Sea7 Australia is a great source of Latest Live Punjabi News in Australia.

ਸਿੰਘ ਸਭਾ ਬ੍ਰਿਸਬੇਨ ਗੁਰਮੁਖੀ ਸਕੂਲ ਟੈਗਮ ਦਾ ਸਲਾਨਾ ਇਨਾਮ ਵੰਡ ਸਮਾਗਮ 8 ਦਸੰਬਰ ਨੂੰ
ਮੈਲਬਰਨ : ਆਸਟ੍ਰੇਲੀਆ ਵਿੱਚ ਗੁਰਦੁਆਰਾ ਸਿੰਘ ਸਭਾ ਬ੍ਰਿਸਬੇਨ (ਟੈਗਮ) ਵੱਲੋਂ ਚਲਾਏ ਜਾਂਦੇ ਗੁਰਮੁਖੀ ਸਕੂਲ ਦਾ ਸਲਾਨਾ ਇਨਾਮ ਸਮਾਗਮ ਐਤਵਾਰ 8 ਦਸੰਬਰ 2024 ਨੂੰ 10 ਤੋਂ 12 ਤੱਕ ਕਰਵਾਇਆ ਜਾ ਰਿਹਾ

ਬੱਚੀਆਂ ਨਾਲ ਬਲਾਤਕਾਰ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ
ਮੈਲਬਰਨ : ਆਸਟ੍ਰੇਲੀਆ ਦੇ ਸਭ ਤੋਂ ਬੁਰੇ ਬਲਾਤਕਾਰੀਆਂ ਵਿਚੋਂ ਇਕ ਨੂੰ ਚਾਈਲਡ ਕੇਅਰ ਸੈਂਟਰਾਂ ਵਿਚ ਕੰਮ ਕਰਦੇ ਹੋਏ 19 ਸਾਲਾਂ ਦੌਰਾਨ ਸੈਂਕੜੇ ਜਿਨਸੀ ਅਪਰਾਧਾਂ ਲਈ ਉਮਰ ਕੈਦ ਦੀ ਸਜ਼ਾ ਸੁਣਾਈ

ਸਾਊਥ ਆਸਟ੍ਰੇਲੀਆ ’ਚ ਬਦਲਿਆ ਟਰੱਕ ਡਰਾਈਵਰਾਂ ਲਈ ਕਾਨੂੰਨ, ਹੁਣ ਨਹੀਂ ਚਲੇਗਾ ਵਿਦੇਸ਼ਾਂ ’ਚ ਪ੍ਰਾਪਤ ਡਰਾਈਵਿੰਗ ਲਾਇਸੈਂਸ
ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਸਰਕਾਰ ਨੇ ਟਰੱਕ ਡਰਾਈਵਰ ਸਿਖਲਾਈ ਨਿਯਮਾਂ ਵਿਚ ਬਦਲਾਅ ਦਾ ਐਲਾਨ ਕੀਤਾ ਹੈ। ਨਵੇਂ ਕਾਨੂੰਨ ਅਨੁਸਾਰ ਵਿਦੇਸ਼ਾਂ ’ਚ ਪ੍ਰਾਪਤ ਕੀਤੇ ਹੈਵੀ ਵਹੀਕਲ ਡਰਾਈਵਿੰਗ ਲਾਇਸੈਂਸ ਨੂੰ ਹੁਣ

ਰਹੱਸ ਬਣਿਆ ਵਿਅਕਤੀ, ਇੱਕ ਸਾਲ ਪਹਿਲਾਂ ਮਿਲੀ ਲਾਸ਼ ਦੀ ਪਛਾਣ ਲਈ ਜਾਂਚ ਅਜੇ ਤਕ ਜਾਰੀ
ਮੈਲਬਰਨ : ਇਕ ਸਾਲ ਪਹਿਲਾਂ 30 ਨਵੰਬਰ 2023 ਨੂੰ Maroochy ਨਦੀ ’ਚ ਇਕ ਅੱਧਖੜ ਉਮਰ ਦੇ ਵਿਅਕਤੀ ਦੀ ਲਾਸ਼ ਤੈਰਦੀ ਮਿਲੀ ਸੀ। ਵਿਆਪਕ ਜਾਂਚ ਦੇ ਬਾਵਜੂਦ, ਵਿਅਕਤੀ ਦੀ ਪਛਾਣ ਇੱਕ

Kalkallo Youth Advisory Council ਨੇ ਪਾਰਲੀਮੈਂਟ ’ਚ ਮੰਤਰੀ ਨੂੰ ਸੌਂਪੀ ਰਿਪੋਰਟ
ਮੈਲਬਰਨ : ਇਕ ਮਹੱਤਵਪੂਰਨ ਮੌਕੇ ’ਤੇ Kalkallo Youth Advisory Council ਨੇ ਮੰਗਲਵਾਰ ਨੂੰ ਆਪਣੀ ਰਿਪੋਰਟ, ਫਲਾਇਰ ਅਤੇ ਵੈੱਬਸਾਈਟ ਨੌਜੁਆਨਾਂ ਬਾਰੇ ਮੰਤਰੀ Natalie Suleyman ਨੂੰ ਮਾਣ ਨਾਲ ਪੇਸ਼ ਕੀਤੀ। ਕੌਂਸਲ ਦੇ

ਆਸਟ੍ਰੇਲੀਆ ਬਣਿਆ ਦੁਨੀਆ ਦਾ ਪਹਿਲਾ ਦੇਸ਼, 16 ਸਾਲ ਤੋਂ ਘੱਟ ਉਮਰ ਵਾਲਿਆਂ ’ਤੇ ਸੋਸ਼ਲ ਮੀਡੀਆ ਵਰਤਣ ਖਿਲਾਫ ਕਾਨੂੰਨ ਪਾਰਲੀਮੈਂਟ ’ਚ ਪਾਸ
ਮੈਲਬਰਨ : ਆਸਟ੍ਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ’ਤੇ ਪਾਬੰਦੀ ਲਗਾ ਦਿੱਤੀ ਜਾਵੇਗੀ। ਅੱਜ ਹੀ ਦੇਸ਼ ਦੀ ਪਾਰਲੀਮੈਂਟ ਨੇ ਇਸ ਬਾਰੇ

ਆਸਟ੍ਰੇਲੀਆ ਦੀ ਪ੍ਰਾਪਰਟੀ ’ਚ ਵਧੀ ਭਾਰਤੀ ਖ਼ਰੀਦਦਾਰਾਂ ਦੀ ਦਿਲਚਸਪੀ, ਇਸ ਕੀਮਤ ਦੇ ਮਕਾਨ ਲੱਭ ਰਹੇ ਲੋਕ
ਮੈਲਬਰਨ : ਆਸਟ੍ਰੇਲੀਆ ’ਚ ਭਾਰਤੀਆਂ ਦੀ ਗਿਣਤੀ ਵਧਣ ਦੇ ਨਾਲ ਹੀ ਇੱਥੇ ਦੀ ਪ੍ਰਾਪਰਟੀ ਬਾਰੇ ’ਚ ਭਾਰਤ ਤੋਂ ਪਤਾ ਕਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਿਛਲੇ ਸਾਲ ਭਾਰਤੀ

ਅੱਵਲ ਦਰਜੇ ਦੇ ਗਵੱਈਏ – ਸੰਗੀਤਕਾਰ ਸਨ ਭਾਈ ਮਰਦਾਨਾ (Bhai Mardana)
ਅੱਜ 28 ਨਵੰਬਰ ਨੂੰ ਬਰਸੀ ‘ਤੇ ਵਿਸ਼ੇਸ਼ ਮੈਲਬਰਨ : ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੁੱਢ ਕਦੀਮ ਦਾ ਸਾਥੀ ਤੇ ਗੁਰੂ ਜੀ ਦੇ ਪਹਿਲੇ ਸਿੱਖਾਂ ਵਿਚ ਹੋਣ

Perth ਨੇੜਲੇ ਸ਼ਹਿਰਾਂ ਨੇੜੇ ਪਹੁੰਚੀ ਜੰਗਲਾਂ ਦੀ ਅੱਗ, ਐਮਰਜੈਂਸੀ ਚੇਤਾਵਨੀ ’ਚ Cervantes ਨੂੰ ਖ਼ਾਲੀ ਕਰਨ ਦੇ ਹੁਕਮ
ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ Perth ਦੇ ਉੱਤਰ ’ਚ ਜੰਗਲਾਂ ਨੂੰ ਲੱਗੀ ਅੱਗ ਕਾਰਨ ਸਮੁੰਦਰ ਕੰਢੇ ਦੇ ਕਈ ਸ਼ਹਿਰਾਂ ਖ਼ਤਰਾ ਮੰਡਰਾ ਰਿਹਾ ਹੈ। ਐਮਰਜੈਂਸੀ ਚੇਤਾਵਨੀ ਜਾਰੀ ਕਰ ਕੇ ਬੁੱਧਵਾਰ

ਆਸਟ੍ਰੇਲੀਆ ’ਚ ਪੰਜਾਬੀ ਨੌਜੁਆਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਪਿਛਲੇ ਮਹੀਨੇ ਹੀ ਹੋਇਆ ਸੀ ਵਿਆਹ
ਮੈਲਬਰਨ : ਆਸਟ੍ਰੇਲੀਆ ’ਚ ਸਟੂਡੈਂਟ ਵੀਜ਼ਾ ’ਤੇ ਆਏ 21 ਸਾਲ ਦੇ ਨਵਵਿਆਹੁਤਾ ਨੌਜੁਆਨ ਅਣਖਪਾਲ ਸਿੰਘ ਦੀ 13 ਨਵੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ। ਪਿਛਲੇ ਮਹੀਨੇ

ਵਿਕਟੋਰੀਆ ’ਚ ਮੀਂਹ ਅਤੇ ਹਨੇਰੀ ਕਾਰਨ ਕਈ ਥਾਵਾਂ ’ਤੇ ਦਰੱਖ਼ਤ ਡਿੱਗੇ, ਰੇਲ ਆਵਾਜਾਈ ’ਚ ਪਿਆ ਵਿਘਨ, ਇੱਕ ਵਿਅਕਤੀ ਦੀ ਮੌਤ
ਮੈਲਬਰਨ : ਵਿਕਟੋਰੀਆ ਦੇ Yarrawonga ਨੇੜੇ ਇਕ ਕੈਂਪ ਗਰਾਊਂਡ ਵਿਚ ਮੰਗਲਵਾਰ ਰਾਤ ਨੂੰ ਅਚਾਨਕ ਆਏ ਤੂਫਾਨ ਤੋਂ ਆਪਣੇ ਪਰਿਵਾਰ ਸਮੇਤ ਭੱਜਣ ਦੀ ਕੋਸ਼ਿਸ਼ ਕਰ ਰਹੇ ਇਕ ਵਿਅਕਤੀ ’ਤੇ ਦਰੱਖਤ ਦੀ

NSW ’ਚ ਟੈਕਸੀ ਡਰਾਈਵਰਾਂ ਲਈ ਨਿਯਮ ਕੀਤੇ ਸਖ਼ਤ, ਵਾਧੂ ਕਿਰਾਇਆ ਵਸੂਲਣ ਵਾਲਿਆਂ ’ਤੇ ਲੱਗੇਗੀ ਪਾਬੰਦੀ
ਮੈਲਬਰਨ : NSW ਦੀ ਟਰਾਂਸਪੋਰਟ ਮੰਤਰੀ ਨੇ ਐਲਾਨ ਕੀਤਾ ਹੈ ਕਿ ਮੁਸਾਫ਼ਰਾਂ ਤੋਂ ਨਾਜਾਇਜ਼ ਕਿਰਾਇਆ ਮੰਗਣ ਵਾਲੇ ਟੈਕਸੀ ਡਰਾਈਵਰਾਂ ਦੇ ਗੱਡੀ ਚਲਾਉਣ ’ਤੇ ਪਾਬੰਦੀ ਹੋਵੇਗੀ। ਕਿਰਾਏ ਨਾਲ ਜੁੜੇ ਦੋ ਅਪਰਾਧ

ਸੁਪਰ-ਮਾਰਕੀਟਾਂ ’ਤੇ ਲੱਗ ਸਕੇਗਾ 10 ਮਿਲੀਅਨ ਡਾਲਰ ਜੁਰਮਾਨਾ, ਅੱਜ ਆਸਟ੍ਰੇਲੀਆ ਦੀ ਫੈਡਰਲ ਪਾਰਲੀਮੈਂਟ ’ਚ ਬਿੱਲ ਪੇਸ਼
ਮੈਲਬਰਨ : ਆਸਟ੍ਰੇਲੀਆ ਦੀ ਸੁਪਰ-ਮਾਰਕੀਟ ਇੰਡਸਟਰੀ ਵਿੱਚ ਵੱਡੀਆਂ ਤਬਦੀਲੀਆਂ ਆਉਣ ਜਾ ਰਹੀਆਂ ਹਨ। ਇਕ ਨਵਾਂ ਲਾਜ਼ਮੀ code of conduct ਲਾਗੂ ਕੀਤਾ ਜਾਵੇਗਾ, ਜਿਸ ਦੀ ਪਾਲਣਾ ਨਾ ਕਰਨ ’ਤੇ ਭਾਰੀ ਜੁਰਮਾਨਾ

Coles ਦਾ ਲੋਕਾਂ ਲਈ ਕ੍ਰਿਸਮਸ ਤੋਹਫਾ, ਘਟਾਏ ਚੀਜ਼ਾਂ ਦੇ ਰੇਟ
ਮੈਲਬਰਨ : ਕ੍ਰਿਸਮਸ ਤੋਂ ਪਹਿਲਾਂ ਲੋਕਾਂ ਦੇ ਖ਼ਰਚ ਦਾ ਵੱਡਾ ਹਿੱਸਾ ਹਾਸਲ ਕਰਨ ਦੀ ਕੋਸ਼ਿਸ਼ ਵਜੋਂ Coles ਨੇ ਅੱਜ ਕੀਮਤਾਂ ਵਿੱਚ ਕਟੌਤੀ ਦੇ ਇੱਕ ਹੋਰ ਦੌਰ ਦਾ ਐਲਾਨ ਕੀਤਾ। ਦਿੱਗਜ

Black Friday ਮੌਕੇ ਆਨਲਾਈਨ ਠੱਗਾਂ ਤੋਂ ਚੌਕਸ ਰਹਿਣ ਆਸਟ੍ਰੇਲੀਅਨ, ScamWatch ਨੇ ਦਿੱਤੀ ਧੋਖੇ ਤੋਂ ਬਚਣ ਦੀ ਚੇਤਾਵਨੀ
ਮੈਲਬਰਨ : Black Friday ਨੇੜੇ ਆਉਣ ਨਾਲ ਹੀ Scammers ਵੀ ਸਰਗਰਮ ਹੋ ਗਏ ਹਨ। ScamWatch ਅਨੁਸਾਰ ਪਿਛਲੇ ਸਾਲ Scams ਕਾਰਨ ਵਿਚ 14.9 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ। ਈ-ਕਾਮਰਸ ਮਾਹਰ ਚੇਤਾਵਨੀ

ਮਹਿੰਗਾਈ ਰੇਟ ਤਿੰਨ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ, ਪਰ RBA ਅਜੇ ਵੀ ਪ੍ਰਭਾਵਤ ਨਹੀਂ
ਮੈਲਬਰਨ : ਆਸਟ੍ਰੇਲੀਆ ਦਾ ਮਹਿੰਗਾਈ ਰੇਟ ਅਕਤੂਬਰ ਲਈ 2.1٪ ‘ਤੇ ਸਥਿਰ ਰਿਹਾ ਹੈ, ਜੋ ਤਿੰਨ ਸਾਲਾਂ ਵਿੱਚ ਸਭ ਤੋਂ ਹੇਠਲਾ ਪੱਧਰ ਹੈ। ਇਹ ਅੰਕੜਾ ਉਮੀਦ ਨਾਲੋਂ ਘੱਟ ਸੀ ਅਤੇ ਸਰਕਾਰ

ਨਿਊਜ਼ੀਲੈਂਡ ਦੇ PM Chris Luxon ਹੱਥੋਂ ਸਨਮਾਨਿਤ ਹੋਈ ‘ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ’
ਮੈਲਬਰਨ : ਨਿਊਜ਼ੀਲੈਂਡ ਦੀ ਸੁਪਰੀਮ ਸਿੱਖ ਸੁਸਾਇਟੀ ਨੂੰ ਸਾਲਾਨਾ ਇੰਡੀਅਨ ਨਿਊਜ਼ਲਿੰਕ ਬਿਜ਼ਨਸ ਅਵਾਰਡਜ਼ ਵਿੱਚ ਵੱਕਾਰੀ ‘Commemoration Award’ ਨਾਲ ਸਨਮਾਨਿਤ ਕੀਤਾ ਗਿਆ ਸੀ। 25 ਨਵੰਬਰ ਨੂੰ ਹੋਏ ਸਮਾਗਮ ’ਚ ਇਹ ਪੁਰਸਕਾਰ

ਕੁਲਦੀਪ ਸਿੰਘ ਔਲਖ ਬਣੇ ਐਥਲੈਟਿਕਸ ਆਸਟ੍ਰੇਲੀਆ ਦੇ ‘ਮਹੀਨੇ ਦੇ ਬਿਹਤਰੀਨ ਕੋਚ’
ਮੈਲਬਰਨ : Cranbourne ਦੇ Casey Fields Athletic Track ’ਤੇ ਐਥਲੀਟਾਂ ਨੂੰ ਕੋਚਿੰਗ ਦੇਣ ਵਾਲੇ ਕੁਲਦੀਪ ਸਿੰਘ ਔਲਖ ਨੂੰ ‘ਮਹੀਨੇ ਦੇ ਬਿਹਤਰੀਨ ਕੋਚ’ ਦਾ ਖਿਤਾਬ ਦਿੱਤਾ ਗਿਆ ਹੈ। ਉਨ੍ਹਾਂ ਨੇ 100

NSW ਵਸਨੀਕਾਂ ਦੇ Covid-19 ਨਾਲ ਸਬੰਧਤ ਸਾਰੇ ਜੁਰਮਾਨੇ ਹੋਣਗੇ ਮਾਫ਼, ਭੁਗਤਾਨ ਕਰਨ ਵਾਲਿਆਂ ਨੂੰ ਵਾਪਸ ਮਿਲੇਗੀ ਰਕਮ
ਮੈਲਬਰਨ : ਨਿਊ ਸਾਊਥ ਵੇਲਜ਼ (NSW) ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ Covid-19 ਦੇ 20,000 ਤੋਂ ਵੱਧ ਬਕਾਇਆ ਜੁਰਮਾਨੇ ਵਾਪਸ ਲਵੇਗੀ ਅਤੇ ਉਨ੍ਹਾਂ ਲੋਕਾਂ ਨੂੰ ਲੱਖਾਂ ਡਾਲਰ ਵਾਪਸ ਵੀ

ਵਿਕਟੋਰੀਆ ਦੀ ਪ੍ਰੀਮੀਅਰ ਨੇ ‘ਗੁਰੂ ਨਾਨਕ ਲੇਕ’ ਨਾਮਕਰਨ ਦੀ ਕੀਤੀ ਜ਼ੋਰਦਾਰ ਵਕਾਲਤ, ਵਿਰੋਧੀ ਧਿਰ ਨੂੰ ਕੀਤਾ ਸਵਾਲ
ਮੈਲਬਰਨ : ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਸਟੇਟ ਪਾਰਲੀਮੈਂਟ ’ਚ ਪਿੱਛੇ ਜਿਹੇ ਵਿਕਟੋਰੀਆ ਦੀ ਇੱਕ ਝੀਲ ਦਾ ਨਾਮ ਬਦਲ ਕੇ ‘ਗੁਰੂ ਨਾਨਕ ਲੇਕ’ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਹੈ।
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.