਦੀਆਂ ਫੜੀਆਂ

ਵਿਕਟੋਰੀਆ ’ਚ ਸਰਕਾਰੀ ਮੁਲਾਜ਼ਮਾਂ ਦੀ ਛਾਂਟੀ ਕਰਨ ਦੀ ਤਿਆਰੀ, 3000 ਨੌਕਰੀਆਂ ਖ਼ਤਰੇ ’ਚ
ਮੈਲਬਰਨ : ਵਿਕਟੋਰੀਆ ਸਰਕਾਰ ਨੇ ਸਟੇਟ ਦੀਆਂ ਸਰਕਾਰੀ ਨੌਕਰੀਆਂ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਹਨ, ਜਿਸ ਦੇ ਨਤੀਜੇ ਵਜੋਂ ਨੌਕਰੀਆਂ ਵਿੱਚ ਮਹੱਤਵਪੂਰਨ ਕਟੌਤੀ ਹੋਣ ਦੀ ਉਮੀਦ ਹੈ। 3,000 ਨੌਕਰੀਆਂ

ਆਸਟ੍ਰੇਲੀਆ ’ਚ ਬੇਰੁਜ਼ਗਾਰੀ ਰੇਟ ਮਾਮੂਲੀ ਵਧਿਆ, ਅਪ੍ਰੈਲ ’ਚ ਵੀ ਵਿਆਜ ਰੇਟ ਘਟਣ ਦੀ ਉਮੀਦ ਮੱਠੀ ਪਈ
ਮੈਲਬਰਨ : ਪਿਛਲੇ ਦਿਨੀਂ RBA ਵੱਲੋਂ ਵਿਆਜ ਰੇਟ ’ਚ ਕਟੌਤੀ ਤੋਂ ਬਾਅਦ ਅਪ੍ਰੈਲ ’ਚ ਇੱਕ ਹੋਰ ਵਿਆਜ ਰੇਟ ਕਟੌਤੀ ਦੀਆਂ ਉਮੀਦਾਂ ਮੱਠੀਆਂ ਪੈ ਗਈਆਂ ਹਨ, ਕਿਉਂਕਿ ਜਨਵਰੀ ’ਚ ਬੇਰੁਜ਼ਗਾਰੀ ਰੇਟ

ਵਿਕਟੋਰੀਆ ਦੇ ਆਡੀਟਰ ਜਨਰਲ ਦੀ ਰਿਪੋਰਟ ਮਗਰੋਂ ਵਿਵਾਦਾਂ ’ਚ ਘਿਰੀ Jacinta Allan ਸਰਕਾਰ, 53 ਪ੍ਰਾਜੈਕਟਾਂ ਦੀ ਲਾਗਤ ’ਚ ਹੋਇਆ 14.9 ਬਿਲੀਅਨ ਡਾਲਰ ਦਾ ਵਾਧਾ
ਮੈਲਬਰਨ : ਇਕ ਰਿਪੋਰਟ ’ਚ ਵਿਕਟੋਰੀਆ ਦੇ 50 ਤੋਂ ਜ਼ਿਆਦਾ ਵੱਡੇ ਪ੍ਰੋਜੈਕਟਾਂ ’ਤੇ ਭਾਰੀ ਲਾਗਤ ਦਾ ਖੁਲਾਸਾ ਹੋਇਆ ਹੈ। ਵਿਕਟੋਰੀਅਨ ਆਡੀਟਰ ਜਨਰਲ ਦੀ ਇਸ ਰਿਪੋਰਟ ਤੋਂ ਬਾਅਦ Jacinta Allan ਸਰਕਾਰ

ਸਿਡਨੀ ਦੇ ਘਰ ’ਚ ਅੱਗ ਲੱਗਣ ਕਾਰਨ ਮਾਂ-ਧੀ ਦੀ ਮੌਤ, ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ’ਚ ਮਾਂ ਦੀ ਵੀ ਗਈ ਜਾਨ
ਮੈਲਬਰਨ : ਸਿਡਨੀ ਦੇ ਸਾਊਥ-ਵੈਸਟ ’ਚ ਰਾਤ ਨੂੰ ਲੱਗੀ ਭਿਆਨਕ ਅੱਗ ਤੋਂ ਆਪਣੀ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਔਰਤ ਦੀ ਵੀ ਮੌਤ ਹੋ ਗਈ ਹੈ। ਮਾਂ Veronica Carmady

ਤਸਮਾਨੀਆ ਦੇ ਸਮੁੰਦਰੀ ਕੰਢੇ ’ਤੇ ਫਸੀਆਂ 150 ਵੇਲ੍ਹ ਮੱਛੀਆਂ, 60 ਤੋਂ ਵੱਧ ਦੀ ਮੌਤ, ਬਾਕੀਆਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ
ਮੈਲਬਰਨ : ਤਸਮਾਨੀਆ ਦੇ ਦੂਰ-ਦੁਰਾਡੇ ਸਥਿਤ ਨੌਰਥ-ਵੈਸਟ ਵਿਚ ਇਕ ਬੀਚ ’ਤੇ 150 ਤੋਂ ਵੱਧ ਵ੍ਹੇਲ ਮੱਛੀਆਂ ਫੱਸ ਗਈਆਂ ਹਨ ਜਿਨ੍ਹਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਵ੍ਹੇਲ ਮੱਛੀਆਂ ਆਰਥਰ ਨਦੀ

ਆਸਟ੍ਰੇਲੀਆ ਦੇ NRI ਨਾਲ ਲੁੱਟ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਝੂਠੀ ਨਿਕਲੀ ਸ਼ਿਕਾਇਤ, ਖ਼ੁਦ ਹੋਏ ਗ੍ਰਿਫ਼ਤਾਰ
ਬਠਿੰਡਾ : ਬੀਤੀ 16 ਅਤੇ 17 ਫ਼ਰਵਰੀ ਦੀ ਅੱਧੀ ਰਾਤ ਆਸਟ੍ਰੇਲੀਆ ਰਹਿੰਦੇ NRI ਜੋੜੇ ਨਾਲ ਹੋਈ ਲੁੱਟ ਦੀ ਘਟਨਾ ’ਚ ਇਕ ਅਹਿਮ ਅਤੇ ਨਵਾਂ ਮੋੜ ਆ ਗਿਆ ਹੈ। ਜੋੜੇ ਨਾਲ

ਪੰਜਾਬੀ NRI ਹੁਣ ਆਪਣੇ ਘਰ ਤੋਂ ਹੀ ਦਸਤਾਵੇਜ਼ਾਂ ’ਤੇ ਕਾਊਂਟਰਸਾਈਨ ਵਾਸਤੇ ਈ-ਸਨਦ ਪੋਰਟਲ ’ਤੇ ਦੇ ਸਕਣਗੇ ਆਨਲਾਈਨ ਅਰਜ਼ੀ
ਚੰਡੀਗੜ੍ਹ : ਪ੍ਰਵਾਸੀ ਭਾਰਤੀ (NRI) ਪੰਜਾਬੀਆਂ ਲਈ ਤਸਦੀਕ ਪ੍ਰਕਿਰਿਆ ਨੂੰ ਸੁਖਾਲਾ ਕਰਨ ਦੀ ਦਿਸ਼ਾ ਵਿੱਚ, ਪੰਜਾਬ ਸਰਕਾਰ ਨੇ ਸਤੰਬਰ, 2024 ਵਿੱਚ ਸਮੁੱਚੇ ਪੰਜਾਬ ’ਚ ਈ-ਸਨਦ ਪੋਰਟਲ ਕਾਰਜਸ਼ੀਲ ਕੀਤਾ ਹੈ ਜਿਸ

Air India ਅਤੇ Virgin Australia ’ਚ ਹੋਈ ਨਵੀਂ ਪਾਰਟਨਰਸ਼ਿਪ, ਦਿੱਲੀ ਤੋਂ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 16 ਸ਼ਹਿਰਾਂ ਦਾ ਸਫ਼ਰ ਹੋਵੇਗਾ ਆਸਾਨ
ਮੈਲਬਰਨ : Air India ਅਤੇ Virgin Australia ਨੇ ਅੱਜ ਇੱਕ ਨਵੀਂ ਕੋਡਸ਼ੇਅਰ ਪਾਰਟਨਰਸ਼ਿਪ ਦਾ ਐਲਾਨ ਕੀਤਾ ਜੋ ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਕਨੈਕਟੀਵਿਟੀ ਅਤੇ ਸਫ਼ਰ ਨੂੰ ਆਸਾਨ ਬਣਾਉਣ ਵਿੱਚ ਮਹੱਤਵਪੂਰਨ ਵਾਧਾ

ਪੰਜਾਬ ’ਚ ਵਿਆਹ ਤੋਂ ਪਰਤ ਰਹੀ ਆਸਟ੍ਰੇਲੀਆਈ NRI ਔਰਤ ਨਾਲ ਲੁੱਟ, 25 ਤੋਲਾ ਸੋਨਾ ਲੁੱਟ ਕੇ ਫਰਾਰ ਹੋਏ ਲੁਟੇਰੇ
ਮੈਲਬਰਨ : ਆਸਟ੍ਰੇਲੀਆ ਵਾਸੀ ਰਜਿੰਦਰ ਕੌਰ ਨਾਲ ਪੰਜਾਬ ’ਚ ਵੱਡਾ ਕਾਂਡ ਹੋ ਗਿਆ। ਉਹ ਕੁੱਝ ਦਿਨ ਪਹਿਲਾਂ ਹੀ ਉਹ ਇੱਕ ਵਿਆਹ ’ਚ ਸ਼ਾਮਲ ਹੋਣ ਲਈ ਬਠਿੰਡਾ ਦੇ ਪਿੰਡ ਚੱਕ ਬਖਤੂ

ਆਸਟ੍ਰੇਲੀਆ ਦੇ ਟੈਂਪਰੇਰੀ ਵਸਨੀਕ ਅਗਲੇ ਦੋ ਸਾਲਾਂ ਤਕ ਨਹੀਂ ਖ਼ਰੀਦ ਸਕਣਗੇ ਆਪਣਾ ਮਕਾਨ, ਜਾਣੋ ਫ਼ੈਡਰਲ ਸਰਕਾਰ ਦੀ ਨਵੀਂ ਨੀਤੀ
ਮੈਲਬਰਨ : ਆਸਟ੍ਰੇਲੀਆ ਦੇ ਟੈਂਪਰੇਰੀ ਵਸਨੀਕਾਂ ਦੇ ਘਰ ਖਰੀਦਣ ’ਤੇ ਪਾਬੰਦੀ ਲਗਾ ਦਿਤੀ ਗਈ ਹੈ। ਦਰਅਸਲ ਅਲਬਾਨੀਆ ਸਰਕਾਰ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਜ਼ਮੀਨ ਦੀ ਜਮ੍ਹਾਂਖੋਰੀ ਰੋਕਣ ਲਈ ਕਾਰਵਾਈ ਕੀਤੀ ਹੈ। ਵਿਦੇਸ਼ੀ

ਮਹਿੰਗੇ ਹੋਣ ਦੇ ਬਾਵਜੂਦ ਆਸਟ੍ਰੇਲੀਆ ਦੇ ਪ੍ਰਾਈਵੇਟ ਸਕੂਲਾਂ ’ਚ ਦਾਖ਼ਲਾ ਵਧਿਆ, ਪਬਲਿਕ ਸਕੂਲਾਂ ’ਚ ਘਟਿਆ
ਮੈਲਬਰਨ : ਪਿਛਲੇ ਪੰਜ ਸਾਲਾਂ ਵਿੱਚ, ਆਸਟ੍ਰੇਲੀਆ ਦੇ ਸਰਕਾਰੀ ਸਕੂਲਾਂ ਮੁਕਾਬਲੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਮਹੱਤਵਪੂਰਣ ਵਾਧਾ ਹੋਇਆ ਹੈ। 2024 ਵਿੱਚ, ਆਸਟ੍ਰੇਲੀਆਈ ਸਕੂਲਾਂ ਵਿੱਚ

ਮੈਲਬਰਨ ਦੇ ਇਕ ਸ਼ਾਪਿੰਗ ਸੈਂਟਰ ’ਚ ਦੋ ਮੁਸਲਿਮ ਔਰਤਾਂ ’ਤੇ ਹਮਲਾ
ਮੈਲਬਰਨ : ਮੈਲਬਰਨ ਦੇ ਇਕ ਸ਼ਾਪਿੰਗ ਸੈਂਟਰ ’ਚ ਦੋ ਮੁਸਲਿਮ ਔਰਤਾਂ ’ਤੇ ਇੱਕ ਵਿਅਕਤੀ ਨੇ ਹਮਲਾ ਕਰ ਦਿੱਤਾ, ਜਿਨ੍ਹਾਂ ’ਚੋਂ ਇਕ ਗਰਭਵਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਹ ਹਮਲਾ

ਆਸਟ੍ਰੇਲੀਆ ’ਚ ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਸਕੂਲ ਟੈਗਮ ਦੇ ਬੱਚਿਆਂ ਨੂੰ ਇਨਾਮ ਵੰਡੇ
ਮੈਲਬਰਨ : ਆਸਟ੍ਰੇਲੀਆ ਦੀ ਸਟੇਟ ਕੁਈਨਜ਼ਲੈਂਡ ਦੀ ਰਾਜਧਾਨੀ ਬ੍ਰਿਸਬੇਨ ’ਚ 23 ਨਵੰਬਰ 2024 ਨੂੰ ਗੁਰਦੁਆਰਾ ਸਿੱਖ ਟੈਂਪਲ ਬ੍ਰਿਸਬੇਨ ਵਿਖੇ ਹਰਸ਼ਪ੍ਰੀਤ ਸਿੰਘ ਦੇ ਸਹਿਯੋਗ ਸਦਕਾ ਭਾਈ ਹੀਰਾ ਸਿੰਘ ਰਾਗੀ ਜੀ ਨੂੰ

ਕਾਮਾਗਾਟਾਮਾਰੂ ਤੋਂ ਅਮਰੀਕੀ ਫ਼ੌਜੀ ਜਹਾਜ਼ ਤੱਕ ਦਾ ਸਫ਼ਰ
ਸਾਲ 2025 ਦੀ ਸੁਰੂਆਤ ਘਰ-ਘਾਟ ਵੇਚ ਕੇ, ਸਵੈਜਲਾਵਤਨੀ ਸਹੇੜ ਕੇ ਅਨੇਕਾਂ ਅਸਹਿ ਅਤੇ ਅਕਹਿ ਮਾਨਸਿਕ ਅਤੇ ਸਰੀਰਕ ਕਸ਼ਟ ਸਹਾਰਦੇ ਔਕੜ ਰਾਹਾਂ ਦੇ ਪਾਂਧੀ ਬਣ ਹਜ਼ਾਰਾਂ ਲੱਖਾਂ ਪੰਜਾਬੀ ਪਿਛਲੇ ਕਈ ਦਹਾਕਿਆਂ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.