Sea7 Australia is a great source of Latest Live Punjabi News in Australia.

ਆਸਟ੍ਰੇਲੀਅਨਾਂ ’ਤੇ ਅਮਰੀਕਾ ਵੱਲੋਂ ਲਗਾਏ ਟੈਰਿਫ਼ ਦਾ ਕੀ ਅਸਰ ਪਵੇਗਾ? ਜਾਣੋ ਆਸਟ੍ਰੇਲੀਆ ਅਮਰੀਕਾ ਨੂੰ ਕੀ-ਕੀ ਵੇਚਦਾ ਅਤੇ ਖ਼ਰੀਦਦਾ ਹੈ
ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਸਟ੍ਰੇਲੀਆ ਤੋਂ ਆਯਾਤ ’ਤੇ 10% ਟੈਰਿਫ਼ ਲਗਾ ਦਿੱਤਾ ਹੈ। ਇਸ ਨਵੇਂ ਟੈਰਿਫ ਕਾਰਨ ਆਸਟ੍ਰੇਲੀਆਈ ਸ਼ੇਅਰ ਬਾਜ਼ਾਰ ਲਗਾਤਾਰ ਦੋ ਦਿਨਾਂ ਤੋਂ ਭਾਰੀ ਗਿਰਾਵਟ ਦੇ

Townsville ’ਚ ਮੀਂਹ ਨੇ ਤੋੜੇ ਸਾਰੇ ਰਿਕਾਰਡ, ਪਹਿਲੇ ਤਿੰਨੇ ਮਹੀਨਿਆਂ ’ਚ ਹੀ ਪੈ ਗਿਆ ਪੂਰੇ ਸਾਲ ਤੋਂ ਵੱਧ ਮੀਂਹ
ਮੈਲਬਰਨ : ਕੁਈਨਜ਼ਲੈਂਡ ਦੇ Townsville ’ਚ 2025 ਦੇ ਸਿਰਫ ਤਿੰਨ ਮਹੀਨਿਆਂ ਅੰਦਰ ਹੀ 2,419.8 ਮਿਲੀਮੀਟਰ ਮੀਂਹ ਪਿਆ ਜੋ ਇੱਕ ਸਾਲ ਸ਼ਹਿਰ ’ਚ ਸਭ ਤੋਂ ਵੱਧ ਮੀਂਹ ਪੈਣ ਦਾ ਰਿਕਾਰਡ ਹੈ।

ਆਸਟ੍ਰੇਲੀਆ ਦਾ ਦੂਜਾ ਸਭ ਤੋਂ ਮਹਿੰਗਾ ਕਿਰਾਏ ਦਾ ਬਾਜ਼ਾਰ ਬਣਿਆ Darwin, 700 ਡਾਲਰ ਪ੍ਰਤੀ ਹਫ਼ਤਾ ਹੋਇਆ ਔਸਤ ਕਿਰਾਇਆ
ਮੈਲਬਰਨ : ਮਕਾਨ ਕਿਰਾਏ ’ਤੇ ਲੈਣ ਦੇ ਮਾਮਲੇ ’ਚ ਆਸਟ੍ਰੇਲੀਆ ’ਚ Darwin ਦੂਜਾ ਸਭ ਤੋਂ ਮਹਿੰਗਾ ਸ਼ਹਿਰ ਬਣ ਗਿਆ ਹੈ। ਪਿਛਲੇ ਦਿਨੀਂ ਜਾਰੀ Domain ਦੀ ਰਿਪੋਰਟ ਅਨੁਸਾਰ Darwin ’ਚ ਔਸਤ

ਸਿੱਖ ਜਰਨੈਲ ਹਰੀ ਸਿੰਘ ਨਲਵਾ ਦੇ ਜੀਵਨ ’ਤੇ ਅਧਾਰਤ ਫ਼ਿਲਮ ਬਣੇਗੀ, ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਕੀਤੀ ਪੁਸ਼ਟੀ
ਮੈਲਬਰਨ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਅਗਲੀ ਫ਼ਿਲਮ ‘ਕੇਸਰੀ: ਚੈਪਟਰ 3’ ’ਤੇ ਕੰਮ ਚੱਲ ਰਿਹਾ ਹੈ ਅਤੇ ਇਹ ਸਿੱਖ ਖਾਲਸਾ ਫੌਜ ਦੇ ਪਹਿਲੇ

ਟਰੰਪ ਦੇ ਟੈਰਿਫ਼ ਦਾ RBA ਦੇ ਵਿਆਜ ਰੇਟ ’ਤੇ ਵੀ ਅਸਰ ਪਵੇਗਾ? ਜਾਣ ਕੀ ਕਹਿਣੈ ਮਾਹਰਾਂ ਦਾ
ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਮਰੀਕਾ ਦੇ ਵਪਾਰਕ ਭਾਈਵਾਲਾਂ ’ਤੇ ਟੈਰਿਫ ਲਗਾਉਣ ਤੋਂ ਬਾਅਦ ਆਰਥਕ ਹਾਲਤ ਤੇਜ਼ੀ ਨਾਲ ਬਦਲ ਰਹੇ ਹਨ। ਬਾਜ਼ਾਰਾਂ ਨੂੰ ਭਰੋਸਾ ਹੈ ਕਿ ਭਾਰਤੀ ਰਿਜ਼ਰਵ

ਟਰੰਪ ਟੈਰਿਫ਼ ਦੇ ਐਲਾਨ ਤੋਂ ਬਾਅਦ ਪੂਰੀ ਦੁਨੀਆ ’ਚ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗੇ
ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦੁਨੀਆ ਭਰ ਤੋਂ ਅਮਰੀਕਾ ’ਚ ਇੰਪੋਰਟ ’ਤੇ ਟੈਰਿਫ਼ ਥੋਪੇ ਜਾਣ ਦੇ ਐਲਾਨ ਤੋਂ ਬਾਅਦ ਅਮਰੀਕਾ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ

ਮੈਲਬਰਨ ’ਚ ਅਣਵਿਕੇ ਪਏ ਹਜ਼ਾਰਾਂ ਅਪਾਰਟਮੈਂਟਾਂ ਕਾਰਨ ਨਵੇਂ ਮਕਾਨਾਂ ਦਾ ਵਿਕਾਸ ਰੁਕਿਆ
ਮੈਲਬਰਨ : ਮੈਲਬਰਨ ਦੇ ਹਜ਼ਾਰਾਂ ਨਵੇਂ ਅਪਾਰਟਮੈਂਟ ਬਿਨਾਂ ਵਿਕੇ ਪਏ ਹਨ, ਜਿਸ ਨਾਲ ਘੱਟ ਕੀਮਤ ਵਾਲੀਆਂ ਇਕਾਈਆਂ ਦਾ ਬੈਕਲਾਗ ਪੈਦਾ ਹੋ ਰਿਹਾ ਹੈ ਜੋ ਨਵੇਂ ਮਕਾਨਾਂ ਦੀ ਸਪਲਾਈ ਵਿਚ ਵੀ

ਚੰਗੀ ਖ਼ਬਰ! ਆਸਟ੍ਰੇਲੀਆ ਦੇ ਬੀਚਾਂ ’ਤੇ ਪਲਾਸਟਿਕ ਪ੍ਰਦੂਸ਼ਣ 39% ਘਟਿਆ
ਮੈਲਬਰਨ : ਰਾਸ਼ਟਰੀ ਸਾਇੰਸ ਏਜੰਸੀ CSIRO ਦੀ ਇੱਕ ਰਿਸਰਚ ਅਨੁਸਾਰ ਆਸਟ੍ਰੇਲੀਆ ਦੇ ਬੀਚਾਂ ਸਮੁੰਦਰੀ ਕੰਢਿਆਂ ’ਤੇ ਪਲਾਸਟਿਕ ਦਾ ਪ੍ਰਦੂਸ਼ਣ ਪਿਛਲੇ ਦਹਾਕੇ ਦੌਰਾਨ ਇੱਕ ਤਿਹਾਈ ਤੋਂ ਵੱਧ ਘੱਟ ਗਿਆ ਹੈ। ਹਾਲਾਂਕਿ

ਆਸਟ੍ਰੇਲੀਆ ’ਚ ਪੰਜਾਬੀ ਟਰੱਕ ਡਰਾਈਵਰ ਗੁਰਵਿੰਦਰ ਸਿੰਘ ਦੀ ਸੜਕ ਹਾਦਸੇ ’ਚ ਮੌਤ
ਮੈਲਬਰਨ : Western Australia ਦੇ Wheatbelt ਇਲਾਕੇ ਵਿੱਚ ਇੱਕ ਹਾਦਸੇ ਕਾਰਨ 34 ਸਾਲ ਦੇ ਟਰੱਕ ਡਰਾਈਵਰ ਗੁਰਵਿੰਦਰ ਸਿੰਘ ਦੀ ਦੁਖਦਾਈ ਮੌਤ ਹੋ ਗਈ। ਉਹ ਭਾਰਤ ਤੋਂ ਆਪਣੇ ਸਹੁਰੇ ਦੇ ਆਉਣ

Sir Keir Starmer ਨੂੰ ਸ੍ਰੀ ਹਰਿਮੰਦਰ ਸਾਹਿਬ ਕਤਲੇਆਮ ਵਿੱਚ ਬ੍ਰਿਟਿਸ਼ ਸ਼ਮੂਲੀਅਤ ਦੀ ਸੰਭਾਵਿਤ ਜਾਂਚ ਛੇਤੀ ਸ਼ੁਰੂ ਕਰਨ ਦੀ ਅਪੀਲ
400 ਤੋਂ ਵੱਧ ਗੁਰਦੁਆਰਿਆਂ ਅਤੇ ਸਿੱਖ ਸੰਗਠਨਾਂ ਨੇ UK ਦੇ ਪ੍ਰਧਾਨ ਮੰਤਰੀ ਨੂੰ ਦਿੱਤੀ ਚੇਤਾਵਨੀ ਮੈਲਬਰਨ : 400 ਤੋਂ ਵੱਧ ਗੁਰਦੁਆਰਿਆਂ ਅਤੇ ਸਿੱਖ ਸੰਗਠਨਾਂ ਨੇ UK ਦੇ ਪ੍ਰਧਾਨ ਮੰਤਰੀ Sir

ਡੋਨਾਲਡ ਟਰੰਪ ਨੇ ਕੀਤਾ ਅਮਰੀਕੀ ਜਵਾਬੀ ਟੈਰਿਫ਼ ਦਾ ਐਲਾਨ, ਆਸਟ੍ਰੇਲੀਆ ਤੋਂ ਐਕਸਪੋਰਟ ’ਤੇ ਲਗੇਗਾ 10% ਟੈਰਿਫ਼
ਮੈਲਬਰਨ : ਅਮਰੀਕਾ ਨੇ ਆਸਟ੍ਰੇਲੀਆ ਦੇ ਮੀਟ ਨਿਰਯਾਤ ’ਤੇ 10٪ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ, ਹਾਲਾਂਕਿ ਆਸਟ੍ਰੇਲੀਆ ਦੀ ਰੈੱਡ ਮੀਟ ਐਕਸਪੋਰਟ ਕੌਂਸਲ ਨੇ ਸਪੱਸ਼ਟ ਕੀਤਾ ਹੈ ਕਿ ਆਸਟ੍ਰੇਲੀਆਈ ਬੀਫ

ਐਡੀਲੇਡ ’ਚ ਹਾਊਸਿੰਗ ਮਾਰਕੀਟ ਨੇ ਤੋੜੇ ਸਾਰੇ ਰੀਕਾਰਡ, ਪਿਛਲੇ ਸਾਲ 11.32% ਵਧੀਆਂ ਕੀਮਤਾਂ
ਮੈਲਬਰਨ : ਐਡੀਲੇਡ ਦਾ ਦੀ ਹਾਊਸਿੰਗ ਮਾਰਕੀਟ ਬੇਮਿਸਾਲ ਵਿਕਾਸ ਦੇ ਦੌਰ ’ਚੋਂ ਲੰਘ ਰਹੀ ਹੈ। ਨਵੇਂ ਅੰਕੜਿਆਂ ਨੇ ਪਿਛਲੇ ਸਾਲ ਵਿੱਚ ਕੀਮਤਾਂ ਵਿੱਚ ਰਿਕਾਰਡ ਵਾਧੇ ਦਾ ਖੁਲਾਸਾ ਕੀਤਾ ਹੈ। PropTrack

ਸਾਊਥ ਆਸਟ੍ਰੇਲੀਆ ਨੇੜੇ ਚੀਨੀ ਜਹਾਜ਼ ਦੇ ਮੁੱਦੇ ’ਤੇ ਚੀਨੀ ਮੀਡੀਆ ਨੇ ਕੀਤੀ Anthony Albanese ਦੀ ਤਾਰੀਫ਼
ਮੈਲਬਰਨ : ਆਸਟ੍ਰੇਲੀਆ ’ਚ ਚਲ ਰਹੇ ਚੋਣ ਪ੍ਰਚਾਰ ਵਿਚਕਾਰ ਸਾਊਥ ਆਸਟ੍ਰੇਲੀਆ ਦੇ ਤੱਟ ’ਤੇ ਚੀਨੀ ਖੋਜੀ ਜਹਾਜ਼ Tan Suo Yi Hao ਦਿਸਣ ਦਾ ਮੁੱਦਾ ਭਖਦਾ ਜਾ ਰਿਹਾ ਹੈ। ਇਸ ਮੁੱਦੇ

ਪਹਿਲੇ ਜਣੇਪੇ ਮਗਰੋਂ ਛੇਤੀ ਹਾਰਮੋਨਲ ਗਰਭ ਨਿਰੋਧਕ ਲੈਣ ਨਾਲ ਪੈਦਾ ਹੋ ਸਕਦੈ ਡਿਪਰੈਸ਼ਨ
ਮੈਲਬਰਨ : ਡੈਨਮਾਰਕ ਵਿੱਚ ਕੀਤੇ ਗਏ ਇੱਕ ਵੱਡੇ ਪੱਧਰ ਦੇ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਪਹਿਲੀ ਵਾਰ ਮਾਂ ਬਣਨ ਤੋਂ ਬਾਅਦ ਇਕ ਸਾਲ ਅੰਦਰ ਹੀ ਹਾਰਮੋਨਲ ਗਰਭ ਨਿਰੋਧਕ ਦਵਾਈਆਂ

NSW ’ਚ ਸਰਕਾਰੀ ਹਸਪਤਾਲਾਂ ਦੇ ਹਜ਼ਾਰਾਂ ਡਾਕਟਰਾਂ ਨੇ ਤਿੰਨ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ
ਮੈਲਬਰਨ : NSW ’ਚ ਸਰਕਾਰੀ ਹਸਪਤਾਲਾਂ ਦੇ ਹਜ਼ਾਰਾਂ ਡਾਕਟਰਾਂ ਨੇ 8 ਅਪ੍ਰੈਲ ਤੋਂ 3 ਦਿਨਾਂ ਦੀ ਹੜਤਾਲ ’ਤੇ ਜਾਣ ਦਾ ਐਲਾਨ ਕੀਤਾ ਹੈ। ਡਾਕਟਰ ਹਸਪਤਾਲਾਂ ’ਚ ਕੰਮ ਦੇ ਬਹੁਤ ਜ਼ਿਆਦਾ

ਮਹਿੰਗਾਈ ਦੇ ਰੇਟ ਤੋਂ ਜ਼ਿਆਦਾ ਵਧਾਈ ਜਾਵੇ ਘੱਟੋ-ਘੱਟ ਤਨਖ਼ਾਹ : Clare O’Neil
ਮੈਲਬਰਨ : ਆਸਟ੍ਰੇਲੀਆਈ ਲੇਬਰ ਪਾਰਟੀ ਲਗਭਗ 30 ਲੱਖ ਘੱਟੋ-ਘੱਟ ਤਨਖਾਹ ਵਾਲੇ ਵਰਕਰਾਂ ਦੀ ਤਨਖਾਹ ਵਧਾਉਣ ਲਈ ਜ਼ੋਰ ਦੇ ਰਹੀ ਹੈ। ਪਾਰਟੀ ਨੇ ਫੇਅਰ ਵਰਕ ਕਮਿਸ਼ਨ ਤੋਂ ‘ਆਰਥਿਕ ਤੌਰ ’ਤੇ ਟਿਕਾਊ

ਨਾਬਾਲਗ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ Gold Coast ਦੇ ਜੋੜੇ ਨੂੰ ਜੇਲ੍ਹ ਦੀ ਸਜ਼ਾ
ਮੈਲਬਰਨ : 15 ਸਾਲ ਦੀ ਇਕ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ’ਚ Gold Coast ਦੇ ਇਕ ਪਤੀ-ਪਤਨੀ ਨੂੰ ਜੇਲ ਦੀ ਸਜ਼ਾ ਸੁਣਾਈ ਗਈ ਹੈ। Christopher Luke Hili ਅਤੇ Lee

ਗੁਰੂ ਨਾਨਕ ਦੀ ਵੱਡੀ ਭੈਣ – ਬੇਬੇ ਨਾਨਕੀ (Sikh History)
ਜਗਤ ਗੁਰੂ, ਗੁਰੂ ਨਾਨਕ ਦੇਵ ਜੀ ਨੂੰ ਸਭ ਤੋਂ ਪਹਿਲਾਂ ਪਹਿਚਾਨਣ ਵਾਲੀ, ਉਨ੍ਹਾਂ ਨੂੰ ਵੀਰ ਰੂਪ ਵਿੱਚ ਨਹੀਂ, ਰੱਬ ਦਾ ਰੂਪ ਮੰਨਣ ਵਾਲੀ ਬੇਬੇ ਨਾਨਕੀ ਕਹਿਣ ਨੂੰ ਤਾਂ ਗੁਰੂ ਨਾਨਕ

ਅੱਜ ਤੋਂ ਭਾਰਤੀਆਂ ਲਈ ਆਸਟ੍ਰੇਲੀਆ ਅਤੇ UK ਵੀਜ਼ਾ ਦੀ ਫ਼ੀਸ ’ਚ ਹੋਇਆ ਵਾਧਾ, ਜਾਣੋ ਕੀ ਹੋਵੇਗਾ ਬਦਲਾਅ
ਮੈਲਬਰਨ : ਆਸਟ੍ਰੇਲੀਆ ਅਤੇ ਯੂ.ਕੇ. ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਹੁਣ ਆਪਣੀ ਜੇਬ੍ਹ ਥੋੜ੍ਹੀ ਹੋਰ ਢਿੱਲੀ ਕਰਨੀ ਪਵੇਗੀ। 1 ਅਪ੍ਰੈਲ ਤੋਂ ਇਨ੍ਹਾਂ ਦੇਸ਼ਾਂ ਨੇ ਵੀਜ਼ਾ ਫ਼ੀਸ ਵਧਾ ਦਿੱਤੀ ਹੈ, ਜਿਸ

ਕੁਈਨਜ਼ਲੈਂਡ ’ਚ ਭਿਆਨਕ ਹੜ੍ਹ ਵਿਚਕਾਰ ਚੋਣਾਂ ਦਾ ਐਲਾਨ ਕਰਨ ਲਈ PM Anthony Albanese ਦੀ ਨਿਖੇਧੀ
ਮੈਲਬਰਨ : Quilpie Shire ਦੇ ਮੇਅਰ Ben Hall ਨੇ ਕੁਈਨਜ਼ਲੈਂਡ ’ਚ ਹੜ੍ਹਾਂ ਦੇ ਸੰਕਟ ਦਰਮਿਆਨ ਚੋਣਾਂ ਦਾ ਐਲਾਨ ਕਰਨ ਲਈ ਫ਼ੈਡਰਲ ਸਰਕਾਰ ਦੀ ਨਿਖੇਧੀ ਕੀਤੀ ਹੈ। Ben Hall ਨੇ ਕਿਹਾ,
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.