Punjabi Diaspora

Punjabi Diaspora

Latest Live World Punjabi News

ਨੇਪਾਲ

ਨੇਪਾਲ ਦੀ ਫੌਜ ‘ਚ ਪਹਿਲੀ ਵਾਰੀ ਸਿੱਖਾਂ ਨੂੰ ਮਿਲੀ ਨੁਮਾਇੰਦਗੀ

ਮੈਲਬਰਨ : ਨੇਪਾਲੀ ਫੌਜ ਵਿਚ ਪਹਿਲੀ ਵਾਰੀ ਸਿੱਖਾਂ ਨੂੰ ਵੀ ਨੁਮਾਇੰਦਗੀ ਮਿਲੀ ਹੈ। ਸਿਪਾਹੀ ਕਰਨ ਸਿੰਘ ਨੂੰ ਸ਼ੁੱਕਰਵਾਰ ਨੂੰ ਅਛਮ ਵਿੱਚ ਹੋਈ ਪਾਸਿੰਗ ਆਊਟ ਪਰੇਡ ਵਿੱਚ ਨੇਪਾਲੀ ਫੌਜ ’ਚ ਸ਼ਾਮਲ

ਪੂਰੀ ਖ਼ਬਰ »
ਸਿੱਖ

ਯੂਰਪ ਦੀਆਂ 10 ਸ਼ਹਿਰੀ ਯੂਨੀਵਰਸਿਟੀਆਂ ਦੇ ਗਠਜੋੜ ਦੀ ਪ੍ਰਧਾਨਗੀ ਜਿੱਤਣ ਵਾਲਾ ਪਹਿਲਾ ਸਿੱਖ ਬਣਿਆ ਸੁਖਪ੍ਰੀਤ ਸਿੰਘ

ਮੈਲਬਰਨ : ਪੰਜਾਬ ਦੀ ਧਰਤੀ ਦੇ ਇੱਕ ਹੋਰ ਜਾਏ ਨੇ ਨਵਾਂ ਇਤਿਹਾਸ ਰਚਿਆ ਹੈ। Hogent ਯੂਨੀਵਰਸਿਟੀ ਦੇ ਵਿਦਿਆਰਥੀ ਸੁਖਪ੍ਰੀਤ ਸਿੰਘ ਨੂੰ ਯੂਰਪ ਦੇ 10 ਸ਼ਹਿਰੀ ਯੂਨੀਵਰਸਿਟੀਆਂ ਦੇ ਗਠਜੋੜ U!REKA Student

ਪੂਰੀ ਖ਼ਬਰ »
ਪੰਜਾਬ

ਆਸਟ੍ਰੇਲੀਆ ਜਾਣ ਲਈ ਘਰੋਂ ਨਿਕਲੇ ਪੰਜਾਬ ਦੇ ਤਿੰਨ ਨੌਜਵਾਨ ਇਰਾਨ ਵਿੱਚ ਹੋਏ ਲਾਪਤਾ, ਜਾਂਚ ਸ਼ੁਰੂ

ਮੈਲਬਰਨ : ਈਰਾਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਤਿੰਨ ਪੰਜਾਬੀਆਂ ਦੇ ਲਾਪਤਾ ਹੋਣ ਦੀ ਜਾਂਚ ਕਰ ਰਿਹਾ ਹੈ, ਜੋ ਇਸ ਮਹੀਨੇ ਦੀ ਸ਼ੁਰੂਆਤ ਵਿਚ ਦੇਸ਼ ਦੀ ਯਾਤਰਾ ਕਰਨ ਤੋਂ

ਪੂਰੀ ਖ਼ਬਰ »
ਪੰਜਾਬਣ

ਪੰਜਾਬਣ ਮਾਂ ਦੇ ਦਿਲ ’ਚ ਜਾਗੀ ਦੂਜਿਆਂ ਦੇ ਕਮਜ਼ੋਰ ਬੱਚਿਆਂ ਲਈ ‘ਮਮਤਾ’

ਵੈਨਕੂਵਰ : ਕੈਨੇਡਾ ਦੇ ਸਰੀ ਸਥਿਤ ਮੈਮੋਰੀਅਲ ਹਸਪਤਾਲ ਦੇ ਜਣੇਪਾ ਵਾਰਡ ’ਚ ਸੇਵਾਵਾਂ ਨਿਭਾਉਂਦੀ ਸੰਦੀਪ ਕੌਰ ਥਿਆੜਾ ਬੱਸੀ ਸੱਤਮਾਹੇ ਬੱਚਿਆਂ ਨੂੰ ਆਪਣਾ ਦੁੱਧ ਪਿਲਾ ਕੇ ਨਵੀਂ ਜ਼ਿੰਦਗੀ ਦੇ ਰਹੀ ਹੈ।

ਪੂਰੀ ਖ਼ਬਰ »
ਪੰਜਾਬੀ

ਕੈਨੇਡਾ ਦੇ ਦਰਿਆ ’ਚ ਡੁੱਬਣ ਕਾਰਨ ਪੰਜਾਬੀ ਦੀ ਮੌਤ

ਮੈਲਬਰਨ : ਕੈਨੇਡਾ ਦੇ ਕੈਲੇਡਨ ਵਿਖੇ ਰਹਿ ਰਹੇ ਨੌਜਵਾਨ ਗਗਨਦੀਪ ਸਿੰਘ (25) ਦੀ ਬੀਤੇ ਦਿਨੀਂ Saugeen ਦਰਿਆ ਵਿੱਚ ਡੁੱਬ ਜਾਣ ਕਾਰਨ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ

ਪੂਰੀ ਖ਼ਬਰ »
My Melbourne

ਭਾਰਤੀ-ਆਸਟ੍ਰੇਲੀਆਈ ਫ਼ਿਲਮ ‘My Melbourne’ ਨੇ ਜਿੱਤਿਆ ਬਿਹਤਰੀਨ ਫ਼ਿਲਮ ਦਾ ਪੁਰਸਕਾਰ

ਮੈਲਬਰਨ : ਭਾਰਤੀ-ਆਸਟ੍ਰੇਲੀਆਈ ਫ਼ਿਲਮ ‘My Melbourne’ ਨੂੰ 27ਵੇਂ ‘ਯੂ.ਕੇ. ਏਸ਼ੀਅਨ’ ਫ਼ਿਲਮ ਮਹਾਂਉਤਸਵ ਵਿੱਚ ਬਿਹਤਰੀਨ ਫ਼ਿਲਮ ਦਾ ਪੁਰਸਕਾਰ ਪ੍ਰਾਪਤ ਹੋਇਆ ਹੈ। ਇਸ ਫ਼ਿਲਮ ਨੇ ਮਹਾਂਉਤਸਵ ਵਿੱਚ ਵਿਸ਼ੇਸ਼ ਪੁਰਸਕਾਰ ਵੀ ਜਿੱਤਿਆ ਹੈ।

ਪੂਰੀ ਖ਼ਬਰ »
ਵੰਸ਼ਿਕਾ

ਡੇਰਾਬੱਸੀ ’ਚ ਵੰਸ਼ਿਕਾ ਨੂੰ ਅੰਤਿਮ ਵਿਦਾਇਗੀ, ਕੈਨੇਡਾ ’ਚ ਸ਼ੱਕੀ ਹਾਲਾਤ ’ਚ ਹੋ ਗਈ ਸੀ ਮੌਤ

ਮੈਲਬਰਨ : ਸਮੁੰਦਰ ’ਚ ਡੁੱਬਣ ਕਾਰਨ ਸ਼ੱਕੀ ਹਾਲਾਤ ’ਚ ਮਾਰੀ ਗਈ ਵੰਸ਼ਿਕਾ ਦਾ ਪੰਜਾਬ ਦੇ ਡੇਰਾਬੱਸੀ ’ਚ ਕਲ ਸਸਕਾਰ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ (ਆਪ) ਦੇ ਆਗੂ ਦਵਿੰਦਰ ਸੈਣੀ

ਪੂਰੀ ਖ਼ਬਰ »
ਸਿੱਖ

ਸਿੱਖ ਫ਼ੌਜੀਆਂ ਦੀ ਕੁਰਬਾਨੀ ਨੂੰ ਮਾਨਤਾ ਦਿਵਾਉਣ ਦੇ ਮਿਸ਼ਨ ’ਤੇ ਮਨਪ੍ਰੀਤ ਸਿੰਘ ਨੂੰ ਮਿਲੀ ਵੱਡੀ ਸਫ਼ਲਤਾ

ਮੈਲਬਰਨ : ਪਹਿਲੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ ਸਿੱਖ ਅਤੇ ਪੰਜਾਬ ਰੈਜੀਮੈਂਟ ਦੇ ਫ਼ੌਜੀਆਂ ਨੂੰ ਲੰਬੇ ਸਮੇਂ ਤੋਂ ਮਾਨਤਾ ਦਿਵਾਉਣ ਲਈ ਮਨਪ੍ਰੀਤ ਸਿੰਘ, ਜੋ ਮਨੂ ਸਿੰਘ ਦੇ ਨਾਂ ਨਾਲ ਵੀ

ਪੂਰੀ ਖ਼ਬਰ »
ਇੰਗਲੈਂਡ

ਇੰਗਲੈਂਡ ਦੇ ਬੈਂਕ ’ਚ ਗੁਰਵਿੰਦਰ ਸਿੰਘ ਜੌਹਲ ਦਾ ਕਤਲ

ਮੈਲਬਰਨ : ਇੰਗਲੈਂਡ ਦੇ ਸ਼ਹਿਰ ਡਰਬੀ ’ਚ ਪੰਜਾਬੀ ਮੂਲ ਦੇ ਗੁਰਵਿੰਦਰ ਸਿੰਘ ਜੌਹਲ ਦਾ 6 ਮਈ ਨੂੰ ਚਾਕੂ ਮਾਰ ਕੇ ਕਤਲ ਕਰ ਦਿਤਾ ਗਿਆ। ਪੇਸ਼ੇ ਵੱਜੋਂ ਕਾਰੋਬਾਰੀ ਜੌਹਲ ’ਤੇ, ਡਰਬੀ

ਪੂਰੀ ਖ਼ਬਰ »
ਸਿੱਖ

ਜੰਮੂ ਦੇ ਸਿੱਖ ਨੇ ਵਧਾਇਆ ਪੱਗ ਦਾ ਮਾਣ, 10 ਹਜ਼ਾਰ ਡਾਲਰ ਦੀ ਜਪਤੇਗ ਸਿੰਘ ਭਮਰਾ ਨੇ ਵੱਕਾਰੀ ਅਮਰੀਕੀ ਸਕਾਲਰਸ਼ਿੱਪ ਜਿੱਤੀ

ਮੈਲਬਰਨ : ਭਾਰਤੀ ਸਿੱਖ ਵਿਦਿਆਰਥੀ ਜਪਤੇਗ ਸਿੰਘ ਭਮਰਾ ਨੇ ਅਮਰੀਕਾ ਦੀ ਵੱਕਾਰੀ ‘HonorsGrandU 2025 Scholarship’ ਜਿੱਤ ਲਈ ਹੈ। ਇਹ ਸਕਾਰਲਸ਼ਿਪ ਜਿੱਤਣ ਵਾਲਾ ਉਹ 2012 ਤੋਂ ਬਾਅਦ ਪਹਿਲਾ ਭਾਰਤੀ ਹੈ। ਉਸ

ਪੂਰੀ ਖ਼ਬਰ »
ਅਮਰੀਕਾ

ਰਾਸ਼ਟਰਪਤੀ ਟਰੰਪ ਦਾ ਨਵਾਂ ਫ਼ੁਰਮਾਨ, ਅਮਰੀਕਾ ’ਚ ਟਰੱਕ ਡਰਾਈਵਰਾਂ ਲਈ ਇੰਗਲਿਸ਼ ’ਚ ਨਿਪੁੰਨ ਹੋਣਾ ਲਾਜ਼ਮੀ

ਮੈਲਬਰਨ : ਅਮਰੀਕਾ ’ਚ ਹੁਣ ਟਰੱਕ ਡਰਾਈਵਰਾਂ ਲਈ ਇੰਗਲਿਸ਼ ਭਾਸ਼ਾ ਵਿੱਚ ਨਿਪੁੰਨ ਹੋਣਾ ਲਾਜ਼ਮੀ ਹੋਵੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਬੰਧੀ ਐਗਜ਼ੀਕਿਊਟਿਵ ਹੁਕਮਾਂ ’ਤੇ ਹਸਤਾਖ਼ਰ ਕਰ ਦਿੱਤੇ। ਹਾਲਾਂਕਿ ‘ਸਿੱਖ ਕੋਲੀਸ਼ਨ’

ਪੂਰੀ ਖ਼ਬਰ »
ਫ਼ਰੀਦਕੋਟ

ਫ਼ਰੀਦਕੋਟ ਦੇ ਗੁਰਵਿੰਦਰ ਸਿੰਘ ਦੀ ਮਨੀਲਾ ’ਚ ਗੋਲੀਆਂ ਮਾਰ ਕੇ ਹੱਤਿਆ

ਮੈਲਬਰਨ : ਫਿਲਪੀਨਜ਼ ਦੀ ਰਾਜਧਾਨੀ ਮਨੀਲਾ ’ਚ ਫ਼ਰੀਦਕੋਟ ਜ਼ਿਲ੍ਹੇ ਦੇ ਨੌਜਵਾਨ ਗੁਰਵਿੰਦਰ ਸਿੰਘ ਪੁੱਤਰ ਸੂਬਾ ਸਿੰਘ ਦੀ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਗੁਰਵਿੰਦਰ ਪਿੰਡ ਮਰ੍ਹਾੜ ਦਾ ਵਸਨੀਕ

ਪੂਰੀ ਖ਼ਬਰ »
ਕੈਨੇਡਾ

ਬਾਈ-ਬਾਈ ਕਹਿੰਦੀ ਦੁਨੀਆਂ… ਕੈਨੇਡਾ ’ਚ ਪੰਜਾਬੀ ਮੂਲ ਦੇ 22 ਉਮੀਦਵਾਰ ਜਿੱਤਣ ’ਤੇ ਪੰਜਾਬੀ ਭਾਈਚਾਰਾ ਬਾਗੋ-ਬਾਗ

ਮੈਲਬਰਨ : ਕੈਨੇਡਾ ਦੀਆਂ ਫ਼ੈਡਰਲ ਚੋਣਾਂ ਵਿਚ ਇਸ ਵਾਰੀ ਹਾਊਸ ਆਫ਼ ਕਾਮਨਜ਼ ਲਈ ਰਿਕਾਰਡ 22 ਪੰਜਾਬੀ ਮੂਲ ਦੇ ਉਮੀਦਵਾਰ ਚੁਣੇ ਗਏ ਹਨ। 2021 ਵਿਚ ਹੋਈਆਂ ਪਿਛਲੀਆਂ ਚੋਣਾਂ ’ਚ 18 ਪੰਜਾਬੀ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਤੇ ਟਰੰਪ ਟੈਰਿਫ਼ ਵਿਰੁਧ ਅਮਰੀਕੀ ਸੀਨੇਟ ’ਚ ਤਿੱਖੀ ਬਹਿਸ

Mark Warner ਨੇ ਸਹਿਯੋਗੀ ਦੇਸ਼ ਨੂੰ ਨਿਸ਼ਾਨਾ ਬਣਾਉਣ ਦੀ ਨਿਖੇਧੀ ਕੀਤੀ ਮੈਲਬਰਨ : ਅਮਰੀਕੀ ਸੈਨੇਟਰ Mark Warner ਨੇ ਬੀਫ ’ਤੇ ਇੰਪੋਰਟ ਪਾਬੰਦੀਆਂ ਨੂੰ ਲੈ ਕੇ ਆਸਟ੍ਰੇਲੀਆ ਦਾ ਬਚਾਅ ਕਰਦੇ ਹੋਏ

ਪੂਰੀ ਖ਼ਬਰ »
Sir Keir Starmer

Sir Keir Starmer ਨੂੰ ਸ੍ਰੀ ਹਰਿਮੰਦਰ ਸਾਹਿਬ ਕਤਲੇਆਮ ਵਿੱਚ ਬ੍ਰਿਟਿਸ਼ ਸ਼ਮੂਲੀਅਤ ਦੀ ਸੰਭਾਵਿਤ ਜਾਂਚ ਛੇਤੀ ਸ਼ੁਰੂ ਕਰਨ ਦੀ ਅਪੀਲ

400 ਤੋਂ ਵੱਧ ਗੁਰਦੁਆਰਿਆਂ ਅਤੇ ਸਿੱਖ ਸੰਗਠਨਾਂ ਨੇ UK ਦੇ ਪ੍ਰਧਾਨ ਮੰਤਰੀ ਨੂੰ ਦਿੱਤੀ ਚੇਤਾਵਨੀ ਮੈਲਬਰਨ : 400 ਤੋਂ ਵੱਧ ਗੁਰਦੁਆਰਿਆਂ ਅਤੇ ਸਿੱਖ ਸੰਗਠਨਾਂ ਨੇ UK ਦੇ ਪ੍ਰਧਾਨ ਮੰਤਰੀ Sir

ਪੂਰੀ ਖ਼ਬਰ »
ਆਸਟ੍ਰੇਲੀਆ

ਆਨਲਾਈਨ ਪ੍ਰੇਮ ਕਹਾਣੀ ਬਣੀ ਮੁਸ਼ਕਲਾਂ ਦਾ ਕਾਰਨ, ਆਸਟ੍ਰੇਲੀਆ ਰਹਿੰਦੇ ਪੰਜਾਬੀ ਵਿਰੁਧ ਅਯੋਧਿਆ ’ਚ ਕੇਸ ਦਰਜ

ਮੈਲਬਰਨ : ਭਾਰਤ ਦੇ ਉੱਤਰ ਪ੍ਰਦੇਸ਼ ਸਟੇਟ ਦੇ ਅਯੋਧਿਆ ਵਾਸੀ ਇੱਕ ਕੁੜੀ ਲਈ, ਇੱਕ ਆਨਲਾਈਨ ਪ੍ਰੇਮ ਕਹਾਣੀ ਮੁਸ਼ਕਲਾਂ ਦਾ ਕਾਰਨ ਬਣ ਗਈ ਹੈ। ਮਾਮਲਾ 2020 ਦੇ ਲਾਕਡਾਊਨ ਤੋਂ ਸ਼ੁਰੂ ਹੋਇਆ

ਪੂਰੀ ਖ਼ਬਰ »
ਮਿਆਂਮਾਰ

ਥਾਈਲੈਂਡ ਅਤੇ ਮਿਆਂਮਾਰ ’ਚ ਭੂਚਾਲ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ

ਮੈਲਬਰਨ : ਥਾਈਲੈਂਡ ਅਤੇ ਮਿਆਂਮਾਰ ’ਚ ਸ਼ੁਕਰਵਾਰ ਦੁਪਹਿਰ 7.7 ਤੀਬਰਤਾ ਵਾਲੇ ਭੂਚਾਲ ਅਤੇ ਇਸ ਤੋਂ ਬਾਅਦ ਆਏ 6.4 ਤੀਬਰਤਾ ਵਾਲੇ ਇਕ ਹੋਰ ਝਟਕੇ ਨੇ ਭਾਰੀ ਤਬਾਹੀ ਮਚਾਈ ਹੈ। ਮਿਆਂਮਾਰ ’ਚ

ਪੂਰੀ ਖ਼ਬਰ »
Mike Waltz

…ਤੇ ਟਰੰਪ ਦੇ ਸੁਰੱਖਿਆ ਸਲਾਹਕਾਰ ਨੇ ਹੀ ਪੱਤਰਕਾਰ ਨੂੰ ਖ਼ੁਫ਼ੀਆ ਜਾਣਕਾਰੀ ਵਾਲੇ ਗਰੁੱਪ ’ਚ ਸੱਦਾ ਦੇ ਦਿੱਤਾ

ਮੈਲਬਰਨ : ਅਮਰੀਕੀ ਪ੍ਰਸ਼ਾਸਨ ਨੂੰ ਉਦੋਂ ਭਾਰੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਜਦੋਂ ਇੱਕ ਅਮਰੀਕੀ ਮੈਗਜ਼ੀਨ The Atlantic ਦੇ ਸੰਪਾਦਕ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੂੰ ਅਮਰੀਕੀ ਅਧਿਕਾਰੀਆਂ ਦੇ ਉਸ

ਪੂਰੀ ਖ਼ਬਰ »
Social Media

ਅਮਰੀਕੀ ਤਕਨੀਕੀ ਕੰਪਨੀਆਂ ਨੇ Trump ਕੋਲ ਆਸਟ੍ਰੇਲੀਆ ਸਰਕਾਰ ਦੀ ਸ਼ਿਕਾਇਤ ਲਗਾਈ, ‘ਟਰੇਡ ਜੰਗ’ ’ਚ ਖੁੱਲ੍ਹ ਸਕਦੈ ਨਵਾਂ ਮੋਰਚਾ

ਮੈਲਬਰਨ : ਆਸਟ੍ਰੇਲੀਆ ’ਚ ਸੋਸ਼ਲ ਮੀਡੀਆ ਅਤੇ ਸਟ੍ਰੀਮਿੰਗ ਸੇਵਾਵਾਂ ’ਤੇ ਸਖ਼ਤ ਨਿਯਮ ਲਗਾਉਣ ਤੋਂ ਨਾਰਾਜ਼ ਫ਼ੇਸਬੁੱਕ ਅਤੇ X ਵਰਗੀਆਂ ਤਕਨੀਕੀ ਕੰਪਨੀਆਂ ਨੇ ਅਮਰੀਕੀ ਰਾਸ਼ਟਰਪਤੀ Donald Trump ਕੋਲ ਸ਼ਿਕਾਇਤ ਲਗਾਈ ਹੈ।

ਪੂਰੀ ਖ਼ਬਰ »
ਧਰਤੀ

ਹੁਣ ਤਕ ਰਿਕਾਰਡ ਸਭ ਤੋਂ ਜ਼ਿਆਦਾ ਗਰਮ ਸਾਲ ਰਿਹਾ 2024, WMO ਨੇ ਦਿੱਤੀ ਚੇਤਾਵਨੀ

ਮੈਲਬਰਨ : ਵਿਸ਼ਵ ਮੌਸਮ ਵਿਗਿਆਨ ਸੰਗਠਨ (WMO) ਨੇ ਦੱਸਿਆ ਹੈ ਕਿ ਸਾਲ 2024 ਹੁਣ ਤਕ ਦੇ ਰਿਕਾਰਡ ’ਤੇ ਸਭ ਤੋਂ ਗਰਮ ਸਾਲ ਰਿਹਾ, ਜਿਸ ਵਿੱਚ ਔਸਤ ਆਲਮੀ ਤਾਪਮਾਨ ਉਦਯੋਗੀਕਰਨ ਤੋਂ

ਪੂਰੀ ਖ਼ਬਰ »
Statue of Liberty

ਫ਼ਰਾਂਸ ਦੇ ਸਿਆਸਤਦਾਨ ਨੇ ਅਮਰੀਕਾ ਨੂੰ ‘Statue of Liberty’ ਮੋੜ ਲਈ ਕਿਹਾ, ਜਾਣੋ ਕਾਰਨ

ਮੈਲਬਰਨ : ਫਰਾਂਸ ਦੇ ਇੱਕ ਸਿਆਸਤਦਾਨ Raphaël Glucksmann ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਹਨ। ਉਨ੍ਹਾਂ ਨੇ ਅਮਰੀਕਾ ਨੂੰ ਮੰਗ ਕਰ ਦਿੱਤੀ ਹੈ ਕਿ ਉਹ ‘ਸਟੈਚੂ ਆਫ ਲਿਬਰਟੀ’ ਫਰਾਂਸ ਨੂੰ ਵਾਪਸ ਕਰ

ਪੂਰੀ ਖ਼ਬਰ »
WHO

ਅਫ਼ਰੀਕੀ ਦੇਸ਼ ’ਚ ਫੈਲੀ ਰਹੱਸਮਈ ਬਿਮਾਰੀ, ਲੱਛਣ ਦਿਸਣ ਮਗਰੋਂ 48 ਘੰਟਿਆਂ ’ਚ ਮੌਤ

ਮੈਲਬਰਨ : ਅਫ਼ਰੀਕੀ ਦੇਸ਼ ਕਾਂਗੋ ਵਿੱਚ ਇੱਕ ਅਣਪਛਾਤੀ ਬਿਮਾਰੀ ਨੇ 50 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਇਹ ਜਾਣਕਾਰੀ ਜ਼ਮੀਨੀ ਪੱਧਰ ’ਤੇ ਮੌਜੂਦ ਡਾਕਟਰਾਂ ਅਤੇ ਵਿਸ਼ਵ ਸਿਹਤ ਸੰਗਠਨ

ਪੂਰੀ ਖ਼ਬਰ »
ਪੰਜਾਬੀ

ਗੁਰੂਆਂ ਦੀਆਂ ਬਖਸ਼ੀਆਂ ਦਾਤਾਂ ਸਦਕਾ ਪੰਜਾਬੀਆਂ ਦੀ ਦੁਨੀਆ ਭਰ ’ਚ ਬੱਲੇ-ਬੱਲੇ, ਮਜ਼ਬੂਤ ਹੋ ਰਹੇ ਪੰਜਾਬੀ ਭਾਈਚਾਰੇ ਨੂੰ ਦਰਸਾ ਰਹੇ ਨੇ ਭਾਸ਼ਾ ਅਤੇ ਉਪਨਾਮ

ਮੈਲਬਰਨ : ਪੰਜਾਬੀ ਭਾਈਚਾਰਾ ਦੁਨੀਆ ਭਰ ’ਚ ਆਪਣੇ ਸੱਭਿਆਚਾਰਕ ਅਸਰ-ਰਸੂਖ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਭਾਸ਼ਾ ਤੋਂ ਲੈ ਕੇ ਉਪਨਾਵਾਂ ਤਕ, ਪੰਜਾਬੀਆਂ ਦਾ ਪ੍ਰਭਾਵ ਬੇਸ਼ੱਕ ਮਜ਼ਬੂਤ ਹੈ ਅਤੇ ਕਈ

ਪੂਰੀ ਖ਼ਬਰ »
NRI

ਆਸਟ੍ਰੇਲੀਆ ਦੇ NRI ਨਾਲ ਲੁੱਟ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਝੂਠੀ ਨਿਕਲੀ ਸ਼ਿਕਾਇਤ, ਖ਼ੁਦ ਹੋਏ ਗ੍ਰਿਫ਼ਤਾਰ

ਬਠਿੰਡਾ : ਬੀਤੀ 16 ਅਤੇ 17 ਫ਼ਰਵਰੀ ਦੀ ਅੱਧੀ ਰਾਤ ਆਸਟ੍ਰੇਲੀਆ ਰਹਿੰਦੇ NRI ਜੋੜੇ ਨਾਲ ਹੋਈ ਲੁੱਟ ਦੀ ਘਟਨਾ ’ਚ ਇਕ ਅਹਿਮ ਅਤੇ ਨਵਾਂ ਮੋੜ ਆ ਗਿਆ ਹੈ। ਜੋੜੇ ਨਾਲ

ਪੂਰੀ ਖ਼ਬਰ »
NRI

ਪੰਜਾਬੀ NRI ਹੁਣ ਆਪਣੇ ਘਰ ਤੋਂ ਹੀ ਦਸਤਾਵੇਜ਼ਾਂ ’ਤੇ ਕਾਊਂਟਰਸਾਈਨ ਵਾਸਤੇ ਈ-ਸਨਦ ਪੋਰਟਲ ’ਤੇ ਦੇ ਸਕਣਗੇ ਆਨਲਾਈਨ ਅਰਜ਼ੀ

ਚੰਡੀਗੜ੍ਹ : ਪ੍ਰਵਾਸੀ ਭਾਰਤੀ (NRI) ਪੰਜਾਬੀਆਂ ਲਈ ਤਸਦੀਕ ਪ੍ਰਕਿਰਿਆ ਨੂੰ ਸੁਖਾਲਾ ਕਰਨ ਦੀ ਦਿਸ਼ਾ ਵਿੱਚ, ਪੰਜਾਬ ਸਰਕਾਰ ਨੇ ਸਤੰਬਰ, 2024 ਵਿੱਚ ਸਮੁੱਚੇ ਪੰਜਾਬ ’ਚ ਈ-ਸਨਦ ਪੋਰਟਲ ਕਾਰਜਸ਼ੀਲ ਕੀਤਾ ਹੈ ਜਿਸ

ਪੂਰੀ ਖ਼ਬਰ »
ਪੰਜਾਬ

ਅਮਰੀਕਾ ਵੱਲੋਂ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਡੀਪੋਰਟ ਕੀਤੇ ਜਾਣ ਮਗਰੋਂ ਪੰਜਾਬ ’ਚ ਧੋਖੇਬਾਜ਼ ਟਰੈਵਲ ਏਜੰਟਾਂ ਵਿਰੁਧ ਕਾਰਵਾਈ ਸਖ਼ਤ, ਹੁਣ ਤਕ 10 ਕੇਸ ਦਰਜ

ਚੰਡੀਗੜ੍ਹ : ਅਮਰੀਕਾ ’ਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਪ੍ਰਵਾਸੀਆਂ ਡੋਨਾਲਡ ਟਰੰਪ ਪ੍ਰ਼ਸ਼ਾਸਨ ਵੱਲੋਂ ਨੂੰ ਡਿਪੋਰਟ ਕੀਤੇ ਜਾਣ ਮਗਰੋਂ ਗ਼ੈਰਕਾਨੂੰਨੀ ਮਨੁੱਖੀ ਤਸਕਰੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ

ਪੂਰੀ ਖ਼ਬਰ »
ਅਮਰੀਕੀ

ਅਮਰੀਕੀ ਵਪਾਰ ਸਲਾਹਕਾਰ ਦੀ ਤਿੱਖੀ ਟਿੱਪਣੀ ਮਗਰੋਂ ਆਸਟ੍ਰੇਲੀਆ ਨੂੰ ਟੈਰਿਫ਼ ਤੋਂ ਛੋਟ ਮਿਲਣ ਦੀ ਸੰਭਾਵਨਾ ਘਟੀ

ਮੈਲਬਰਨ : ਅਮਰੀਕੀ ਰਾਸ਼ਟਰਪਤੀ Donald Trump ਦੇ ਚੋਟੀ ਦੇ ਵਪਾਰ ਸਲਾਹਕਾਰ Peter Navarro ਨੇ ਕਿਹਾ ਹੈ ਕਿ ਆਸਟ੍ਰੇਲੀਆ ਅਮਰੀਕੀ ਐਲੂਮੀਨੀਅਮ ਬਾਜ਼ਾਰ ਨੂੰ ਮਾਰ ਰਿਹਾ ਹੈ। Trump ਨੇ ਸਥਾਨਕ ਅਮਰੀਕੀ ਉਦਯੋਗ

ਪੂਰੀ ਖ਼ਬਰ »
ਬਲਤੇਜ ਸਿੰਘ ਢਿੱਲੋਂ

ਬਲਤੇਜ ਸਿੰਘ ਢਿੱਲੋਂ ਬਣੇ ਕੈਨੇਡਾ ਦੇ ਸੈਨੇਟਰ, PM Trudeau ਨੇ ਕੀਤਾ ਐਲਾਨ

ਮੈਲਬਰਨ : ਕੈਨੇਡਾ ਦੇ ਪ੍ਰਧਾਨ ਮੰਤਰੀ Justin Trudeau ਨੇ ਸੈਨੇਟ ਦੀਆਂ ਕੁਝ ਖ਼ਾਲੀ ਅਸਾਮੀਆਂ ਨੂੰ ਭਰਨ ਲਈ ਤਿੰਨ ਨਵੇਂ ਆਜ਼ਾਦ ਸੈਨੇਟਰਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਨਵੇਂ ਸੈਨੇਟਰਾਂ ’ਚ

ਪੂਰੀ ਖ਼ਬਰ »
ਟੈਰਿਫ਼ ਜੰਗ

ਟੈਰਿਫ਼ ਜੰਗ : ਚੀਨ ਨੇ ਵੀ ਕੀਤੀ ਅਮਰੀਕਾ ’ਤੇ ਜਵਾਬੀ ਕਾਰਵਾਈ, ਆਸਟ੍ਰੇਲੀਆ ਨੂੰ ਹੋ ਸਕਦੈ ਫ਼ਾਇਦਾ

ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਚੀਨ ਵਿਰੁਧ ਟੈਰਿਫ਼ ਲਗਾਏ ਜਾਣ ਮਗਰੋਂ ਚੀਨ ਨੇ ਵੀ ਅਮਰੀਕੀ ਉਤਪਾਦਾਂ ’ਤੇ ਜਵਾਬੀ ਟੈਰਿਫ ਲਗਾ ਕੇ ਜਵਾਬੀ ਦਿਤਾ ਹੈ। ਚੀਨ ਦੇ ਕਾਮਰਸ ਮੰਤਰਾਲੇ

ਪੂਰੀ ਖ਼ਬਰ »
NRIs

NRIs ਲਈ INDIA ਹੋਇਆ ਟੈਕਸ ਦੇ ਮਾਮਲੇ ’ਚ ਸਖ਼ਤ, ਕਿਵੇਂ ? ਪੜੋ ਪੂਰੀ ਖ਼ਬਰ

ਮੈਲਬਰਨ : ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਫਰਵਰੀ ਮਹੀਨੇ ਦੀ ਪਹਿਲੀ ਤਰੀਕ ਨੂੰ ਦੇਸ਼ ਦਾ ਬਜਟ 2025-26 ਵਿੱਤੀ ਵਰ੍ਹੇ ਲਈ ਬਜਟ ਪੇਸ਼ ਕਰ ਦਿੱਤਾ ਹੈ। ਬਜਟ ’ਚ ਜਿੱਥੇ

ਪੂਰੀ ਖ਼ਬਰ »

sea7Latest Live Punjabi Diaspora Updates

Sea7 Australia is no.1 Punjabi News Hub in Australia, where we bring you the freshest Punjabi Diaspora updates. Stay connected with the latest live Punjabi news in Australia, to stay updated with real time punjabi news and information about punjabi diaspora around the world. Explore our user-friendly platform, delivering a seamless experience as we keep you informed about the happenings across World. Stay connected here to build strong community connections.