Sea7 Australia is a great source of Latest Live Punjabi News in Australia.

2025 ਦੌਰਾਨ ਆਸਟ੍ਰੇਲੀਆ ’ਚ ਪ੍ਰਾਪਰਟੀ ਦੀਆਂ ਕੀਮਤਾਂ 1 ਤੋਂ 4 ਫ਼ੀਸਦੀ ਵਧਣ ਦੀ ਭਵਿੱਖਬਾਣੀ, ਪਰ ਇਨ੍ਹਾਂ ਕੈਪੀਟਲ ਸਿਟੀਜ਼ ’ਚ ਚੱਲੇਗਾ ਉਲਟਾ ਚੱਕਰ
ਮੈਲਬਰਨ : SQM ਰਿਸਰਚ ਦੀ ਹਾਊਸਿੰਗ ਬੂਮ ਐਂਡ ਬਸਟ ਰਿਪੋਰਟ 2025 ਅਨੁਸਾਰ, ਸਿਡਨੀ ਅਤੇ ਮੈਲਬਰਨ ਵਿੱਚ ਪ੍ਰਾਪਰਟੀ ਕੀਮਤਾਂ ਅਗਲੇ ਸਾਲ 5٪ ਤੱਕ ਘਟਣ ਦੀ ਉਮੀਦ ਹੈ। ਇਸ ਗਿਰਾਵਟ ਦਾ ਕਾਰਨ

ਕੀ ਸੋਸ਼ਲ ਮੀਡੀਆ ਪ੍ਰਯੋਗ ਕਰਨ ਲਈ ਵੀ ਹੁਣ ID ਦੇਣੀ ਪਵੇਗੀ! ਜਾਣੋ ਕੀ ਕਹਿਣਾ ਹੈ ਮੰਤਰੀ Michelle Rowland ਦਾ
ਮੈਲਬਰਨ : ਆਸਟ੍ਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਤੇ ਸੋਸ਼ਲ ਮੀਡੀਆ ਪ੍ਰਯੋਗ ਕਰਨ ਦੀ ਪਾਬੰਦੀ ਲੱਗਣ ਜਾ ਰਹੀ ਹੈ। ਪਰ ਇਸ ਪਾਬੰਦੀ ਨੂੰ ਲਾਗੂ ਕਰਨ ਲਈ ਲੋਕਾਂ

ਚਿਖਾ ’ਤੇ ਪਏ ਵਿਅਕਤੀ ਦੇ ‘ਮੁੜ ਜਿਊਂਦਾ’ ਹੋਣ ਮਗਰੋਂ ਭਾਰਤ ’ਚ ਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਜਗ ਜ਼ਾਹਰ
ਮੈਲਬਰਨ : ਭਾਰਤ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਿੱਚ, ਰੋਹਿਤਾਸ਼ ਕੁਮਾਰ ਨਾਮ ਦੇ ਇੱਕ 25 ਸਾਲ ਦੇ ਵਿਅਕਤੀ ਨੂੰ ਡਾਕਟਰਾਂ ਨੇ ਇੱਕ ਜਨਤਕ ਹਸਪਤਾਲ ਵਿੱਚ ਮ੍ਰਿਤਕ ਐਲਾਨ ਦਿੱਤਾ, ਪਰ

ਮੈਲਬਰਨ ’ਚ ਧੁੰਦ ਕਾਰਨ ਦਰਜਨਾਂ ਫ਼ਲਾਈਟਾਂ ਰੱਦ, ਸੜਕਾਂ ’ਤੇ ਡਰਾਈਵਰਾਂ ਲਈ ਚੇਤਾਵਨੀ ਜਾਰੀ
ਮੈਲਬਰਨ : ਮੈਲਬਰਨ ਦੇ ਵੱਡੇ ਹਿੱਸਿਆਂ ’ਚ ਸੰਘਣੀ ਧੁੰਦ ਕਾਰਨ ਅੱਜ ਸਵੇਰੇ ਦਰਜਨਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਕਈ ਏਅਰਲਾਈਨਾਂ ਦੀਆਂ 30 ਘਰੇਲੂ ਉਡਾਣਾਂ ਰੱਦ ਹੋਣ ਤੋਂ ਬਾਅਦ ਯਾਤਰੀਆਂ ਨੂੰ

ਸਾਂਝੇ ਪਰਿਵਾਰਾਂ ਦੀ ਮੋਹ ਭਿੱਜੀ ਬਾਤ ਪਾਉਂਦੀ ਫ਼ਿਲਮ ‘ਵੱਡਾ ਘਰ’ – Vadda Ghar
Vadda Ghar – A Punjabi Movie (Releasing Dec. 13, 2024) ਮੈਲਬਰਨ : ਕਾਮੇਡੀ ਅਤੇ ਮਨੋਰੰਜਨ ਦੀਆਂ ਫਿਲਮਾਂ ਤੋਂ ਬਾਅਦ ਪੰਜਾਬੀ ਸਿਨਮੇ ਨੇ ਹੁਣ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀਆਂ ਕਹਾਣੀਆਂ

ਗਰਮੀ ਵਧਣ ਨਾਲ NSW ਅਤੇ ਕੁਈਨਜ਼ਲੈਂਡ ਦੇ ਕਈ ਇਲਾਕਿਆਂ ਲਈ ਬਿਜਲੀ ਗੁੱਲ ਹੋਣ ਦੀ ਚੇਤਾਵਨੀ ਜਾਰੀ
ਮੈਲਬਰਨ : ਕਈ ਦਿਨਾਂ ਤਕ ਚੱਲਣ ਵਾਲੀ ਗਰਮੀ ਦੀ ਲਹਿਰ ਦੀ ਚੇਤਾਵਨੀ ਵਿਚਕਾਰ ਸਿਡਨੀ ਵਿਚ ਤਾਪਮਾਨ 40 ਡਿਗਰੀ ਦੇ ਨੇੜੇ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਦੋਂ ਕਿ ਕੁਈਨਜ਼ਲੈਂਡ ਦੇ

Fake News ਬਾਰੇ ਕਾਨੂੰਨ ਦੇ ਮਾਮਲੇ ’ਚ ਬੈਕਫ਼ੁੱਟ ’ਤੇ ਆਸਟ੍ਰੇਲੀਆ, ਸੋਸ਼ਲ ਮੀਡੀਆ ਕੰਪਨੀਆਂ ’ਤੇ ਜੁਰਮਾਨਾ ਲਗਾਉਣ ਦੀ ਯੋਜਨਾ ਕੀਤੀ ਰੱਦ
ਮੈਲਬਰਨ : ਆਸਟ੍ਰੇਲੀਆ ਦੀ ਸਰਕਾਰ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਆਨਲਾਈਨ ਗਲਤ ਜਾਣਕਾਰੀ ਨੂੰ ਫੈਲਣ ਤੋਂ ਰੋਕਣ ’ਚ ਅਸਫਲ ਰਹਿਣ ’ਤੇ ਇੰਟਰਨੈੱਟ ਪਲੇਟਫਾਰਮਾਂ ’ਤੇ ਆਪਣੇ ਗਲੋਬਲ ਮਾਲੀਆ ਦਾ

‘Uttarakhand tunnel rescue’ ਦੇ ਹੀਰੋ, Prof. Arnold Dix ਨੇ ਨਿਭਾਇਆ ਭਾਰਤੀ ਬੱਚੀ ਨਾਲ ਕੀਤਾ ਵਾਅਦਾ, ਅਹਿਮ ਸੰਦੇਸ਼ ਨਾਲ ਜਿੱਤਿਆ ਲੋਕਾਂ ਦਾ ਦਿਲ
ਮੈਲਬਰਨ : ਪਿਛਲੇ ਸਾਲ ਭਾਰਤ ਦੇ ਸੂਬੇ ਉੱਤਰਾਖੰਡ ਦੀ ਇੱਕ ਉਸਾਰੀ ਅਧੀਨ ਸੁਰੰਗ ’ਚ ਫਸੇ ਦਰਜਨਾਂ ਮਜ਼ਦੂਰਾਂ ਨੂੰ ਕਈ ਦਿਨਾਂ ਦੀ ਜੱਦੋਜਹਿਦ ਤੋਂ ਬਾਅਦ ਸੁਰੱਖਿਅਤ ਬਚਾਉਣ ਦੀ ਮੁਹਿੰਮ ਦੇ ਹੀਰੋ

Deputy PM ਦੀ ‘ਚੀਫ਼ ਆਫ਼ ਸਟਾਫ਼’ ਨੇ Marles ਵਿਰੁਧ ਕੀਤਾ ਮੁਕੱਦਮਾ, ਜਾਣੋ ਕੀ ਹੈ ਮਾਮਲਾ
ਮੈਲਬਰਨ : Deputy PM Richard Marles ਦੀ ਚੀਫ ਆਫ ਸਟਾਫ Jo Tarnawsky ਨੇ ਕਾਮਨਵੈਲਥ, Marles ਅਤੇ ਪ੍ਰਧਾਨ ਮੰਤਰੀ Anthony Albanese ਦੇ ਚੀਫ ਆਫ ਸਟਾਫ Timothy Gartrell ਖਿਲਾਫ ਮੁਕੱਦਮਾ ਦਾਇਰ ਕੀਤਾ

ਮੰਦਭਾਗੇ ਹਾਦਸੇ ਵਿੱਚ 12 ਸਾਲ ਦੇ Khye Brickell ਦੀ ਮੌਤ ਮਗਰੋਂ ਸੋਗਮਈ ਹੋਈ ਮੈਲਬਰਨ ਕਮਿਊਨਿਟੀ, ਮੌਤ ਤੋਂ ਬਾਅਦ ਵੀ ਬਚਾਈ 4 ਲੋਕਾਂ ਦੀ ਜਾਨ
ਮੈਲਬਰਨ : Mill Park ’ਚ ਪਿਛਲੇ ਦਿਨੀਂ ਸੜਕੀ ਹਾਦਸੇ ’ਚ ਮਾਰੇ ਗਏ 12 ਸਾਲ ਦੇ ਮੁੰਡੇ ਦੇ ਪਰਿਵਾਰ ਦੀ ਉਨ੍ਹਾਂ ਦੀ ਦਿਆਲਤਾ ਅਤੇ ਨਿਰਸਵਾਰਥਤਾ ਲਈ ਪ੍ਰਸ਼ੰਸਾ ਕੀਤੀ ਗਈ ਹੈ, ਜਿਸ

ਕ੍ਰਿਸਮਸ ਤੋਂ ਪਹਿਲਾਂ ਵਿਆਜ ਰੇਟ ਘਟਾਉਣ ਦੀ ਦੌੜ ਹੋਰ ਤੇਜ਼ ਹੋਈ, ਹੁਣ ਇਸ ਬੈਂਕ ਨੇ ਕੀਤੀ ਕਟੌਤੀ
ਮੈਲਬਰਨ : ਪਹਿਲਾਂ ਤੋਂ ਹੀ ਆਸਟ੍ਰੇਲੀਆ ਦੇ ਚਾਰ ਵੱਡੇ ਬੈਂਕਾਂ ਵਿੱਚੋਂ ਸਭ ਤੋਂ ਘੱਟ ਪ੍ਰਚਾਰਤ ਵਿਆਜ ਰੇਟ ਰੱਖਣ ਵਾਲੇ ANZ ਨੇ ਆਪਣੀ ਵੇਰੀਏਬਲ ਵਿਆਜ ਰੇਟ ’ਚ ਹੋਰ ਕਮੀ ਕਰਨ ਦਾ

ਮੈਲਬਰਨ ਦੀ Holly Bowles ਵੀ ਹਾਰੀ ਜ਼ਿੰਦਗੀ ਜੰਗ, Laos ਸ਼ਰਾਬ ਦੁਖਾਂਤ ’ਚ ਮਰਨ ਵਾਲਿਆਂ ਦੀ ਗਿਣਤੀ 6 ਹੋਈ
ਮੈਲਬਰਨ : ਮੈਲਬਰਨ ਵਾਸੀ Holly Bowles ਦੀ ਵੀ Laos ’ਚ ਸ਼ੱਕੀ ਮਿਥੇਨੌਲ ਡਰਿੰਕ ਪੀਣ ਤੋਂ ਬਾਅਦ ਥਾਈਲੈਂਡ ਦੇ ਇਕ ਹਸਪਤਾਲ ’ਚ ਮੌਤ ਹੋ ਗਈ। 19 ਸਾਲ ਦੀ Holly Bowles 13

ਆਸਟ੍ਰੇਲੀਆ ’ਚ ਨਾਜਾਇਜ਼ ਵੀਜ਼ਾ ਵਾਲਿਆਂ ਦੀ ਖ਼ੈਰ ਨਹੀਂ! 80 ਹਜ਼ਾਰ ਤੋਂ ਵੱਧ ਲੋਕਾਂ ਨੂੰ Deport ਕਰਨ ਲਈ ਬਿੱਲ ਤਿਆਰ
ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਇੱਕ ਨਵਾਂ ਬਿੱਲ ਤਿਆਰ ਕੀਤਾ ਹੈ ਜਿਸ ਤਹਿਤ 80,000 ਤੋਂ ਵੱਧ ਲੋਕਾਂ ਨੂੰ ਆਸਟ੍ਰੇਲੀਆ ਤੋਂ Deport ਕੀਤੇ ਜਾਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਸੈਨੇਟ ਦੀ

ਆਸਟ੍ਰੇਲੀਆ ਦੇ ਲੱਖਾਂ ਲੋਕ ਬੀਮਾ ਕਵਰ ਤੋਂ ਹੋਏ ਵਾਂਝੇ, ਹਸਪਤਾਲ ਆਪਰੇਟਰ ਦਾ ਬੀਮਾਕਰਤਾਵਾਂ ਨਾਲ ਕਰਾਰ ਖ਼ਤਮ
ਮੈਲਬਰਨ : ਆਸਟ੍ਰੇਲੀਆ ਵਿੱਚ ਨਿੱਜੀ ਸਿਹਤ ਬੀਮੇ ’ਚ ਫ਼ੰਡਾਂ ਦੀ ਕਮੀ ਜੱਗ ਜ਼ਾਹਰ ਹੋ ਗਈ ਹੈ। Healthscope ਨੇ ਹਸਪਤਾਲ ਦੀਆਂ ਫੀਸਾਂ ਦੇ ਵਿਵਾਦ ਕਾਰਨ Bupa ਅਤੇ ASHA ਹੈਲਥ ਫੰਡਾਂ ਨਾਲ

ਲਾਓਸ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੈਲਬਰਨ ਵਾਸੀ Bianca Jones ਸਮੇਤ ਪੰਜ ਦੀ ਮੌਤ
ਮੈਲਬਰਨ: ਲਾਓਸ ਦੇ ਇੱਕ ਹੋਟਲ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤਕ ਪੰਜ ਜਣਿਆਂ ਦੀ ਮੌਤ ਹੋ ਗਈ ਹੈ ਅਤੇ ਛੇ ਹੋਰ ਜੇਰੇ ਇਲਾਜ ਹਨ। ਮਰਨ ਵਾਲਿਆਂ ਵਿੱਚ ਮੈਲਬਰਨ ਦੀ

ਇਨਸਾਨਾਂ ਦੀ ਪੁਲਾੜ ਯਾਤਰਾ ਬਾਰੇ ਭਾਰਤ ਅਤੇ ਆਸਟ੍ਰੇਲੀਆ ਦੀਆਂ ਪੁਲਾੜ ਏਜੰਸੀਆਂ ਵਿਚਕਾਰ ਅਹਿਮ ਸਮਝੌਤਾ ਸਹੀਬੱਧ
ਮੈਲਬਰਨ : ਆਸਟ੍ਰੇਲੀਆ ਅਤੇ ਭਾਰਤ ਨੇ ਆਪਣੀ ਪੁਲਾੜ ਭਾਈਵਾਲੀ ਵਿੱਚ ਇੱਕ ਵੱਡੀ ਛਾਲ ਮਾਰੀ ਹੈ। ਦੋਹਾਂ ਦੇਸ਼ਾਂ ਦੀਆਂ ਪੁਲਾੜ ਏਜੰਸੀਆਂ ਨੇ ਭਾਰਤ ਦੇ ਗਗਨਯਾਨ ਮਨੁੱਖੀ ਪੁਲਾੜ ਉਡਾਣ ਮਿਸ਼ਨਾਂ ਲਈ ਚਾਲਕ

ਭਾਰਤ ਅਤੇ ਆਸਟ੍ਰੇਲੀਆ ਦੇ ਰਖਿਆ ਮੰਤਰੀਆਂ ਦੀ ਲਾਓਸ ’ਚ ਹੋਈ ਬੈਠਕ, ਇਸ ਅਹਿਮ ਸਮਝੌਤੇ ’ਤੇ ਹੋਏ ਹਸਤਾਖ਼ਰ
ਮੈਲਬਰਨ : ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਾਓ ਪੀ.ਡੀ.ਆਰ. ਦੇ ਵਿਏਨਤਿਆਨੇ ’ਚ ਆਸੀਆਨ ਰੱਖਿਆ ਮੰਤਰੀਆਂ ਦੀ 11ਵੀਂ ਬੈਠਕ (ਏ.ਡੀ.ਐੱਮ.ਐੱਮ.) ਪਲੱਸ ਤੋਂ ਇਲਾਵਾ ਆਸਟ੍ਰੇਲੀਆ ਦੇ ਰੱਖਿਆ ਮੰਤਰੀ Pat Conroy

ਪਰਦੀਪ ਤਿਵਾੜੀ ਨੇ ਆਸਟ੍ਰੇਲੀਆ ’ਚ ਰਚਿਆ ਇਤਿਹਾਸ, ਪਹਿਲੀ ਵਾਰੀ ਚੋਣ ਜਿੱਤ ਕੇ ਮੇਅਰ ਬਣਨ ਵਾਲੇ ਪਹਿਲੇ ਭਾਰਤੀ ਬਣੇ
ਮੈਲਬਰਨ : ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਦੇ West Footscray ’ਚ ਰਹਿਣ ਵਾਲੇ ਪਰਦੀਪ ਤਿਵਾੜੀ Maribyrnong ਸਿਟੀ ਕੌਂਸਲ ਦੇ mayor ਚੁਣੇ ਗਏ ਹਨ। ਉਹ ਪਹਿਲੇ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹਨ

ਭਾਰਤੀ ਅਰਬਪਤੀ ਗੌਤਮ ਅਡਾਨੀ ਉੱਤੇ ਅਮਰੀਕਾ ’ਚ ਰਿਸ਼ਵਤ ਦੇਣ ਦਾ ਦੋਸ਼, ਗ੍ਰਿਫ਼ਤਾਰੀ ਦੇ ਹੁਕਮ ਜਾਰੀ
ਮੈਲਬਰਨ : ਭਾਰਤ ਦੇ ਅਡਾਨੀ ਸਮੂਹ ਦੇ ਅਰਬਪਤੀ ਚੇਅਰਮੈਨ ਅਤੇ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿਚੋਂ ਇਕ ਗੌਤਮ ਅਡਾਨੀ ਉੱਤੇ ਅਰਬਾਂ ਡਾਲਰ ਦੀ ਰਿਸ਼ਵਤਖੋਰੀ ਅਤੇ ਧੋਖਾਧੜੀ ਯੋਜਨਾ ਵਿਚ ਉਨ੍ਹਾਂ

ਮੈਲਬਰਨ ਦੇ ਸਭ ਤੋਂ ਮਸ਼ਹੂਰ ਸ਼ਾਪਿੰਗ ਇਲਾਕੇ ’ਚ ਨਾਈਟਕਲੱਬ ਸੜ ਕੇ ਸੁਆਹ, ਧੂੰਏਂ ਕਾਰਨ ਸਾਹ ਲੈਣਾ ਹੋਇਆ ਔਖਾ, ਸੜਕਾਂ ਬੰਦ
ਮੈਲਬਰਨ : ਮੈਲਬਰਨ ਦੇ ਇਕ ਨਾਈਟ ਕਲੱਬ ਵਿਚ ਰਾਤ ਭਰ ਲੱਗੀ ਭਿਆਨਕ ਅੱਗ ਨੇ ਸ਼ਹਿਰ ਦੀ ਸਭ ਤੋਂ ਭੀੜ-ਭੜੱਕੇ ਵਾਲੀ ਸੜਕ ਨੂੰ ਬੰਦ ਕਰ ਦਿੱਤਾ ਹੈ। ਚੈਪਲ ਸਟ੍ਰੀਟ ’ਤੇ ਦੋ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.