Australia ’ਚ ਇਮੀਗ੍ਰੇਸ਼ਨ ਸੈਕਟਰ ’ਤੇ ਸਰਕਾਰੀ ਸ਼ਿਕੰਜਾ, 61 Migration Agents ’ਤੇ ਕਾਰਵਾਈ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਸੈਕਟਰ ’ਤੇ ਸਰਕਾਰ ਨੇ ਕੱਸ ਪਾ ਦਿੱਤਾ ਹੈ। ਤਾਜ਼ਾ ਕਾਰਵਾਈ ਵਿੱਚ 61 migration agents ’ਤੇ sanctions ਲਾ ਦਿੱਤੀਆਂ ਗਈਆਂ ਹਨ, ਜਦਕਿ ਇੱਕ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਏਜੰਟ ਪੂਰੀ ਤਰ੍ਹਾਂ deregister ਕਰ ਦਿੱਤਾ ਗਿਆ ਹੈ। ਇਮੀਗਰੇਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ visa ਸਲਾਹਕਾਰਾਂ ਦੀ ਕੰਪਲਾਇੰਸ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਕੀਤੀ ਗਈ ਹੈ। ਇਹ ਕਦਮ ਇਸ਼ਾਰਾ ਕਰਦਾ ਹੈ ਕਿ ਆਸਟ੍ਰੇਲੀਆ ਵਿੱਚ ਹੁਣ ਇਮੀਗ੍ਰੇਸ਼ਨ ਏਜੰਟਾਂ ’ਤੇ ਨਿਗਰਾਨੀ ਹੋਰ ਸਖ਼ਤ ਹੋਣ ਵਾਲੀ ਹੈ।

Share This Article
Leave a Comment

Leave a Reply

Your email address will not be published. Required fields are marked *