Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

ਸਿਡਨੀ

ਸਿਡਨੀ ’ਚ ਪੀਜ਼ਾ ਦੁਕਾਨ ਦੇ ਮਾਲਕ ਨੂੰ ਕਤਲ ਕਰਨ ਦੇ ਇਲਜ਼ਾਮ ਹੇਠ 15 ਸਾਲ ਦਾ ਮੁੰਡਾ ਗ੍ਰਿਫ਼ਤਾਰ

ਮੈਲਬਰਨ : ਸਿਡਨੀ ਦੇ ਪੱਛਮ ’ਚ ਇੱਕ ਪੀਜ਼ਾ ਦੀ ਦੁਕਾਨ ਦੇ ਮਾਲਕ Sonmez Alagoz (58) ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਜ਼ਖਮੀ ਹਾਲਤ ’ਚ Kingswood ਨੇੜੇ Great

ਪੂਰੀ ਖ਼ਬਰ »
NFL

ਮੈਲਬਰਨ ਬਣੇਗਾ NFL ਦਾ ਛੇਵਾਂ ਅੰਤਰਰਾਸ਼ਟਰੀ ਸਥਾਨ, ਅਗਲੇ ਸਾਲ ਹੋਵੇਗਾ ਪਹਿਲਾ ਮੈਚ

ਮੈਲਬਰਨ : National Football League (NFL) ਨੇ ਐਲਾਨ ਕੀਤਾ ਹੈ ਕਿ ਉਹ 2026 ਦੌਰਾਨ ਮੈਲਬਰਨ ਕ੍ਰਿਕਟ ਗਰਾਊਂਡ (MCG) ਵਿੱਚ ਆਪਣੇ ਪਹਿਲੇ ਨਿਯਮਤ ਸੀਜ਼ਨ ਮੈਚ ਦੀ ਮੇਜ਼ਬਾਨੀ ਕਰੇਗਾ। Los Angeles Rams

ਪੂਰੀ ਖ਼ਬਰ »
ਕੁਈਨਜ਼ਲੈਂਡ

ਹੜ੍ਹ ਪ੍ਰਭਾਵਤ ਨੌਰਥ ਕੁਈਨਜ਼ਲੈਂਡ ’ਚ ਸੁੰਨੇ ਪਏ ਘਰਾਂ ਦਾ ਫ਼਼ਾਇਦਾ ਚੁੱਕਣ ਲੱਗੇ ਚੋਰ

ਭਾਰੀ ਹੜ੍ਹਾਂ ਕਾਰਨ ਦੋ ਲੋਕਾਂ ਦੀ ਮੌਤ, ਇਕ ਲਾਪਤਾ, ਨਵੇਂ ਤੂਫ਼ਾਨ ਦੀ ਭਵਿੱਖਬਾਣੀ ਵੀ ਜਾਰੀ ਮੈਲਬਰਨ : ਨੌਰਥ ਕੁਈਨਜ਼ਲੈਂਡ ’ਚ ਪਹਿਲਾਂ ਤੋਂ ਹੜ੍ਹਾਂ ਦੀ ਮਾਰ ਸਹਿ ਰਹੇ ਲੋਕਾਂ ਨੂੰ ਨਵਾਂ

ਪੂਰੀ ਖ਼ਬਰ »
Federal Election 2025

ਆਸਟ੍ਰੇਲੀਆ ਭਰ ਦੇ ਸਰਕਾਰੀ ਹਸਪਤਾਲਾਂ ਨੂੰ ਮਿਲੇਗੀ 1.7 ਬਿਲੀਅਨ ਡਾਲਰ ਦੀ ਫ਼ੰਡਿੰਗ

ਉਡੀਕ ਦੇ ਸਮੇਂ ’ਚ ਕਟੌਤੀ ਅਤੇ ਐਮਰਜੈਂਸੀ ਵਿਭਾਗਾਂ ’ਤੇ ਦਬਾਅ ਘਟਣ ਦੀ ਉਮੀਦ ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਦੇਸ਼ ਭਰ ਦੇ ਸਰਕਾਰੀ ਹਸਪਤਾਲਾਂ ਦੀ ਪੂਰੀ ਤਰ੍ਹਾਂ ਫੰਡਿੰਗ ਕਰਨ ਲਈ ਇਕ

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ਵਸਦੇ ਸਿੱਖਾਂ ਨੂੰ ਤੈਰਾਕੀ ਸਿਖਾਉਣ ’ਚ ਅਹਿਮ ਯੋਗਦਾਨ ਪਾ ਰਹੇ ਨੇ ਡਾ. ਕੰਦਰਾ

  ਮੈਲਬਰਨ : ਆਸਟ੍ਰੇਲੀਆ ’ਚ ਡੁੱਬਣ ਕਾਰਨ ਪ੍ਰਵਾਸੀ ਲੋਕਾਂ ਦੇ ਮਰਨ ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਲਈ ਸ਼ੁਰੂ ਕੀਤੇ ਪ੍ਰੋਗਰਾਮ ’ਚ ਸਿੱਖ ਭਾਈਚਾਰਾ ਵਧ-ਚੜ੍ਹ ਕੇ ਸ਼ਮੂਲੀਅਤ ਕਰ ਰਿਹਾ ਹੈ। ਮੈਲਬਰਨ

ਪੂਰੀ ਖ਼ਬਰ »
Oz Lotto jackpot

ਵੈਸਟਰਨ ਸਿਡਨੀ ਦੀ ਔਰਤ ਨੇ ਜਿੱਤਿਆ 100 ਮਿਲੀਅਨ ਦਾ Oz Lotto jackpot, ਜਾਣੋ ਭਵਿੱਖ ਦੀਆਂ ਯੋਜਨਾਵਾਂ

ਮੈਲਬਰਨ : ਵੈਸਟਰਨ ਸਿਡਨੀ ਦੀ ਇਕ ਔਰਤ ਨੇ 100 ਮਿਲੀਅਨ ਡਾਲਰ ਦਾ Oz Lotto jackpot ਜਿੱਤਿਆ ਹੈ, ਜੋ ਡਰਾਅ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਵਿਅਕਤੀਗਤ ਜਿੱਤ ਹੈ। ਜਦੋਂ ਔਰਤ

ਪੂਰੀ ਖ਼ਬਰ »
DeepSeek

ਆਸਟ੍ਰੇਲੀਆ ’ਚ ਸਰਕਾਰੀ ਡਿਵਾਇਸਾਂ ’ਚ DeepSeek ਦੀ ਵਰਤੋਂ ’ਤੇ ਲੱਗੀ ਪਾਬੰਦੀ

ਮੈਲਬਰਨ : ਪਿਛਲੇ ਮਹੀਨੇ ਹੀ ਦੁਨੀਆ ਭਰ ’ਚ ਹਲਚਲ ਮਚਾਉਣ ਵਾਲੀ ਚੀਨ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਸਟਾਰਟਅਪ DeepSeek ਵਿਰੁਧ ਆਸਟ੍ਰੇਲੀਆ ਨੇ ਵੱਡੀ ਕਾਰਵਾਈ ਕੀਤੀ ਹੈ। ਆਸਟ੍ਰੇਲੀਆ ਨੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ

ਪੂਰੀ ਖ਼ਬਰ »
ਵੱਡਾ ਘੱਲੂਘਾਰਾ

ਸਿੱਖ ਇਤਿਹਾਸ ਦਾ ਖ਼ੂਨੀ ਪੰਜਾਬ : ਵੱਡਾ ਘੱਲੂਘਾਰਾ (Sikh History : Vadda Ghallughara)

ਉਨ੍ਹਾਂ 40,000 ਸਿੰਘ, ਸਿੰਘਣੀਆਂ ਤੇ ਭੁਜੰਗੀਆਂ ਨੂੰ ਜਿਨ੍ਹਾਂ ਨੇ ਫਰਵਰੀ 5, 1762 ਨੂੰ ਧਰਮ ਹੇਤ ਕੁਰਬਾਨੀਆਂ ਦਿੱਤੀਆਂ ਨੂੰ ਸ਼ਰਧਾਂਜਲੀ ਅਹਿਮਦ ਸ਼ਾਹ ਅਬਦਾਲੀ ਇੱਕ ਗਰੀਬ ਪਠਾਣ ਸੀ, ਜੋ ਕਿ ਆਪਣੀ ਤਾਕਤ

ਪੂਰੀ ਖ਼ਬਰ »
ਟੈਰਿਫ਼ ਜੰਗ

ਟੈਰਿਫ਼ ਜੰਗ : ਚੀਨ ਨੇ ਵੀ ਕੀਤੀ ਅਮਰੀਕਾ ’ਤੇ ਜਵਾਬੀ ਕਾਰਵਾਈ, ਆਸਟ੍ਰੇਲੀਆ ਨੂੰ ਹੋ ਸਕਦੈ ਫ਼ਾਇਦਾ

ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ਵਿਰੁਧ ਟੈਰਿਫ਼ ਲਗਾਏ ਜਾਣ ਮਗਰੋਂ ਚੀਨ ਨੇ ਵੀ ਅਮਰੀਕੀ ਉਤਪਾਦਾਂ ’ਤੇ ਜਵਾਬੀ ਟੈਰਿਫ ਲਗਾ ਕੇ ਜਵਾਬੀ ਦਿਤਾ ਹੈ। ਚੀਨ ਦੇ ਕਾਮਰਸ ਮੰਤਰਾਲੇ

ਪੂਰੀ ਖ਼ਬਰ »
ਬ੍ਰਿਸਬੇਨ

ਬ੍ਰਿਸਬੇਨ ਦੇ ਬੀਚ ’ਤੇ ਸ਼ਾਰਕ ਦੇ ਹਮਲੇ ’ਚ ਮੁਟਿਆਰ ਦੀ ਮੌਤ, ਕੁਈਨਜ਼ਲੈਂਡ ’ਚ ਤਿੰਨ ਮਹੀਨਿਆਂ ਅੰਦਰ ਤੀਜਾ ਘਾਤਕ ਹਮਲਾ

ਮੈਲਬਰਨ : ਬ੍ਰਿਸਬੇਨ ਦੇ ਨੌਰਥ ਵਿਚ ਸਥਿਤ Bribie ਟਾਪੂ ਦੇ ਵੂਰਿਮ ਬੀਚ ’ਤੇ ਸੋਮਵਾਰ ਸ਼ਾਮ ਸ਼ਾਰਕ ਦੇ ਹਮਲੇ ਵਿਚ ਇੱਕ 17 ਸਾਲ ਦੀ ਮੁਟਿਆਰ Charlize Zmuda ਦੀ ਮੌਤ ਹੋ ਗਈ।

ਪੂਰੀ ਖ਼ਬਰ »
ਸਿਆਸੀ ਪਾਰਟੀ

ਆਸਟ੍ਰੇਲੀਆ ਦੇ ਅਰਬਪਤੀਆਂ ’ਚੋਂ ਕੌਣ ਦੇ ਰਿਹੈ, ਕਿਸ ਸਿਆਸੀ ਪਾਰਟੀ ਨੂੰ ਦਾਨ? ਚੋਣ ਕਮਿਸ਼ਨ ਨੇ ਅੰਕੜੇ ਕੀਤੇ ਜਾਰੀ

ਮੈਲਬਰਨ : ਆਸਟ੍ਰੇਲੀਆ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੂੰ ਵਿੱਤੀ ਸਾਲ 2023-24 ਵਿਚ ਦੇਸ਼ ਦੇ ਤਿੰਨ ਸਭ ਤੋਂ ਅਮੀਰ ਅਰਬਪਤੀਆਂ ਤੋਂ 20 ਲੱਖ ਡਾਲਰ ਤੋਂ ਵੱਧ ਦਾ ਚੰਦਾ ਮਿਲਿਆ ਹੈ। ਆਸਟ੍ਰੇਲੀਆਈ

ਪੂਰੀ ਖ਼ਬਰ »
ਦਿਮਾਗ

ਮਨੁੱਖ ਦੇ ਦਿਮਾਗ ਦੇ ਨਮੂਨਿਆਂ ’ਚ ਪਾਇਆ ਗਿਆ ਇਕ ਚਮਚ ਪਲਾਸਟਿਸਕ!

ਮੈਲਬਰਨ : ਇਕ ਅਮਰੀਕੀ ਅਧਿਐਨ ਵਿਚ ਪਾਇਆ ਗਿਆ ਹੈ ਕਿ ਮਨੁੱਖੀ ਦਿਮਾਗ ਦੇ ਨਮੂਨਿਆਂ ਵਿਚ 2016 ਦੇ ਮੁਕਾਬਲੇ 2024 ਵਿਚ ਵਧੇਰੇ ਮਾਈਕ੍ਰੋਪਲਾਸਟਿਕਸ ਸਨ। ਕੁੱਲ ਮਿਲਾ ਕੇ ਦਿਮਾਗ ਦੇ ਨਮੂਨਿਆਂ ’ਚ

ਪੂਰੀ ਖ਼ਬਰ »
ਬਚਤ

ਨਵੇਂ ਅਧਿਐਨ ’ਚ ਆਸਟ੍ਰੇਲੀਆਈ ਲੋਕਾਂ ਦੀ ਬਚਤ ਬਾਰੇ ਹੈਰਾਨੀਜਨਕ ਖ਼ੁਲਾਸੇ, ਹਰ ਪੰਜ ’ਚੋਂ ਇੱਕ ਦੇ ਖਾਤੇ ’ਚ 100 ਡਾਲਰ ਵੀ ਨਹੀਂ

ਮੈਲਬਰਨ : Compare the Market ਵੱਲੋਂ ਕੀਤੇ ਇਕ ਅਧਿਐਨ ’ਚ ਪਤਾ ਲੱਗਾ ਹੈ ਕਿ ਹਰ ਪੰਜ ’ਚੋਂ ਇੱਕ ਆਸਟ੍ਰੇਲੀਆ ਦੇ ਖਾਤੇ ’ਚ 100 ਡਾਲਰ ਤੋਂ ਵੀ ਘੱਟ ਰਕਮ ਰਹਿ ਗਈ

ਪੂਰੀ ਖ਼ਬਰ »
ਧੋਖੇਬਾਜ਼

ਆਨਲਾਈਨ ਧੋਖੇਬਾਜ਼ ਸਰਗਰਮ, ਜਾਣੋ ASD ਨੇ ਕੀ ਕੀਤੀ ਚੇਤਾਵਨੀ ਜਾਰੀ

ਮੈਲਬਰਨ : ਆਸਟ੍ਰੇਲੀਆਈ ਸਿਗਨਲਸ ਡਾਇਰੈਕਟੋਰੇਟ (ASD) ਨੇ ਖ਼ੁਦ ਨੂੰ ਸਰਕਾਰੀ ਅਧਿਕਾਰੀ ਦੱਸਣ ਵਾਲੇ ਕੁੱਝ ਲੋਕਾਂ ਤੋਂ ਬਚਣ ਬਾਰੇ ਚੇਤਾਵਨੀ ਦਿੱਤੀ ਹੈ ਜੋ ਈਮੇਲ ਅਤੇ ਫੋਨ ਕਾਲਾਂ ਰਾਹੀਂ ਆਮ ਲੋਕਾਂ ਨਾਲ

ਪੂਰੀ ਖ਼ਬਰ »
ਮੈਲਬਰਨ

ਪ੍ਰਵਾਸ ’ਤੇ ਨਕੇਲ ਕੱਸਣ ਨਾਲ ਮੈਲਬਰਨ ’ਚ ਆਬਾਦੀ ਦੀ ਰਫ਼ਤਾਰ ਵੀ ਮੱਠੀ ਪਈ

ਇਕ ਦਹਾਕੇ ਤਕ ਸਿਡਨੀ ਤੋਂ ਅੱਗੇ ਨਿਕਲਣ ਦੀ ਸੰਭਾਵਨਾ ਨਹੀਂ ਮੈਲਬਰਨ : ਮੈਲਬਰਨ ਹੁਣ 2031-32 ਤੱਕ ਸਿਡਨੀ ਦੀ ਆਬਾਦੀ ਨੂੰ ਪਾਰ ਨਹੀਂ ਕਰੇਗਾ ਜਿਵੇਂ ਕਿ ਪਹਿਲਾਂ ਅਨੁਮਾਨ ਲਗਾਇਆ ਗਿਆ ਸੀ।

ਪੂਰੀ ਖ਼ਬਰ »
ਕੁਈਨਜ਼ਲੈਂਡ

ਕੁਈਨਜ਼ਲੈਂਡ ’ਚ ਹੜ੍ਹ ਨੇ ਮਚਾਈ ਭਾਰੀ ਤਬਾਹੀ, Bruce Highway ’ਤੇ ਸਥਿਤ ਪੁਲ ਟੁੱਟਾ, ਇਕ ਵਿਅਕਤੀ ਦੀ ਮੌਤ

ਮੈਲਬਰਨ : ਕੁਈਨਜ਼ਲੈਂਡ ਦੇ Bruce Highway ’ਤੇ ਇਕ ਪੁਲ ਹੜ੍ਹ ਕਾਰਨ ਢਹਿ ਗਿਆ, ਜਿਸ ਕਾਰਨ ਸੂਬੇ ਦੇ ਉੱਤਰੀ ਹਿੱਸੇ ’ਚ ਵੱਖ-ਵੱਖ ਭਾਈਚਾਰਿਆਂ ਨੂੰ ਜ਼ਰੂਰੀ ਸਪਲਾਈ ਬੰਦ ਹੋ ਗਈ ਹੈ। Ollera

ਪੂਰੀ ਖ਼ਬਰ »
ਮੈਲਬਰਨ

ਮੈਲਬਰਨ ’ਚ ਅਸਮਾਨੀ ਬਿਜਲੀ ਡਿੱਗਣ ਨਾਲ ਘਰ ਨੂੰ ਅੱਗ

ਮੈਲਬਰਨ : ਅੱਜ ਸਵੇਰੇ ਵਿਕਟੋਰੀਆ ’ਚ ਆਏ ਤੂਫਾਨ ਦੌਰਾਨ ਮੈਲਬਰਨ ਦੇ Taylors Lakes ’ਚ ਸਥਿਤ ਇਕ ਘਰ ’ਤੇ ਬਿਜਲੀ ਡਿੱਗਣ ਕਾਰਨ ਇਸ ਨੂੰ ਅੱਗ ਲੱਗ ਗਈ। ਘਰ ’ਚ ਰਹਿ ਰਹੇ

ਪੂਰੀ ਖ਼ਬਰ »
NRIs

NRIs ਲਈ INDIA ਹੋਇਆ ਟੈਕਸ ਦੇ ਮਾਮਲੇ ’ਚ ਸਖ਼ਤ, ਕਿਵੇਂ ? ਪੜੋ ਪੂਰੀ ਖ਼ਬਰ

ਮੈਲਬਰਨ : ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਫਰਵਰੀ ਮਹੀਨੇ ਦੀ ਪਹਿਲੀ ਤਰੀਕ ਨੂੰ ਦੇਸ਼ ਦਾ ਬਜਟ 2025-26 ਵਿੱਤੀ ਵਰ੍ਹੇ ਲਈ ਬਜਟ ਪੇਸ਼ ਕਰ ਦਿੱਤਾ ਹੈ। ਬਜਟ ’ਚ ਜਿੱਥੇ

ਪੂਰੀ ਖ਼ਬਰ »
ਪ੍ਰਾਪਰਟੀ

ਆਸਟ੍ਰੇਲੀਆ ਦੇ ਕਿਹੜੇ ਸਬਅਰਬ ਹਨ, ਜਿੱਥੇ ਪ੍ਰਾਪਰਟੀ ਖ਼ਰੀਦਣ ਦਾ ਨਿਵੇਸ਼ਕਾਂ ਨੂੰ ਨਹੀਂ ਹੋਵੇਗਾ ਕੋਈ ਫ਼ਾਇਦਾ, ਕੀਮਤਾਂ ਵਧਣ ’ਤੇ ਕਿਉਂ ਲੱਗੀ ਲਗਾਮ?

ਮੈਲਬਰਨ : Hotspotting ਦੀ ਇਕ ਰਿਪੋਰਟ ਵਿਚ ਆਸਟ੍ਰੇਲੀਆ ਦੇ ਮੈਟਰੋਪੋਲੀਟਨ ਖੇਤਰਾਂ ਵਿਚ 36 ਸਬਅਰਬ ਅਤੇ 14 ਰੀਜਨਲ ਖੇਤਰਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ’ਚ ਪ੍ਰਾਪਰਟੀ ਵਿਕਰੀ ਗਤੀਵਿਧੀਆਂ ਵਿਚ ਗਿਰਾਵਟ

ਪੂਰੀ ਖ਼ਬਰ »
ਕੁਈਨਜ਼ਲੈਂਡ

ਕੁਈਨਜ਼ਲੈਂਡ ’ਚ ਭਾਰੀ ਮੀਂਹ, ਕਈ ਸ਼ਹਿਰਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਜਾਰੀ

ਮੈਲਬਰਨ : ਉੱਤਰੀ-ਪੂਰਬੀ ਕੁਈਨਜ਼ਲੈਂਡ ’ਚ ਅਗਲੇ 24 ਘੰਟਿਆਂ ਦੌਰਾਨ 600 ਮਿਲੀਮੀਟਰ ਪੈਣ ਦੀ ਸੰਭਾਵਨਾ ਹੈ। ਇੱਥੋਂ ਦੇ ਵਾਸੀਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਹੜ੍ਹਾਂ ਕਾਰਨ ਉਨ੍ਹਾਂ ਦੀ ਜਾਨ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.