Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

NSW

ਤੇਜ਼ੀ ਨਾਲ ਮਕਾਨਾਂ ਦੀ ਉਸਾਰੀ ਲਈ ਇਸ ਸਟੇਟ ਨੇ ਪੇਸ਼ ਕੀਤੀ ਵੱਡੀ ਤਬਦੀਲੀ

ਮੈਲਬਰਨ : ਨਿਊ ਸਾਊਥ ਵੇਲਜ਼ (NSW) ਸਰਕਾਰ ਨੇ ਆਪਣੇ ਪਲੈਨਿੰਗ ਸਿਸਟਮ ਵਿਚ ਵੱਡੀ ਤਬਦੀਲੀ ਦਾ ਐਲਾਨ ਕੀਤਾ ਹੈ, ਜਿਸ ਨਾਲ ਕੌਂਸਲਾਂ ਤੋਂ ਉਹ ਤਾਕਤ ਖੋਹ ਲਈ ਗਈ ਹੈ ਜਿਸ ਅਧੀਨ

ਪੂਰੀ ਖ਼ਬਰ »
meteor shower

ਆਸਟ੍ਰੇਲੀਆ ਦੇ ਆਸਮਾਨ ’ਚ ਇਸ ਹਫ਼ਤੇ ਵੇਖਣ ਨੂੰ ਮਿਲੇਗਾ ਅਨੋਖਾ ਨਜ਼ਾਰਾ, ਜਾਣੋ ਵੇਖਣ ਦਾ ਸਹੀ ਤਰੀਕਾ

ਮੈਲਬਰਨ : ਆਸਟ੍ਰੇਲੀਆ ’ਚ ਪੁਲਾੜ ਮੌਸਮ ਬਾਰੇ ਭਵਿੱਖਬਾਣੀ ਕਰਨ ਵਾਲੇ ਕੇਂਦਰ ਨੇ ਕਿਹਾ ਕਿ ਹਰ ਸਾਲ ਵਾਂਗ ਇਸ ਸਾਲ ਵੀ 14 ਤੋਂ 20 ਨਵੰਬਰ ਤੱਕ ਲੋਕਾਂ ਨੂੰ ਆਸਮਾਨ ’ਚ meteor

ਪੂਰੀ ਖ਼ਬਰ »
ਮਾਈਗਰੈਂਟ

ਆਸਟ੍ਰੇਲੀਆ ’ਚ ਅੱਧੀਆਂ ਮਾਈਗਰੈਂਟ ਔਰਤਾਂ ਸੋਸ਼ਣ ਦਾ ਸ਼ਿਕਾਰ, ਨਵੀਂ ਰਿਪੋਰਟ ’ਚ ਹੋਏ ਹੈਰਾਨੀਜਨਕ ਖ਼ੁਲਾਸੇ

ਮੈਲਬਰਨ : ਆਸਟ੍ਰੇਲੀਆ ਭਰ ’ਚ 3,000 ਤੋਂ ਵੱਧ ਪ੍ਰਵਾਸੀ ਔਰਤਾਂ ’ਤੇ NSW ਯੂਨੀਅਨਾਂ ਵੱਲੋਂ ਕੀਤੇ ਇੱਕ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ 50٪ ਔਰਤਾਂ ਨੂੰ ਕੰਮ ‘ਤੇ ਜਿਨਸੀ ਸ਼ੋਸ਼ਣ ਦਾ

ਪੂਰੀ ਖ਼ਬਰ »
Tourism Australia

ਭਾਰਤੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ Tourism Australia ਨੇ ਕੀਤਾ Air India ਨਾਲ ਸਮਝੌਤਾ

ਮੈਲਬਰਨ : Air India ਅਤੇ Tourism Australia ਨੇ ਆਸਟ੍ਰੇਲੀਆ ਨੂੰ ਭਾਰਤੀ ਮੁਸਾਫ਼ਰਾਂ ਲਈ ਇੱਕ ਮੰਜ਼ਿਲ ਵਜੋਂ ਉਤਸ਼ਾਹਤ ਕਰਨ ਲਈ ਤਿੰਨ ਸਾਲ ਦੇ ਮਾਰਕੀਟਿੰਗ ਸਮਝੌਤੇ ’ਤੇ ਹਸਤਾਖਰ ਕੀਤੇ। ਇਸ ਸਾਂਝੇਦਾਰੀ ਦਾ

ਪੂਰੀ ਖ਼ਬਰ »

ਨਿਊਜ਼ੀਲੈਂਡ `ਤੇ ਲੱਗੀਆਂ ਦੁਨੀਆਂ ਦੇ ਸਿੱਖਾਂ ਦੀਆਂ ਨਜ਼ਰਾਂ, 17 ਨਵੰਬਰ ਨੂੰ ਪੈਣਗੀਆਂ ਰੈਫਰੈਂਡਮ 2020 ਵੋਟਾਂ

ਮੈਲਬਰਨ : ਦੁਨੀਆ ਭਰ `ਚ ਸਿੱਖ ਬੈਠੇ ਸਿੱਖਾਂ ਦੀਆਂ ਨਜ਼ਰਾਂ ਇਸ ਵੇਲੇ ਨਿਊਜ਼ੀਲੈਂਡ `ਤੇ ਲੱਗੀਆਂ ਹੋਈਆਂ ਹਨ, ਜਿੱਥੇ ਅਗਲੇ ਐਤਵਾਰ 17 ਨਵੰਬਰ ਨੂੰ ਰੈਫਰੈਂਡਮ 2020 ਵਾਸਤੇ ਸਵੇਰ 9 ਵਜੇ ਤੋਂ

ਪੂਰੀ ਖ਼ਬਰ »
ਗੁਰੂ ਨਾਨਕ ਲੇਕ

‘ਕੀ ‘ਗੁਰੂ ਨਾਨਕ ਲੇਕ’ ’ਤੇ ਮੀਟ ਅਤੇ ਸ਼ਰਾਬ ਦੀ ਮਨਾਹੀ ਹੋਵੇਗੀ?’ MP Matthew Guy ਨੇ ਝੀਲ ਦਾ ਨਾਮ ਬਦਲਣ ਨੂੰ ਲੈ ਕੇ ਅਸੈਂਬਲੀ ’ਚ ਚੁੱਕੇ ਸਵਾਲ

ਮੈਲਬਰਨ : ਪਿਛਲੇ ਦਿਨੀਂ Berwick Springs Lake ਦਾ ਨਾਮ ਬਦਲਣ ਦਾ ਮਾਮਲਾ ਵਿਵਾਦ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਕੁੱਝ ਸਥਾਨਕ ਲੋਕਾਂ ਵੱਲੋਂ ਬਗ਼ੈਰ ਸਲਾਹ-ਮਸ਼ਵਰੇ ਤੋਂ ਝੀਲ ਦਾ ਨਾਮ ਬਦਲਣ

ਪੂਰੀ ਖ਼ਬਰ »

ਖ਼ਰਾਬ ਮੌਸਮ ਨੇ ਕੁਈਨਜ਼ਲੈਂਡ ’ਚ ਕੀਤਾ ਭਾਰੀ ਨੁਕਸਾਨ, ਮੌਸਮ ਵਿਭਾਗ ਨੇ ਆਸਟ੍ਰੇਲੀਆ ਦੇ ਇਨ੍ਹਾਂ ਸਟੇਟਾਂ ’ਚ ਵੀ ਕੀਤੀ ਮੀਂਹ-ਹਨੇਰੀ ਦੀ ਭਵਿੱਖਬਾਣੀ

ਮੈਲਬਰਨ : Southern Annular Mode (SAM) ਕਾਰਨ ਲਗਭਗ ਪੂਰੇ ਆਸਟ੍ਰੇਲੀਆ ’ਚ ਮੀਂਹ-ਹਨੇਰੀ ਆਉਣ ਦੀ ਭਵਿੱਖਬਾਣੀ ਕੀਤੀ ਗਈ ਹੈ। ਤੇਜ਼ ਹਵਾਵਾਂ, ਕੋਲਡ ਫ਼ਰੰਟ ਅਤੇ ਘੱਟ ਦਬਾਅ ਪ੍ਰਣਾਲੀਆਂ ਕਾਰਨ ਅਗਲੇ ਕੁਝ ਦਿਨਾਂ

ਪੂਰੀ ਖ਼ਬਰ »
Brisbane

Brisbane ’ਚ ਤੂਫ਼ਾਨ ਕਾਰਨ Qantas ਦੇ ਜਹਾਜ਼ ਨੂੰ ਲੱਗੇ ਭਾਰੀ ਝਟਕੇ, ਔਰਤ ਅਤੇ ਇੱਕ ਬੱਚਾ ਹਸਪਤਾਲ ’ਚ ਭਰਤੀ

ਮੈਲਬਰਨ : ਸਿਡਨੀ ਤੋਂ Brisbane ਜਾ ਰਹੀ Qantas ਦੀ ਉਡਾਣ ’ਚ ਤੇਜ਼ ਤੂਫਾਨ ਕਾਰਨ ਲੱਗੇ ਝਟਕਿਆਂ ਨਾਲ ਇਕ ਔਰਤ ਅਤੇ ਇੱਕ ਬੱਚਾ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਹਸਪਤਾਲ ’ਚ

ਪੂਰੀ ਖ਼ਬਰ »
ਜਨਰਲ ਹਰਬਖਸ਼ ਸਿੰਘ

ਪਾਕਿ ਫੌਜ ਦੇ ਕਬਜੇ ਤੋਂ “ਸ੍ਰੀ ਅੰਮ੍ਰਿਤਸਰ ਸਾਹਿਬ” ਨੂੰ ਬਚਾਉਣ ਵਾਲਾ ਜਾਂਬਾਜ਼ ਜਨਰਲ ਹਰਬਖਸ਼ ਸਿੰਘ

ਜਨਰਲ ਹਰਬਖਸ਼ ਸਿੰਘ ਮੈਲਬਰਨ : ਭਾਰਤ ਦੇ ਇਤਿਹਾਸ ਵਿੱਚ ਜਦ ਵੀ 1965 ਦੀ ਭਾਰਤ-ਪਾਕਿਸਤਾਨ ਲੜਾਈ ਦਾ ਜ਼ਿਕਰ ਆਵੇਗਾ ਤਾਂ ਜਨਰਲ ਹਰਬਖਸ਼ ਸਿੰਘ ਨੂੰ ਜ਼ਰੂਰ ਯਾਦ ਕੀਤਾ ਜਾਵੇਗਾ। ਜਦ 1965 ਵਿਚ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਵਰਕਰਾਂ ਦੀ ਔਸਤ ਸਾਲਾਨਾ ਸੈਲਰੀ ’ਚ 4.6% ਵਾਧਾ, ਜਾਣੋ ਕਿਸ ਉਮਰ ਦੇ ਲੋਕ ਕਮਾਉਂਦੇ ਨੇ ਸਭ ਤੋਂ ਜ਼ਿਆਦਾ

ਮੈਲਬਰਨ : ਆਸਟ੍ਰੇਲੀਆ ਦੀ ਔਸਤ ਸੈਲਰੀ ਵਧ ਕੇ 103,703.60 ਡਾਲਰ ਸਾਲਾਨਾ ਹੋ ਗਈ ਹੈ, ਜੋ ਪਿਛਲੇ ਵਿੱਤੀ ਸਾਲ ਨਾਲੋਂ 4.6٪ ਵੱਧ ਹੈ। ਹਾਲਾਂਕਿ, ਮਰਦਾਂ ਅਤੇ ਔਰਤਾਂ ਦੀ ਸੈਲਰੀ ਵਿੱਚ ਇੱਕ

ਪੂਰੀ ਖ਼ਬਰ »
Meta

ਕੈਨੇਡਾ ਸਰਕਾਰ ਨੇ ‘ਆਸਟ੍ਰੇਲੀਆ ਟੂਡੇ’ ’ਤੇ ਨਹੀਂ ਲਾਈ ਸੀ ਪਾਬੰਦੀ, ਹੁਣ ਸਾਹਮਣੇ ਆਈ ਅਸਲ ਗੱਲ

ਮੈਲਬਰਨ : ਆਸਟ੍ਰੇਲੀਆ ’ਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਪ੍ਰੈਸ ਕਾਨਫਰੰਸ ਦੇ ਪ੍ਰਸਾਰਣ ’ਤੇ ਹਾਲ ਹੀ ਵਿੱਚ ਕੈਨੇਡਾ ਵਿੱਚ ਪਾਬੰਦੀ ਲਗਾਉਣ ਦੀ ਖ਼ਬਰ ਆਈ ਸੀ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ

ਪੂਰੀ ਖ਼ਬਰ »
ਭਾਰਤੀ

ਪਰਥ ’ਚ ਭਾਰਤੀ ਟੀਮ ਦਾ ਗੁਪਤ ਅਭਿਆਸ ਸੈਸ਼ਨ, ਸਟੇਡੀਅਮ ’ਚ ਲਾਕਡਾਊਨ ਲਾਗੂ, ਅਭਿਆਸ ਮੈਚ ਵੀ ਹੋਵੇਗਾ ਕਿਸੇ ਦਰਸ਼ਕ ਤੋਂ ਬਗ਼ੈਰ

ਮੈਲਬਰਨ : ਨਿਊਜ਼ੀਲੈਂਡ ਖਿਲਾਫ ਸ਼ਰਮਨਾਕ ਹਾਰ ਤੋਂ ਬਾਅਦ ਭਾਰਤੀ ਕ੍ਰਿਕੇਟ ਟੀਮ ‘ਬਾਰਡਰ-ਗਾਵਸਕਰ ਟਰਾਫ਼ੀ’ ਅਧੀਨ ਪੰਜ ਟੈਸਟ ਮੈਚਾਂ ਦੀ ਲੜੀ ਖੇਡਣ ਲਈ ਆਸਟ੍ਰੇਲੀਆ ਪਹੁੰਚ ਗਈ ਹੈ। ਭਾਰਤੀ ਟੀਮ ਨੇ ਪਰਥ ਦੇ

ਪੂਰੀ ਖ਼ਬਰ »
Berwick Springs Lake

Berwick Springs Lake ਦਾ ਨਾਮ ਬਦਲ ਕੇ ‘ਗੁਰੂ ਨਾਨਕ ਲੇਕ’ ਰੱਖਣ ਦਾ ਸਥਾਨਕ ਲੋਕਾਂ ਨੇ ਕੀਤਾ ਵਿਰੋਧ, ਤਬਦੀਲੀ ਨੂੰ ਵਾਪਸ ਲੈਣ ਦੀ ਮੰਗ ਉੱਠੀ

ਮੈਲਬਰਨ : ਮੈਲਬਰਨ ਦੇ ਦੱਖਣ-ਪੂਰਬ ਵਿੱਚ ਸਥਿਤ Berwick Springs Lake ਦਾ ਨਾਮ ਬਦਲ ਕੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ‘ਗੁਰੂ ਨਾਨਕ ਲੇਕ’ ਰੱਖਿਆ ਗਿਆ

ਪੂਰੀ ਖ਼ਬਰ »
Hamilton

Hamilton ’ਚ ਮੰਦਭਾਗਾ ਹਾਦਸਾ, ਕਾਰ ਤੇ ਰੇਲ ਦੀ ਟੱਕਰ ’ਚ 3 ਜਣਿਆਂ ਦੀ ਮੌਤ, 2 ਜ਼ਖਮੀ

ਮੈਲਬਰਨ : ਨਿਊਜ਼ੀਲੈਂਡ ਦੇ Hamilton ’ਚ ਕਾਰ-ਰੇਲ ਗੱਡੀ ਦੀ ਭਿਆਨਕ ਟੱਕਰ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਘਟਨਾ ਬੁੱਧਵਾਰ

ਪੂਰੀ ਖ਼ਬਰ »
ABF

ਆਸਟ੍ਰੇਲੀਆ ’ਚ ਮਨੁੱਖੀ ਤਸਕਰੀ ਲਈ ਨਵੇਂ ਰਸਤੇ ਲੱਭ ਰਹੇ ਤਸਕਰ, ABF ਨੇ ਤਾਜ਼ਾ ਕੋਸ਼ਿਸ਼ ਵੀ ਕੀਤੀ ਅਸਫ਼ਲ

ਮੈਲਬਰਨ : Western Australia ਦੇ Kimberley ਤੱਟ ’ਤੇ ਮਨੁੱਖੀ ਤਸਕਰੀ ਦੀਆਂ ਕੋਸ਼ਿਸ਼ਾਂ ਅਸਫਲ ਰਹਿਣ ਤੋਂ ਬਾਅਦ ਤਸਕਰ ਆਸਟ੍ਰੇਲੀਆ ’ਚ ਦਾਖ਼ਲ ਹੋਣ ਲਈ ਨਵੇਂ ਸਥਾਨਾਂ ਦੀ ਭਾਲ ’ਚ ਹਨ। ਅਜਿਹੀ ਇੱਕ

ਪੂਰੀ ਖ਼ਬਰ »
Eleanor Bryant

ਬੱਚਿਆਂ ਦੀ ਜਾਨ ਬਚਾਉਣ ਲਈ ਆਪਣੀ ਜਾਨ ਦੇਣ ਵਾਲੀ KG ਸਕੂਲ ਵਰਕਰ Eleanor Bryant ਨੂੰ ਸ਼ਰਧਾਂਜਲੀਆਂ ਭੇਟ

ਮੈਲਬਰਨ : ਮੈਲਬਰਨ ਦੇ ਨੌਰਥ ’ਚ ਸਥਿਤ ਇੱਕ ਕਿੰਡਰਗਾਰਟਨ ਸਕੂਲ ’ਚ ਕੰਮ ਕਰਨ ਵਾਲੀ Eleanor Bryant ਨੂੰ ਅੱਜ ਪੂਰੇ ਇਲਾਕੇ ਦੇ ਲੋਕਾਂ ਨੇ ਭਾਵ-ਭਿੱਜੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। Riddells Creek ਵਿਖੇ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਪੰਜਾਬੀ ਕੁੜੀ ਦੀ ਸੜਕ ਹਾਦਸੇ ’ਚ ਮੌਤ, ਢਾਈ ਕੁ ਸਾਲਾਂ ’ਚ ਟੁੱਟ ਗਏ ਚੰਗੇ ਭਵਿੱਖ ਦੇ ਸੁਪਨੇ

ਮੈਲਬਰਨ : ਬੀਤੇ ਦਿਨੀਂ ਵਿਕਟੋਰੀਆ ਸੂਬੇ ਦੇ ਉੱਤਰੀ ਇਲਾਕੇ ਵਿਚ ਸਥਿਤ ਸ਼ਹਿਰ ਸ਼ੈਪਰਟਨ ਵਿੱਚ ਇਕ ਪੰਜਾਬਣ ਮੁਟਿਆਰ ਏਕਮਦੀਪ ਕੌਰ ਦੀ ਇੱਕ ਸੜਕ ਹਾਦਸੇ ਵਿਚ ਦਰਦਨਾਕ ਮੌਤ ਹੋ ਜਾਣ ਦਾ ਦੁਖਦ

ਪੂਰੀ ਖ਼ਬਰ »
ਭਗਤ ਨਾਮਦੇਵ ਜੀ

ਸ਼੍ਰੋਮਣੀ ਭਗਤ ਨਾਮਦੇਵ ਜੀ : ਜੀਵਨ ਤੇ ਰਚਨਾ

ਮੈਲਬਰਨ : ਬ੍ਰਹਮ ਗਿਆਨੀ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਜਨਮ ਬਾਰੇ ਵਿਦਵਾਨਾਂ ਵਿੱਚ ਮਦਭੇਦ ਹਨ। ਮਰਾਠੀ, ਅੰਗਰੇਜ਼ੀ ਤੇ ਹਿੰਦੀ ਦੇ ਵਿਦਵਾਨ ਵੱਖੋ ਵੱਖਰੀਆਂ ਤਰੀਕਾਂ ਦੇਂਦੇ ਹਨ। ਬੰਸੀਧਰ ਸ਼ਾਸਤਰੀ ਨਾਮਦੇਵ ਦਾ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ਦੇ ਪਾਰਲੀਮੈਂਟ ਹਾਊਸ ਬਾਰੇ ਰਿਪੋਰਟ ’ਚ ਹੈਰਾਨੀਜਨਕ ਖ਼ੁਲਾਸੇ, ਜਿਨਸੀ ਸੋਸ਼ਣ, ਧਮਕਾਉਣ ਅਤੇ ਪਿੱਛਾ ਕਰਨ ਦੀਆਂ 30 ਘਟਨਾਵਾਂ ਸਾਹਮਣੇ ਆਈਆਂ

ਮੈਲਬਰਨ : ਸੰਸਦ ਦੀ ਸਪੋਰਟ ਸਰਵਿਸ ਦੀ ਇਕ ਰਿਪੋਰਟ ਵਿਚ ਕੈਨਬਰਾ ਦੇ ਪਾਰਲੀਮੈਂਟ ਹਾਊਸ ਅੰਦਰ ਗੰਭੀਰ ਘਟਨਾਵਾਂ ਦੀ ਚਿੰਤਾਜਨਕ ਗਿਣਤੀ ਦਾ ਖੁਲਾਸਾ ਹੋਇਆ ਹੈ। ਅਕਤੂਬਰ 2023 ਅਤੇ ਜੂਨ 2024 ਦੇ

ਪੂਰੀ ਖ਼ਬਰ »
ਕਿੰਡਰਗਾਰਟਨ

ਕਿੰਡਰਗਾਰਟਨ ’ਚ ਵੜਿਆ ਟਰੱਕ, ਇਕ ਔਰਤ ਦੀ ਮੌਤ, ਬੱਚਾ ਜ਼ਖ਼ਮੀ

ਮੈਲਬਰਨ : ਮੈਲਬਰਨ ਤੋਂ ਕਰੀਬ 60 ਕਿਲੋਮੀਟਰ ਨੌਰਥ-ਵੈਸਟ ’ਚ ਇਕ ਟਰੱਕ ਦੇ ਕਿੰਡਰਗਾਰਟਨ ਨਾਲ ਟਕਰਾਉਣ ਨਾਲ ਇਕ 43 ਸਾਲ ਦੀ ਔਰਤ ਦੀ ਮੌਤ ਹੋ ਗਈ ਅਤੇ ਇਕ ਬੱਚਾ ਗੰਭੀਰ ਰੂਪ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.