Australia
Punjabi Newspaper in Australia
ਅਮਰੀਕਾ ’ਚ ਰਾਸ਼ਟਰਪਤੀ ਬਾਈਡਨ ਨਾਲ PM Albanese ਦੀ ਇਤਿਹਾਸਕ ਮੁਲਾਕਾਤ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਦੀ ਆਪਣੇ ਡੇਲਾਵੇਅਰ ਦੇ ਵਿਲਮਿੰਗਟਨ ਸਥਿਤ ਨਿੱਜੀ ਘਰ ’ਚ ਮੇਜ਼ਬਾਨੀ ਕੀਤੀ। ਇਹ ਇਤਿਹਾਸਕ ਮੁਲਾਕਾਤ ਪਹਿਲੀ ਵਾਰ
ਮੈਲਬਰਨ ’ਚ ਦੋ ਔਰਤਾਂ ਦੇ ਕਤਲ ਮਾਮਲੇ ’ਚ ਦੋਸ਼ੀ 47 ਸਾਲ ਬਾਅਦ ਰੋਮ ਤੋਂ ਗ੍ਰਿਫਤਾਰ
ਮੈਲਬਰਨ : 1977 ’ਚ ਮੈਲਬਰਨ ਵਾਸੀ Suzanne Armstrong (27) ਅਤੇ Susan Bartlett (28) ਦੀ Easey Street ਸਥਿਤ ਉਨ੍ਹਾਂ ਦੇ ਘਰ ‘ਚ ਹੱਤਿਆ ਦੇ ਮਾਮਲੇ ‘ਚ 65 ਸਾਲ ਦੇ ਆਸਟ੍ਰੇਲੀਆਈ-ਯੂਨਾਨੀ ਨਾਗਰਿਕ
Ghost Network Phone ਦਾ ਪਰਦਾਫ਼ਾਸ਼, ਆਸਟ੍ਰੇਲੀਆਈ ਵੱਲੋਂ ਚਲਾਏ ਜਾ ਰਹੇ ਆਲਮੀ ਨੈੱਟਵਰਕ ਨਾਲ ਹੁਣ ਤਕ ਲੁਕਿਆ ਰਿਹਾ ਸੀ ਅਪਰਾਧ ਜਗਤ
ਮੈਲਬਰਨ : ਆਸਟ੍ਰੇਲੀਆਈ ਪੁਲਿਸ ਨੇ Ghost ਨਾਮਕ ਇੱਕ ਐਨਕ੍ਰਿਪਟਿਡ ਗਲੋਬਲ ਸੰਚਾਰ ਐਪ ਦਾ ਪਰਦਾਫਾਸ਼ ਕੀਤਾ ਹੈ। ਇਹ ਐਪ ਅਪਰਾਧੀਆਂ ਲਈ ਵਿਕਸਿਤ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦਰਜਨਾਂ
ਆਸਟ੍ਰੇਲੀਆ ’ਚ ਘਰ ਖ਼ਰੀਦਣ ਦੀ ਸਮਰੱਥਾ ਰਿਕਾਰਡ ਪੱਧਰ ’ਤੇ ਡਿੱਗੀ, ਔਸਤ ਆਮਦਨ ਵਾਲੇ ਸਿਰਫ਼ 14 ਫ਼ੀਸਦੀ ਲੋਕ ਹੀ ਆਪਣਾ ਘਰ ਖ਼ਰੀਦਣ ਦੇ ਯੋਗ
ਮੈਲਬਰਨ : ਆਸਟ੍ਰੇਲੀਆ ’ਚ ਲੋਕਾਂ ਦੀ ਘਰ ਖ਼ਰੀਦਣ ਦੀ ਸਮਰੱਥਾ ਤਿੰਨ ਦਹਾਕਿਆਂ ਵਿੱਚ ਆਪਣੇ ਸਭ ਤੋਂ ਖਰਾਬ ਪੱਧਰ ’ਤੇ ਆ ਗਈ ਹੈ। Proptrack ਅਨੁਸਾਰ, ਔਸਤ ਆਮਦਨ ਵਾਲੇ ਪਰਿਵਾਰ ਹੁਣ ਵੇਚੇ
Canning Vale ’ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਅਦਾਲਤ ’ਚ ਪੇਸ਼, ਸਿੱਖਾਂ ਨੇ ਕੀਤੀ ਸਖ਼ਤ ਸਜ਼ਾ ਦੀ ਮੰਗ
ਮੈਲਬਰਨ : Perth ਦੇ ਸਬਅਰਬ Canning Vale ਸਥਿਤ ਗੁਰਦੁਆਰੇ ਬਾਹਰ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਅਤੇ ਇਸ ਦੀ ਫੁਟੇਜ TikTok ’ਤੇ ਅਪਲੋਡ ਕਰਨ ਦੇ ਦੋਸ਼ ’ਚ ਅੱਜ ਖਿਜਰ ਹਯਾਤ (20)
Quad Leaders’ Summit ਲਈ ਰਵਾਨਾ ਹੋਏ PM Albanese, ਆਸਟ੍ਰੇਲੀਆ ’ਚ ਭਾਰਤੀ ਜਾਸੂਸੀ ਗਤੀਵਿਧੀਆਂ ਬਾਰੇ PM Modi ਨੂੰ ਘੇਰਨ ਦੀ ਯੋਜਨਾ
ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਆਸਟ੍ਰੇਲੀਆ ਵਿੱਚ ਭਾਰਤ ਦੀਆਂ ਕਥਿਤ ਜਾਸੂਸੀ ਗਤੀਵਿਧੀਆਂ ਦਾ ਮੁੱਦਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਹਮਣੇ ਚੁੱਕਣ ਦੀ ਯੋਜਨਾ ਬਣਾਈ ਹੈ।
ਵੈਲਫ਼ੇਅਰ ਪੇਮੈਂਟ ਵਧੀਆਂ, 50 ਲੱਖ ਤੋਂ ਜ਼ਿਆਦਾ ਲੋਕਾਂ ਦੇ ਖਾਤਿਆਂ ’ਚ ਆਵੇਗੀ ਪਹਿਲਾਂ ਨਾਲੋਂ ਵੱਧ ਰਕਮ
ਮੈਲਬਰਨ : ਆਸਟ੍ਰੇਲੀਆ ਵਿਚ 50 ਲੱਖ ਤੋਂ ਵੱਧ ਲੋਕਾਂ ਦੀ ‘ਵੈਲਫ਼ੇਅਰ ਪੇਮੈਂਟਸ’ ਅੱਜ ਤੋਂ ਵਧਣ ਵਾਲੀ ਹੈ। ਇਸ ਇੰਡੈਕਸੇਸ਼ਨ ਵਾਧੇ ਨਾਲ ਵੱਖ-ਵੱਖ ਸਮੂਹਾਂ ਨੂੰ ਲਾਭ ਹੋਵੇਗਾ, ਜਿਨ੍ਹਾਂ ਵਿੱਚ ਸ਼ਾਮਲ ਹਨ:
ਕੰਮ ਵਾਲੀ ਥਾਂ ’ਤੇ ਜਿਨਸੀ ਸ਼ੋਸ਼ਣ ਵਿਰੁਧ ਕਾਨੂੰਨੀ ਕਾਰਵਾਈ ਹੋਵੇਗੀ ਆਸਾਨ, ਸਰਕਾਰ ਨੇ ਪਾਸ ਕੀਤਾ ਨਵਾਂ ਕਾਨੂੰਨ
ਮੈਲਬਰਨ : ਕੰਮਕਾਜ ਵਾਲੀ ਥਾਂ ’ਤੇ ਜਿਨਸੀ ਸ਼ੋਸ਼ਣ ਦੇ ਪੀੜਤਾਂ ਲਈ ਅਪਰਾਧੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਰਸਤਾ ਹੁਣ ਆਸਾਨ ਹੋ ਜਾਵੇਗਾ। ਆਸਟ੍ਰੇਲੀਆਈ ਮਨੁੱਖੀ ਅਧਿਕਾਰ ਕਮਿਸ਼ਨ ਐਕਟ ਵਿੱਚ ਸੋਧ ਕੀਤੀ
Daylesford ਪੱਬ ਬਾਹਰ 5 ਮੌਤਾਂ ਦੇ ਮਾਮਲੇ ’ਚ ਡਾਇਬਿਟਿਕ ਡਰਾਈਵਰ ਸਾਰੇ ਦੋਸ਼ਾਂ ਤੋਂ ਬਰੀ
ਮੈਲਬਰਨ : Daylesford ਦੇ ਇੱਕ ਬੀਅਰ ਗਾਰਡਨ ’ਚ ਦਾਖਲ ਹੋ ਕੇ ਤਿੰਨ ਬਾਲਗਾਂ ਅਤੇ ਦੋ ਬੱਚਿਆਂ ਨੂੰ ਦਰੜਨ ਵਾਲੇ ਡਾਇਬਿਟੀਜ਼ ਤੋਂ ਪੀੜਤ ਡਰਾਈਵਰ ਨੂੰ ਅਦਾਲਤ ਨੇ ਸਾਰੇ ਦੋਸ਼ਾਂ ਤੋਂ ਬਰੀ
ਆਸਟ੍ਰੇਲੀਆ ਦੇ 50 ਫ਼ੀ ਸਦੀ ਲੋਕ ਆਪਣੇ ਕੰਮ ਤੋਂ ਅਸੰਤੁਸ਼ਟ, ਜਾਣੋ ਕੀ ਕਹਿੰਦੈ ਤਾਜ਼ਾ ਸਰਵੇ
ਮੈਲਬਰਨ : ਆਸਟ੍ਰੇਲੀਆ ਦੇ ਕੰਮਕਾਜੀ ਲੋਕਾਂ ’ਤੇ ਇੱਕ ਤਾਜ਼ਾ ਸਰਵੇਖਣ ’ਚ ਹੈਰਾਨੀਜਨਕ ਤੱਥ ਨਿਕਲ ਕੇ ਸਾਹਮਣੇ ਆਇਆ ਹੈ। CYC ਵੱਲੋਂ ਕਰਵਾਏ ਸਰਵੇਖਣ ਨੇ ਖੁਲਾਸਾ ਕੀਤਾ ਕਿ ਸਿਰਫ 55٪ ਕਰਮਚਾਰੀ ਆਪਣੀ
Punjabi Newspaper in Australia
Sea7 Australia presents vibrant online Punjabi Newspaper in Australia, where we bring you the freshest and most relevant Punjabi news updates from Australia, New Zealand and rest of the World. Stay connected with the punjabi newspaper in Australia to read latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “Online Australian Punjabi Newspaper for latest live Punjabi news in Australia.” Stay connected here to build strong community connections.