Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

ਆਸਟ੍ਰੇਲੀਆ

ਆਸਟ੍ਰੇਲੀਆ ਦੇ ਇੱਕ ਤਿਹਾਈ ਵਿਦਿਆਰਥੀ ਗਣਿਤ ’ਚ ਬਹੁਤ ਕਮਜ਼ੋਰ, ਜਾਣੋ ਨਵੀਂ ਰਿਪੋਰਟ ’ਚ ਕੀ ਕੀਤੀ ਗਈ ਸਿਫ਼ਾਰਸ਼

ਮੈਲਬਰਨ : Grattan Institute ਦੀ ਇੱਕ ਰਿਪੋਰਟ ਤੋਂ ਪਤਾ ਲੱਗਾ ਹੈ ਕਿ, ਖ਼ਾਸ ਕਰ ਕੇ ਪ੍ਰਾਇਮਰੀ ਜਮਾਤਾਂ ’ਚ, ਇੱਕ ਤਿਹਾਈ ਆਸਟ੍ਰੇਲੀਆਈ ਵਿਦਿਆਰਥੀ ਗਣਿਤ (Mathematics) ਵਿਸ਼ੇ ’ਚ ਬਹੁਤ ਕਮਜ਼ੋਰ ਹਨ। ਇਸ

ਪੂਰੀ ਖ਼ਬਰ »
NDIS

ਜੈਦੀਪ ਸਿੰਘ ਅਤੇ ਹਰਮੀਤ ‘ਹੈਰੀ’ ਸਿੰਘ ਨਾਲ ਸਬੰਧਤ 36 ਪ੍ਰਾਪਰਟੀਆਂ ’ਤੇ ਪਾਬੰਦੀ ਦੇ ਹੁਕਮ

ਸਿਡਨੀ ਸਥਿਤ ਦੋਹਾਂ ਦੇ NDIS ਕਾਰੋਬਾਰਾਂ ’ਤੇ 40 ਮਿਲੀਅਨ ਡਾਲਰ ਦੀ ਧੋਖਾਧੜੀ ਦਾ ਦੋਸ਼, ਚੋਣ ਪ੍ਰਚਾਰ ਦੌਰਾਨ ਵੀ ਉਛਲਿਆ ਮੁੱਦਾ ਮੈਲਬਰਨ : ਗਰੀਬਾਂ ਦੀ ਮਦਦ ਲਈ ਚਲਾਏ ਗਏ NDIS ਕਾਰੋਬਾਰਾਂ

ਪੂਰੀ ਖ਼ਬਰ »
ਆਸਟ੍ਰੇਲੀਆ

ਟੈਕਸ ਨੀਤੀਆਂ ਕਾਰਨ ਰਿਹਾਇਸ਼ੀ ਸੰਕਟ ਹੋਰ ਵਧਿਆ! ਜਾਣੋ ਕੀ ਕਹਿੰਦੀ ਹੈ ਵਿਕਟੋਰੀਆ ਬਾਰੇ ਤਾਜ਼ਾ ਰਿਪੋਰਟ

ਮੈਲਬਰਨ : ਵਿਕਟੋਰੀਆ ਦੀ ਲੇਬਰ ਸਰਕਾਰ ਨੂੰ ਸਟੇਟ ਦੇ ਰਿਹਾਇਸ਼ੀ ਸੰਕਟ ਨੂੰ ਵਧਾਉਣ ਵਾਲੀਆਂ ਨੀਤੀਆਂ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। Procore ਅਤੇ ਪ੍ਰਾਪਰਟੀ ਕੌਂਸਲ ਆਫ ਆਸਟ੍ਰੇਲੀਆ ਦੇ

ਪੂਰੀ ਖ਼ਬਰ »
Peter Dutton

Peter Dutton ਨੇ ਕੀਤਾ ਵੱਡਾ ਖ਼ੁਲਾਸਾ, ਅਤਿਵਾਦੀ ਹਮਲੇ ਦੀ ਸਾਜ਼ਸ਼ ਦਾ ਸਨ ਨਿਸ਼ਾਨਾ

PM Albanese ਨੇ ਵੀ ਕਾਲ ਕਰ ਕੇ ਪ੍ਰਗਟਾਈ ਹਮਦਰਦੀ ਮੈਲਬਰਨ : ਆਸਟ੍ਰੇਲੀਆ ’ਚ ਵਿਰੋਧੀ ਧਿਰ ਦੇ ਲੀਡਰ Peter Dutton ਨੇ ਖੁਲਾਸਾ ਕੀਤਾ ਹੈ ਕਿ ਉਹ ਬ੍ਰਿਸਬੇਨ ਵਿਚ 16 ਸਾਲ ਦੇ

ਪੂਰੀ ਖ਼ਬਰ »
ਆਸਟ੍ਰੇਲੀਆ

ਟੈਰਿਫ਼ ਜੰਗ : ਆਸਟ੍ਰੇਲੀਆ ਨੇ ਅਮਰੀਕਾ ਵਿਰੁਧ ਚੀਨ ਨਾਲ ਹੱਥ ਮਿਲਾਉਣ ਤੋਂ ਇਨਕਾਰ ਕੀਤਾ

ਮੈਲਬਰਨ : ਆਸਟ੍ਰੇਲੀਆ ਨੇ ਵੀਰਵਾਰ ਨੂੰ ਅਮਰੀਕੀ ਟੈਰਿਫ ਦਾ ਮੁਕਾਬਲਾ ਕਰਨ ਲਈ ਮਿਲ ਕੇ ਕੰਮ ਕਰਨ ਦੇ ਚੀਨ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਆਸਟ੍ਰੇਲੀਆ ਦਾ ਕਹਿਣਾ ਹੈ ਇਸ

ਪੂਰੀ ਖ਼ਬਰ »
ਮੈਲਬਰਨ

ਖ਼ਾਲਸਾ ਸਾਜਨਾ ਦਿਵਸ ਮੌਕੇ ਮੈਲਬਰਨ ਵਿੱਚ ਵਿਸਾਖੀ ਜੋੜ ਮੇਲਾ 13 ਅਪ੍ਰੈਲ ਨੂੰ

ਮੈਲਬਰਨ : ਮੈਲਬਰਨ ਵਿੱਚ ਸਿੱਖ ਭਾਈਚਾਰਾ ਸਿੱਖ ਵਿਰਾਸਤੀ ਮਹੀਨੇ ਹੇਠ ਵਜੋਂ ਖਾਲਸਾ ਸਾਜਨਾ ਦਿਵਸ (ਵਿਸਾਖੀ ਜੋੜ ਮੇਲਾ) ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਸਮਾਗਮ ਐਤਵਾਰ, 13 ਅਪ੍ਰੈਲ ਨੂੰ ਫੈਡਰੇਸ਼ਨ

ਪੂਰੀ ਖ਼ਬਰ »
Federal Election 2025

ਆਸਟ੍ਰੇਲੀਆ ’ਚ ਵੋਟ ਨਾ ਪਾਉਣ ’ਤੇ ਵੀ ਲਗਦੈ ਜੁਰਮਾਨਾ, ਪਰ ਇੱਕ ਤੋਂ ਵੱਧ ਵਾਰੀ ਵੋਟ ਪਾਈ ਤਾਂ ਚੁਕਾਉਣੀ ਪਵੇਗੀ ਭਾਰੀ ਕੀਮਤ

ਮੈਲਬਰਨ : ਜ਼ਿਆਦਾਤਰ ਆਸਟ੍ਰੇਲੀਆਈ ਜਾਣਦੇ ਹਨ ਕਿ ਜੇ ਉਹ 3 ਮਈ ਨੂੰ ਹੋਣ ਵਾਲੀਆਂ ਫੈਡਰਲ ਚੋਣਾਂ ਵਿਚ ਵੋਟ ਨਹੀਂ ਪਾਉਂਦੇ ਤਾਂ ਉਨ੍ਹਾਂ ਨੂੰ ਜੁਰਮਾਨਾ ਲਗਾਇਆ ਜਾਵੇਗਾ, ਪਰ ਬਹੁਤ ਘੱਟ ਲੋਕਾਂ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਤੇ ਟਰੰਪ ਟੈਰਿਫ਼ ਵਿਰੁਧ ਅਮਰੀਕੀ ਸੀਨੇਟ ’ਚ ਤਿੱਖੀ ਬਹਿਸ

Mark Warner ਨੇ ਸਹਿਯੋਗੀ ਦੇਸ਼ ਨੂੰ ਨਿਸ਼ਾਨਾ ਬਣਾਉਣ ਦੀ ਨਿਖੇਧੀ ਕੀਤੀ ਮੈਲਬਰਨ : ਅਮਰੀਕੀ ਸੈਨੇਟਰ Mark Warner ਨੇ ਬੀਫ ’ਤੇ ਇੰਪੋਰਟ ਪਾਬੰਦੀਆਂ ਨੂੰ ਲੈ ਕੇ ਆਸਟ੍ਰੇਲੀਆ ਦਾ ਬਚਾਅ ਕਰਦੇ ਹੋਏ

ਪੂਰੀ ਖ਼ਬਰ »
Anthony Albanese

ਫ਼ੈਡਰਲ ਚੋਣਾਂ ਦੀ ਪਹਿਲੀ ‘ਲਾਈਵ ਡਿਬੇਟ’ ’ਚ Anthony Albanese ਨੇ Peter Dutton ਨੂੰ ਕੀਤਾ ਚਿੱਤ

ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ 8 ਅਪ੍ਰੈਲ ਨੂੰ ਸਕਾਈ ਨਿਊਜ਼ ਵੱਲੋਂ ਕਰਵਾਈ ਲੀਡਰਾਂ ਦੀ ਬਹਿਸ ਦੌਰਾਨ ਵਿਰੋਧੀ ਧਿਰ ਦੇ ਨੇਤਾ Peter Dutton ਨੂੰ ਚਿੱਤ ਕਰ ਦਿੱਤਾ

ਪੂਰੀ ਖ਼ਬਰ »
Jim Chalmers

RBA ਕਰ ਸਕਦੈ ਸਾਲ ’ਚ ਚਾਰ ਵਿਆਜ ਰੇਟ ਕਟੌਤੀਆਂ : Jim Chalmers

Peter Dutton ਨੇ ਟਰੈਜ਼ਰਰ ਦੇ ਬਿਆਨ ਨੂੰ ਆਸਟ੍ਰੇਲੀਆ ’ਚ ਆਉਣ ਜਾ ਰਹੀ ਮੰਦੀ ਦਾ ਸੰਕੇਤ ਦਸਿਆ ਮੈਲਬਰਨ : ਆਸਟ੍ਰੇਲੀਆ ਦੇ ਟਰੈਜ਼ਰਰ Jim Chalmers ਦਾ ਕਹਿਣਾ ਹੈ ਕਿ ਡੋਨਾਲਡ ਟਰੰਪ ਦੇ

ਪੂਰੀ ਖ਼ਬਰ »
ਆਸਟ੍ਰੇਲੀਆ

ਇੱਕ ਪਾਸੇ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਸਖਤਾਈ, ਦੂਜੇ ਪਾਸੇ 2030 ਤੱਕ 650000 IT ਮਾਹਿਰਾਂ ਲਈ ਫਾਸਟ ਟਰੈਕ ਵੀਜ਼ਿਆਂ ਦੀ ਵਕਾਲਤ

ਮੈਲਬਰਨ : ਟੈੱਕ ਲੀਡਰ ਅਜਿਹੀਆਂ ਇਮੀਗ੍ਰੇਸ਼ਨ ਨੀਤੀਆਂ ਦੀ ਵਕਾਲਤ ਕਰ ਰਹੇ ਹਨ ਜੋ 2030 ਤੱਕ 650,000 ਟੈੱਕ ਵਰਕਰਾਂ ਦੀ ਅਨੁਮਾਨਤ ਕਮੀ ਨੂੰ ਪੂਰਾ ਕਰਨ ਲਈ ਆਲਮੀ ਹੁਨਰ ਨੂੰ ਆਕਰਸ਼ਿਤ ਕਰਦੀਆਂ

ਪੂਰੀ ਖ਼ਬਰ »
ਆਸਟ੍ਰੇਲੀਆ

ਸਾਊਥ-ਈਸਟ ਆਸਟ੍ਰੇਲੀਆ ਨੂੰ ਠੰਢੀਆਂ ਹਵਾਵਾਂ ਨੇ ਘੇਰਿਆ, ਮੈਲਬਰਨ ’ਚ ਦਰਜ ਕੀਤੀ ਗਈ ਇਸ ਸਾਲ ਦੀ ਸਭ ਤੋਂ ਠੰਢੀ ਰਾਤ

ਮੈਲਬਰਨ : ਆਸਟ੍ਰੇਲੀਆ ’ਚ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਲੱਖਾਂ ਲੋਕਾਂ ਨੂੰ ਅੱਜ ਸਵੇਰੇ ਠੰਢ ਨੇ ਆਪਣੀ ਆਗੋਸ਼ ’ਚ ਲੈ ਲਿਆ। ਪਿਛਲੇ ਦੋ ਦਿਨਾਂ ਤੋਂ ਸਾਊਥ-ਈਸਟ ਆਸਟ੍ਰੇਲੀਆ ਵਿਚ ਠੰਢੀਆਂ

ਪੂਰੀ ਖ਼ਬਰ »
Peter Dutton

Work from home ਨੀਤੀ ’ਤੇ ਪਲਟੇ Peter Dutton, ਕਿਹਾ ਪ੍ਰਾਈਵੇਟ ਨੌਕਰੀਆਂ ’ਤੇ ਨਹੀਂ ਹੋਵੇਗੀ ਲਾਗੂ

ਮੈਲਬਰਨ : ਆਸਟ੍ਰੇਲੀਆ ਦੇ ਵਿਰੋਧੀ ਧਿਰ ਦੇ ਨੇਤਾ Peter Dutton ਨੇ ਆਪਣੀ ਪਾਰਟੀ ਦੀ ‘work-from-home’ ਨੀਤੀ ਲਈ ਮੁਆਫੀ ਮੰਗੀ ਹੈ, ਜਿਸ ਦਾ ਉਦੇਸ਼ ਸਰਕਾਰੀ ਕਰਮਚਾਰੀਆਂ ਨੂੰ ਦਫਤਰਾਂ ਵਿਚ ਵਾਪਸ ਆਉਣ

ਪੂਰੀ ਖ਼ਬਰ »
Peter Dutton

Peter Dutton ਨੇ ਪੇਸ਼ ਕੀਤੀ ਚੋਣ ਨੀਤੀ, ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਬਾਰੇ ਕੀਤਾ ਵੱਡਾ ਐਲਾਨ

ਮੈਲਬਰਨ : ਵਿਰੋਧੀ ਧਿਰ ਦੇ ਨੇਤਾ Peter Dutton ਨੇ ਆਪਣੀ ਚੋਣ ਨੀਤੀ ਦਾ ਐਲਾਨ ਕਰਦਿਆਂ ਰਿਹਾਇਸ਼ੀ ਸਮਰੱਥਾ ਅਤੇ ਬੁਨਿਆਦੀ ਢਾਂਚੇ ਦੇ ਦਬਾਅ ਨੂੰ ਦੂਰ ਕਰਨ ਲਈ ਵਿਆਪਕ ਰਣਨੀਤੀ ਦੇ ਹਿੱਸੇ

ਪੂਰੀ ਖ਼ਬਰ »
Federal Election 2025

ਕੀ ਤੁਸੀਂ ਫ਼ੈਡਰਲ ਚੋਣਾਂ ’ਚ ਵੋਟ ਪਾਉਣ ਲਈ ਖ਼ੁਦ ਨੂੰ ਰਜਿਸਟਰਡ ਕਰ ਲਿਐ? ਜਾਣੋ ਵੋਟਿੰਗ ਦੀ ਪੂਰੀ ਪ੍ਰਕਿਰਿਆ

ਮੈਲਬਰਨ : ਆਸਟ੍ਰੇਲੀਆ ਦੀਆਂ ਫ਼ੈਡਰਲ ਚੋਣਾਂ 3 ਮਈ ਨੂੰ ਹਨ, ਇਸ ਲਈ ਆਪਣੀ ਵੋਟ ਪਾਉਣਾ ਯਕੀਨੀ ਕਰਨ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਖ਼ੁਦ ਨੂੰ ਰਜਿਸਟਰਡ ਜ਼ਰੂਰ ਕਰੋ। 18 ਸਾਲ

ਪੂਰੀ ਖ਼ਬਰ »
ਕੁਈਨਜ਼ਲੈਂਡ

ਕੁਈਨਜ਼ਲੈਂਡ ਦੇ ਹੜ੍ਹ ਪ੍ਰਭਾਵਤ ਇਲਾਕੇ ਲਈ ਪ੍ਰਧਾਨ ਮੰਤਰੀ ਨੇ 100 ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ

ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਵੈਸਟਰਨ ਕੁਈਨਜ਼ਲੈਂਡ ਵਿੱਚ ਹੜ੍ਹ ਪ੍ਰਭਾਵਿਤ ਭਾਈਚਾਰਿਆਂ ਲਈ 100 ਮਿਲੀਅਨ ਡਾਲਰ ਤੋਂ ਵੱਧ ਦੀ ਨਵੀਂ ਫੰਡਿੰਗ ਦਾ ਐਲਾਨ ਕੀਤਾ ਹੈ। ਸਟੇਟ ਦੀ ਸਰਕਾਰ ਦੇ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਅਨਾਂ ’ਤੇ ਅਮਰੀਕਾ ਵੱਲੋਂ ਲਗਾਏ ਟੈਰਿਫ਼ ਦਾ ਕੀ ਅਸਰ ਪਵੇਗਾ? ਜਾਣੋ ਆਸਟ੍ਰੇਲੀਆ ਅਮਰੀਕਾ ਨੂੰ ਕੀ-ਕੀ ਵੇਚਦਾ ਅਤੇ ਖ਼ਰੀਦਦਾ ਹੈ

ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਸਟ੍ਰੇਲੀਆ ਤੋਂ ਆਯਾਤ ’ਤੇ 10% ਟੈਰਿਫ਼ ਲਗਾ ਦਿੱਤਾ ਹੈ। ਇਸ ਨਵੇਂ ਟੈਰਿਫ ਕਾਰਨ ਆਸਟ੍ਰੇਲੀਆਈ ਸ਼ੇਅਰ ਬਾਜ਼ਾਰ ਲਗਾਤਾਰ ਦੋ ਦਿਨਾਂ ਤੋਂ ਭਾਰੀ ਗਿਰਾਵਟ ਦੇ

ਪੂਰੀ ਖ਼ਬਰ »
Townsville

Townsville ’ਚ ਮੀਂਹ ਨੇ ਤੋੜੇ ਸਾਰੇ ਰਿਕਾਰਡ, ਪਹਿਲੇ ਤਿੰਨੇ ਮਹੀਨਿਆਂ ’ਚ ਹੀ ਪੈ ਗਿਆ ਪੂਰੇ ਸਾਲ ਤੋਂ ਵੱਧ ਮੀਂਹ

ਮੈਲਬਰਨ : ਕੁਈਨਜ਼ਲੈਂਡ ਦੇ Townsville ’ਚ 2025 ਦੇ ਸਿਰਫ ਤਿੰਨ ਮਹੀਨਿਆਂ ਅੰਦਰ ਹੀ 2,419.8 ਮਿਲੀਮੀਟਰ ਮੀਂਹ ਪਿਆ ਜੋ ਇੱਕ ਸਾਲ ਸ਼ਹਿਰ ’ਚ ਸਭ ਤੋਂ ਵੱਧ ਮੀਂਹ ਪੈਣ ਦਾ ਰਿਕਾਰਡ ਹੈ।

ਪੂਰੀ ਖ਼ਬਰ »
Darwin

ਆਸਟ੍ਰੇਲੀਆ ਦਾ ਦੂਜਾ ਸਭ ਤੋਂ ਮਹਿੰਗਾ ਕਿਰਾਏ ਦਾ ਬਾਜ਼ਾਰ ਬਣਿਆ Darwin, 700 ਡਾਲਰ ਪ੍ਰਤੀ ਹਫ਼ਤਾ ਹੋਇਆ ਔਸਤ ਕਿਰਾਇਆ

ਮੈਲਬਰਨ : ਮਕਾਨ ਕਿਰਾਏ ’ਤੇ ਲੈਣ ਦੇ ਮਾਮਲੇ ’ਚ ਆਸਟ੍ਰੇਲੀਆ ’ਚ Darwin ਦੂਜਾ ਸਭ ਤੋਂ ਮਹਿੰਗਾ ਸ਼ਹਿਰ ਬਣ ਗਿਆ ਹੈ। ਪਿਛਲੇ ਦਿਨੀਂ ਜਾਰੀ Domain ਦੀ ਰਿਪੋਰਟ ਅਨੁਸਾਰ Darwin ’ਚ ਔਸਤ

ਪੂਰੀ ਖ਼ਬਰ »
ਸਿੱਖ

ਸਿੱਖ ਜਰਨੈਲ ਹਰੀ ਸਿੰਘ ਨਲਵਾ ਦੇ ਜੀਵਨ ’ਤੇ ਅਧਾਰਤ ਫ਼ਿਲਮ ਬਣੇਗੀ, ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਕੀਤੀ ਪੁਸ਼ਟੀ

ਮੈਲਬਰਨ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਅਗਲੀ ਫ਼ਿਲਮ ‘ਕੇਸਰੀ: ਚੈਪਟਰ 3’ ’ਤੇ ਕੰਮ ਚੱਲ ਰਿਹਾ ਹੈ ਅਤੇ ਇਹ ਸਿੱਖ ਖਾਲਸਾ ਫੌਜ ਦੇ ਪਹਿਲੇ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.