ਆਸਟ੍ਰੇਲੀਆ ਦੇ ਬਜਟ ’ਚ ਨੈਗੇਟਿਵ ਗੀਅਰਿੰਗ ’ਤੇ ਵੱਡਾ ਬਦਲਾਅ

Sea7 Australia Team
1 Min Read

ਮੈਲਬਰਨ : ਸਰਕਾਰ ਨੇ ਐਲਾਨ ਕੀਤਾ ਹੈ ਕਿ 1 ਜੁਲਾਈ 2027 ਤੋਂ ਨੈਗੇਟਿਵ ਗੀਅਰਿੰਗ ਸਿਰਫ਼ ਨਵੇਂ ਬਣੇ ਘਰਾਂ (New Builds) ਲਈ ਹੀ ਲਾਗੂ ਰਹੇਗੀ। ਇਸਦਾ ਮਕਸਦ ਨਵੇਂ ਘਰਾਂ ਦੀ ਸਪਲਾਈ ਵਧਾਉਣਾ ਹੈ।

ਕੀ ਬਦਲੇਗਾ?

  • ਜਿਨ੍ਹਾਂ ਲੋਕਾਂ ਕੋਲ ਬਜਟ ਨਾਈਟ ਤੋਂ ਪਹਿਲਾਂ ਘਰ ਹਨ, ਉਨ੍ਹਾਂ ਲਈ ਪੁਰਾਣੇ ਨਿਯਮ ਹੀ ਰਹਿਣਗੇ।
  • ਜੋ ਨਿਵੇਸ਼ਕ ਨਵੇਂ ਘਰ ਖਰੀਦਣਗੇ, ਉਹ ਅਜੇ ਵੀ ਆਪਣੇ ਘਾਟੇ (losses) ਨੂੰ ਤਨਖਾਹ ਜਾਂ ਹੋਰ ਆਮਦਨ ਨਾਲ ਐਡਜਸਟ ਕਰ ਸਕਣਗੇ।
  • ਪਰ ਜੋ ਲੋਕ ਬਜਟ ਨਾਈਟ ਤੋਂ ਬਾਅਦ ਪੁਰਾਣੇ/established ਘਰ ਖਰੀਦਣਗੇ, ਉਹ ਘਾਟਾ ਆਪਣੀ ਤਨਖਾਹ ਨਾਲ ਐਡਜਸਟ ਨਹੀਂ ਕਰ ਸਕਣਗੇ।

ਫਿਰ ਕੀ ਕਰ ਸਕਣਗੇ?

ਉਹ ਆਪਣੇ ਘਾਟੇ ਨੂੰ ਅਗਲੇ ਸਾਲਾਂ ਲਈ carry forward ਕਰ ਸਕਣਗੇ ਅਤੇ ਭਵਿੱਖ ਵਿੱਚ property income ਨਾਲ adjust ਕਰ ਸਕਣਗੇ, ਪਰ wages ਜਾਂ salary ਨਾਲ ਨਹੀਂ।

Share This Article
Leave a Comment

Leave a Reply

Your email address will not be published. Required fields are marked *