Sea7 Australia is a great source of Latest Live Punjabi News in Australia.

ਆਸਟ੍ਰੇਲੀਆਈ ਸਿੱਖ ਐਸੋਸੀਏਸ਼ਨ ਨੇ ਏਕਮਪ੍ਰੀਤ ਸਿੰਘ ਸਾਹਨੀ ਦੇ ਕਤਲ ’ਤੇ ਸੋਗ ਪ੍ਰਗਟਾਇਆ
ਮੈਲਬਰਨ : ਆਸਟ੍ਰੇਲੀਆਈ ਸਿੱਖ ਐਸੋਸੀਏਸ਼ਨ ਨੇ Newcastle ਵਿੱਚ ਇੱਕ ਨੌਜਵਾਨ ਸਿੱਖ ਏਕਮਪ੍ਰੀਤ ਸਿੰਘ ਸਾਹਨੀ ਦੇ ਬੇਰਹਿਮੀ ਨਾਲ ਹੋਏ ਕਤਲ ’ਤੇ ਸੋਗ ਪ੍ਰਗਟ ਕਰਦਿਆਂ ਇੱਕ ਭਾਵੁਕ ਬਿਆਨ ਜਾਰੀ ਕੀਤਾ ਹੈ। ਐਸੋਸੀਏਸ਼ਨ

ਏਕਮਪ੍ਰੀਤ ਸਿੰਘ ਸਾਹਨੀ ਨੂੰ ਸੇਜਲ ਅੱਖਾਂ ਨਾਲ ਸ਼ਰਧਾਂਜਲੀ, ਕਾਤਲ ਨੇ ਅਦਾਲਤ ’ਚ ਆਪਣੇ ਕੀਤੇ ’ਤੇ ਪਛਤਾਵਾ ਜ਼ਾਹਰ ਕੀਤਾ
ਮੈਲਬਰਨ : NSW ਦੇ Newcastle ’ਚ Bar Beach ’ਤੇ ਅੱਜ ਸੈਂਕੜੇ ਲੋਕਾਂ ਨੇ ਸੇਜਲ ਅੱਖਾਂ ਨਾਲ ਏਕਮਪ੍ਰੀਤ ਸਿੰਘ ਸਾਹਨੀ ਨੂੰ ਸ਼ਰਧਾਂਜਲੀ ਦਿੱਤੀ। ਉਸ ਦੀ ਮਾਂ ਯਾਸਮੀਨ ਸਾਹਨੀ ਸਿੰਘ ਜਦੋਂ ਪਹੁੰਚੀ

14 ਮੈਂਬਰੀ ਆਸਟ੍ਰੇਲੀਆਈ ਵਫ਼ਦ ਨੇ ਕੀਤਾ ਪੰਜਾਬ ਦੇ ਆਮ ਆਦਮੀ ਕਲੀਨਿਕ ਦਾ ਦੌਰਾ, ਜਾਣੋ ਕੀ ਬੋਲੇ ਪੰਜਾਬ ਦੀ ਮੁੱਢਲੀ ਸਿਹਤ ਸੰਭਾਲ ਬਾਰੇ
ਮੈਲਬਰਨ : ਆਸਟ੍ਰੇਲੀਆ ਦੇ ਉੱਚ ਪੱਧਰੀ 14 ਮੈਂਬਰੀ ਵਫ਼ਦ ਨੇ ਸ਼ੁਕਰਵਾਰ ਨੂੰ ਪੰਜਾਬ ਦੇ ਇਕ ਆਮ ਆਦਮੀ ਕਲੀਨਿਕ (AAC) ਦਾ ਦੌਰਾ ਕੀਤਾ। ਵਿਕਟੋਰੀਆ ਦੇ MP Dylon Wight (ਵਫਦ ਦੇ ਆਗੂ)

Jeffrey Epstein ਅਤੇ Prince Andrew ਵਿਰੁਧ ਬਲਾਤਕਾਰ ਦੇ ਦੋਸ਼ ਲਗਾਉਣ ਵਾਲੀ Virginia Giuffre ਦੀ ਮੌਤ
ਮੈਲਬਰਨ : ਅਮਰੀਕੀ ਧੱਨਾਢ Jeffrey Epstein ਅਤੇ King Charles ਦੇ ਛੋਟੇ ਭਰਾ Prince Andrew ਵਿਰੁਧ ਬਲਾਤਕਾਰ ਦੇ ਦੋਸ਼ ਲਗਾਉਣ ਵਾਲੀ Virginia Giuffre ਦੀ ਮੌਤ ਹੋ ਗਈ ਹੈ। ਉਸ ਦੇ ਪਰਿਵਾਰ

ਘਰ ਖ਼ਰੀਦਣ ਆਸਟ੍ਰੇਲੀਆ ਦੀ ਨੰਬਰ 1 ਰੀਜਨਲ ਮੰਜ਼ਿਲ ਬਣ ਰਿਹੈ Shepparton
ਮੈਲਬਰਨ : ਨੌਰਥ ਵਿਕਟੋਰੀਆ ਵਿੱਚ ਸਥਿਤ Shepparton ਮੈਟਰੋਪੋਲੀਟਨ ਜੀਵਨ ਦੀ ਲਾਗਤ ਅਤੇ ਭੀੜ-ਭੜੱਕੇ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਆਸਟ੍ਰੇਲੀਆਈ ਲੋਕਾਂ ਲਈ ਇੱਕ ਤਰਜੀਹੀ ਸਥਾਨ ਬਣ ਰਿਹਾ ਹੈ। ਸਿਰਫ 462,250

ਰਿਹਾਇਸ਼ੀ ਸੰਕਟ ਦੇ ਬਾਵਜੂਦ ਆਸਟ੍ਰੇਲੀਆ ’ਚ 70 ਫ਼ੀਸਦੀ ਬਜ਼ੁਰਗ ਨਹੀਂ ਛੱਡ ਰਹੇ ਵੱਡੇ ਘਰ, ਜਾਣੋ ਕੀ ਕਹਿੰਦੀ ਹੈ RLC ਦੀ ਰਿਪੋਰਟ
ਮੈਲਬਰਨ : ਆਸਟ੍ਰੇਲੀਆ ਦੇ ਵਿਗੜਦੇ ਰਿਹਾਇਸ਼ੀ ਸੰਕਟ ਦੇ ਬਾਵਜੂਦ ਵੱਡੇ ਘਰਾਂ ’ਚ ਰਹਿਣ ਵਾਲੇ ਲਗਭਗ 70٪ ਬਜ਼ੁਰਗ ਲੋਕਾਂ ਵੱਲੋਂ ਛੋਟੇ ਘਰਾਂ ’ਚ ਜਾਣ ਦਾ ਕੋਈ ਇਰਾਦਾ ਨਹੀਂ ਹੈ। ਸਿਰਫ 19٪

Tarneit ਦੇ MP ਨੇ ਪੰਜਾਬ ਵਿਧਾਨ ਸਭਾ ਸਪੀਕਰ ਸੰਧਵਾਂ ਨਾਲ ਕੀਤੀ ਮੁਲਾਕਾਤ, ਕਈ ਮਹੱਤਵਪੂਰਨ ਮੁੱਦਿਆਂ ’ਤੇ ਹੋਈ ਚਰਚਾ
ਮੈਲਬਰਨ : ਆਸਟ੍ਰੇਲੀਆ ਦੇ Tarneit ਹਲਕੇ ਤੋਂ ਸੰਸਦ ਮੈਂਬਰ Dylan Wight ਨੇ ਵੀਰਵਾਰ ਨੂੰ Chandigarh ਵਿਖੇ Punjab ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨਾਲ, ਉਨ੍ਹਾਂ ਦੇ ਨਿਵਾਸ ਸਥਾਨ

Anzac Day ਮੌਕੇ ਕਈ ਥਾਵਾਂ ’ਤੇ ਮੀਂਹ ਦੀ ਭਵਿੱਖਬਾਣੀ, ਬਦਲਣੀਆਂ ਪੈ ਸਕਦੀਆਂ ਨੇ ਲੰਮੇ ਵੀਕਐਂਡ ਦੀਆਂ ਯੋਜਨਾਵਾਂ
ਮੈਲਬਰਨ : Anzac Day ਨਾਲ ਸ਼ੁਰੂ ਹੋਣ ਵਾਲੇ ਲੰਮੇ ਵੀਕਐਂਡ ਲਈ ਯੋਜਨਾਵਾਂ ਬਣਾ ਕੇ ਬੈਠੇ ਆਸਟ੍ਰੇਲੀਅਨਾਂ ਨੂੰ ਆਪਣੀਆਂ ਯੋਜਨਾਵਾਂ ਬਦਲਣੀਆਂ ਪੈ ਸਕਦੀਆਂ ਹਨ ਕਿਉਂਕਿ ਘੱਟ ਦਬਾਅ ਵਾਲੀ ਪ੍ਰਣਾਲੀ ਨਾਲ ਆਸਟ੍ਰੇਲੀਆ

ਆਸਟ੍ਰੇਲੀਆ ਦੇ NSW ’ਚ ਏਕਮ ਸਾਹਨੀ ਦਾ ਗੋਲੀ ਮਾਰ ਕੇ ਕਤਲ
ਮੈਲਬਰਨ : ਆਸਟ੍ਰੇਲੀਆ ਦੇ NSW ਸਟੇਟ ’ਚ ਪੰਜਾਬੀ ਮੂਲ ਦੇ ਏਕਮ ਸਾਹਨੀ ਦਾ ਬੁੱਧਵਾਰ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਿਸ ਕਾਰਨਾਂ ਦੀ ਜਾਂਚ ਕਰ ਰਹੀ ਹੈ ਪਰ

Anzac Day ਮੌਕੇ ਕਿਹੜੇ ਸਟੋਰ ਖੁੱਲ੍ਹੇ ਰਹਿਣਗੇ ਅਤੇ ਕਿਹੜੇ ਰਹਿਣਗੇ ਬੰਦ? ਜਾਣੋ ਪੂਰਾ ਵੇਰਵਾ
ਮੈਲਬਰਨ : 25 ਅਪ੍ਰੈਲ ਨੂੰ Anzac Day ਮੌਕੇ ਦੇਸ਼ ਭਰ ਵਿੱਚ ਦੇਸ਼ ਦੇ ਫ਼ੌਜੀਆਂ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਦਿਤੀ ਜਾਵੇਗੀ। ਇਸ ਗੰਭੀਰ ਰਾਸ਼ਟਰੀ ਮੌਕੇ ’ਤੇ ਕਈ ਸਟੇਟਾਂ ਅਤੇ ਟੈਰੀਟਰੀਜ਼ ਵਿੱਚ

ਵਿਕਟੋਰੀਆ ਨੇ ਮਾਈਗਰੇਸ਼ਨ ਦੇ ਮਾਮਲੇ ’ਚ ਆਸਟ੍ਰੇਲੀਆ ਦੇ ਸਾਰੇ ਸਟੇਟਾਂ ਨੂੰ ਪਿੱਛੇ ਛਡਿਆ
ਮੈਲਬਰਨ : ਮਾਈਗਰੇਸ਼ਨ ਦੇ ਮਾਮਲੇ ’ਚ ਵਿਕਟੋਰੀਆ ਨੇ ਆਸਟ੍ਰੇਲੀਆ ਦੇ ਬਾਕੀ ਸਾਰੇ ਸਟੇਟਾਂ ਨੂੰ ਪਿੱਛੇ ਛੱਡ ਦਿਤਾ ਹੈ। ਭਾਰਤ, ਚੀਨ, ਵੀਅਤਨਾਮ ਅਤੇ ਫਿਲੀਪੀਨਜ਼ ਵਰਗੇ ਦੇਸ਼ਾਂ ਦੇ ਸਕਿੰਲਡ ਵਰਕਰਜ਼, ਇੰਟਰਨੈਸ਼ਨਲ ਸਟੂਡੈਂਟਸ

ਲਿਬਰਲ ਪਾਰਟੀ ਦੇ ਪ੍ਰਚਾਰ ਟਰੱਕ ਨੇ ਮਾਰੀ ‘ਅਰਲੀ ਵੋਟਿੰਗ ਸੈਂਟਰ’ ’ਚ ਟੱਕਰ, ਕਈ ਦਿਨਾਂ ਤਕ ਰੁਕੀ ਰਹੇਗੀ ਵੋਟਿੰਗ
ਮੈਲਬਰਨ : ਲਿਬਰਲ ਪਾਰਟੀ ਦਾ ਇਕ ਪ੍ਰਚਾਰ ਟਰੱਕ ਵੈਸਟਰਨ ਸਿਡਨੀ ਵਿਚ ਇਕ ‘ਅਰਲੀ ਵੋਟਿੰਗ ਸੈਂਟਰ’ ਨਾਲ ਟਕਰਾ ਗਿਆ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ ਜਿਸ ਦੇ ਨਤੀਜੇ ਵਜੋਂ ਕੇਂਦਰ ਵਿਚ ਵੋਟਿੰਗ

ਆਸਟ੍ਰੇਲੀਆ ’ਚ 75,400 ਤੋਂ ਵੱਧ ਲੋਕ ਗ਼ੈਰਕਾਨੂੰਨੀ ਢੰਗ ਨਾਲ ਰਹਿ ਰਹੇ ਹਨ
ਇਮੀਗ੍ਰੇਸ਼ਨ ਸਿਸਟਮ ’ਤੇ ਵਧਦਾ ਜਾ ਰਿਹੈ ਦਬਾਅ, ਸ਼ਰਨ ਲਈ 118,000 ਲੋਕਾਂ ਨੇ ਪਾਈ ਹੋਈ ਹੈ ਅਰਜ਼ੀ ਮੈਲਬਰਨ : ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ’ਚ ਆਸਟ੍ਰੇਲੀਆ ਨੂੰ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ

ਆਸਟ੍ਰੇਲੀਆ ’ਚ ਭਲਕੇ ਤੋਂ ਸ਼ੁਰੂ ਹੋ ਜਾਵੇਗੀ ‘Early voting’
ਮੈਲਬਰਨ :ਆਸਟ੍ਰੇਲੀਆ ਦੀਆਂ ਫੈਡਰਲ ਚੋਣਾਂ ਲਈ ‘Early voting’ ਮੰਗਲਵਾਰ, 22 ਅਪ੍ਰੈਲ 2025 ਨੂੰ ਸ਼ੁਰੂ ਹੋਵੇਗੀ। ਇਸ ਨਾਲ ਚੋਣਾਂ ਵਾਲੇ ਦਿਨ ਹਾਜ਼ਰ ਹੋਣ ਵਿੱਚ ਅਸਮਰੱਥ ਵੋਟਰਾਂ ਨੂੰ ਦੇਸ਼ ਭਰ ਵਿੱਚ ਨਿਰਧਾਰਤ

ਆਸਟ੍ਰੇਲੀਆ ਨੇ ਹਜ਼ਾਰਾਂ ਭਾਰਤੀ ਸਟੂਡੈਂਟਸ ਨੂੰ ਦਿੱਤਾ ਝਟਕਾ, ਪੰਜਾਬ ਸਮੇਤ ਪੰਜ ਸਟੇਟਾਂ ਦੇ ਸਟੂਡੈਂਟਸ ’ਤੇ ਲਾਈ ਵੀਜ਼ਾ ਪਾਬੰਦੀ
ਮੈਲਬਰਨ : ਆਸਟ੍ਰੇਲੀਆ ਦੀਆਂ ਕਈ ਯੂਨੀਵਰਸਿਟੀਆਂ ਨੇ ਪੰਜਾਬ ਸਮੇਤ ਭਾਰਤ ਦੇ ਪੰਜ ਸਟੇਟਾਂ ਤੋਂ ਆਉਣ ਵਾਲੇ ਸਟੂਡੈਂਟਸ ’ਤੇ ਵੀਜ਼ਾ ਪਾਬੰਦੀ ਲਗਾ ਦਿਤੀ ਹੈ। ਪੰਜਾਬ, ਹਰਿਆਣਾ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਬਿਹਾਰ

ਨਾਰਾਜ਼ ਵੋਟਰ ਨੇ Albanese ਦੇ ਘਰ ਬਾਹਰ ਲਾਇਆ ਧਰਨਾ, Dutton ਦੇ ਦਫ਼ਤਰ ’ਤੇ ਵੀ ਹਮਲਾ
ਮੈਲਬਰਨ : ਚੋਣ ਪ੍ਰਚਾਰ ਵਿਚਕਾਰ ਲੇਬਰ ਅਤੇ Coalition ਪ੍ਰਮੁੱਖ ਆਗੂਆਂ ਨੂੰ ਸਖ਼ਤ ਵਿਰੋਧ ਪ੍ਰਦਰਸ਼ਨਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਆਸਟ੍ਰੇਲੀਆ ਦੇ ਰਾਸ਼ਟਰੀ ਰਿਹਾਇਸ਼ੀ ਸੰਕਟ ਨੂੰ ਉਜਾਗਰ ਕਰਨ ਲਈ

FWC ਦੇ ਫ਼ੈਸਲੇ ਮਗਰੋਂ ਫ਼ਾਰਮਾਸਿਸਟਾਂ ਸਮੇਤ ਲੱਖਾਂ ਹੈਲਥ ਕੇਅਰ ਵਰਕਰਾਂ ਦੀ ਤਨਖ਼ਾਹ ’ਚ ਹੋਵੇਗਾ ਛੇਤੀ ਹੀ ਵਾਧਾ
ਮੈਲਬਰਨ : ਲਿੰਗਕ ਤਨਖਾਹ ਅਸੰਤੁਲਨ ਨੂੰ ਦੂਰ ਕਰਨ ਲਈ ਫੇਅਰ ਵਰਕ ਕਮਿਸ਼ਨ (FWC) ਦੇ ਇਕ ਇਤਿਹਾਸਕ ਫੈਸਲੇ ਤੋਂ ਬਾਅਦ ਔਰਤ ਮੁਲਾਜ਼ਮਾਂ ਦੀ ਭਾਰੀ ਗਿਣਤੀ ਵਾਲੇ ਉਦਯੋਗਾਂ ਵਿਚ ਕੰਮ ਕਰ ਰਹੇ

ਕੈਨਬਰਾ ’ਚ ਭਾਰਤੀ ਮੂਲ ਦੇ ਦਿਲ ਦੇ ਡਾਕਟਰ ’ਤੇ ਬਲਾਤਕਾਰ, ਕੁੱਟਮਾਰ ਅਤੇ ਅਸ਼ਲੀਲਤਾ ਦਾ ਦੋਸ਼, ਅਦਾਲਤ ਨੇ ਪਛਾਣ ਜ਼ਾਹਰ ਕਰਨ ਦੇ ਹੁਕਮ ਦਿੱਤੇ
ਮੈਲਬਰਨ : ਕੈਨਬਰਾ ਦੇ ਇਕ ਕਾਰਡੀਓਲੋਜਿਸਟ ਡਾਕਟਰ ਰਾਜੀਵ ਪਾਠਕ ’ਤੇ ਬਲਾਤਕਾਰ, ਹਮਲਾ ਅਤੇ ਅਸ਼ਲੀਲਤਾ ਸਮੇਤ ਚਾਰ ਔਰਤਾਂ ਵਿਰੁੱਧ ਜਿਨਸੀ ਅਪਰਾਧਾਂ ਦੇ ਦੋਸ਼ ਲੱਗੇ ਹਨ, ਜਿਨ੍ਹਾਂ ਨੂੰ ਉਸ ਵੱਲੋਂ ਨੌਕਰੀ ’ਤੇ

ਆਸਟ੍ਰੇਲੀਅਨ ਸਿੱਖ ਗੇਮਜ਼ ’ਚ ਪਹਿਲੀ ਵਾਰੀ ਜੂਨੀਅਰ ਕਬੱਡੀ ਖਿਡਾਰੀਆਂ ਨੂੰ ਵੀ ਮਿਲੇਗਾ ਮੌਕਾ
ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਨੌਜਵਾਨ ਕਬੱਡੀ ਖਿਡਾਰੀਆਂ ਦਾ ਇੱਕ ਸਮੂਹ ਸਿਡਨੀ ਵਿੱਚ ਭਲਕੇ ਸ਼ੁਰੂ ਹੋਣ ਵਾਲੀਆਂ ਆਸਟ੍ਰੇਲੀਅਨ ਸਿੱਖ ਗੇਮਜ਼-2025 ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਿਹਾ ਹੈ। ਸਿੱਖਾਂ ਦੀ

ਆਸਟ੍ਰੇਲੀਆ ਦੇ ਪੰਜ ਸ਼ਹਿਰਾਂ ’ਚ ਮਕਾਨਾਂ ਦੀਆਂ ਔਸਤਨ ਕੀਮਤਾਂ 1 ਮਿਲੀਅਨ ਡਾਲਰ ਤੋਂ ਟੱਪੀਆਂ, ਐਡੀਲੇਡ ’ਚ ਵੀ ਟੁੱਟਿਆ ਰਿਕਾਰਡ
ਮੈਲਬਰਨ : ਆਸਟ੍ਰੇਲੀਆ ਦੀ ਹਾਊਸਿੰਗ ਮਾਰਕੀਟ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ। Domain ਵੱਲੋਂ ਜਾਰੀ ਅੰਕੜਿਆਂ ਅਨੁਸਾਰ ਐਡੀਲੇਡ ’ਚ ਮਕਾਨਾਂ ਦੀ ਔਸਤ ਕੀਮਤ ਪਹਿਲੀ ਵਾਰ 1 ਮਿਲੀਅਨ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.