chicken sandwich

ਨਿਊਜ਼ੀਲੈਂਡ ਦੀ ਬੇਬੇ ਨੂੰ ਮਹਿੰਗਾ ਪਿਆ ਚਿਕਨ ਸੈਂਡਵਿਚ (Chicken Sandwich), ਆਸਟ੍ਰੇਲੀਆਈ ਅਫ਼ਸਰਾਂ ਨੇ ਲਾਇਆ 3300 ਡਾਲਰ ਦਾ ਜੁਰਮਾਨਾ, ਫਿਰ ਕੀ ਹੋਇਆ, ਜਾਣ ਕੇ ਰਹਿ ਜਾਓਗੋ ਹੈਰਾਨ

ਮੈਲਬਰਨ: ਘਟਨਾਵਾਂ ਦੇ ਇੱਕ ਹੈਰਾਨੀਜਨਕ ਮੋੜ ਵਿੱਚ, ਕ੍ਰਾਈਸਟਚਰਚ ਦੀ ਇੱਕ 77 ਸਾਲ ਦੀ ਬਜ਼ੁਰਗ ਪੈਨਸ਼ਨਰ ਜੂਨ ਆਰਮਸਟ੍ਰਾਂਗ ਨੂੰ ਆਪਣੇ ਆਸਟ੍ਰੇਲੀਆ ਸਫ਼ਰ ਦੌਰਾਨ ਚਿਕਨ ਸੈਂਡਵਿਚ (Chicken Sandwich) ਖ਼ਰੀਦਣਾ ਮਹਿੰਗਾ ਪੈ ਗਿਆ। … ਪੂਰੀ ਖ਼ਬਰ

Vapes

ਆਸਟ੍ਰੇਲੀਆ ਦੀਆਂ ਸਰਹੱਦਾਂ ‘ਤੇ 35 ਟਨ ਤੋਂ ਵੱਧ ਗੈਰ-ਕਾਨੂੰਨੀ ਵੇਪਸ (Vapes) ਜ਼ਬਤ, ਬੱਚਿਆਂ ਨੂੰ ਨਸ਼ੇ ਦੀ ਲਤ ਤੋਂ ਬਚਾਉਣ ਸਰਕਾਰ ਕਰਨ ਜਾ ਰਹੀ ਹੈ ਇਹ ਉਪਾਅ

ਮੈਲਬਰਨ: ਆਸਟ੍ਰੇਲੀਆ ਦੀਆਂ ਸਰਹੱਦਾਂ ’ਤੇ ਪਿਛਲੇ ਦੋ ਹਫ਼ਤਿਆਂ ਦੌਰਾਨ 35 ਟਨ ਤੋਂ ਵੱਧ ਗੈਰ-ਕਾਨੂੰਨੀ ਵੇਪਸ (Vapes) ਜ਼ਬਤ ਕੀਤੇ ਗਏ ਹਨ। ਇਨ੍ਹਾਂ ’ਚੋਂ ਬਹੁਤ ਸਾਰੇ ਸੁਆਦ ਵਾਲੇ ਅਤੇ ਰੰਗੀਨ ਪੈਕਿੰਗ ਵਿੱਚ … ਪੂਰੀ ਖ਼ਬਰ

Maitri Fellowships program

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ‘ਮੈਤਰੀ ਫ਼ੈਲੋਸ਼ਿਪ ਪ੍ਰੋਗਰਾਮ’ ਦਾ ਐਲਾਨ, ਦੋਹਾਂ ਦੇਸ਼ਾਂ ਦੇ ਖੋਜਕਰਤਾਵਾਂ ਨੂੰ ਮਿਲਣਗੇ ਨਵੇਂ ਮੌਕੇ (Maitri Fellowships program)

ਮੈਲਬਰਨ: ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਆਸਟ੍ਰੇਲੀਆਈ ਅਤੇ ਭਾਰਤ ਵਿਚਕਾਰ ਮੈਤਰੀ ਫੈਲੋਸ਼ਿਪ ਪ੍ਰੋਗਰਾਮ (Maitri Fellowships program) ਦਾ ਐਲਾਨ ਕੀਤਾ ਹੈ ਜਿਸ ਅਧੀਨ ਦੋਹਾਂ ਦੇਸ਼ਾਂ ਦੇ ਖੋਜਕਰਤਾ ਇੱਕ-ਦੂਜੇ ਦੇਸ਼ … ਪੂਰੀ ਖ਼ਬਰ

Prosthetic leg

ਇਨਸਾਫ਼ ਲੈਣ ਲਈ ਆਸਟ੍ਰੇਲੀਆ ਆਉਣ ਲਈ ਤਿਆਰ ਹੈ ਅਫ਼ਗਾਨ ਪ੍ਰਵਾਰ, ਮਰੇ ਹੋਏ ਵਿਅਕਤੀ ਦੀ ਨਕਲੀ ਲੱਤ (Prosthetic leg) ’ਚੋਂ ਬੀਅਰ ਪੀਣ ਨੂੰ ਦਸਿਆ ਦਿਲ ਤੋੜਨ ਵਾਲਾ ਕਾਰਾ

ਮੈਲਬਰਨ: ਇੱਕ ਅਫਗਾਨ ਵਿਅਕਤੀ, ਅਹਿਮਦਉੱਲ੍ਹਾ, ਜਿਸ ਨੂੰ ਆਸਟ੍ਰੇਲੀਆਈ ਫ਼ੌਜੀ ਬੇਨ ਰੌਬਰਟਸ-ਸਮਿਥ ਵੱਲੋਂ ਮਾਰ ਦਿੱਤਾ ਗਿਆ ਸੀ, ਦੇ ਪਰਿਵਾਰ ਨੇ ਉਸ ਘਟਨਾ ਨੂੰ ਦਿਲ ਤੋੜਨ ਵਾਲਾ ਕਰਾਰ ਦਿੱਤਾ ਹੈ ਜਿੱਥੇ ਆਸਟ੍ਰੇਲੀਆਈ … ਪੂਰੀ ਖ਼ਬਰ

NSW

ਸਿੱਖਾਂ ਨੂੰ NSW ’ਚ ਹੈਲਮੇਟ ਤੋਂ ਛੋਟ ਲਈ ਸੈਨੇਟਰ ਦਾ ਸਮਰਥਨ ਪ੍ਰਾਪਤ ਹੋਇਆ, ਮਵਲੀਨ ਸਿੰਘ ਧੀਰ ਦੀ ਮੁਹਿੰਮ ਲਿਆਈ ਰੰਗ

ਮੈਲਬਰਨ: ਹੈਲਮੇਟ ਪਹਿਨਣ ਤੋਂ ਛੋਟ ਦਾ ਕਾਨੂੰਨ ਬਣਾਉਣ ਲਈ ਦੋ ਸਾਲਾਂ ਤਕ ਲਾਬਿੰਗ ਕਰਨ ਤੋਂ ਬਾਅਦ, ਸਿੰਘਜ਼ ਸੋਸ਼ਲ ਮੋਟਰਸਾਈਕਲ ਕਲੱਬ ਆਫ਼ ਆਸਟ੍ਰੇਲੀਆ ਦੀ ‘ਰਾਈਡ ਫ੍ਰੀ’ ਮੁਹਿੰਮ ਨੂੰ ਗ੍ਰੀਨਜ਼ ਸੈਨੇਟਰ ਡੇਵਿਡ … ਪੂਰੀ ਖ਼ਬਰ

Rips

ਗਰਮੀਆਂ ’ਚ ਬੀਚ ’ਤੇ ਜਾ ਰਹੇ ਹੋ ਤਾਂ Rips ਤੋਂ ਬਚ ਕੇ, ਜਾਣੋ ਕੀ ਹੈ ਆਸਟ੍ਰੇਲੀਆ ਦੇ ਬੀਚਾਂ ’ਤੇ ਹਰ ਸਾਲ ਦਰਜਨਾਂ ਦੇ ਡੁੱਬਣ ਦਾ ਕਾਰਨ

ਮੈਲਬਰਨ: ਗੋਲਡ ਕੋਸਟ ਬੀਚ ਦੀ ਇੱਕ ਫੋਟੋ ਫੇਸਬੁੱਕ ‘ਤੇ ਵਾਇਰਲ ਹੋਈ, ਜਿਸ ਵਿੱਚ ਰਿਪ ਕਰੰਟ (Rips Current) ਦੇ ਖ਼ਤਰਿਆਂ ਨੂੰ ਉਜਾਗਰ ਕੀਤਾ ਗਿਆ। ਇੱਕ ਸਥਾਨਕ ਔਰਤ ਵੱਲੋਂ ਸਾਂਝੀ ਕੀਤੀ ਗਈ … ਪੂਰੀ ਖ਼ਬਰ

Housing

ਆਸਟ੍ਰੇਲੀਆ ਦੇ ਇਨ੍ਹਾਂ ਸ਼ਹਿਰਾਂ ’ਚ ਅਗਲੇ ਸਾਲ ਮਕਾਨਾਂ ਦੀਆਂ ਕੀਮਤਾਂ ਹੇਠਾਂ ਆਉਣ ਦੀ ਭਵਿੱਖਬਾਣੀ, ਜਾਣੋ ਕੀ ਕਹਿੰਦੀ ਹੈ ਨਵੀਂ ਰਿਪੋਰਟ (Housing prices to fall)

ਮੈਲਬਰਨ: SQM ਰਿਸਰਚ ਵੱਲੋਂ ਜਾਰੀ ਸਾਲਾਨਾ ‘ਹਾਊਸਿੰਗ ਬੂਮ ਐਂਡ ਬਸਟ ਰਿਪੋਰਟ’ (Housing boom and bust report) ਅਗਲੇ ਸਾਲ ਪ੍ਰਾਪਰਟੀ ਕੀਮਤਾਂ (Property Prices) ਵਿੱਚ ਮਾਮੂਲੀ ਗਿਰਾਵਟ ਦੀ ਭਵਿੱਖਬਾਣੀ ਕਰਦੀ ਹੈ। ਪਿਛਲੇ … ਪੂਰੀ ਖ਼ਬਰ

Sikh Sangat United Front

ਸਿੱਖ ਸੰਗਤ ਯੁਨਾਈਟਿਡ ਫਰੰਟ (Sikh Sangat United Front) ਸੰਭਾਲੇਗਾ ਸਿਡਨੀ ਦੇ ਗੁਰਦੁਆਰਾ ਗਲੇਨਵੁੱਡ ਦੀ ਸੇਵਾ

ਮੈਲਬਰਨ : ਆਸਟ੍ਰੇਲੀਆ ਦੇ ਸਿਡਨੀ ਸ਼ਹਿਰ `ਚ ਪੈਂਦੇ ਗੁਰਦੁਆਰਾ ਗਲੇਨਵੁੱਡ `ਚ ਸਿੱਖ ਸੰਗਤ ਯੁਨਾਈਟਿਡ ਫਰੰਟ (Sikh Sangat United Front) ਨੇ 200 ਵੋਟਾਂ ਦੇ ਫ਼ਰਕ ਨਾਲ ਜਿੱਤ ਕੇ ਸੇਵਾ ਸੰਭਾਲ ਲਈ … ਪੂਰੀ ਖ਼ਬਰ

Visa

ਮਾਈਗ੍ਰੇਸ਼ਨ ਬਾਰੇ ਵੀਜ਼ਾ ਨਿਯਮਾਂ (Visa Rules) ’ਚ ਤਬਦੀਲੀ ਕਾਰਨ ਰੀਜਨਲ SA ਕਾਰੋਬਾਰਾਂ ਲਈ ਕਾਮਿਆਂ ਨੂੰ ਲੱਭਣਾ ਹੋਇਆ ਮੁਸ਼ਕਲ

ਮੈਲਬਰਨ: ਫ਼ੈਡਰਲ ਨਿਯਮਾਂ ’(Federal Visa Rules) ਚ ਤਬਦੀਲੀ ਕੀਤੇ ਜਾਣ ਕਾਰਨ ਆਸਟ੍ਰੇਲੀਆ ’ਚ ਹੁਨਰਮੰਦ ਕਾਮਿਆਂ ਦੀ ਦਾ ਖਦਸ਼ਾ ਪੈਦਾ ਹੋ ਗਿਆ ਹੈ। 2023-24 ਲਈ ਸਾਊਥ ਆਸਟ੍ਰੇਲੀਅਨ ਜਨਰਲ ਸਕਿਲਡ ਮਾਈਗ੍ਰੇਸ਼ਨ (GSM) … ਪੂਰੀ ਖ਼ਬਰ

Housing Crisis

ਆਸਟ੍ਰੇਲੀਆ ਦੇ ਹਰ 10 ’ਚੋਂ ਇੱਕ ਘਰ ਖਾਲੀ, ਜਾਣੋ ਰਿਹਾਇਸ਼ੀ ਸੰਕਟ ’ਚ ਵਾਧਾ ਕਰ ਰਹੇ ਕਾਰਨ (Housing Crisis)

ਮੈਲਬਰਨ: ਅੰਕੜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆ ਵਿੱਚ ਲਗਭਗ 10 ’ਚੋਂ ਇੱਕ ਘਰ ਖਾਲੀ ਪਿਆ ਰਹਿੰਦਾ ਹੈ, ਜਿਸ ਨਾਲ ਇਹ ਸਵਾਲ ਖੜ੍ਹੇ ਹੋਏ ਹਨ ਕਿ ਮੌਜੂਦਾ ਰਿਹਾਇਸ਼ੀ ਸੰਕਟ (Housing Crisis) ਨੂੰ … ਪੂਰੀ ਖ਼ਬਰ

Facebook
Youtube
Instagram