Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

Eris TestFlight1

ਭਲਕੇ ਲਾਂਚ ਹੋਵੇਗਾ ਆਸਟ੍ਰੇਲੀਆ ’ਚ ਬਣਿਆ ਪਹਿਲਾ ਰਾਕੇਟ

ਮੈਲਬਰਨ : ਕੁਈਨਜ਼ਲੈਂਡ ਤੋਂ ਆਸਟ੍ਰੇਲੀਆ ਵਿੱਚ ਬਣੇ ਪਹਿਲੇ ਰਾਕੇਟ ਦਾ ਲਾਂਚ ਸਨਿਚਰਵਾਰ ਨੂੰ ਸਵੇਰੇ ਕੀਤਾ ਜਾਵੇਗਾ। ਪਹਿਲਾਂ ਇਸ ਦੀ ਲਾਂਚਿੰਗ ਅੱਜ ਕੀਤੀ ਜਾਣੀ ਸੀ ਪਰ, ਅਚਾਨਕ ਇੱਕ ਸਮੱਸਿਆ ਕਾਰਨ ਇਸ

ਪੂਰੀ ਖ਼ਬਰ »
ਇਮੀਗ੍ਰੇਸ਼ਨ

ਇਮੀਗ੍ਰੇਸ਼ਨ ਬਾਰੇ ਬ੍ਰਿਟੇਨ ’ਚ ਸਖ਼ਤੀ ਤੋਂ ਬਾਅਦ ਆਸਟ੍ਰੇਲੀਆ ’ਚ ਵੀ ਵਧਿਆ ਮਾਈਗਰੈਂਟਸ ’ਚ ਕਮੀ ਕਰਨ ਦਾ ਦਬਾਅ

ਮੈਲਬਰਨ : ਸਿਡਨੀ ਸਥਿਤ ਮਸ਼ਹੂਰ ਰੇਡੀਓ ਸਟੇਸ਼ਨ 2GB ਦੇ ਹੋਸਟ Ben Fordham ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ Anthony Albanese ਨੂੰ ਬ੍ਰਿਟੇਨ ਦੇ ਨਕਸ਼ੇ ਕਦਮਾਂ ’ਤੇ ਚੱਲਣ ਅਤੇ ਆਸਟ੍ਰੇਲੀਆ ਦੇ

ਪੂਰੀ ਖ਼ਬਰ »
Sussan Ley

ਕਈ ਵੱਡੀਆਂ ਪ੍ਰਾਪਰਟੀਜ਼ ਦੀ ਮਾਲਕਣ ਹੈ ਲਿਬਰਲ ਪਾਰਟੀ ਦੀ ਨਵੀਂ ਲੀਡਰ Sussan Ley

ਮੈਲਬਰਨ :ਪਿਛਲੇ ਦਿਨੀਂ ਆਸਟ੍ਰੇਲੀਆ ਦੀ ਲਿਬਰਲ ਪਾਰਟੀ ਦੀ ਪਹਿਲੀ ਮਹਿਲਾ ਲੀਡਰ ਬਣਨ ਵਾਲੀ Sussan Ley ਇਕ ਵੱਡੀ ਪ੍ਰਾਪਰਟੀ ਇਨਵੈਸਟਰ ਅਤੇ ਮਕਾਨ ਮਾਲਕ ਵੀ ਹੈ। ਫੈਡਰਲ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ’ਚ Farrah

ਪੂਰੀ ਖ਼ਬਰ »
ਪੰਜਾਬੀ

ਕੈਨੇਡਾ ਦੇ ਦਰਿਆ ’ਚ ਡੁੱਬਣ ਕਾਰਨ ਪੰਜਾਬੀ ਦੀ ਮੌਤ

ਮੈਲਬਰਨ : ਕੈਨੇਡਾ ਦੇ ਕੈਲੇਡਨ ਵਿਖੇ ਰਹਿ ਰਹੇ ਨੌਜਵਾਨ ਗਗਨਦੀਪ ਸਿੰਘ (25) ਦੀ ਬੀਤੇ ਦਿਨੀਂ Saugeen ਦਰਿਆ ਵਿੱਚ ਡੁੱਬ ਜਾਣ ਕਾਰਨ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ

ਪੂਰੀ ਖ਼ਬਰ »
ਵਿਆਜ ਰੇਟ

ਵਿਆਜ ਰੇਟ ਨੂੰ ਲੈ ਕੇ ਬੈਂਕਾਂ ਦੀ ਮੁਕਾਬਲੇਬਾਜ਼ੀ ਵਿਚਕਾਰ ਮਾਹਰਾਂ ਨੇ ਮੌਰਗੇਜ ਧਾਰਕਾਂ ਨੂੰ ਦਿੱਤੀ ਫ਼ਾਇਦੇ ਦੀ ਸਲਾਹ

ਮੈਲਬਰਨ : ਕਈ ਬੈਂਕਾਂ ਵੱਲੋਂ ਵਿਆਜ ਰੇਟ ਬਾਰੇ ਰਿਜ਼ਰਵ ਬੈਂਕ ਦੀ ਅਗਲੇ ਹਫ਼ਤੇ ਹੋਣ ਜਾ ਰਹੀ ਮੀਟਿੰਗ ਤੋਂ ਪਹਿਲਾਂ ਵਿਆਜ ਰੇਟ ਵਿੱਚ ਕਟੌਤੀ ਦੇ ਮੱਦੇਨਜ਼ਰ ਮੌਰਗੇਜ ਧਾਰਕਾਂ ਨੂੰ ਸਸਤੇ ਹੋਮ

ਪੂਰੀ ਖ਼ਬਰ »
My Melbourne

ਭਾਰਤੀ-ਆਸਟ੍ਰੇਲੀਆਈ ਫ਼ਿਲਮ ‘My Melbourne’ ਨੇ ਜਿੱਤਿਆ ਬਿਹਤਰੀਨ ਫ਼ਿਲਮ ਦਾ ਪੁਰਸਕਾਰ

ਮੈਲਬਰਨ : ਭਾਰਤੀ-ਆਸਟ੍ਰੇਲੀਆਈ ਫ਼ਿਲਮ ‘My Melbourne’ ਨੂੰ 27ਵੇਂ ‘ਯੂ.ਕੇ. ਏਸ਼ੀਅਨ’ ਫ਼ਿਲਮ ਮਹਾਂਉਤਸਵ ਵਿੱਚ ਬਿਹਤਰੀਨ ਫ਼ਿਲਮ ਦਾ ਪੁਰਸਕਾਰ ਪ੍ਰਾਪਤ ਹੋਇਆ ਹੈ। ਇਸ ਫ਼ਿਲਮ ਨੇ ਮਹਾਂਉਤਸਵ ਵਿੱਚ ਵਿਸ਼ੇਸ਼ ਪੁਰਸਕਾਰ ਵੀ ਜਿੱਤਿਆ ਹੈ।

ਪੂਰੀ ਖ਼ਬਰ »
ਵਿਕਟੋਰੀਆ

ਵਿਕਟੋਰੀਆ, ਸਾਊਥ ਆਸਟ੍ਰੇਲੀਆ ਅਤੇ ਤਸਮਾਨੀਆ ਦੇ ਕਈ ਇਲਾਕਿਆਂ ’ਚ ਭਿਆਨਕ ਸੋਕਾ, ਕਿਸਾਨਾਂ ਨੇ ਲਾਈ ਮਦਦ ਦੀ ਗੁਹਾਰ

ਮੈਲਬਰਨ : ਵਿਕਟੋਰੀਆ, ਸਾਊਥ ਆਸਟ੍ਰੇਲੀਆ ਅਤੇ ਤਸਮਾਨੀਆ ਦੇ ਕੁਝ ਹਿੱਸਿਆਂ ’ਚ ਭਿਆਨਕ ਸੋਕਾ ਪੈ ਰਿਹਾ ਹੈ। ਕਿਸਾਨ ਖਾਲੀ ਡੈਮਾਂ ਅਤੇ ਬੰਜਰ ਪੈਡੌਕ ਕਾਰਨ ਤੁਰੰਤ ਮਦਦ ਦੀ ਅਪੀਲ ਕਰ ਰਹੇ ਹਨ।

ਪੂਰੀ ਖ਼ਬਰ »
Anthony Albanese

ਫ਼ੈਡਰਲ ਚੋਣਾਂ ’ਚ ਜਿੱਤ ਮਗਰੋਂ PM Anthony Albanese ਦੀ ਕੈਬਨਿਟ ’ਚ ਵੱਡਾ ਫ਼ੇਰਬਦਲ, ਜਾਣੋ ਕਿਸ ਨੂੰ ਮਿਲੇਗਾ ਕਿਹੜਾ ਮੰਤਰਾਲਾ

ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਚੋਣ ਜਿੱਤ ਤੋਂ ਬਾਅਦ ਆਪਣੀ ਨਵੀਂ ਕੈਬਨਿਟ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ Murray Watt ਨੂੰ ਨਵੇਂ ਵਾਤਾਵਰਣ ਮੰਤਰੀ ਦਾ ਅਹੁਦਾ ਸੰਭਾਲਿਆ

ਪੂਰੀ ਖ਼ਬਰ »
ਆਸਟ੍ਰੇਲੀਆ

ਥੋੜ੍ਹੀ ਮਿਆਦ ਦੇ ਕਿਰਾਏ ਬਾਜ਼ਾਰ ਨੂੰ ਪ੍ਰਭਾਵਤ ਕਰ ਸਕਦੀ ਹੈ ਵਿਦੇਸ਼ੀ ਖਰੀਦਦਾਰਾਂ ’ਤੇ ਪਾਬੰਦੀ

ਮੈਲਬਰਨ : ਆਸਟ੍ਰੇਲੀਆ ਨੇ ਮੌਜੂਦਾ ਘਰਾਂ ਦੀ ਖਰੀਦ ਕਰਨ ਵਾਲੇ ਵਿਦੇਸ਼ੀ ਨਿਵੇਸ਼ਕਾਂ ’ਤੇ ਦੋ ਸਾਲ ਦੀ ਪਾਬੰਦੀ (ਅਪ੍ਰੈਲ 2025-ਮਾਰਚ 2027) ਲਾਗੂ ਕੀਤੀ ਹੈ, ਜਿਸ ਦਾ ਉਦੇਸ਼ ਆਸਟ੍ਰੇਲੀਆ ਵਾਸੀਆਂ ਲਈ ਖ਼ਰੀਦਣਯੋਗ

ਪੂਰੀ ਖ਼ਬਰ »
ਪ੍ਰਾਪਰਟੀ

ਅਗਲੇ ਪੰਜ ਸਾਲਾਂ ’ਚ ਮੈਲਬਰਨ ਦੇ ਕਿਹੜੇ ਸਬਅਰਬਾਂ ’ਚ ਸਭ ਤੋਂ ਜ਼ਿਆਦਾ ਵਧਣਗੀਆਂ ਪ੍ਰਾਪਰਟੀ ਕੀਮਤਾਂ? ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ

ਮੈਲਬਰਨ : ਪਰਿਵਾਰਾਂ ਦੇ ਰਹਿਣ ਲਈ ਅਨੁਕੂਲ ਮੈਲਬਰਨ ਦੇ ਸਬਅਰਬਾਂ ’ਚ ਅਗਲੇ ਪੰਜ ਕੁ ਸਾਲਾਂ ਅੰਦਰ ਘਰਾਂ ਦੀਆਂ ਕੀਮਤਾਂ ਵਿੱਚ ਵੱਡੇ ਵਾਧੇ ਦੀ ਉਮੀਦ ਹੈ। ਕੁਝ ਇਲਾਕਿਆਂ ਅੰਦਰ ਅਗਲੇ ਪੰਜ

ਪੂਰੀ ਖ਼ਬਰ »
ਵੰਸ਼ਿਕਾ

ਡੇਰਾਬੱਸੀ ’ਚ ਵੰਸ਼ਿਕਾ ਨੂੰ ਅੰਤਿਮ ਵਿਦਾਇਗੀ, ਕੈਨੇਡਾ ’ਚ ਸ਼ੱਕੀ ਹਾਲਾਤ ’ਚ ਹੋ ਗਈ ਸੀ ਮੌਤ

ਮੈਲਬਰਨ : ਸਮੁੰਦਰ ’ਚ ਡੁੱਬਣ ਕਾਰਨ ਸ਼ੱਕੀ ਹਾਲਾਤ ’ਚ ਮਾਰੀ ਗਈ ਵੰਸ਼ਿਕਾ ਦਾ ਪੰਜਾਬ ਦੇ ਡੇਰਾਬੱਸੀ ’ਚ ਕਲ ਸਸਕਾਰ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ (ਆਪ) ਦੇ ਆਗੂ ਦਵਿੰਦਰ ਸੈਣੀ

ਪੂਰੀ ਖ਼ਬਰ »
ਟਰੱਕ ਡਰਾਈਵਰ

ਟਰੱਕ ਡਰਾਈਵਰ ਜਸਪ੍ਰੀਤ ਸਿੰਘ ਦੀ ਮੌਤ ਮਗਰੋਂ ਪਤਨੀ ਅਤੇ ਬੇਟੇ ਦਾ ਭਵਿੱਖ ਅਨਿਸ਼ਚਿਤ, GoFundMe ਜ਼ਰੀਏ ਕੀਤੀ ਮਦਦ ਦੀ ਅਪੀਲ

ਮੈਲਬਰਨ : ਪਰਥ ਦੇ ਸਬਅਰਬ Cardup ’ਚ ਸੋਮਵਾਰ ਦੁਪਹਿਰ ਇੱਕ ਫ਼ਰੇਟ ਟਰੇਨ ਅਤੇ ਟਰੱਕ ਦੀ ਭਿਆਨਕ ਟੱਕਰ ’ਚ ਮਾਰੇ ਗਏ ਟਰੱਕ ਡਰਾਈਵਰ ਜਸਪ੍ਰੀਤ ਸਿੰਘ ਦੀ ਮੌਤ ਮਗਰੋਂ ਉਸ ਦਾ ਪਰਿਵਾਰ

ਪੂਰੀ ਖ਼ਬਰ »
ਸਿੱਖ

ਸਿੱਖ ਫ਼ੌਜੀਆਂ ਦੀ ਕੁਰਬਾਨੀ ਨੂੰ ਮਾਨਤਾ ਦਿਵਾਉਣ ਦੇ ਮਿਸ਼ਨ ’ਤੇ ਮਨਪ੍ਰੀਤ ਸਿੰਘ ਨੂੰ ਮਿਲੀ ਵੱਡੀ ਸਫ਼ਲਤਾ

ਮੈਲਬਰਨ : ਪਹਿਲੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ ਸਿੱਖ ਅਤੇ ਪੰਜਾਬ ਰੈਜੀਮੈਂਟ ਦੇ ਫ਼ੌਜੀਆਂ ਨੂੰ ਲੰਬੇ ਸਮੇਂ ਤੋਂ ਮਾਨਤਾ ਦਿਵਾਉਣ ਲਈ ਮਨਪ੍ਰੀਤ ਸਿੰਘ, ਜੋ ਮਨੂ ਸਿੰਘ ਦੇ ਨਾਂ ਨਾਲ ਵੀ

ਪੂਰੀ ਖ਼ਬਰ »
dummy bid

REBAA ਨੇ ‘Dummy Bid’ ਵਿਰੁੱਧ ਚੇਤਾਵਨੀ ਜਾਰੀ ਕੀਤੀ, ਗ਼ੈਰਕਾਨੂੰਨੀ ਤਰੀਕੇ ਨਾਲ ਵਧ ਰਹੀਆਂ ਪ੍ਰਾਪਰਟੀ ਦੀਆਂ ਕੀਮਤਾਂ

ਮੈਲਬਰਨ : ਆਸਟ੍ਰੇਲੀਆ ’ਚ ਰੀਅਲ ਅਸਟੇਟ ਖਰੀਦਦਾਰ ਏਜੰਟਾਂ ਦੀ ਐਸੋਸੀਏਸ਼ਨ REBAA ਨੇ ਪ੍ਰਾਪਰਟੀ ਦੀ ਨਿਲਾਮੀ ਵਿਚ ‘Dummy Bid’ ਵਿਰੁੱਧ ਚੇਤਾਵਨੀ ਦਿੱਤੀ ਹੈ, ਜਿੱਥੇ ਨਕਲੀ ਤੌਰ ’ਤੇ ਕੀਮਤਾਂ ਵਧਾਉਣ ਲਈ ਝੂਠੀਆਂ

ਪੂਰੀ ਖ਼ਬਰ »
ਇੰਗਲੈਂਡ

ਇੰਗਲੈਂਡ ਦੇ ਬੈਂਕ ’ਚ ਗੁਰਵਿੰਦਰ ਸਿੰਘ ਜੌਹਲ ਦਾ ਕਤਲ

ਮੈਲਬਰਨ : ਇੰਗਲੈਂਡ ਦੇ ਸ਼ਹਿਰ ਡਰਬੀ ’ਚ ਪੰਜਾਬੀ ਮੂਲ ਦੇ ਗੁਰਵਿੰਦਰ ਸਿੰਘ ਜੌਹਲ ਦਾ 6 ਮਈ ਨੂੰ ਚਾਕੂ ਮਾਰ ਕੇ ਕਤਲ ਕਰ ਦਿਤਾ ਗਿਆ। ਪੇਸ਼ੇ ਵੱਜੋਂ ਕਾਰੋਬਾਰੀ ਜੌਹਲ ’ਤੇ, ਡਰਬੀ

ਪੂਰੀ ਖ਼ਬਰ »
Australian tax office to crack down on tax avoidance

ਫ਼ਾਲਤੂ ਦੀਆਂ ਟੈਕਸ ਛੋਟਾਂ ਪ੍ਰਾਪਤ ਕਰਨ ਵਾਲਿਆਂ ’ਤੇ ATO ਸਖ਼ਤ, ਜਾਣੋ ਕੀ ਜਾਰੀ ਕੀਤੀ ਚੇਤਾਵਨੀ

ਮੈਲਬਰਨ : ਯਾਟਸ, ਛੁੱਟੀਆਂ ਦੇ ਖ਼ਰਚ, ਗੇਮਿੰਗ ਕੰਸੋਲ ਅਤੇ ਇੱਥੋਂ ਤੱਕ ਕਿ ਇਕ ਟਰੱਕ ਡਰਾਈਵਰ ਲਈ ਸਵਿਮਵੇਅਰ ਵੀ ਅਜਿਹੀਆਂ ਚੀਜ਼ਾਂ ’ਚ ਸ਼ਾਮਲ ਹਨ ਜਿਨ੍ਹਾਂ ’ਤੇ ਆਸਟ੍ਰੇਲੀਅਨ ਲੋਕਾਂ ਨੇ ਟੈਕਸ ਛੋਟ

ਪੂਰੀ ਖ਼ਬਰ »
ਨਰਿੰਦਰਪਾਲ ਕੌਰ

ਆਸਟ੍ਰੇਲੀਆ ’ਚ ਵਕੀਲ ਬਣ ਕੇ ਨਰਿੰਦਰਪਾਲ ਕੌਰ ਨੇ ਵਧਾਇਆ ਆਪਣੇ ਪਿੰਡ ਕੰਮੇਆਣਾ ਦਾ ਮਾਣ

ਫ਼ਰੀਦਕੋਟ : ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੰਮੇਆਣਾ ਦੀ ਧੀ ਨਰਿੰਦਰਪਾਲ ਕੌਰ ਵਕੀਲ ਬਣ ਕੇ 4 ਸਾਲ ਬਾਅਦ ਪਿੰਡ ਪਰਤੀ ਤਾਂ ਲੋਕਾਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ। ਪਿੰਡ

ਪੂਰੀ ਖ਼ਬਰ »
ਆਪਰੇਸ਼ਨ ਸਿੰਦੂਰ

ਆਪਰੇਸ਼ਨ ਸਿੰਦੂਰ : ਭਾਰਤ ਨੇ ਪਾਕਿਸਤਾਨ ’ਤੇ ਦਾਗੀਆਂ 9 ਮਿਜ਼ਾਈਲਾਂ

ਅਤਿਵਾਦੀ ਟਿਕਾਣਿਆਂ ’ਤੇ ਕੀਤੇ ਹਮਲੇ ’ਚ ਘੱਟੋ-ਘੱਟ 70 ਜਣਿਆਂ ਦੀ ਮੌਤ ਮੈਲਬਰਨ : ਭਾਰਤੀ ਫ਼ੌਜ ਨੇ ਬੁੱਧਵਾਰ ਤੜਕੇ ਪਾਕਿਸਤਾਨ ਸਥਿਤ ਅਤਿਵਾਦੀ ਟਿਕਾਣਿਆਂ ’ਤੇ ‘ਆਪਰੇਸ਼ਨ ਸਿੰਦੂਰ’ ਲਾਂਚ ਕੀਤਾ ਅਤੇ ਪਾਕਿਸਤਾਨ ਤੇ

ਪੂਰੀ ਖ਼ਬਰ »
ਦਰਦ

ਹੁਣ ਦਵਾਈ ਤੋਂ ਬਗੈਰ ਮਿਲੇਗੀ ਦਰਦ ਤੋਂ ਨਿਜਾਤ! ਸਿਡਨੀ ਦੀ UNSW ’ਚ ਵਿਗਿਆਨੀਆਂ ਦੀ ਨਵੀਂ ਖੋਜ

ਮੈਲਬਰਨ : ਚਿਰਕਾਲੀਨ ਦਰਦ ਨਾਲ ਨਜਿੱਠਣ ਲਈ ਇੱਕ ਨਵਾਂ ਦਵਾਈ-ਮੁਕਤ ਤਰੀਕਾ ਬਣਾਇਆ ਗਿਆ ਹੈ। ਖੋਜਕਰਤਾਵਾਂ ਅਨੁਸਾਰ ਉਨ੍ਹਾਂ ਨੇ ‘ਦਰਦ ਅਤੇ ਭਾਵਨਾ ਥੈਰੇਪੀ’ ਵਿਕਸਤ ਕੀਤੀ ਹੈ ਜੋ ਮਰੀਜ਼ਾਂ ਦੀਆਂ ਭਾਵਨਾਵਾਂ ਨੂੰ

ਪੂਰੀ ਖ਼ਬਰ »
ਹਾਊਸਿੰਗ

ਆਸਟ੍ਰੇਲੀਆ ’ਚ ਮੁੜ ਆ ਰਹੀ ਲੇਬਰ ਸਰਕਾਰ ਹਾਊਸਿੰਗ ਲਈ ਕੀ-ਕੀ ਬਦਲਾਅ ਲੈ ਕੇ ਆਵੇਗੀ? ਜਾਣੋ ਹੋਣ ਜਾ ਰਹੀਆਂ ਪ੍ਰਮੁੱਖ ਤਬਦੀਲੀਆਂ

ਮੈਲਬਰਨ : ਫ਼ੈਡਰਲ ਚੋਣ ਪ੍ਰਚਾਰ ਦੌਰਾਨ ਹਾਊਸਿੰਗ ਨੂੰ ਸਸਤਾ ਕਰਨ ਲਈ ਵਾਅਦੇ ਕਰਨ ਤੋਂ ਬਾਅਦ ਨਵੀਂ ਬਣੀ ਲੇਬਰ ਸਰਕਾਰ ਹੇਠ ਹਾਊਸਿੰਗ ਮਾਰਕੀਟ ’ਚ ਹੇਠਾਂ ਲਿਖੇ ਪ੍ਰਮੁੱਖ ਬਦਲਾਅ ਹੋਣ ਦੀ ਉਮੀਦ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.