Latest Live Punjabi News in Australia

Sea7 Australia is a great source of Latest Live Punjabi News in Australia.

Flight QF128 ’ਚ ਸਫ਼ਰ ਕਰ ਕੇ ਸਿਡਨੀ ਪਹੁੰਚਣ ਵਾਲੇ ਸਾਵਧਾਨ! ਸਿਹਤ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ

ਇਸ ਹਫਤੇ ਦੇ ਸ਼ੁਰੂ ਵਿੱਚ ਆਸਟ੍ਰੇਲੀਆ ਜਾਣ ਵਾਲੀ ਇੱਕ ਕੌਮਾਂਤਰੀ ਉਡਾਣ ’ਚ ਸਫ਼ਰ ਕਰ ਰਹੇ ਇੱਕ ਯਾਤਰੀ ਵਿੱਚ measles (ਖਸਰਾ ਜਾਂ ਛੋਟੀ ਮਾਤਾ) ਦੀ ਪੁਸ਼ਟੀ ਹੋਣ ਦੇ ਮਾਮਲੇ ਬਾਰੇ ਯਾਤਰੀਆਂ

ਪੂਰੀ ਖ਼ਬਰ »

ਕ੍ਰਿਕੇਟ ਵਿਸ਼ਵ ਕੱਪ ਦਾ ਸ਼ਾਨਦਾਰ ਆਗਾਜ਼, ਪਹਿਲੇ ਮੈਚ ’ਚ ਨਿਊਜ਼ੀਲੈਂਡ ਦੀ ਇੰਗਲੈਂਡ ’ਤੇ ਧਮਾਕੇਦਾਰ ਜਿੱਤ

ਅਹਿਮਦਾਬਾਦ: ਆਈ.ਸੀ.ਸੀ. ਕ੍ਰਿਕੇਟ ਵਿਸ਼ਵ ਕੱਪ 2023 ਦਾ ਆਗਾਜ਼ ਹੋ ਚੁੱਕਾ ਹੈ। ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਅਤੇ ਪਿਛਲੇ ਚੈਂਪੀਅਨ ਇੰਗਲੈਂਡ ਆਹਮੋ-ਸਾਹਮਣੇ ਸਨ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਭਾਰਤੀ

ਪੂਰੀ ਖ਼ਬਰ »
Chief Justice Will Alstergren swore in Poppy

ਆਸਟ੍ਰੇਲੀਅਨ ਅਦਾਲਤ ‘ਚ ਜੱਜ ਨੇ ਕੁੱਤੀ ਨੂੰ ਚੁਕਾਈ ਸਹੁੰ – ਫੈਮਿਲੀ ਕੋਰਟ ‘ਚ ਆਉਣ ਵਾਲੇ ਨਿਰਾਸ਼ ਲੋਕਾਂ ਦਾ ਬਣੇਗੀ ਸਹਾਰਾ

ਮੈਲਬਰਨ : “ਥੀਰੇਪੀ ਡੌਗ ” (Therapy Dog) ਦੇ ਰੂਪ ਵਿੱਚ ਪੌਪੀ ਨਾਂ ਦੀ ਕੁੱਤੀ ਨੂੰ ਫੈਡਰਲ ਸਰਕਟ ਅਤੇ ਫੈਮਿਲੀ ਕੋਰਟ ‘ਚ ਪਹਿਲੀ ਵਾਰ ਫੁੱਲ-ਟਾਈਮ ਕੰਮ ਵਾਸਤੇ ਸਹੁੰ ਚੁਕਾਈ ਗਈ ਹੈ।

ਪੂਰੀ ਖ਼ਬਰ »

ਵੀਜ਼ਾ (Visa) ਦੀ ਦੁਰਵਰਤੋਂ ਕਰਨ ਵਾਲਿਆਂ ’ਤੇ ਨਕੇਲ ਕੱਸੇਗੀ ਆਸਟ੍ਰੇਲੀਆ ਸਰਕਾਰ – ਨਿਕਸਨ ਰੀਪੋਰਟ ਹੋਈ ਜਨਤਕ – ਗ੍ਰਹਿ ਮਾਮਲਿਆਂ ਦੇ ਵਿਭਾਗ ’ਚ ਸਥਾਪਤ ਹੋਵੇਗੀ ਵੱਖਰੀ ਡਿਵੀਜ਼ਨ

ਸਿਡਨੀ: ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਉਹ ਆਪਣੀ ਵੀਜ਼ਾ ਪ੍ਰਣਾਲੀ ਦੇ ਵੱਡੇ ਪੱਧਰ ’ਤੇ ਹੋ ਰਹੀ ਦੁਰਵਰਤੋਂ ਨੂੰ ਰੋਕਣ ਲਈ ਕਾਰਵਾਈ ਕਰੇਗੀ ਤਾਂ ਜੋ ਮਨੁੱਖੀ ਤਸਕਰੀ ਅਤੇ ਸੰਗਠਿਤ ਅਪਰਾਧ

ਪੂਰੀ ਖ਼ਬਰ »

ਕਿੰਗ ਚਾਰਲਸ ਦੀ ਤਸਵੀਰ ਵਾਲੇ ਸਿੱਕਿਆਂ ਦੀ ਤਸਵੀਰ ਆਈ ਸਾਹਮਣੇ, ਜਾਣੋ ਕਦੋਂ ਆਉਣਗੇ ਤੁਹਾਡੇ ਹੱਥਾਂ ’ਚ

70 ਸਾਲਾਂ ਤੋਂ ਵੱਧ ਸਮੇਂ ਮਗਰੋਂ ਆਸਟ੍ਰੇਲੀਆ ਦੀ ਕਰੰਸੀ ਦਾ ਮੁਹਾਂਦਰਾ ਬਦਲਣ ਵਾਲਾ ਹੈ। ਰੌਇਲ ਆਸਟ੍ਰੇਲੀਅਨ ਟਕਸਾਲ ਵੱਲੋਂ ਸਾਡੇ ਲਈ ਜਾਰੀ ਕੀਤੇ ਜਾ ਰਹੇ ਨਵੇਂ ਸਿੱਕਿਆਂ ’ਤੇ ਹੁਣ ਕਿੰਗ ਚਾਰਲਸ-3

ਪੂਰੀ ਖ਼ਬਰ »

ਮੈਲਬਰਨ ‘ਚ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਦੀ ਮੌਤ, ਔਰਤ ਗੰਭੀਰ ਜ਼ਖ਼ਮੀ

ਮੈਲਬਰਨ : ਸਾਊਥ-ਈਸਟ ਮੈਲਬਰਨ ‘ਚ ਵਾਪਰੇ ਭਿਆਨਕ ਹਾਦਸੇ ’ਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਅਤੇ ਉਸ ਦੇ ਪਿੱਛੇ ਬੈਠੀ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਹੈ। ਜ਼ਖ਼ਮੀ ਔਰਤ

ਪੂਰੀ ਖ਼ਬਰ »
Linkt Scam Text

ਸਾਵਧਾਨ ! ਆਸਟ੍ਰੇਲੀਆ `ਚ ਸਕੈਮਰ ਸਰਗਰਮ – Linkt Toll ਭਰਨ ਬਾਰੇ 3 ਲੱਖ ਲੋਕਾਂ ਨੂੰ ਭੇਜੇ ਝੂਠੇ ਮੈਸੇਜ (Linkt Scam Text)

ਮੈਲਬਰਨ : ਆਸਟ੍ਰੇਲੀਆ `ਚ ਜਾਅਲਸਾਜ਼ੀਆਂ ਕਰਨ ਵਾਲੇ ਸਕੈਮਰ, ਕਈ ਲੋਕਾਂ ਨੂੰ ਝੂਠੇ ਟੈਕਸਟ ਭੇਜ ਕੇ ਟੋਲ ਭਰਨ ਲਈ ਹੁਕਮ ਦੇ ਰਹੇ ਹਨ। (Linkt Scam Text) ਜਿਸ ਵਾਸਤੇ ਟੋਲ ਕੰਪਨੀ Linkt

ਪੂਰੀ ਖ਼ਬਰ »
Stealing of Copper Cables

ਆਸਟ੍ਰੇਲੀਆ `ਚ ਵੀ ਪੰਜਾਬ ਵਾਂਗ ਚੋਰੀ ਹੁੰਦੀਆਂ ਨੇ ਤਾਂਬੇ ਦੀਆਂ ਤਾਰਾਂ (Stealing of Copper Wires) – ਕੈਸ਼ ਰਾਹੀਂ ਖ੍ਰੀਦਣ ਵਾਲੇ ਡੀਲਰਾਂ `ਤੇ ਪਾਬੰਦੀ ਲੱਗੇ: ਕੌਂਸਲ

ਮੈਲਬਰਨ : ਆਸਟ੍ਰੇਲੀਆ ਦੇ ਕੁਈਨਜ਼ਲੈਂਡ `ਚ ਵੀ ਪੰਜਾਬ ਵਾਂਗ ਤਾਂਬੇ ਦੀਆਂ ਕੇਬਲਾਂ ਚੋਰੀ ਹੁੰਦੀਆਂ ਹਨ। (Stealing of Copper Wires) ਅਜਿਹੇ ਕਾਰਿਆਂ ਨੂੰ ਠੱਲ੍ਹ ਪਾਉਣ ਲਈ ਕੀਤੀ ਗਈ ਜਾਂਚ ਰਿਪੋਰਟ ਸਾਹਮਣੇ

ਪੂਰੀ ਖ਼ਬਰ »
New Zealand is in the list of friendly Countries in the World

ਵਧਾਈਆਂ ਨਿਊਜ਼ੀਲੈਂਡ ਵਾਲਿਓ ! – ਦੁਨੀਆ ਦੇ ਸਭ ਤੋਂ ਵੱਧ ਦੋਸਤਾਨਾ ਦੇਸ਼ਾਂ ਦੀ ਸੂਚੀ `ਚ ਸ਼ਾਮਲ (List of Friendly Countries in the World)

ਮੈਲਬਰਨ : ਨਿਊਜ਼ੀਲੈਂਡ ਵਾਸੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸਦਾ ਨਾਂ ਦੁਨੀਆ ਦੇ ਸਭ ਤੋਂ ਵੱਧ ਦੋਸਤਾਨਾ ਸੁਭਾਅ ਵਾਲੇ ਦੇਸ਼ਾਂ ਦੀ ਸੂਚੀ ਸ਼ਾਮਲ ਹੈ। (List of Friendly Countries

ਪੂਰੀ ਖ਼ਬਰ »
Tax on vacant land in Victoria

ਵਿਕਟੋਰੀਆ ਦੀ ਨਵੀਂ ਪ੍ਰੀਮੀਅਰ ਨੇ ਦਿੱਤਾ ਲੋਕਾਂ ਨੂੰ ਝਟਕਾ – ਖਾਲੀ ਪਏ ਰਿਹਾਇਸ਼ੀ ਪਲਾਟਾਂ `ਤੇ ਟੈਕਸ (Tax on Vacant Land) ਦਾ ਘੇਰਾ ਵਧਾਇਆ

ਮੈਲਬਰਨ : ਆਸਟ੍ਰੇਲੀਆ `ਚ ਵਿਕਟੋਰੀਆ ਸਟੇਟ ਦੀ ਨਵੀਂ ਪ੍ਰੀਮੀਅਰ ਜੈਸਿੰਟਾ ਐਲਨ ਨੇ ਮੰਗਲਵਾਰ ਨੂੰ ਸਟੇਟ ਪਾਰਲੀਮੈਂਟ ਵਿੱਚ ਪਹਿਲੇ ਦਿਨ ਹੀ ਲੋਕਾਂ ਨੂੰ ਝਟਕਾ ਦੇ ਦਿੱਤਾ। ਹੁਣ ਪੂਰੀ ਸਟੇਟ ਵਿੱਚ ਪਏ

ਪੂਰੀ ਖ਼ਬਰ »
Binjun Xie

ਮਨੁੱਖੀ ਤਸਕਰੀ (Sex Trafficking) ਦੇ ਦੋਸ਼ `ਚ ਆਸਟ੍ਰੇਲੀਆ ਨੇ ਕੀਤਾ ਡੀਪੋਰਟ – 45 ਸ਼ੱਕੀਆਂ ਦੀ ਐਂਟਰੀ ਰੋਕੀ, 79 ਦੀ ਇਮੀਗਰੇਸ਼ਨ ਕਲੀਅਰੈਂਸ ਤੋਂ ਨਾਂਹ

ਮੈਲਬਰਨ : ਆਸਟ੍ਰੇਲੀਆ ਦੀ ਸਰਕਾਰ ਨੇ ਇਮੀਗਰੇਸ਼ਨ ਸਿਸਟਮ ਨਾਲ ਖਿਲਵਾੜ ਕਰਨ ਦੇ ਦੋਸ਼ `ਚ (under sex trafficking)ਇੱਕ ਵਿਅਕਤੀ ਨੂੰ ਡੀਪੋਰਟ ਕਰ ਦਿੱਤਾ ਹੈ। ਜਦੋਂ ਕਿ ਅਜਿਹੇ ਹੀ ਸ਼ੱਕੀ 45 ਵਿਅਕਤੀਆਂ

ਪੂਰੀ ਖ਼ਬਰ »
Shortages of Houses in SA

ਘਰਾਂ ਦੀ ਥੁੜ : ਗਰੈਨੀ ਫਲੈਟਸ ਵੀ ਕਿਰਾਏ `ਤੇ ਚੜ੍ਹਨਗੇ ?(Shortage of Houses in SA) – ਕੌਂਸਲਾਂ ਦੇ ਨਿਯਮ ਨਰਮ ਹੋਣ ਦੇ ਸੰਕੇਤ

ਮੈਲਬਰਨ : ਸਾਊਥ ਆਸਟ੍ਰੇਲੀਆ ਦੀ ਸਰਕਾਰ ਨੇ ਘਰਾਂ ਦੀ ਕੀਮਤਾਂ ਬਹੁਤ ਵਧ ਜਾਣ ਦੇ ਦੌਰ `ਚ ਘਰਾਂ ਦੀ ਥੁੜ (Shortage of Houses in SA) ਨਾਲ ਨਜਿੱਠਣ ਲਈ ‘ਗਰੈਨੀ ਫਲੈਟਸ’ `ਤੇ

ਪੂਰੀ ਖ਼ਬਰ »
Undercover Informant Miles Mehta

ਆਸਟ੍ਰੇਲੀਆ ਦਾ ਸਿਟੀਜ਼ਨ ਮਹਿਤਾ, ਹੰਗਰੀ ਦੀ ਜੇਲ੍ਹ `ਚ ਬੰਦ – ਅਮਰੀਕਾ ਤੇ ਆਸਟ੍ਰੇਲੀਆ ਦੀਆਂ ਏਜੰਸੀਆਂ ਲਈ ਕਰਦਾ ਸੀ ਕੰਮ (Undercover Informant Miles Mehta)

ਮੈਲਬਰਨ : ਆਸਟ੍ਰੇਲੀਆ ਦਾ ਇੱਕ ਸਿਟੀਜ਼ਨ ਇਸ ਵੇਲੇ ਹੰਗਰੀ ਦੀ ਜੇਲ੍ਹ ਵਿੱਚ ਬੰਦ ਹੈ। ਉਹ ਕਈ ਸਾਲ ਅਮਰੀਕਾ ਅਤੇ ਆਸਟ੍ਰੇਲੀਆ ਦੀਆਂ ਲਾਅ ਇਨਫੋਰਸਮੈਂਟ ਏਜੰਸੀਆਂ ਲਈ ਕਰਦਾ ਰਿਹਾ ਸੀ। (Undercover Informant

ਪੂਰੀ ਖ਼ਬਰ »
Jacinta announced New Cabinet

ਵਿਕਟੋਰੀਆ `ਚ ਪ੍ਰੀਮੀਅਰ ਜੈਸਿੰਟਾ ਦੀ ਨਵੀਂ ਕੈਬਨਿਟ ਦਾ ਐਲਾਨ – The Announcement of the New Cabinet of Premier Jacinta in Victoria

ਮੈਲਬਰਨ : ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ `ਚ ਨਵੀਂ ਚੁਣੀ ਗਈ 49ਵੀਂ ਪ੍ਰੀਮੀਅਰ ਜੈਸਿੰਟਾ ਐਲਨ ਨੇ ਆਪਣੀ ਸਰਕਾਰ ਚਲਾਉਣ ਲਈ ਅੱਜ ਕੈਬਨਿਟ ਦਾ ਐਲਾਨ ਕਰ ਦਿੱਤਾ। (The announcement of the new

ਪੂਰੀ ਖ਼ਬਰ »
Education Agents

ਆਸਟ੍ਰੇਲੀਆ ਦੇਵੇਗਾ ਐਜ਼ੂਕੇਸ਼ਨ ਏਜੰਟਾਂ (Education Agents) ਨੂੰ ਝਟਕਾ – ਕਮਿਸ਼ਨ ਦੇਣ ਵਾਲੇ ਪ੍ਰਾਈਵੇਟ ਕਾਲਜਾਂ `ਤੇ ਲੱਗੇਗੀ ਪਾਬੰਦੀ

ਮੈਲਬਰਨ : ਆਸਟ੍ਰੇਲੀਆ ਦੀ ਫ਼ੈਡਰਲ ਸਰਕਾਰ ਅਜਿਹੇ ਪ੍ਰਾਈਵੇਟ ਕਾਲਜਾਂ `ਤੇ ਪਾਬੰਦੀ ਲਾਉਣ ਦੀ ਤਿਆਰੀ ਕਰ ਰਹੀ ਹੈ, ਜੋ ਇੰਟਰਨੈਸ਼ਨਲ ਸਟੂਡੈਂਟਸ ਦਾ ਦਾਖ਼ਲਾ ਕਰਵਾਉਣ ਬਦਲੇ ਸਬੰਧਤ ਏਜੰਟ (Education Agents) ਨੂੰ ਕਮਿਸ਼ਨ

ਪੂਰੀ ਖ਼ਬਰ »
NZ Elections

ਨਿਊਜ਼ੀਲੈਂਡ `ਚ ਪਾਰਲੀਮੈਂਟ ਚੋਣਾਂ ਵਾਸਤੇ ਵੋਟਿੰਗ ਅੱਜ ਤੋਂ ਸ਼ੁਰੂ – Voting for Parliament Elections in New Zealand begins Today

ਮੈਲਬਰਨ : ਨਿਊਜ਼ੀਲੈਂਡ `ਚ ਪਾਰਲੀਮੈਂਟ ਚੋਣਾਂ ਵਾਸਤੇ ਵੋਟਾਂ ਪਾਉਣ ਦਾ ਕੰਮ ਅੱਜ 2 ਅਕਤੂਬਰ ਤੋਂ ਸ਼ੁਰੂ ਹੋ ਜਾਵੇਗਾ। (Voting for parliament elections in New Zealand begins today) ਜਿਸ ਕਰਕੇ ਨਿਰਧਾਰਤ

ਪੂਰੀ ਖ਼ਬਰ »
New Rules for International Students in Australia starts from today.

ਅੱਜ ਤੋਂ ਆਸਟ੍ਰੇਲੀਆ `ਚ ਇੰਟਰਨੈਸ਼ਨਲ ਸਟੂਡੈਂਟਸ ਲਈ ਨਵੇਂ ਨਿਯਮ – New Rules for International Students in Australia start from today

ਮੈਲਬਰਨ : ਆਸਟ੍ਰੇਲੀਆ ਵਿੱਚ ਅੱਜ 1 ਅਕਤੂਬਰ ਤੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਲਈ ਨਵੇਂ ਨਿਯਮ ਲਾਗੂ ਹੋ ਗਏ ਹਨ। New Rules for International Students in Australia start from today. ਵੀਜ਼ਾ ਅਪਲਾਈ

ਪੂਰੀ ਖ਼ਬਰ »
Refugee Women Plead for PR

ਮੈਲਬਰਨ ਤੋਂ ਕੈਨਬਰਾ ਤੱਕ ਪੈਦਲ ਯਾਤਰਾ ਲਈ ਮਜ਼ਬੂਰ – ਸ਼ਰਨ ਲੈਣ ਵਾਲੀਆਂ ਬੀਬੀਆਂ ਦਾ ਪੀਆਰ ਲਈ ਤਰਲਾ (Refugee Women Plead for PR)

ਮੈਲਬਰਨ : ਆਸਟ੍ਰੇਲੀਆ `ਚ ਸਿਆਸੀ ਸ਼ਰਨ ਮੰਗਣ ਵਾਲੀਆਂ ਸ੍ਰੀਲੰਕਾ ਅਤੇ ਇਰਾਨ ਨਾਲ ਸਬੰਧਤ ਬੀਬੀਆਂ ਵੱਲੋਂ ਮੈਲਬਰਨ ਤੋਂ ਕੈਨਬਰਾ ਤੱਕ 600 ਕਿਲੋਮੀਟਰ ਦੀ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਨੇ

ਪੂਰੀ ਖ਼ਬਰ »
Daylight Saving Time Starts - 2023

ਆਸਟ੍ਰੇਲੀਆ ਵਾਲਿਓ ! ਅੱਜ ਰਾਤ ਤੋਂ ਡੇਅ ਲਾਈਟ ਸੇਵਿੰਗ ਸ਼ੁਰੂ (Oct 1, 2023 – Daylight Saving Time Starts) – ਸੌਣ ਤੋਂ ਪਹਿਲਾਂ ਘੜੀਆਂ ਕਰ ਲੈਣੀਆਂ ਇੱਕ ਘੰਟਾ ਅੱਗੇ

ਮੈਲਬਰਨ : ਆਸਟ੍ਰੇਲੀਆ ਦੀਆਂ ਕਈ ਸਟੇਟਾਂ ਵਿੱਚ ਅੱਜ ਅੱਧੀ ਰਾਤ ਤੋਂ ਬਾਅਦ ਐਤਵਾਰ ਸਵਖਤੇ 2 ਦੋ ਵਜੇ ਡੇਅ ਲਾਈਟ ਸੇਵਿੰਗ ਸ਼ੁਰੂ ਹੋ ਜਾਵੇਗੀ। (Oct 1, 2023 – Daylight Saving Time

ਪੂਰੀ ਖ਼ਬਰ »
WA Transport Minister Rita Saffioti

ਪਰਥ `ਚ ਪਬਲਿਕ ਟਰਾਂਸਪੋਰਟ ਦੀ ਬਦਲੇਗੀ ਨੁਹਾਰ – ਯਾਤਰੀ ਮੋਬਾਈਲ ਫ਼ੋਨ ਰਾਹੀਂ ਕਰ ਸਕਣਗੇ ਟੈਗ (SmartRiders)

ਮੈਲਬਰਨ : ਆਸਟ੍ਰੇਲੀਆ ਦੇ ਪਰਥ ਸਿਟੀ `ਚ ਪਬਲਿਕ ਟਰਾਂਸਪੋਰਟ ਦੀ ਨੁਹਾਰ ਬਦਲਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਲੋਕਾਂ ਨੂੰ ਬੱਸ, ਟਰੇਨ ਅਤੇ ਫੈਰੀ `ਤੇ ਚੜ੍ਹਨ ਲਈ ਕਾਰਡ ਰਾਹੀਂ ਨਹੀਂ ਸਗੋਂ

ਪੂਰੀ ਖ਼ਬਰ »
A Federal Government Portfolio for Disability

ਆਸਟ੍ਰੇਲੀਆ `ਚ ‘ਡਿਸਏਬਿਲਟੀ ਮੰਤਰਾਲਾ’ ਬਣਾਉਣ ਦੀ ਸਿਫ਼ਾਰਸ਼ (A Federal Government Portfolio for Disability) – ਰੋਏਲ ਕਮਿਸ਼ਨ ਨੇ ਨਵੇਂ ਸੁਧਾਰਾਂ ਵਾਸਤੇ ਸੌਂਪੀ ਰਿਪੋਰਟ

ਮੈਲਬਰਨ : ਆਸਟ੍ਰੇਲੀਆ ਵਿੱਚ ਡਿਸਏਬਿਲਟੀ ਕਰਕੇ ਹਿੰਸਾ ਅਤੇ ਸ਼ੋਸ਼ਣ ਦਾ ਸਿ਼ਕਾਰ ਹੁੰਦੇ ਆ ਰਹੇ ਲੋਕਾਂ ਦੇ ਦਿਨ ਫਿਰਨ ਦੀ ਆਸ ਬੱਝ ਗਈ ਹੈ। ਡਿਸਏਬਿਲਟੀ ਰੋਏਲ ਕਮਿਸ਼ਨ (Disability Royal Commission) ਨੇ

ਪੂਰੀ ਖ਼ਬਰ »
Drugs Worth 70 million dollars

ਆਕਲੈਂਡ `ਚ 7 ਕਰੋੜ ਡਾਲਰ ਦਾ ਨਸ਼ਾ ਫੜਿਆ (Drugs Worth 70 million dollars)- ਕਣਕ ਵਾਲੇ ਥਰੈਸ਼ਰਾਂ `ਚ ਲੁਕੋਈ ਸੀ ਵੱਡੀ ਖੇਪ

ਮੈਲਬਰਨ : ਨਿਊਜੀਲੈਂਡ `ਚ ਪੁਲੀਸ ਅਤੇ ਕਸਟਮ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ 7 ਕਰੋੜ ਡਾਲਰ ਦਾ ਨਸ਼ਾ (Drugs Worth 70 million dollars) ਦੇਸ਼ ਅੰਦਰ ਦਾਖ਼ਲ ਹੋਣ ਤੋਂ ਰੋਕ ਦਿੱਤਾ ਹੈ।

ਪੂਰੀ ਖ਼ਬਰ »
New Luxury Spa Centre for kids in Auckland

ਸਿਡਨੀ ਤੇ ਮੈਲਬਰਨ ਤੋਂ ਬਾਅਦ ਆਕਲੈਂਡ ਦੀ ਵਾਰੀ – ਸਿਰਫ਼ ਬੱਚਿਆਂ ਲਈ ਖੁੱਲ੍ਹਿਆ ਨਵਾਂ ਲਗਜ਼ਰੀ ਸਪਾਅ ਸੈਂਟਰ (New Luxury Spa Centre for kids in Auckland)

ਮੈਲਬਰਨ : ਸਿਡਨੀ ਅਤੇ ਮੈਲਬਰਨ `ਚ ਸਿਰਫ਼ ਬੱਚਿਆਂ ਲਈ ਸਪਾਅ ਸੈਂਟਰ ਖੋਲ੍ਹਣ ਵਾਲੇ ਕਾਰੋਬਾਰੀ ਨੇ ਆਪਣਾ ਘੇਰਾ ਵਧਾਉਂਦਿਆਂ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ ਭਵਿੱਖ ਤਲਾਸ਼ਦਿਆਂ ਨਵਾਂ ਸੈਂਟਰ

ਪੂਰੀ ਖ਼ਬਰ »
Minister of State for External Affairs - Ranjan Rajkumar Singh

ਨਿਊਜ਼ੀਲੈਂਡ ‘ਚ ਭਾਰਤ ਦੇ ਵਿਦੇਸ਼ ਰਾਜ ਮੰਤਰੀ ਦੀ ਫੇਰੀ – Minister of State for External Affairs – Ranjan Rajkumar Singh

ਮੈਲਬਰਨ : ਭਾਰਤ ਦੇ ਵਿਦੇਸ਼ ਰਾਜ ਮੰਤਰੀ ਰੰਜਨ ਰਾਜਕੁਮਾਰ ਸਿੰਘ (Minister of State for External Affairs – Ranjan Rajkumar Singh) ਨਿਊਜ਼ੀਲੈਂਡ ਫੇਰੀ ਦੌਰਾਨ ਕ੍ਰਾਈਸਚਰਚ ਤੇ ਆਕਲੈਂਡ ‘ਚ ਵੱਖ-ਵੱਖ ਵਰਗਾਂ ਦੇ

ਪੂਰੀ ਖ਼ਬਰ »
Westpac Helicopter Services

ਵੈਸਟਪੈਕ ਹੈਲੀਕਾਪਟਰ ਸੇਵਾਵਾਂ (Westpac Helicopter Services) ਨੇ ਪੂਰੇ ਕੀਤੇ 50 ਸਾਲ – ਆਸਟ੍ਰੇਲੀਆ `ਚ 1973 `ਚ ਸ਼ੁਰੂ ਕੀਤੀ ਸੀ ਸੇਵਾ

ਮੈਲਬਰਨ : ਆਸਟ੍ਰੇਲੀਆ ਵਿੱਚ ਵੈਸਟਪੈਕ ਹੈਲੀਕਾਪਟਰ ਸੇਵਾਵਾਂ (Westpac Helicopter Services) ਨੇ 50 ਸਾਲ ਪੂਰੇ ਕਰ ਲਏ ਹਨ। ਕਿਸੇ ਵੀ ਗੰਭੀਰ ਐਕਸੀਡੈਂਟ ਅਤੇ ਹੜ੍ਹਾਂ ਤੇ ਅੱਗ ਵਰਗੀਆਂ ਕੁਦਰਤੀ ਆਫ਼ਤਾਂ ਦੌਰਾਨ ਮਹੱਤਵਪੂਰਨ

ਪੂਰੀ ਖ਼ਬਰ »
China's Ambassador in Sydney warned Australia

ਸਿਡਨੀ `ਚ ਚੀਨ ਦੇ ਅੰਬੈਸਡਰ ਦੀ ਆਸਟ੍ਰੇਲੀਆ ਨੂੰ ਚੇਤਾਵਨੀ (China’s Ambassador in Sydney warned Australia) – “ਤਾਈਵਾਨ `ਚ ਵਫ਼ਦ ਭੇਜਣ ਤੋਂ ਪਹਿਲਾਂ ਸੋਚ ਲਉ”

ਮੈਲਬਰਨ : ਚੀਨ ਨੇ ਤਾਈਵਾਨ `ਚ ਆਸਟ੍ਰੇਲੀਆ ਦੇ ਸਿਆਸਤਦਾਨਾਂ ਦਾ ਵਫ਼ਦ ਭੇਜੇ ਜਾਣ ਤੋਂ ਪਹਿਲਾਂ ਚੇਤਾਵਨੀ ਦਿੱਤੀ ਹੈ (China’s Ambassador in Sydney warned Australia) ਕਿ ਆਸਟ੍ਰੇਲੀਆ ਨਾਲ ਚੀਨ ਦੇ ਸਬੰਧਾਂ

ਪੂਰੀ ਖ਼ਬਰ »
Australia Day Award 2024

ਕੌਣ ਜਿੱਤੇਗਾ 2024 ਆਸਟ੍ਰੇਲੀਆ ਡੇਅ ਐਵਾਰਡ (Australia Day Award 2024)? – ਅਪਲਾਈ ਕਰਨ ਦਾ ਵੇਲਾ, ਨਾਮਜ਼ਦਗੀਆਂ ਸ਼ੁਰੂ

ਮੈਲਬਰਨ : ਆਸਟ੍ਰੇਲੀਆ `ਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਹਰ ਸਾਲ ਦਿੱਤੇ ਜਾਣ ਵਾਲੇ ਆਸਟ੍ਰੇਲੀਆ ਡੇਅ ਐਵਾਰਡ (Australia Day Award 2024) ਲਈ ਅਪਲਾਈ ਕਰਨ ਦਾ ਸਿਲਸਿਲਾ ਸ਼ੁਰੂ

ਪੂਰੀ ਖ਼ਬਰ »
NZTA Digital Driver Licence App

NZTA ਲਾਂਚ ਕਰੇਗੀ ਡਿਜ਼ੀਟਲ ਡਰਾਇਵਰ ਲਾਇਸੰਸ ਐਪ (NZTA Digital Driver Licence App) – ਰਜਿਸਟਰੇਸ਼ਨ, ਰੋਡ ਯੂਜ਼ਰ ਚਾਰਜਜ ਤੇ ਟੋਲ ਦੀ ਵੀ ਹੋ ਸਕੇਗੀ ਪੇਮੈਂਟ

ਮੈਲਬਰਨ : ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਡਰਾਇਵਰਾਂ ਦੀ ਸੌਖ ਵਾਸਤੇ ਡਿਜ਼ੀਟਲ ਡਰਾਇਵਰ ਲਾਇਸੰਸ ਐਪ (NZTA Digital Driver Licence App) ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲੀਸ ਨੂੰ ਲੋੜ ਪੈਣ `ਤੇ

ਪੂਰੀ ਖ਼ਬਰ »
Wet House Wellington

ਨਿਊਜ਼ੀਲੈਂਡ `ਚ ਖੁੱਲ੍ਹਿਆ ਪਹਿਲਾ “Wet House”

ਮੈਲਬਰਨ : ਨਿਊਜ਼ੀਲੈਂਡ ਦਾ ਪਹਿਲਾ “Wet House” ਰਾਜਧਾਨੀ ਵੈਲਿੰਗਟਨ ਵਿੱਚ ਖੁੱਲ੍ਹ ਗਿਆ ਹੈ, ਜਿਸ ਵਿੱਚ ਹੋਮਲੈੱਸ (ਘਰਾਂ ਤੋਂ ਸੱਖਣੇ) ਲੋਕ ਆਸਰਾ ਲੈ ਸਕਣਗੇ। ਇਸ ਤੋਂ ਇਲਾਵਾ ਖਾਣਾ ਅਤੇ ਕੌਂਸਿਲਿੰਗ  ਵੀ

ਪੂਰੀ ਖ਼ਬਰ »
labour party

ਓਵਰਸਟੇਅਰ ਅਮਨਦੀਪ ਨੂੰ ਲੇਬਰ ਪਾਰਟੀ (Labour Party) `ਤੇ ਸ਼ੱਕ – “ਵੀਜ਼ੇ ਦੇ ਨਾਂ `ਤੇ ਸਾਡੇ ਨਾਲ ਖੇਡੀ ਜਾ ਰਹੀ ਹੈ ਸਿਆਸਤ”

ਮੈਲਬਰਨ : ਨਿਊਜ਼ੀਲੈਂਡ `ਚ ਅਗਲੇ ਮਹੀਨੇ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਲੇਬਰ ਪਾਰਟੀ (Labour Party) ਵੱਲੋਂ ਓਵਰਸਟੇਅਰ ਮਾਈਗਰੈਂਟਸ ਨੂੰ ਐਮਨੈਸਿਟੀ (granting amnesty to overstayers) ਦੇ ਅਧਾਰ `ਤੇ ਵੀਜ਼ਾ ਦੇਣ ਬਾਰੇ

ਪੂਰੀ ਖ਼ਬਰ »
University of Melbourne

ਯੂਨੀਵਰਸਿਟੀ ਆਫ ਮੈਲਬਰਨ (University of Melbourne) ਨੇ ਬਚਾਈ ਆਸਟ੍ਰੇਲੀਆ ਦੀ ਲਾਜ -ਦੁਨੀਆ ਦੇ ਪਹਿਲੇ 50 `ਚ ਨਾਂ ਸ਼ਾਮਲ, ਬਾਕੀਆਂ ਦਾ ਗ੍ਰਾਫ਼ ਡਿੱਗਿਆ

ਮੈਲਬਰਨ : ਮੈਲਬਰਨ ਵਾਸੀਆਂ ਲਈ ਇਕ ਇਹ ਖੁਸ਼ੀ ਵਾਲੀ ਗੱਲ ਹੈ ਕਿ ਯੂਨਵਰਸਿਟੀ ਆਫ਼ ਮੈਲਬਰਨ (University of Melbourne) ਨੇ ਆਪਣੇ ਵਿਦਅਕ ਮਿਆਰ ਕਾਇਮ ਰੱਕ ਕੇ ਆਸਟ੍ਰੇਲੀਆ ਨੂੰ ਦੁਨੀਆ ਭਰ `ਚ

ਪੂਰੀ ਖ਼ਬਰ »
NT Chief Minister Natasha Fyles allegedly Assaulted

ਆਸਟਰੇਲੀਆ `ਚ ਚੀਫ਼ ਮਨਿਸਟਰ ਨਤਾਸ਼ਾ `ਤੇ ਵਾਰ (NT Chief Minister Natasha Fyles allegedly Assaulted)- ਕਿਸੇ ਔਰਤ ਨੇ ਧੱਕੇ ਨਾਲ ਚਿਹਰੇ `ਤੇ ਕਰੀਮ ਕੇਕ ਥੱਪਿਆ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਨੌਰਥਰਨ ਟੈਰੇਟਰੀ ਦੀ ਚੀਫ ਮਨਿਸਟਰ ਨਤਾਸ਼ਾ ਫਾਇਲਸ `ਤੇ ਐਤਵਾਰ ਨੂੰ ਕਿਸੇ ਹੋਰ ਔਰਤ ਨੇ ਗੁੱਸੇ `ਚ ਆ ਕੇ ਉਸਦੇ ਚਿਹਰੇ `ਤੇ ਕਰੀਮ ਕੇਕ

ਪੂਰੀ ਖ਼ਬਰ »
National Party new Promises

ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਪਲਟੇਗੀ ਲੇਬਰ ਦੇ ਫ਼ੈਸਲੇ (National Party New Promises) – 30 ਤੇ 80 ਦੀ ਸਪੀਡ ਲਿਮਟ ਦੁਬਾਰਾ ਵਧਾ ਕੇ ਕਰੇਗੀ 50 ਤੇ 100

ਮੈਲਬਰਨ : ਪੰਜਾਬੀ ਕਲਾਊਡ ਟੀਮ -ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਨੇ ਵਾਅਦਾ ਕੀਤਾ ਹੈ (National Party New Promises) ਕਿ ਲੇਬਰ ਪਾਰਟੀ ਦੀ ਸਰਕਾਰ ਵੱਲੋਂ

ਪੂਰੀ ਖ਼ਬਰ »
Voice to Parliament

ਵਿਕਟੋਰੀਆ ਦੀਆਂ ਹੈੱਲਥ ਸੰਸਥਾਵਾਂ ਹੋਈਆਂ ਇੱਕਜੁੱਟ – ‘ਵੁਆਇਸ ਟੂ ਪਾਰਲੀਮੈਂਟ’ (Voice to Parliament) ਦੇ ਹੱਕ `ਚ ਡਟੀਆਂ

ਮੈਲਬਰਨ : ਪੰਜਾਬੀ ਕਲਾਊਡ ਟੀਮ- ਦੇਸ਼ ਭਰ ਦੀਆਂ ਹੈੱਲਥ ਸੰਸਥਾਵਾਂ ਜਿੱਥੇ ‘ਵੁਆਇਸ ਟੂ ਪਾਰਲੀਮੈਂਟ’ (Voice to Parliament) ਦੇ ਹੱਕ `ਚ ਡਟ ਕੇ ਵੋਟ ਪਾਉਣ ਲਈ ਇੱਕਜੁੱਟ ਹੋ ਰਹੀਆਂ ਹਨ, ਉੱਥੇ

ਪੂਰੀ ਖ਼ਬਰ »
National Skills Passport

ਆਸਟ੍ਰੇਲੀਆ `ਚ ‘ਨੈਸ਼ਨਲ ਸਕਿਲਜ਼ ਪਾਸਪੋਰਟ’ (National Skills Passport) ਬਣਾਉਣ ਦੀ ਤਿਆਰੀ – ਮੈਡੀਕੇਅਰ ਐਪ ਵਾਂਗ ਰੱਖਿਆ ਜਾਵੇਗਾ ਵਰਕਰਾਂ ਦਾ ਡਾਟਾ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟ੍ਰੇਲੀਆ ਵਿੱਚ ਫ਼ੈਡਰਲ ਸਰਕਾਰ ‘ਨੈਸ਼ਨਲ ਸਕਿਲਜ਼ ਪਾਸਪੋਰਟ’ (National Skills Passport) ਪ੍ਰਾਜੈਕਟ ਦੀ ਘੁੰਡ-ਚੁਕਾਈ ਕਰਨ ਦੀ ਤਿਆਰੀ ਕਰ ਰਹੀ ਹੈ। ਮੈਡੀਕੇਅਰ ਐਪ ਵਾਂਗ ਵਰਕਰਾਂ ਦੀ ਐਜ਼ੂਕੇਸ਼ਨ,

ਪੂਰੀ ਖ਼ਬਰ »
Levi on airbnb in Australia

ਵਿਕਟੋਰੀਆ ਬਣੀ ਆਸਟ੍ਰੇਲੀਆ ਦੀ ਪਹਿਲੀ ਸਟੇਟ – ਏਅਰਬੀਐਨਬੀ `ਤੇ ਲੱਗੇਗੀ ਸਾਢੇ 7 ਪਰਸੈਂਟ ਲੈਵੀ (Levi on Airbnb in Australia)

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਪਹਿਲੀ ਅਜਿਹੀ ਸਟੇਟ ਬਣ ਗਈ ਹੈ, ਜਿਸਨੇ ਨਵੀਂ ਹਾਊਸਿੰਗ ਪਾਲਿਸੀ ਤਹਿਤ ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਸ਼ੌਰਟ ਟਰਮ ਰੈਂਟਲ ਪ੍ਰਾਪਟਰੀਜ਼ ਨਾਲ

ਪੂਰੀ ਖ਼ਬਰ »
Day Light Saving in New Zealand

ਅੱਜ ਰਾਤ ਨੂੰ ਘੜੀਆਂ ਇੱਕ ਘੰਟਾ ਅੱਗੇ – ਨਿਊਜ਼ੀਲੈਂਡ `ਚ ਸ਼ੁਰੂ ਹੋਵੇਗੀ ਡੇਅ ਲਾਈਟ ਸੇਵਿੰਗ (Day Light Saving in New Zealand)

ਮੈਲਬਰਨ : ਪੰਜਾਬੀ ਕਲਾਊਡ ਟੀਮ- -ਨਿਊਜ਼ੀਲੈਂਡ ਵਿੱਚ ਅੱਜ ਸ਼ਨੀਵਾਰ 23 ਸਤੰਬਰ ਨੂੰ ਅੱਧੀ ਰਾਤ ਤੋਂ ਬਾਅਦ ਭਾਵ ਐਤਵਾਰ ਨੂੰ ਬਹੁਤ ਹੀ ਸਵੇਰੇ ( ਅਰਲੀ ਮੌਰਨਿੰਗ) ਦੋ ਵਜੇ (2am Sunday) ਡੇਅ

ਪੂਰੀ ਖ਼ਬਰ »
Bahadur Singh New Zealand

ਨਿਊਜ਼ੀਲੈਂਡ `ਚ ਬਹਾਦਰ ਸਿੰਘ (Bahadur Singh New Zealand) ਨੂੰ ਰੇਪ ਕੇਸ `ਚ ਪੰਜ ਸਾਲ ਕੈਦ – ਆਪਣੇ ਪਿਤਾ ਦੇ ਕਤਲ ਕੇਸ `ਚ ਵੀ ਕੱਟ ਚੁੱਕਾ ਹੈ ਸਜ਼ਾ

ਮੈਲਬਰਨ : ਪੰਜਾਬੀ ਕਲਾਊਡ ਟੀਮ- ਨਿਊਜ਼ੀਲੈਂਡ ਦੇ ਵਾਇਆਕਾਟੋ ਏਰੀਏ ਨਾਲ ਸਬੰਧਤ ਇੱਕ ਵਿਅਕਤੀ ਬਹਾਦਰ ਸਿੰਘ (Bahadur Singh New Zealand) ਨੂੰ ਇੱਕ ਬਿਮਾਰ ਔਰਤ ਨਾਲ ਰੇਪ ਦੇ ਦੋਸ਼ `ਚ ਬੁੱਧਵਾਰ ਨੂੰ

ਪੂਰੀ ਖ਼ਬਰ »
Overseas Opportunities for Indian Medical Professionals

ਇੰਡੀਅਨ ਮੈਡੀਕਲ ਗਰੈਜ਼ੂਏਟਸ ਲਈ ਵਿਦੇਸ਼ਾਂ ਦੇ ਦਰਵਾਜ਼ੇ ਖੁੱਲ੍ਹੇ (Overseas Opportunities for Indian Medical Graduates) – ਆਸਟ੍ਰੇਲੀਆ, ਨਿਊਜ਼ੀਲੈਂਡ,ਅਮਰੀਕਾ ਤੇ ਕੈਨੇਡਾ `ਚ ਕਰ ਸਕਣਗੇ ਪ੍ਰੈਕਟਿਸ

ਮੈਲਬਰਨ : ਪੰਜਾਬੀ ਕਲਾਊਡ ਟੀਮ- ਇੰਡੀਅਨ ਮੈਡੀਕਲ ਗਰੈਜ਼ੂਏਟਸ ਲਈ ਵਿਦੇਸ਼ਾਂ `ਚ ਜਾ ਕੇ ਕੰਮ ਕਰਨ ਲਈ ਦਰਵਾਜ਼ੇ ਖੁੱਲ੍ਹ ਗਏ ਹਨ। (Overseas Opportunities for Indian Medical Graduates)  ਹੁਣ ਉਹ ਆਸਟ੍ਰੇਲੀਆ, ਨਿਊਜ਼ੀਲੈਂਡ,

ਪੂਰੀ ਖ਼ਬਰ »
Rahul Longia

ਨਿਊਜ਼ੀਲੈਂਡ ਇਮੀਗਰੇਸ਼ਨ ਨੇ ਆਖਿਆ ! ਤੂੰ ਸਿੰਗਲ ਐਂ… – ਭਾਰਤੀ ਸ਼ੈਫ਼ ਰਾਹੁਲ ਲੌਂਗੀਆ (Rahul Longia) ਨੂੰ ਵਿਜ਼ਟਰ ਵੀਜ਼ੇ ਤੋਂ ਨਾਂਹ

ਮੈਲਬਰਨ : ਪੰਜਾਬੀ ਕਲਾਊਡ ਟੀਮ- ਇਮੀਗਰੇਸ਼ਨ ਨਿਊਜ਼ੀਲੈਂਡ ਨੇ ਇੱਕ ਸ਼ੈਫ ਰਾਹੁਲ ਲੌਂਗੀਆ (Rahul Longia) ਨੂੰ ਇਸ ਕਰਕੇ ਵਿਜ਼ਟਰ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਕਿਉਂਕਿ ਉਹ ਅਜੇ ਵਿਆਹਿਆ ਨਹੀਂ ਹੈ,

ਪੂਰੀ ਖ਼ਬਰ »
The need for national air fire-fighting in Australia

ਆਸਟਰੇਲੀਆ `ਚ ਨੈਸ਼ਨਲ ਏਅਰ ਫਾਇਰ-ਫਾਈਟਿੰਗ ਦੀ ਲੋੜ (The need for national air fire-fighting in Australia) – ਐਮਰਜੈਂਸੀ ਸੇਵਾਵਾਂ ਨੇ ਬੁਸ਼-ਫਾਇਰ ਤੋਂ ਪਹਿਲਾਂ ਕੀਤਾ ਸਾਵਧਾਨ

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ ਵਿੱਚ ਹਰ ਸਾਲ ਬੁਸ਼-ਫਾਇਰ ਦੇ ਭਿਆਨਕ ਸੀਜ਼ਨ ਤੋਂ ਪਹਿਲਾਂ ਐਮਰਜੈਂਸੀ ਸੇਵਾਵਾਂ ਵਿਭਾਗ ਨੇ ਸਾਵਧਾਨ ਕੀਤਾ ਹੈ ਕਿ ਅੱਗ `ਤੇ ਕਾਬੂ ਪਾਉਣ ਲਈ ਫਾਇਰ-ਫਾਈਟਿੰਗ ਸੇਵਾਵਾਂ

ਪੂਰੀ ਖ਼ਬਰ »
Canada and India issued a travel advisory warning their respective citizens

ਕੈਨੇਡਾ ਤੇ ਇੰਡੀਆ ਨੇ ‘ਟਰੈਵਲ ਐਡਵਾਈਜ਼ਰੀ’ ਰਾਹੀਂ ਕੱਢੀ ਕਿੜ – ਘੁੰਮਣ ਗਏ ਆਪੋ-ਆਪਣੇ ਸਿਟੀਜ਼ਨਜ ਨੂੰ ਕੀਤਾ ਸੁਚੇਤ – Canada and India issued a Travel Advisory Warning to their Respective Citizens

ਮੈਲਬਰਨ : ਪੰਜਾਬੀ ਕਲਾਊਡ ਟੀਮ- ਇੱਕ ਸਿੱਖ ਐਕਟੀਵਿਸਟ ਦੇ ਕਤਲ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਟਿੱਪਣੀ ਤੋਂ ਬਾਅਦ ਕੈਨੇਡਾ ਅਤੇ ਭਾਰਤ `ਚ ਪੈਦਾ ਹੋਏ ਤਣਾਅ

ਪੂਰੀ ਖ਼ਬਰ »
Doctor Recommendation no longer Required for Abortion

ਅਬੌਰਸ਼ਨ ਵਾਸਤੇ ਹੁਣ ਨਹੀਂ ਰਹੀ ਡਾਕਟਰੀ ਸਿਫ਼ਾਰਸ਼ ਦੀ ਲੋੜ (Doctor Recommendation no longer Required for Abortion) – ਵੈਸਟਰਨ ਆਸਟ੍ਰੇਲੀਆ `ਚ 25 ਸਾਲ ਪੁਰਾਣੇ ਐਕਟ `ਚ ਸੋਧ

ਮੈਲਬਰਨ : ਪੰਜਾਬੀ ਕਲਾਊਡ ਟੀਮ- ਵੈਸਟਰਨ ਆਸਟ੍ਰੇਲੀਆ ਸਰਕਾਰ ਨੇ ਇੱਕ ਮਹੱਤਵਪੂਰਨ ਫ਼ੈਸਲਾ ਲੈਂਦਿਆਂ 25 ਸਾਲ ਪੁਰਾਣੇ ਅਬੌਸ਼ਨ ਐਕਟ `ਚ ਬੁੱਧਵਾਰ ਨੂੰ ਸੋਧ ਕਰ ਦਿੱਤੀ। ਇਸ ਸੋਧ ਤੋਂ ਪਹਿਲਾਂ ਸਟੇਟ ਪਾਰਲੀਮੈਂਟ

ਪੂਰੀ ਖ਼ਬਰ »
illegal cannabis growing in NZ

ਨਿਊਜ਼ੀਲੈਂਡ ਦੇ ਨਰਮ ਕਾਨੂੰਨ ਦਾ ਕਾਲੇ ਧੰਦੇ ਵਾਲਿਆਂ ਨੂੰ ਲਾਭ – ਵਿਦੇਸ਼ੋਂ ਬੰਦੇ ਬੁਲਾ ਕੇ ਕਰਵਾ ਰਹੇ ਨੇ ਕੈਨਬਿਸ ਦੀ ਖੇਤੀ (New Zealand Accredited Employer Work Visa)

ਮੈਲਬਰਨ : ਪੰਜਾਬੀ ਕਲਾਊਡ ਟੀਮ- ਨਿਊਜ਼ੀਲੈਂਡ `ਚ ਐਕਰੀਡਿਟਡ ਇੰਪਲੋਏਅਰ ਵਰਕ ਵੀਜ਼ਾ ਸਕੀਮ (New Zealand Accredited Employer Work Visa) ਤਹਿਤ ਐਕਰੀਡੇਸ਼ਨ ਵਾਸਤੇ ਬਹੁਤ ਛਾਣਬੀਣ ਨਾ ਹੋਣ ਕਰਕੇ ਕਾਲੇ-ਧੰਦੇ ਕਰਨ ਵਾਲੇ ਲੋਕ

ਪੂਰੀ ਖ਼ਬਰ »
Skilled Worker Fast Track Visa Australia

ਆਸਟਰੇਲੀਆ `ਚ ਫ਼ੈਡਰਲ ਸਰਕਾਰ ਦੀ ਨਵੀਂ ਯੋਜਨਾ ! – ਸਕਿਲਡ ਵਰਕਰ ਫਾਸਟ-ਟਰੈਕ ਵੀਜ਼ਾ (Skilled Worker Fast Track Visa Australia) ਲੈ ਕੇ ਚੜ੍ਹਨਗੇ ਜਹਾਜ਼

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ ਦੀ ਫ਼ੈਡਰਲ ਸਰਕਾਰ ਦੁਨੀਆ ਭਰ ਦੇ ਸਕਿਲਡ ਵਰਕਰਾਂ ਨੂੰ ਵੱਡੀ ਖੁਸ਼ਖਬ਼ਰੀ ਦੇਣ ਲਈ ਯੋਜਨਾ ਬਣਾ ਰਹੀ ਹੈ।-Skilled Worker Fast Track Visa Australia.  ਜਿਸਦੇ ਤਹਿਤ

ਪੂਰੀ ਖ਼ਬਰ »
Harnek Singh Neki and Jaspal Singh

ਜਸਪਾਲ ਸਿੰਘ ਨੇ ਗਵਾਹ ਬਣ ਕੇ ਅਦਾਲਤ `ਚ ਕੀਤੇ ਖੁਲਾਸੇ – ਨਿਊਜ਼ੀਲੈਂਡ `ਚ ਹਰਨੇਕ ਸਿੰਘ (Harnek Singh Neki) `ਤੇ ਹਮਲੇ ਦਾ ਕੇਸ

ਮੈਲਬਰਨ : ਪੰਜਾਬੀ ਕਲਾਊਡ ਟੀਮ- ਨਿਊਜ਼ੀਲੈਂਡ `ਚ ਵਿਵਾਦਤ ਰੇਡੀਉ ਹੋਸਟ ਹਰਨੇਕ ਸਿੰਘ (Harnek Singh Neki) `ਤੇ ਸਾਲ 2020 `ਚ ਹੋਏ ਕਾਤਲਾਨਾ ਹਮਲੇ `ਚ ਨਾਮਜ਼ਦ ਵਿਅਕਤੀਆਂ ਚੋਂ ਇੱਕ ਮੁਲਜ਼ਮ ਅਦਾਲਤ `ਚ

ਪੂਰੀ ਖ਼ਬਰ »
Punjabi Indian Students worried about PR in Canada

ਪੰਜਾਬੀ ਸਟੂਡੈਂਟ ਤੇ ਕੈਨੇਡਾ ਦੀ ਪੀਆਰ ਲੈਣ ਵਾਲੇ ਚਿੰਤਤ – ਨਿੱਝਰ ਕਰਕੇ ਭਾਰਤ `ਤੇ ਕੈਨੇਡਾ ਦੇ ਸਬੰਧਾਂ `ਚ ਤਣਾਅ (Tension in the relationship between India and Canada)

ਮੈਲਬਰਨ : ਪੰਜਾਬੀ ਕਲਾਊਡ ਟੀਮ- ਸਿੱਖ ਐਕਟੀਵਿਸਟ ਤੇ ਕੈਨੇਡਾ ਦੇ ਸਿਟੀਜ਼ਨ ਹਰਦੀਪ ਸਿੰਘ ਨਿੱਝਰ (Hardeep Singh Nijjar) ਦੀ ਮੌਤ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਡ ਟਰੂਡੋ ਵੱਲੋਂ ਭਾਰਤ ਦੀ ਭੂਮਿਕਾ

ਪੂਰੀ ਖ਼ਬਰ »
Qatar Airways..

10 ਪਰਸੈਂਟ ਸਸਤੀਆਂ ਹੋ ਸਕਦੀਆਂ ਨੇ ਹਵਾਈ ਟਿਕਟਾਂ ! – ਜੇ ਆਸਟਰੇਲੀਆ `ਚ ਮਿਲੇ ਕਤਰ ਏਅਰਵੇਜ਼ (Qatar Airways) ਨੂੰ ਆਗਿਆ

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ `ਚ ਕੁਆਂਟਸ ਨੂੰ ਕਥਿਤ ਤੌਰ `ਤੇ ਫਾਇਦਾ ਪਹੁੰਚਾਉਣ ਲਈ ਹੋਏ ਸਕੈਮ ਦੀ ਸੁਣਵਾਈ ਦੌਰਾਨ ਖੁਲਾਸਾ ਹੋਇਆ ਹੈ ਕਿ ਜੇਕਰ ਕਤਰ ਏਅਰਵੇਜ਼ (Qatar Airways) ਨੂੰ

ਪੂਰੀ ਖ਼ਬਰ »
Department of Home Affairs - Refugee Visa Applications

ਆਸਟਰੇਲੀਆ `ਚ ਇੱਕ ਕਮਿਊਨਿਟੀ ਦੀਆਂ 50 ਹਜ਼ਾਰ ਤੋਂ ਵੱਧ ਵੀਜ਼ਾ ਅਰਜ਼ੀਆਂ ਰੱਦ – Department of Home Affairs

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ ਦੇ ਡਿਪਾਰਟਮੈਂਟ ਆਫ ਹੋਮ ਅਫੇਅਰਜ਼ (Department of Home Affairs) ਨੇ ਅਫ਼ਗਾਨਿਸਤਾਨ ਨਾਲ ਸਬੰਧਤ 50 ਹਜ਼ਾਰ ਤੋਂ ਵੱਧ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਹਨ। ਸਾਲ 2021

ਪੂਰੀ ਖ਼ਬਰ »
Hardeep Singh Nijjar

ਆਸਟਰੇਲੀਆ ਤੱਕ ਪਹੁੰਚਿਆ ਕੈਨੇਡਾ ਦੇ ‘ਨਿੱਝਰ’ (Hardeep Singh Nijjar) ਕਤਲ ਦਾ ਸੇਕ – ਵਿਦੇਸ਼ ਮੰਤਰੀ ਪੈਨੀ ਵੌਂਗ ਚਿੰਤਤ, ਭਾਰਤੀ ਹਾਈ ਕਮਿਸ਼ਨ ਚੁੱਪ

ਮੈਲਬਰਨ : ਪੰਜਾਬੀ ਕਲਾਊਡ ਟੀਮ -ਕੈਨੇਡੀਅਨ ਸਿਟੀਜ਼ਨ ਅਤੇ ਸਿੱਖ ਐਕਟੀਵਿਸਟ ਹਰਦੀਪ ਸਿੰਘ ਨਿੱਝਰ (Hardeep Singh Nijjar) ਦੇ ਕਤਲ ਦਾ ਸੇਕ ਆਸਟਰੇਲੀਆ ਤੱਕ ਪਹੁੰਚ ਗਿਆ ਹੈ। ਇਸ ਕਤਲ ਪਿੱਛੇ ਭਾਰਤੀ ਡਿਪਲੋਮੈਟ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi cultureExperience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.

Facebook
Youtube
Instagram