ਕੁਈਨਜ਼ਲੈਂਡ

ਕੁਈਨਜ਼ਲੈਂਡ ਦੇ ਲੋਕਾਂ ਨੂੰ ਅਗੱਸਤ ਤੋਂ ਮਿਲੇਗੀ ਵੱਡੀ ਰਾਹਤ, ਪਬਲਿਕ ਟਰਾਂਸਪੋਰਟ ਹੋਣ ਜਾ ਰਿਹੈ ‘ਲਗਭਗ ਮੁਫ਼ਤ’

ਮੈਲਬਰਨ: ਕੁਈਨਜ਼ਲੈਂਡ ਨੇ ਸੜਕਾਂ ’ਤੇ ਭੀੜ ਅਤੇ ਰਹਿਣ ਦੇ ਖਰਚਿਆਂ ਨੂੰ ਘੱਟ ਕਰਨ ਲਈ ਪਬਲਿਕ ਟਰਾਂਸਪੋਰਟ ਦੇ ਕਿਰਾਏ ਨੂੰ ਅਸਥਾਈ ਤੌਰ ’ਤੇ 50 ਸੈਂਟ ਦੀ ਫਲੈਟ ਦਰ ਤੱਕ ਘਟਾ ਦਿੱਤਾ … ਪੂਰੀ ਖ਼ਬਰ

Perth

ਆਸਟ੍ਰੇਲੀਆ ’ਚ ਔਰਤਾਂ ਵਿਰੁਧ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ, ਹੁਣ ਪਰਥ ਨੇੜੇ ਵਾਪਰੀ ਵਾਰਦਾਤ ’ਚ ਮਾਂ-ਧੀ ਦੀ ਗਈ ਜਾਨ

ਮੈਲਬਰਨ: ਪਰਥ ਦੇ ਸਬਅਰਬ ਫ਼ਲੋਰੀਟ ‘ਚ ਸ਼ੁਕਰਵਾਰ ਦੁਪਹਿਰ ਨੂੰ ਇਕ 63 ਸਾਲ ਦੇ ਵਿਅਕਤੀ ਨੇ ਗੋਲੀ ਮਾਰ ਕੇ ਦੋ ਔਰਤਾਂ ਦਾ ਕਤਲ ਕਰ ਦਿੱਤਾ। ਪੁਲਿਸ ਆਉਂਦਿਆਂ ਹੀ ਉਸ ਨੇ ਖ਼ੁਦ … ਪੂਰੀ ਖ਼ਬਰ

cryogenically

ਮੁੜ ਜ਼ਿੰਦਾ ਹੋਣ ਦੀ ਉਮੀਦ ’ਚ ਮੌਤ ਤੋਂ ਬਾਅਦ ਪਹਿਲੇ ਆਸਟ੍ਰੇਲੀਆਈ ਵਿਅਕਤੀ ਦਾ ਸਰੀਰ ਕ੍ਰਾਇਓਜੈਨਿਕ ਤੌਰ ’ਤੇ ਸੰਭਾਲ ਕੇ ਰਖਿਆ ਗਿਆ

ਮੈਲਬਰਨ: 80 ਸਾਲ ਦੀ ਉਮਰ ਦਾ ਇੱਕ ਆਸਟ੍ਰੇਲੀਆਈ ਵਿਅਕਤੀ, ਜਿਸ ਨੂੰ ‘ਪੇਸ਼ੰਟ ਵਨ’ ਦਾ ਨਾਂ ਦਿੱਤਾ ਗਿਆ ਹੈ, ਦੱਖਣੀ ਗੋਲਾਰਧ ਵਿੱਚ ਪਹਿਲਾ ਅਜਿਹਾ ਵਿਅਕਤੀ ਬਣ ਗਿਆ ਹੈ ਜਿਸ ਦਾ ਸਰੀਰ … ਪੂਰੀ ਖ਼ਬਰ

Sydney

ਸ਼ੱਕੀ ਹਾਲਾਤ ’ਚ ਸਿਡਨੀ ਦੇ ਬੀਚ ’ਤੇ ਮਿਲੀ ਭਾਰਤੀ ਮੂਲ ਦੇ ਵਿਅਕਤੀ ਦੀ ਲਾਸ਼, ਜਾਂਚ ਸ਼ੁਰੂ

ਮੈਲਬਰਨ: ਭਾਰਤ ਦੇ ਸਟੇਟ ਤੇਲੰਗਾਨਾ ਦੇ ਇੱਕ ਵਿਅਕਤੀ ਦੀ ਆਸਟ੍ਰੇਲੀਆ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਿਡਨੀ ਦੇ ਹੈਸਲ ਗਰੋਵ ਦੀ ਡੋਰਮੋਂਟ ਸਟ੍ਰੀਟ ਵਾਸੀ ਆਰਤੀ ਅਰਵਿੰਦ … ਪੂਰੀ ਖ਼ਬਰ

Landslide

ਗੁਆਂਢੀ ਦੇਸ਼ ’ਚ ਜ਼ਮੀਨ ਖਿਸਕਣ ਕਾਰਨ 100 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

ਮੈਲਬਰਨ: ਪਾਪੂਆ ਨਿਊ ਗਿਨੀ ਦੇ ਇਕ ਦੂਰ-ਦੁਰਾਡੇ ਪਿੰਡ ‘ਚ ਜ਼ਮੀਨ ਖਿਸਕਣ ਕਾਰਨ 100 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਜ਼ਮੀਨ ਖਿਸਕਣ … ਪੂਰੀ ਖ਼ਬਰ

CALD

CALD ਕਮਿਊਨਿਟੀਜ਼ ਨੂੰ ਵਿਕਟੋਰੀਆ ਪੁਲਿਸ ’ਚ ਸ਼ਾਮਲ ਹੋਣ ਦਾ ਸੱਦਾ

ਮੈਲਬਰਨ: ਵਿਕਟੋਰੀਆ ’ਚ ਸੱਭਿਆਚਾਰਕ ਅਤੇ ਭਾਸ਼ਾਈ ਵੰਨ-ਸੁਵੰਨਤਾ (CALD) ਕਮਿਊਨਿਟੀਜ਼ ਦੇ ਲੋਕਾਂ ਨੂੰ ਪੁਲਿਸ ਸੇਵਾ ’ਚ ਹਿੱਸਾ ਲੈਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਵਿਕਟੋਰੀਆ ਪੁਲਿਸ ਵਿੱਚ 22,000 ਤੋਂ ਵੱਧ ਸਟਾਫ … ਪੂਰੀ ਖ਼ਬਰ

OzHarvest

ਵਧਦੀ ਜਾ ਰਹੀ ਹੈ ਫ਼ੂਡ ਚੈਰਿਟੀ ’ਤੇ ਨਿਰਭਰ ਹੋਣ ਵਾਲੇ ਲੋਕਾਂ ਦੀ ਗਿਣਤੀ, OzHarvest ਦੇ ਸਰਵੇਖਣ ਨੇ ਪੇਸ਼ ਕੀਤੀ ਆਸਟ੍ਰੇਲੀਆ ਦੀ ਭਿਆਨਕ ਤਸਵੀਰ

ਮੈਲਬਰਨ: ਆਸਟ੍ਰੇਲੀਆ ਦੀ ਸਭ ਤੋਂ ਵੱਡੀ ਖੁਰਾਕ ਬਚਾਅ ਸੰਸਥਾ OzHarvest ਨੇ ਕੱਲ੍ਹ ਆਸਟ੍ਰੇਲੀਆ ਭਰ ਵਿੱਚ ਆਪਣੇ 1500 ਚੈਰਿਟੀ ਨੈੱਟਵਰਕ ਦਾ ਸਾਲਾਨਾ ਸਰਵੇਖਣ ਜਾਰੀ ਕੀਤਾ ਜਿਸ ਦੇ ਨਤੀਜੇ ਸਭ ਤੋਂ ਕਮਜ਼ੋਰ … ਪੂਰੀ ਖ਼ਬਰ

Grapes

ਆਸਟ੍ਰੇਲੀਆ ਦੇ ਅੰਗੂਰ ਉਤਪਾਦਕਾਂ ਨੇ ਮਲਟੀਨੈਸ਼ਨਲ ਕੰਪਨੀ ਦਾ ਆਫ਼ਰ ਠੁਕਰਾਇਆ, 50 ਹਜ਼ਾਰ ਡਾਲਰ ਦੀ ਮੰਗ ਬਦਲੇ ਕੀਤੀ ਗਈ ਸੀ ਸਿਰਫ਼ 4 ਹਜ਼ਾਰ ਡਾਲਰ ਦੀ ਪੇਸ਼ਕਸ਼

ਮੈਲਬਰਨ: ਆਸਟ੍ਰੇਲੀਆ ਦੀ ਵਾਈਨ ਦਾ ਲਗਭਗ 10٪ ਉਤਪਾਦਨ ਕਰਨ ਵਾਲੇ 540 ਤੋਂ ਵੱਧ ਉਤਪਾਦਕਾਂ ਦੇ ਸਮੂਹ CCW ਕੋ-ਆਪਰੇਟਿਵ ਨੇ 4,000 ਡਾਲਰ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਐਕੋਲੇਡ ਵਾਈਨਜ਼ ਵੱਲੋਂ ਦਿੱਤੀ … ਪੂਰੀ ਖ਼ਬਰ

ਲਾਟਰੀ

ਐਡੀਲੇਡ ਦੇ ਸਟੋਰ ਤੋਂ ਲਾਟਰੀ ਖ਼ਰੀਦਣ ਵਾਲੇ ਦੀ ਚਮਕੀ ਕਿਸਮਤ, ਜਿੱਤ ਲਿਆ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਪਾਵਰਬਾਲ ਜੈਕਪਾਟ

ਮੈਲਬਰਨ: ਆਸਟ੍ਰੇਲੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਲਾਟਰੀ ਐਡੀਲੇਡ ਦੇ ਇੱਕ ਵਿਅਕਤੀ ਨੇ ਜਿੱਤੀ ਹੈ। 15 ਕਰੋੜ ਡਾਲਰ ਦੇ ਪਾਵਰਬਾਲ ਜੈਕਪਾਟ ਦੇ ਰਹੱਸਮਈ ਜੇਤੂ ਨੇ ਇਹ ਟਿਕਟ ਸਾਊਥ ਆਸਟ੍ਰੇਲੀਆ … ਪੂਰੀ ਖ਼ਬਰ

weather

ਆਸਟ੍ਰੇਲੀਆ ਇਸ ਵਾਰੀ ਕਿੰਨੀ ਕੁ ਸਰਦੀ ਪਏਗੀ? ਮੌਸਮ ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ

ਮੈਲਬਰਨ: ਆਸਟ੍ਰਲੀਆ ’ਚ ਸਰਦੀਆਂ ਦਾ ਮੌਸਮ ਆ ਗਿਆ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਤੁਸੀਂ ਗਰਮ ਕੱਪੜੇ ਜਮ੍ਹਾਂ ਕਰਨੇ ਸ਼ੁਰੂ ਕਰ ਦਵੋ। ਹਾਲਾਂਕਿ ਤੁਹਾਨੂੰ ਛੱਤਰੀ ਦੀ ਜ਼ਰੂਰਤ ਜ਼ਿਆਦਾ … ਪੂਰੀ ਖ਼ਬਰ