ਅਹਿਮਦਾਬਾਦ

ਅਹਿਮਦਾਬਾਦ ’ਚ ਏਅਰ ਇੰਡੀਆ ਦਾ ਜਹਾਜ਼ ਕਰੈਸ਼, 290 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

ਮੈਲਬਰਨ : ਭਾਰਤ ਦੇ ਸਟੇਟ ਗੁਜਰਾਤ ਦੀ ਰਾਜਧਾਨੀ ਅਹਿਮਦਾਬਾਦ ’ਚ ਵੀਰਵਾਰ ਦੁਪਹਿਰ ਏਅਰ ਇੰਡੀਆ ਦਾ ਜਹਾਜ਼ ਕਰੈਸ਼ ਹੋ ਗਿਆ ਜਿਸ ਕਾਰਨ 290 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਹਾਲਾਂਕਿ … ਪੂਰੀ ਖ਼ਬਰ

Shepparton ’ਚ ਪੰਜਾਬੀ ਡਰਾਈਵਰ ਨਾਲ ਕੁੱਟਮਾਰ ਦਾ ਸ਼ਿਕਾਰ, ਕਾਰ ਵੀ ਕੀਤੀ ਚੋਰੀ

ਮੈਲਬਰਨ : ਵਿਕਟੋਰੀਆ ਦੇ Shepparton ਸ਼ਹਿਰ ’ਚ 6 ਜੂਨ ਨੂੰ ਪੰਜਾਬੀ ਡਰਾਈਵਰ ਨਾਲ ਕਥਿਤ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ’ਚ ਦੋ ਨਾਬਾਲਗਾਂ ’ਤੇ ਕਾਰ ਕਾਰਜੈਕਿੰਗ … ਪੂਰੀ ਖ਼ਬਰ

TAFE ਦੇ ਨਰਸਿੰਗ ਸਟੂਡੈਂਟਸ ਲਈ CPP ਐਪਲੀਕੇਸ਼ਨ ਸ਼ੁਰੂ, ਪ੍ਰਤੀ ਹਫਤਾ ਮਿਲਣਗੇ 331 ਡਾਲਰ

ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਕਾਮਨਵੈਲਥ ਪ੍ਰੈਕ ਪੇਮੈਂਟ (CPP) ਲਈ ਐਪਲੀਕੇਸ਼ਨਜ਼ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀਆਂ ਹਨ, ਜੋ ਲਾਜ਼ਮੀ ਪਲੇਸਮੈਂਟ ਕਰਨ ਵਾਲੇ TAFE ਦੇ ਨਰਸਿੰਗ ਸਟੂਡੈਂਟਸ ਨੂੰ ਪ੍ਰਤੀ ਹਫਤਾ 331.65 … ਪੂਰੀ ਖ਼ਬਰ

ਵਿਕਟੋਰੀਆ

ਆਸਟ੍ਰੇਲੀਆ ’ਚ ਟਰੇਡੀ ਬਲਿਹਾਰ ਸਿੰਘ ਤੇ ਸਾਥੀ ਰਿਸ਼ਵਤ ਦੇਣ ਦੀ ਕੋਸ਼ਿਸ਼ ਦਾ ਦੋਸ਼ ਕਬੂਲਣ ਲਈ ਤਿਆਰ

ਮੈਲਬਰਨ : ਵਿਕਟੋਰੀਅਨ ਬਿਲਡਿੰਗ ਅਥਾਰਟੀ (VBA) ਦੇ ‘ਰਿਸ਼ਵਤ ਬਦਲੇ ਰਜਿਸਟਰੇਸ਼ਨ ਘਪਲੇ’ ’ਚ ਰਿਸ਼ਵਤਖੋਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਤਿੰਨ ਕਾਰੋਬਾਰੀ ਆਪਣੇ ਦੋਸ਼ ਕਬੂਲਣ ਲਈ ਤਿਆਰ ਹਨ। Truganina ਦੇ ਭੈਰਵ … ਪੂਰੀ ਖ਼ਬਰ

ਵੀਜ਼ਾ

ਆਸਟ੍ਰੇਲੀਆ ਦੇ ਵੀਜ਼ਾ ‘ਚ 1 ਜੁਲਾਈ ਤੋਂ ਹੋਣ ਜਾ ਰਹੀਆਂ ਵੱਡੀਆਂ ਤਬਦੀਲੀਆਂ, ਜਾਣੋ ਪੂਰਾ ਵੇਰਵਾ

ਮੈਲਬਰਨ : ਇਸ ਸਾਲ 1 ਜੁਲਾਈ ਤੋਂ, ਮਹੱਤਵਪੂਰਣ ਇਮੀਗ੍ਰੇਸ਼ਨ ਤਬਦੀਲੀਆਂ ਲਾਗੂ ਹੋਣ ਜਾ ਰਹੀਆਂ ਹਨ, ਜਿਸ ਵਿੱਚ ਸਕਿੱਲਡ ਮਾਈਗ੍ਰੇਸ਼ਨ ਵੀਜ਼ਾ, ਸਟੂਡੈਂਟ ਵੀਜ਼ਾ ਅਤੇ ਪਾਰਟਨਰ ਵੀਜ਼ਾ ਵਿੱਚ ਤਬਦੀਲੀਆਂ ਸ਼ਾਮਲ ਹਨ। ਇਹ … ਪੂਰੀ ਖ਼ਬਰ

ਨੇਪਾਲ

ਨੇਪਾਲ ਦੀ ਫੌਜ ‘ਚ ਪਹਿਲੀ ਵਾਰੀ ਸਿੱਖਾਂ ਨੂੰ ਮਿਲੀ ਨੁਮਾਇੰਦਗੀ

ਮੈਲਬਰਨ : ਨੇਪਾਲੀ ਫੌਜ ਵਿਚ ਪਹਿਲੀ ਵਾਰੀ ਸਿੱਖਾਂ ਨੂੰ ਵੀ ਨੁਮਾਇੰਦਗੀ ਮਿਲੀ ਹੈ। ਸਿਪਾਹੀ ਕਰਨ ਸਿੰਘ ਨੂੰ ਸ਼ੁੱਕਰਵਾਰ ਨੂੰ ਅਛਮ ਵਿੱਚ ਹੋਈ ਪਾਸਿੰਗ ਆਊਟ ਪਰੇਡ ਵਿੱਚ ਨੇਪਾਲੀ ਫੌਜ ’ਚ ਸ਼ਾਮਲ … ਪੂਰੀ ਖ਼ਬਰ

Gaurav Kundi

Gaurav Kundi ਦੇ ਕੇਸ ’ਚ ਭਾਰਤੀ ਭਾਈਚਾਰੇ ਨੇ ਪੁਲਿਸ ਮੰਤਰੀ ਤੋਂ ਮੰਗਿਆ ਜਵਾਬ, ਵਿਰੋਧੀ ਪ੍ਰਦਰਸ਼ਨ ਕਰਨ ਦੀ ਯੋਜਨਾ

ਮੈਲਬਰਨ : Gaurav Kundi ਦੇ ਕੇਸ ’ਚ ਪ੍ਰੀਤੀ ਨਲਾਦੀ ਨੇ ਐਡੀਲੇਡ ਦੇ ਭਾਰਤੀ ਭਾਈਚਾਰੇ ਵੱਲੋਂ ਸਾਊਥ ਆਸਟ੍ਰੇਲੀਆ ਦੇ ਪੁਲਿਸ ਮੰਤਰੀ ਨੂੰ ਚਿੱਠੀ ਲਿਖ ਕੇ ਜਵਾਬ ਮੰਗਿਆ ਹੈ। ਐਡੀਲੇਡ ਯੂਨੀਵਰਸਿਟੀ ਦੀ … ਪੂਰੀ ਖ਼ਬਰ

gaurav kundi

ਪੁਲਿਸ ਨੇ Gaurav Kundi ਦੀ ਧੌਣ ’ਤੇ ਗੋਡਾ ਰੱਖਣ ਤੋਂ ਕੀਤਾ ਇਨਕਾਰ

ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਪੁਲਿਸ ਨੇ ਉਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਹੈ ਕਿ ਐਡੀਲੇਡ ’ਚ ਭਾਰਤੀ ਮੂਲ ਦੇ Gaurav Kundi ਦੀ ਧੌਣ ’ਤੇ ਗ੍ਰਿਫ਼ਤਾਰੀ ਦੌਰਾਨ ਗੋਡਾ ਰੱਖਿਆ ਗਿਆ ਸੀ। … ਪੂਰੀ ਖ਼ਬਰ

ਲੰਮੇ ਵੀਕਐਂਡ ਦੌਰਾਨ ਆਸਟ੍ਰੇਲੀਆ ’ਚ ਵਧੇਗੀ ਠੰਢ

ਮੈਲਬਰਨ : ਆਸਟ੍ਰੇਲੀਆ ਇੱਕ ਲੰਮੇ ਵੀਕਐਂਡ ਲਈ ਤਿਆਰ ਹੈ ਕਿਉਂਕਿ ਕੁਈਨਜ਼ਲੈਂਡ ਅਤੇ ਵੈਸਟਰਨ ਆਸਟ੍ਰੇਲੀਆ ਤੋਂ ਇਲਾਵਾ ਬਾਕੀ ਸਟੇਟ ਅਤੇ ਟੈਰੀਟਰੀਜ਼ ਸੋਮਵਾਰ, 9 ਜੂਨ ਨੂੰ ‘ਕਿੰਗਜ਼ ਬਰਥਡੇ’ ਦੀ ਜਨਤਕ ਛੁੱਟੀ ਮਨਾਉਂਦੇ … ਪੂਰੀ ਖ਼ਬਰ

ਸਿੱਖ

ਯੂਰਪ ਦੀਆਂ 10 ਸ਼ਹਿਰੀ ਯੂਨੀਵਰਸਿਟੀਆਂ ਦੇ ਗਠਜੋੜ ਦੀ ਪ੍ਰਧਾਨਗੀ ਜਿੱਤਣ ਵਾਲਾ ਪਹਿਲਾ ਸਿੱਖ ਬਣਿਆ ਸੁਖਪ੍ਰੀਤ ਸਿੰਘ

ਮੈਲਬਰਨ : ਪੰਜਾਬ ਦੀ ਧਰਤੀ ਦੇ ਇੱਕ ਹੋਰ ਜਾਏ ਨੇ ਨਵਾਂ ਇਤਿਹਾਸ ਰਚਿਆ ਹੈ। Hogent ਯੂਨੀਵਰਸਿਟੀ ਦੇ ਵਿਦਿਆਰਥੀ ਸੁਖਪ੍ਰੀਤ ਸਿੰਘ ਨੂੰ ਯੂਰਪ ਦੇ 10 ਸ਼ਹਿਰੀ ਯੂਨੀਵਰਸਿਟੀਆਂ ਦੇ ਗਠਜੋੜ U!REKA Student … ਪੂਰੀ ਖ਼ਬਰ