- ਪਿਛਲੇ ਇੱਕ ਸਾਲ ਦੌਰਾਨ ਰੈਂਟ ’ਚ ਕੁਲ ਮਿਲਾ ਕੇ ਲਗਭਗ 30 ਫੀਸਦੀ ਤੱਕ ਦਾ ਭਾਰੀ ਉਛਾਲ ਆਇਆ
ਐਡੀਲੇਡ : South Australia ਦੇ ਟੇਨੈਂਟਸ ਲਈ ਮਾਰਕੀਟ ਦੇ ਨਵੇਂ ਅੰਕੜੇ ਸਾਹਮਣੇ ਆਏ ਹਨ, ਜਿਸ ਨੇ ਕਈਆਂ ਨੂੰ ਹੈਰਾਨ ਕਰ ਦਿੱਤਾ ਹੈ। realestate ਦੇ ਤਾਜ਼ਾ ਡੇਟਾ ਮੁਤਾਬਕ, ਸੂਬੇ ਦੇ ਕੁਝ ਇਲਾਕਿਆਂ ’ਚ ਪਿਛਲੇ ਇੱਕ ਸਾਲ ਦੌਰਾਨ ਕਿਰਾਏ ’ਚ ਲਗਭਗ 30 ਫੀਸਦੀ ਤੱਕ ਦਾ ਭਾਰੀ ਉਛਾਲ ਆਇਆ ਹੈ।
ਸਭ ਤੋਂ ਵੱਡਾ ਝਟਕਾ Hawthorn ਦੇ ਟੇਨੈਂਟਸ ਨੂੰ ਲੱਗਾ ਹੈ, ਜਿੱਥੇ ਘਰਾਂ ਦਾ ਰੈਂਟ 30.8% ਵਧ ਕੇ ਹੁਣ 850 ਡਾਲਰ ਪ੍ਰਤੀ ਹਫ਼ਤਾ ਹੋ ਗਿਆ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਸਿੱਧਾ 200 ਡਾਲਰ ਵੱਧ ਹੈ। Henley Beach South ਵੀ ਇਸ ਮਹਿੰਗਾਈ ’ਚ ਪਿੱਛੇ ਨਹੀਂ ਹੈ; ਇੱਥੇ ਰੈਂਟ 30.1% ਵਧ ਕੇ 950 ਡਾਲਰ ਪ੍ਰਤੀ ਹਫ਼ਤੇ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ, Brighton (23.2%), Elizabeth North (22.9%), ਅਤੇ Belair (20.5%) ’ਚ ਵੀ ਕਿਰਾਇਆਂ ’ਚ 20% ਤੋਂ ਵੱਧ ਦਾ ਭਾਰੀ ਵਾਧਾ ਦਰਜ ਕੀਤਾ ਗਿਆ ਹੈ।
ਹਾਲਾਂਕਿ, ਤਸਵੀਰ ਦਾ ਦੂਜਾ ਪਾਸਾ ਕੁਝ ਸਕੂਨ ਦੇਣ ਵਾਲਾ ਹੈ। ਰਿਪੋਰਟ ਦਰਸਾਉਂਦੀ ਹੈ ਕਿ 53 ਇਲਾਕਿਆਂ ’ਚ ਰੈਂਟ ਹੇਠਾਂ ਵੀ ਡਿੱਗੇ ਹਨ। ਸਭ ਤੋਂ ਵੱਡੀ ਰਾਹਤ Glenelg South ’ਚ ਦੇਖਣ ਨੂੰ ਮਿਲੀ ਹੈ, ਜਿੱਥੇ ਘਰਾਂ ਦੇ ਰੈਂਟ ’ਚ 19.2% (170 ਡਾਲਰ) ਦੀ ਵੱਡੀ ਗਿਰਾਵਟ ਆਈ ਹੈ ਅਤੇ ਇਹ ਘਟ ਕੇ 720 ਡਾਲਰ ਰਹਿ ਗਿਆ ਹੈ। ਇਸੇ ਤਰ੍ਹਾਂ, Hyde Park ਦੇ ਘਰਾਂ ’ਚ 17.7% ਅਤੇ Glynde ਦੀਆਂ ਯੂਨਿਟਾਂ ’ਚ 16.4% ਕਿਰਾਇਆ ਘਟਿਆ ਹੈ।
Turner Real Estate ਦੀ CEO, Emma Slape ਅਨੁਸਾਰ, ਮਾਰਕੀਟ ’ਚ ਹੁਣ ਬਦਲਾਅ ਆ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੇਲੋੜੇ ਮਹਿੰਗੇ ਘਰ ਹੁਣ ਆਸਾਨੀ ਨਾਲ ਕਿਰਾਏ ’ਤੇ ਨਹੀਂ ਜਾ ਰਹੇ, ਜੋ ਕਿ ਟੇਨੈਂਟਸ ਲਈ ਇੱਕ ਚੰਗੀ ਖ਼ਬਰ ਹੈ ਕਿਉਂਕਿ ਮਾਰਕੀਟ ਸਥਿਰਤਾ ਵੱਲ ਵਧ ਰਹੀ ਹੈ। ਦੂਜੇ ਪਾਸੇ, Binvested ਦੇ ਸੰਸਥਾਪਕ Nathan Birch ਨੇ ਚੇਤਾਵਨੀ ਦਿੱਤੀ ਹੈ ਕਿ ਲਗਾਤਾਰ ਵਧਦੀ ਮਹਿੰਗਾਈ ਅਤੇ ਸਥਿਰ ਆਮਦਨ ਕਾਰਨ, ਬਹੁਤ ਸਾਰੇ ਲੋਕ ਆਪਣੀ ਕਮਾਈ ਦਾ ਅੱਧੇ ਤੋਂ ਵੱਧ ਹਿੱਸਾ ਸਿਰਫ਼ ਕਿਰਾਏ ’ਚ ਦੇਣ ਲਈ ਮਜਬੂਰ ਹਨ, ਜੋ ਕਿ ਆਮ ਪਰਿਵਾਰਾਂ ਦੇ ਬਜਟ ’ਤੇ ਭਾਰੀ ਦਬਾਅ ਪਾ ਰਿਹਾ ਹੈ।
ਸਾਲਾਨਾ ਕਿਰਾਏ ਵਿੱਚ ਸਭ ਤੋਂ ਵੱਧ ਗਿਰਾਵਟ (ਪਿਛਲੇ 12 ਮਹੀਨਿਆਂ ਦੌਰਾਨ)
- Glenelg South (ਘਰ): 19.2% ($170 ਪ੍ਰਤੀ ਹਫ਼ਤਾ) ਘਟ ਕੇ $720 ਰਹਿ ਗਿਆ।
- Hyde Park (ਘਰ): 17.7% ($150 ਪ੍ਰਤੀ ਹਫ਼ਤਾ) ਦੀ ਗਿਰਾਵਟ।
- Glynde (ਯੂਨਿਟ): 16.4% ($97 ਪ੍ਰਤੀ ਹਫ਼ਤਾ) ਦੀ ਗਿਰਾਵਟ।
- Hackney (ਯੂਨਿਟ): 11.5% ($75 ਪ੍ਰਤੀ ਹਫ਼ਤਾ) ਦੀ ਗਿਰਾਵਟ।
- Woodville North (ਯੂਨਿਟ): 10.8% ($65 ਪ੍ਰਤੀ ਹਫ਼ਤਾ) ਦੀ ਗਿਰਾਵਟ।
- ਤਿਮਾਹੀ ਕਿਰਾਏ ਵਿੱਚ ਗਿਰਾਵਟ (ਪਿਛਲੇ 3 ਮਹੀਨਿਆਂ ਦੌਰਾਨ)
- Port Noarlunga (ਯੂਨਿਟ): 6.8% ($40 ਪ੍ਰਤੀ ਹਫ਼ਤਾ) ਦੀ ਗਿਰਾਵਟ।
- Hyde Park (ਘਰ): 6.7% ($50 ਪ੍ਰਤੀ ਹਫ਼ਤਾ) ਦੀ ਗਿਰਾਵਟ।
- Myrtle Bank (ਘਰ): 6.6% ($55 ਪ੍ਰਤੀ ਹਫ਼ਤਾ) ਦੀ ਗਿਰਾਵਟ।
ਸਾਲਾਨਾ ਕਿਰਾਏ ਵਿੱਚ ਸਭ ਤੋਂ ਵੱਧ ਵਾਧਾ (ਪਿਛਲੇ 12 ਮਹੀਨਿਆਂ ਦੌਰਾਨ)
- Hawthorn (ਘਰ): 30.8% ($200 ਪ੍ਰਤੀ ਹਫ਼ਤਾ) ਵਧ ਕੇ $850 ਹੋ ਗਿਆ।
- Henley Beach South: 30.1% ($220 ਪ੍ਰਤੀ ਹਫ਼ਤਾ) ਵਧ ਕੇ $950 ਹੋ ਗਿਆ।
- Brighton (ਘਰ): 23.2% ($160 ਪ੍ਰਤੀ ਹਫ਼ਤਾ) ਦਾ ਵਾਧਾ।
- Elizabeth North (ਯੂਨਿਟ): 22.9% ($80 ਪ੍ਰਤੀ ਹਫ਼ਤਾ) ਦਾ ਵਾਧਾ।
- Belair (ਘਰ): 20.5% ($155 ਪ੍ਰਤੀ ਹਫ਼ਤਾ) ਦਾ ਵਾਧਾ।
- ਤਿਮਾਹੀ ਕਿਰਾਏ ਵਿੱਚ ਵਾਧਾ (ਪਿਛਲੇ 3 ਮਹੀਨਿਆਂ ਦੌਰਾਨ)
- Eastwood (ਘਰ): 16.4% ($107 ਪ੍ਰਤੀ ਹਫ਼ਤਾ) ਦਾ ਵਾਧਾ।
- Marino (ਘਰ): 15.4% ($100 ਪ੍ਰਤੀ ਹਫ਼ਤਾ) ਦਾ ਵਾਧਾ।
- Croydon (ਘਰ): 13.6% ($90 ਪ੍ਰਤੀ ਹਫ਼ਤਾ) ਦਾ ਵਾਧਾ।
ਸਾਰੇ ਸਬਅਰਬਸ ’ਚ ਰੈਂਟ ਦੀ ਸਥਿਤੀ :
|
Suburb |
Region | State | Property type | Median weekly rent | 3-month change % |
12-month change % |
||||||
| Aberfoyle Park | Adelaide – South | SA | House | $650 | 3.2% | 8.3% | ||||||
| Adelaide | Adelaide – Central and Hills | SA | House | $695 | 0.7% | 3.7% | ||||||
| Adelaide | Adelaide – Central and Hills | SA | Unit | $620 | 0.0% | 3.3% | ||||||
| Albert Park | Adelaide – West | SA | House | $650 | 2.4% | 5.7% | ||||||
| Alberton | Adelaide – West | SA | Unit | $460 | 2.2% | 2.2% | ||||||
| Alberton | Adelaide – West | SA | House | $600 | -4.0% | 0.3% | ||||||
| Aldgate | Adelaide – Central and Hills | SA | House | $720 | 1.4% | 1.4% | ||||||
| Aldinga Beach | Adelaide – South | SA | House | $620 | 1.6% | 5.1% | ||||||
| Aldinga Beach | Adelaide – South | SA | Unit | $523 | 0.0% | 4.6% | ||||||
| Allenby Gardens | Adelaide – West | SA | House | $745 | 2.1% | 14.6% | ||||||
| Andrews Farm | Adelaide – North | SA | House | $570 | 1.8% | 3.6% | ||||||
| Angaston | Barossa – Yorke – Mid North | SA | House | $450 | 0.0% | 0.0% | ||||||
| Angle Park | Adelaide – West | SA | House | $670 | -1.5% | 6.4% | ||||||
| Angle Vale | Adelaide – North | SA | House | $650 | 1.6% | 3.2% | ||||||
| Ascot Park | Adelaide – South | SA | Unit | $540 | 3.9% | 8.0% | ||||||
| Ascot Park | Adelaide – South | SA | House | $650 | 0.8% | 0.0% | ||||||
| Ashford | Adelaide – West | SA | Unit | $530 | 0.4% | 1.9% | ||||||
| Ashford | Adelaide – West | SA | House | $750 | 0.0% | 5.9% | ||||||
| Athelstone | Adelaide – Central and Hills | SA | Unit | $630 | 1.6% | 17.8% | ||||||
| Athelstone | Adelaide – Central and Hills | SA | House | $660 | 1.5% | |||||||
| Athol Park | Adelaide – West | SA | Unit | $550 | 1.9% | 12.2% | ||||||
| Athol Park | Adelaide – West | SA | House | $600 | 0.0% | 0.0% | ||||||
| Balaklava | Barossa – Yorke – Mid North | SA | House | $468 | 5.2% | 4.0% | ||||||
| Banksia Park | Adelaide – North | SA | House | $630 | 0.8% | 5.0% | ||||||
| Barmera | South Australia – South East | SA | House | $413 | 7.3% | 0.7% | ||||||
| Beaumont | Adelaide – Central and Hills | SA | House | $880 | -2.2% | 6.0% | ||||||
| Bedford Park | Adelaide – South | SA | Unit | $505 | 3.1% | 5.2% | ||||||
| Bedford Park | Adelaide – South | SA | House | $650 | 0.0% | 8.3% | ||||||
| Belair | Adelaide – South | SA | House | $910 | -2.2% | 20.5% | ||||||
| Bellevue Heights | Adelaide – South | SA | House | $700 | 0.7% | |||||||
| Berri | South Australia – South East | SA | House | $420 | 2.4% | 5.0% | ||||||
| Beulah Park | Adelaide – Central and Hills | SA | Unit | $520 | 4.0% | 5.1% | ||||||
| Beulah Park | Adelaide – Central and Hills | SA | House | $750 | 0.0% | 15.4% | ||||||
| Beverley | Adelaide – West | SA | House | $640 | 0.0% | 7.6% | ||||||
| Birkenhead | Adelaide – West | SA | House | $620 | 0.0% | 3.3% | ||||||
| Black Forest | Adelaide – Central and Hills | SA | House | $698 | 4.2% | 6.6% | ||||||
| Black Forest | Adelaide – Central and Hills | SA | Unit | $500 | 4.2% | 11.1% | ||||||
| Blackwood | Adelaide – South | SA | House | $690 | 6.2% | 1.8% | ||||||
| Blackwood | Adelaide – South | SA | Unit | $530 | 3.9% | 6.0% | ||||||
| Blair Athol | Adelaide – North | SA | House | $650 | 0.0% | |||||||
