NRI

NRI ਲਈ ਇੰਡੀਆ ’ਚ ਨਿਵੇਸ਼ ਦੀ ਹੱਦ ਵਧੀ, ਹੁਣ ਗਲੋਬਲ ਫ਼ੰਡ ’ਚ ਕਰ ਸਕਣਗੇ 100 ਫ਼ੀ ਸਦੀ ਨਿਵੇਸ਼

ਮੈਲਬਰਨ: ਇੰਡੀਅਨ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (SEBI) ਨੇ ਗਿਫਟ ਸਿਟੀ ਸਥਿਤ ਗਲੋਬਲ ਫੰਡ ‘ਚ ਪ੍ਰਵਾਸੀ ਭਾਰਤੀਆਂ (NRI) ਦੀ 100 ਫੀਸਦੀ ਮਲਕੀਅਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਪੈਸਿਵ … ਪੂਰੀ ਖ਼ਬਰ

PR

ਨਿਊਜ਼ੀਲੈਂਡ ਦੀ PR ਚਾਹੁਣ ਵਾਲਿਆਂ ਲਈ ਵੱਡੀ ਅਪਡੇਟ, ਵਿਦੇਸ਼ੀ ਟੀਚਰਜ਼ ਪ੍ਰਾਪਤ ਕਰ ਸਕਣਗੇ ਸਿੱਧੀ ਰੈਜ਼ੀਡੈਂਸੀ

ਮੈਲਬਰਨ: ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਵਿਭਾਗ ਨੇ ਟੀਚਰਜ਼ ਲਈ ਵੱਡੀ ਅਪਡੇਟ ਜਾਰੀ ਕਰਦਿਆਂ ਕਿਹਾ ਹੈ ਕਿ ਅੱਜ 1 ਮਈ 2024 ਤੋਂ ਸੈਕੰਡਰੀ ਸਕੂਲ ਦੇ ਟੀਚਰ ਹੁਣ ਐਕਰੇਡੀਟਡ ਇੰਪਲੋਏਅਰ ਰਾਹੀਂ ਨਿਊਜ਼ੀਲੈਂਡ ਦੀ … ਪੂਰੀ ਖ਼ਬਰ

Barramundi Fish

ਫੜੀ ਗਈ ਆਸਟ੍ਰੇਲੀਆ ਦੀ ਸਭ ਤੋਂ ਮਹਿੰਗੀ ਮੱਛੀ, ਜਾਣੋ 10 ਲੱਖ ਡਾਲਰ ਦੇ ਇਨਾਮ ਵਾਲੀ ਮੱਛੀ ਦੀ ਕੀ ਹੈ ਖ਼ਾਸੀਅਤ

ਮੈਲਬਰਨ: ਆਸਟ੍ਰੇਲੀਆ ਦੇ ਨੌਰਦਰਨ ਟੈਰੀਟਰੀ ਦੇ ਕੈਥਰੀਨ ਵਾਸੀ 19 ਸਾਲ ਦੇ ਕੀਗਨ ਪੇਨੇ ਨੇ ਲੰਬੇ ਸਮੇਂ ਤੋਂ ਚੱਲ ਰਹੇ ਇੱਕ ਮੱਛੀ ਫੜਨ ਦੇ ਮੁਕਾਬਲੇ ਦੇ ਹਿੱਸੇ ਵਜੋਂ 10 ਲੱਖ ਡਾਲਰ … ਪੂਰੀ ਖ਼ਬਰ

NRI

NRI ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਜਲੰਧਰ ਦੇ ਟਰੈਵਲ ਏਜੰਟਾਂ ਨੇ ਕੀਤਾ ਟਿਕਟਾਂ ’ਤੇ ਵੱਡੀ ਛੋਟ ਦਾ ਐਲਾਨ

ਮੈਲਬਰਨ: ਜੇਕਰ ਤੁਸੀਂ ਪੰਜਾਬ ਦੇ ਇੱਕ ਪ੍ਰਵਾਸੀ ਭਾਰਤੀ (NRI) ਹੋ ਅਤੇ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ … ਪੂਰੀ ਖ਼ਬਰ

Leaving Violence Program

ਔਰਤਾਂ ਵਿਰੁੱਧ ਹਿੰਸਾ ਰੋਕਣ ਲਈ ਫ਼ੈਡਰਲ ਸਰਕਾਰ ਨੇ ਕੀਤੇ ਵੱਡੇ ਐਲਾਨ, ਜਾਣੋ ਨੈਸ਼ਨਲ ਕੈਬਨਿਟ ਦੀ ਮੀਟਿੰਗ ’ਚ ਕੀ ਲਏ ਗਏ ਫ਼ੈਸਲੇ

ਮੈਲਬਰਨ: ਆਸਟ੍ਰੇਲੀਆ ’ਚ ਔਰਤਾਂ ਵਿਰੁਧ ਲਗਾਤਾਰ ਵਧਦੀ ਜਾ ਰਹੀ ਹਿੰਸਾ ਨੂੰ ਠੱਲ੍ਹ ਪਾਉਣ ਲਈ ਅੱਜ ਫ਼ੈਡਰਲ ਸਰਕਾਰ ਦੀ ਨੈਸ਼ਨਲ ਕੈਬਨਿਟ ’ਚ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਅਗਵਾਈ … ਪੂਰੀ ਖ਼ਬਰ

Rajwinder Singh

ਬੀਚ ’ਤੇ ਕਤਲ ਕੇਸ ’ਚ ਮੁਲਜ਼ਮ ਰਾਜਵਿੰਦਰ ਸਿੰਘ ਦੇ ਸਾਬਕਾ ਵਕੀਲ ਵਿਰੁਧ ਕਾਨੂੰਨੀ ਸੇਵਾਵਾਂ ਕਮਿਸ਼ਨਰ ਕੋਲ ਸ਼ਿਕਾਇਤ, ਜੱਜ ਨੇ ਕਿਹਾ…

ਮੈਲਬਰਨ: ਸਾਲ 2018 ‘ਚ ਬੀਚ ‘ਤੇ ਇੱਕ ਨੌਜਵਾਨ ਮੁਟਿਆਰ ਟੋਯਾ ਕੋਰਡਿੰਗਲੇ ਦੀ ਮੌਤ ਦੇ ਮਾਮਲੇ ’ਚ ਕੇਅਰਨਜ਼ ਸੁਪਰੀਮ ਕੋਰਟ ਅੰਦਰ ਰਾਜਵਿੰਦਰ ਸਿੰਘ ਵਿਰੁਧ ਪ੍ਰੀ-ਟਰਾਇਲ ਸ਼ੁਰੂ ਹੋ ਗਿਆ ਹੈ। ਰਾਜਵਿੰਦਰ ਸਿੰਘ, … ਪੂਰੀ ਖ਼ਬਰ

Gun

ਆਸਟ੍ਰੇਲੀਆ ’ਚ ਬਣਨ ਜਾ ਰਿਹੈ ਨੈਸ਼ਨਲ ਗੰਨ ਰਜਿਸਟਰ, ਬੰਦੂਕਾਂ ਦੀ ਮਲਕੀਅਤ ਬਾਰੇ ਪੁਲਿਸ ਨੂੰ ਮਿਲੇਗੀ ਤੁਰੰਤ ਜਾਣਕਾਰੀ

ਮੈਲਬਰਨ: ਆਸਟ੍ਰੇਲੀਆ 2028 ਤੱਕ ਇੱਕ ਨੈਸ਼ਨਲ ਗੰਨ ਰਜਿਸਟਰ ਲਾਂਚ ਕਰਨ ਜਾ ਰਿਹਾ ਹੈ, ਜਿਸ ਨੂੰ ਚਾਰ ਸਾਲਾਂ ਵਿੱਚ 16 ਕਰੋੜ ਡਾਲਰ ਦਾ ਫੰਡ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਅਤੇ ਸਟੇਟ ਅਤੇ … ਪੂਰੀ ਖ਼ਬਰ

Network Seven

ਵਿਵਾਦਾਂ ’ਚ ਘਿਰੇ ਨੈੱਟਵਰਕ ਸੈਵਨ ਦੇ ਡਾਇਰੈਕਟਰ ਕ੍ਰੇਗ ਮੈਕਫਰਸਨ ਨੇ ਦਿੱਤਾ ਅਸਤੀਫਾ, ਅਖ਼ਬਾਰ ਦੇ ਸੰਪਾਦਕ ਨਿਭਾਉਣਗੇ ਉਨ੍ਹਾਂ ਦੀ ਥਾਂ ਨਵੀਂ ਜ਼ਿੰਮੇਵਾਰੀ

ਮੈਲਬਰਨ: ਪਿਛਲੇ ਕੁੱਝ ਹਫ਼ਤੇ ਦੌਰਾਨ ਵਿਵਾਦਾਂ ਘਿਰੇ ਰਹਿਣ ਵਾਲੇ ‘ਨੈੱਟਵਰਕ ਸੈਵਨ’ ਦੇ ਨਿਊਜ਼ ਅਤੇ ਕਰੰਟ ਅਫੇਅਰਜ਼ ਦੇ ਡਾਇਰੈਕਟਰ ਕ੍ਰੇਗ ਮੈਕਫਰਸਨ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫਾ ਸਿਡਨੀ ਯੂਨੀਵਰਸਿਟੀ … ਪੂਰੀ ਖ਼ਬਰ

sydney

ਗ਼ਲਤ ਪਛਾਣ ਦਾ ਇੱਕ ਹੋਰ ਮਾਮਲਾ, ਸੁੱਤੇ ਪਏ ਜੋੜੇ ਦੇ ਘਰ ਨੂੰ ਲਾਈ ਅੱਗ, ਪੁਲਿਸ ਨੇ ਮੁਲਜ਼ਮਾਂ ਨੂੰ ਲੱਭਣ ’ਚ ਮੰਗੀ ਲੋਕਾਂ ਦੀ ਮਦਦ

ਮੈਲਬਰਨ: ਪੁਲਿਸ ਦੋ ਸ਼ੱਕੀਆਂ ਦੀ ਭਾਲ ’ਚ ਹੈ ਜੋ ਸਿਡਨੀ ਦੇ ਇਕ ਘਰ ’ਚ ਸੁੱਤੇ ਪਏ ਜੋੜੇ ਦੇ ਘਰ ’ਚ ਅੱਗ ਲਾ ਕੇ ਭੱਜ ਗਏ। ਪੀੜਤਾਂ ਨੂੰ ਬੁਰੀ ਤਰ੍ਹਾਂ ਝੁਲਸਣ … ਪੂਰੀ ਖ਼ਬਰ

Sydney

ਸਾਨੂੰ ਬੇਕਸੂਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ, ਅਸੀਂ ਇੱਥੇ ਨਹੀਂ ਰਹਿ ਸਕਦੇ : ਹਰਦੀਪ ਕੌਰ, ਸਿਡਨੀ ’ਚ ਘਰ ’ਤੇ ਦੋ ਵਾਰੀ ਗੋਲੀਬਾਰੀ ਤੋਂ ਬਾਅਦ ਘਰ ਛੱਡਣ ਲਈ ਮਜਬੂਰ ਪੰਜਾਬੀ ਪਰਿਵਾਰ

ਮੈਲਬਰਨ: ਸਿਡਨੀ ਦੇ ਬਲੈਕਟਾਊਨ ਵਿਚ ਇਕ ਪੰਜਾਬੀ ਮੂਲ ਦਾ ਪਰਿਵਾਰ ਆਪਣੇ ਘਰ ’ਤੇ ਪਿਛਲੇ 15 ਦਿਨਾਂ ਅੰਦਰ ਦੋ ਵਾਰੀ ਗੋਲੀਬਾਰੀ ਹੋਣ ਤੋਂ ਬਾਅਦ ਖੌਫ਼ਜ਼ਦਾ ਸਮਾਂ ਲੰਘਾ ਰਿਹਾ ਹੈ। ਹਥਿਆਰਾਂ ਨਾਲ … ਪੂਰੀ ਖ਼ਬਰ