ਆਸਟ੍ਰੇਲੀਆ ਦੇ ਕਿਹੜੇ ਸਬਅਰਬ ਹਨ, ਜਿੱਥੇ ਪ੍ਰਾਪਰਟੀ ਖ਼ਰੀਦਣ ਦਾ ਨਿਵੇਸ਼ਕਾਂ ਨੂੰ ਨਹੀਂ ਹੋਵੇਗਾ ਕੋਈ ਫ਼ਾਇਦਾ, ਕੀਮਤਾਂ ਵਧਣ ’ਤੇ ਕਿਉਂ ਲੱਗੀ ਲਗਾਮ?

ਮੈਲਬਰਨ : Hotspotting ਦੀ ਇਕ ਰਿਪੋਰਟ ਵਿਚ ਆਸਟ੍ਰੇਲੀਆ ਦੇ ਮੈਟਰੋਪੋਲੀਟਨ ਖੇਤਰਾਂ ਵਿਚ 36 ਸਬਅਰਬ ਅਤੇ 14 ਰੀਜਨਲ ਖੇਤਰਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ’ਚ ਪ੍ਰਾਪਰਟੀ ਵਿਕਰੀ ਗਤੀਵਿਧੀਆਂ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ। ਰਿਪੋਰਟ ਦੇ ਲੇਖਕ ਟੈਰੀ ਰਾਈਡਰ ਨੇ ਚੇਤਾਵਨੀ ਦਿੱਤੀ ਹੈ ਕਿ ਵੈਸਟਰਨ ਆਸਟ੍ਰੇਲੀਆ ਦਾ ਬਾਜ਼ਾਰ ਆਪਣੇ ਸਿਖਰ ਨੂੰ ਪਾਰ ਕਰ ਚੁੱਕਾ ਹੈ ਅਤੇ ਨਿਵੇਸ਼ਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਉਹ ਇਹ ਵੀ ਨੋਟ ਕਰਦੇ ਹਨ ਕਿ ਮੈਲਬਰਨ ਦਾ ਬਾਜ਼ਾਰ ਉੱਚ ਜਾਇਦਾਦ ਟੈਕਸਾਂ ਕਾਰਨ ‘ਨਿਊਟਰਲ’ ਪੜਾਅ ਵਿੱਚ ਫਸਿਆ ਹੋਇਆ ਹੈ। ਰੀਅਲ ਅਸਟੇਟ ਇੰਸਟੀਚਿਊਟ ਆਫ ਆਸਟ੍ਰੇਲੀਆ ਦੇ ਪ੍ਰਧਾਨ Leanne Pilkington ਨੇ ਵਿਕਰੀ ਗਤੀਵਿਧੀਆਂ ’ਚ ਗਿਰਾਵਟ ਦਾ ਕਾਰਨ ਖ਼ਰੀਦ ਸਮਰੱਥਾ ਦੀ ਕਮੀ ਅਤੇ ਉੱਚ ਵਿਆਜ ਰੇਟ ਨੂੰ ਦੱਸਿਆ ਹੈ।

ਪ੍ਰਾਪਰਟੀ ਨਿਵੇਸ਼ਕਾਂ ਲਈ ਆਸਟ੍ਰੇਲੀਆ ਦੇ ਪਰਹੇਜ਼ ਕਰਨ ਵਾਲੇ ਸਬਅਰਬ-ਮੈਟਰੋ

Victoria

  1. Abbotsford – House
  2. Cranbourne East – House
  3. Croydon – House
  4. Oakleigh South – House
  5. Murrumbeena – Unit

New South Wales

  1. Carlingford – House
  2. Engadine – House
  3. Lidcombe – House
  4. Vaucluse – House
  5. Arncliffe – Unit

Queensland

  1. Collingwood Park – House
  2. Wishart – House
  3. Chermside – Unit

South Australia

  1. Willaston – House

Western Australia

  1. Atwell – House
  2. Baldivis – House
  3. Balga – House
  4. Beeliar – House
  5. Dianella – House
  6. Golden Bay – House
  7. Gosnells – House
  8. Hamilton Hill – House
  9. Harrisdale – House
  10. Kewdale – House
  11. Mosman Park – House
  12. Rivervale – House
  13. Secret Harbour – House
  14. Thornlie – House
  15. Tuart Hill – House
  16. Bentley – House
  17. Melville – House
  18. Midland – House
  19. Noranda – House
  20. Joondalup – Unit
  21. Scarborough – Unit
  22. South Perth – Unit

ਪ੍ਰਾਪਰਟੀ ਨਿਵੇਸ਼ਕਾਂ ਲਈ ਆਸਟ੍ਰੇਲੀਆ ਦੇ ਪਰਹੇਜ਼ ਕਰਨ ਵਾਲੇ ਸਬਅਰਬ-ਰੀਜਨਲ

New South Wales

  1. East Lismore – House
  2. Griffith – House
  3. Mittagong – House
  4. North Lismore – House
  5. South Lismore – House

Queensland

  1. Centenary Heights – House
  2. Zilzie – House

Western Australia

  • Australind – House
  • Dunsborough – House
  • Falcon – House
  • Lakelands – House
  • Pinjarra – House
  • Port Hedland – House
  • Atwell – Unit

Source: Hotspotting