Navdeep Suri

ਸਾਬਕਾ ਭਾਰਤੀ ਹਾਈ ਕਮਿਸ਼ਨਰ Navdeep Suri ਨੂੰ ਪੰਜਾਬੀ ਮੂਲ ਦੀ ਨੌਕਰਾਣੀ ਨੂੰ 1.36 ਲੱਖ ਡਾਲਰ ਦਾ ਮੁਆਵਜ਼ਾ ਦੇਣ ਦਾ ਹੁਕਮ, ਜਾਣੋ ਕੀ ਹੈ ਮਾਮਲਾ

ਮੈਲਬਰਨ: ਆਸਟ੍ਰੇਲੀਆ ਦੀ ਇਕ ਅਦਾਲਤ ਨੇ ਕੈਨਬਰਾ ਵਿਚ ਭਾਰਤ ਦੇ ਸਾਬਕਾ ਹਾਈ ਕਮਿਸ਼ਨਰ ਨਵਦੀਪ ਸੂਰੀ (Navdeep Suri) ਨੂੰ ਉਸ ਦੀ ਸਾਬਕਾ ਨੌਕਰਾਣੀ ਨੂੰ ਹਜ਼ਾਰਾਂ ਡਾਲਰ ਮੁਆਵਜ਼ੇ ਵਜੋਂ ਅਦਾ ਕਰਨ ਦਾ … ਪੂਰੀ ਖ਼ਬਰ

Mulch N More

ਐਡੀਲੇਡ ’ਚ ਮੰਦਭਾਗੇ ਡੰਪ ਟਰੱਕ ਹਾਦਸੇ ’ਚ ਨੌਜੁਆਨ ਦੀ ਮੌਤ, Mulch N More ’ਚ ਕੰਮ ਦੌਰਾਨ ਵਾਪਰੀ ਘਟਨਾ

ਮੈਲਬਰਨ: ਇੱਕ ਨੌਜੁਆਨ ਐਡੀਲੇਡ ਵਾਸੀ ਦੀ ਮੁਰੇ ਬ੍ਰਿਜ ਨੇੜੇ ‘Mulch N More’ ਦੇ ਬ੍ਰਿੰਕਲੇ ਡਿਪੂ ਵਿਖੇ ਕੰਮ ਦੌਰਾਨ ਇੱਕ ਦਰਦਨਾਕ ਹਾਦਸੇ ’ਚ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ … ਪੂਰੀ ਖ਼ਬਰ

Building Industry

ਬਿਲਡਿੰਗ ਉਦਯੋਗ (Building Industry) ਸੰਕਟ ਹੋਰ ਡੂੰਘਾ ਹੋਇਆ, WA ਦੀਆਂ ਤਿੰਨ ਹੋਰ ਫਰਮਾਂ ਦੇ ਕਾਰੋਬਾਰ ਠੱਪ

ਮੈਲਬਰਨ: ਵੈਸਟ ਆਸਟ੍ਰੇਲੀਆ (WA) ਦੇ ਬਿਲਡਿੰਗ ਉਦਯੋਗ (Building Industry) ਦੇ ਹੋਰ ਦੋ ਥੰਮ੍ਹ ਤੇਜ਼ੀ ਨਾਲ ਡਿੱਗ ਗਏ ਹਨ ਜਦੋਂ ਕਿ ਤੀਜੇ ਦੇ ਪਤਨ ਦੀ ਸ਼ੁਰੂਆਤ ਹੋ ਚੁੱਕੀ ਹੈ। 2200 ਤੋਂ … ਪੂਰੀ ਖ਼ਬਰ

child free Zone

ਕੀ ਹਵਾਈ ਜਹਾਜ਼ਾਂ ’ਚ ਬਣਨਗੇ ‘child free Zone’? ਸੋਸ਼ਲ ਮੀਡੀਆ ’ਤੇ ਛਿੜੀ ਬਹਿਸ

ਮੈਲਬਰਨ: ਇੱਕ ਸਮਾਂ ਹੁੰਦਾ ਸੀ ਜਦੋਂ ਲੋਕਾਂ ਦੇ ਚਿਹਰੇ ਬੱਚਿਆਂ ਨੂੰ ਵੇਖਦੇ ਸਾਰ ਹੀ ਖਿੜ ਉਠਦੇ ਸਨ। ਪਰ ਹੁਣ ਉਹ ਜ਼ਮਾਨਾ ਬੀਤ ਗਿਆ ਲਗਦਾ ਹੈ। ਯੂ.ਕੇ. ’ਚ ਕੁੱਝ ਲੋਕਾਂ ਨੇ … ਪੂਰੀ ਖ਼ਬਰ

Car crash

ਡੇਲਸਫੋਰਡ : ਬੀਅਰ ਗਾਰਡਨ ’ਚ ਟਕਰਾਈ ਕਾਰ, ਪੰਜ ਲੋਕਾਂ ਦੀ ਮੌਤ (Car crash kills 5 people in Daylesford), ਤੇਜ਼ ਰਫ਼ਤਾਰ ਨਹੀਂ ਸੀ ਹਾਦਸੇ ਦਾ ਕਾਰਨ : ਪੁਲਿਸ

ਮੈਲਬਰਨ: ਵਿਕਟੋਰੀਆ ਦੇ Daylesford ਦੀ ਇੱਕ ਮਸ਼ਹੂਰ ਪੱਬ ’ਚ ਅਚਾਨਕ ਤੇਜ਼ ਰਫ਼ਤਾਰ ਕਾਰ ਦੇ ਟਕਰਾ ਜਾਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ … ਪੂਰੀ ਖ਼ਬਰ

Queensland

Queensland ’ਚ ਭਖਿਆ ਚੋਣ ਪ੍ਰਚਾਰ, ਵਿਰੋਧੀ ਧਿਰ ਨੇ ਕਰ ਦਿੱਤਾ ਘਰਾਂ ਦੀ ਮਾਲਕੀ ਬਾਰੇ ਮੰਤਰੀ ਬਣਾਉਣ ਦਾ ਐਲਾਨ, ਜਾਣੋ ਪ੍ਰੀਮੀਅਰ ਦਾ ਜਵਾਬ

ਮੈਲਬਰਨ: Queensland ’ਚ ਵੋਟਾਂ ਪੈਣ ਵਾਲੇ ਦਿਨ ਤੋਂ ਇੱਕ ਸਾਲ ਪਹਿਲਾਂ ਹੀ ਚੋਣ ਪ੍ਰਚਾਰ ਭਖ ਗਿਆ ਹੈ। ਆਸਟ੍ਰੇਲੀਆ ’ਚ ਸਭ ਤੋਂ ਲੰਮੇ ਸਮੇਂ ਤਕ ਪ੍ਰੀਮੀਅਰ ਰਹਿਣ ਵਾਲੀ ਅਨਾਸਤਾਸੀਆ ਪਲਾਸਜ਼ੁਕ ਅਗਲੇ … ਪੂਰੀ ਖ਼ਬਰ

Cashless Society

Cashless Society ਵਲ ਵਧ ਰਿਹੈ ਆਸਟ੍ਰੇਲੀਆ! ਜਾਣੋ ਕੈਸ਼ ਹਮਾਇਤੀ ਦੀ ਆਪਬੀਤੀ

ਮੈਲਬਰਨ: Cashless Society ਵੱਲ ਵੱਧ ਰਹੇ ਆਸਟ੍ਰੇਲੀਆ ’ਚ ਨੋਟਾਂ ਨਾਲ ਖ਼ਰੀਦਦਾਰੀ ਕਰਨਾ ਦਿਨ-ਬ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਸਿਡਟੀ ਡੀ.ਜੇ. ਅਤੇ ਪ੍ਰੋਡਿਊਸਰ ਟਿਮ ਬੁਦੀਨ ਨੇ ਆਪਣੇ ਨਵੇਂ TikTok ਵੀਡੀਓ ’ਚ … ਪੂਰੀ ਖ਼ਬਰ

Australian universities

ਭਾਰਤ ਅੰਦਰ ਕੈਂਪਸ ਸਥਾਪਤ ਕਰਨ ਦੀ ਕੋਸ਼ਿਸ਼ ’ਚ ਆਸਟ੍ਰੇਲੀਆਈ ਯੂਨੀਵਰਸਿਟੀਆਂ (Australian universities)

ਮੈਲਬਰਨ: ਆਸਟ੍ਰੇਲੀਅਨ ਯੂਨੀਵਰਸਿਟੀਆਂ (Australian universities) ਵਿਸ਼ਾਲ ਵਿਦਿਆਰਥੀ ਬਾਜ਼ਾਰ ਨੂੰ ਵੇਖਦਿਆਂ ਭਾਰਤ ’ਚ ਹੀ ਆਪਣੇ ਕੈਂਪਸ ਸਥਾਪਤ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਹਾਲਾਂਕਿ ਇਸ ਕਦਮ ਨਾਲ ਉਨ੍ਹਾਂ ਦੇ ਆਸਟ੍ਰੇਲੀਆਈ ਕੈਂਪਸਾਂ … ਪੂਰੀ ਖ਼ਬਰ

Home Cooking

ਦੁਨੀਆ ਦਾ ਇੱਕੋ-ਇੱਕ ਦੇਸ਼ ਜਿੱਥੇ ਮਰਦ ਬਣਾਉਂਦੇ ਨੇ ਔਰਤਾਂ ਤੋਂ ਵੱਧ ਖਾਣਾ, ਜਾਣੋ ਕੀ ਕਹਿੰਦੈ ‘Home Cooking’ ਬਾਰੇ ਨਵਾਂ ਸਰਵੇ

ਮੈਲਬਰਨ: ਖਾਣਾ ਪਕਾਉਣ (Home Cooking) ਦੀ ਗੱਲ ਆਉਂਦੀ ਹੈ, ਤਾਂ ਮਰਦ ਜਾਂ ਔਰਤਾਂ ’ਚੋਂ ਜ਼ਿਆਦਾ ਕੰਮ ਕੌਣ ਕਰਦਾ ਹੈ? ਇੱਕ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ‘ਘਰ ਦਾ ਖਾਣਾ … ਪੂਰੀ ਖ਼ਬਰ

AI dating scam

ਸਾਵਧਾਨ! AI dating scam ਨੇ ਜ਼ੋਰ ਫੜਿਆ, LoveGPT ਨੇ ਠੱਗੇ ਲੋਕਾਂ ਦੇ ਲੱਖਾਂ ਡਾਲਰ

ਮੈਲਬਰਨ: ਡੇਟਿੰਗ ਐਪਸ ’ਤੇ ਜਾਅਲੀ ਪ੍ਰੋਫਾਈਲ ਬਣਾਉਣ ਲਈ ਸਾਈਬਰ ਅਪਰਾਧੀਆਂ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਵੱਧ ਰਹੀ ਹੈ। ਇਹ AI ਬੋਟਸ ਯਥਾਰਥਵਾਦੀ ਟੈਕਸਟ ਗੱਲਬਾਤ ਕਰਨ ਅਤੇ ਬਿਲਕੁਲ ਅਸਲ ਲੱਗਣ … ਪੂਰੀ ਖ਼ਬਰ