Sea7 Australia is a great source of Latest Live Punjabi News in Australia.

ਪ੍ਰਾਪਰਟੀ ਜਾਂ ਸ਼ੇਅਰ, ਕਿਹੜਾ ਇਨਵੈਸਟਮੈਂਟ ਤੁਹਾਨੂੰ ਬਣਾਏਗਾ ਛੇਤੀ ਮਿਲੀਅਨੇਅਰ?
ਮੈਲਬਰਨ : ਮਿਲੀਅਨੇਅਰ ਬਣਨ ਲਈ ਕਿਹੜਾ ਰਾਹ ਵੱਧ ਤੇਜ਼ ਹੈ? ਪ੍ਰਾਪਰਟੀ ਜਾਂ ਸ਼ੇਅਰ? ਜਾਇਦਾਦ ਖਰੀਦਣਾ ਆਸਟ੍ਰੇਲੀਆਈ ਲੋਕਾਂ ਵਿੱਚ ਇੱਕ ਵਿਆਪਕ ਟੀਚਾ ਬਣਿਆ ਹੋਇਆ ਹੈ। 2020-2021 ਦੀ ਮਰਦਮਸ਼ੁਮਾਰੀ ਅਨੁਸਾਰ, 66٪ ਆਸਟ੍ਰੇਲੀਆਈ

ਪ੍ਰਾਪਰਟੀ ਨਿਵੇਸ਼ਕਾਂ ਲਈ ਟੈਕਸ ਦਾ ਦਬਾਅ ਵਧਿਆ
ਮੈਲਬਰਨ : ਪ੍ਰਾਪਰਟੀ ਨਿਵੇਸ਼ਕਾਂ ਨੂੰ ਫ਼ੈਡਰਲ ਅਤੇ ਸਟੇਟ ਦੋਹਾਂ ਪਾਸਿਆਂ ਤੋਂ ਵਧੇ ਹੋਏ ਟੈਕਸ ਦੇ ਬੋਝ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਨਵਾਂ ਫੈਡਰਲ ‘ਸੁਪਰ ਟੈਕਸ’ 1 ਜੁਲਾਈ, 2025

ਵਿਕਟੋਰੀਅਨ ਕਿਸਾਨਾਂ ਲਈ ਰਾਹਤ ਭਰੀ ਖ਼ਬਰ, ਵਿਵਾਦਮਈ ਐਮਰਜੈਂਸੀ ਸਰਵਿਸ ਲੇਵੀ ‘ਚ ਵਾਧੇ ਤੋਂ ਮਿਲੀ ਅਸਥਾਈ ਛੋਟ
ਮੈਲਬਰਨ : ਵਿਕਟੋਰੀਆ ਸਰਕਾਰ ਨੇ ਸੋਕੇ ਦੀ ਮਾਰ ਝੱਲ ਰਹੇ ਸਟੇਟ ਦੇ ਕਿਸਾਨਾਂ ਲਈ ਰਾਹਤ ਦਾ ਐਲਾਨ ਕੀਤਾ ਹੈ। ਪ੍ਰੀਮੀਅਰ Jacinta Allan ਨੇ Ballarat ’ਚ ਮੀਡੀਆ ਨਾਲ ਗੱਲਬਾਤ ਕਰਦਿਆਂ 37.7

ਆਸਟ੍ਰੇਲੀਆ ਜਾਣ ਲਈ ਘਰੋਂ ਨਿਕਲੇ ਪੰਜਾਬ ਦੇ ਤਿੰਨ ਨੌਜਵਾਨ ਇਰਾਨ ਵਿੱਚ ਹੋਏ ਲਾਪਤਾ, ਜਾਂਚ ਸ਼ੁਰੂ
ਮੈਲਬਰਨ : ਈਰਾਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਤਿੰਨ ਪੰਜਾਬੀਆਂ ਦੇ ਲਾਪਤਾ ਹੋਣ ਦੀ ਜਾਂਚ ਕਰ ਰਿਹਾ ਹੈ, ਜੋ ਇਸ ਮਹੀਨੇ ਦੀ ਸ਼ੁਰੂਆਤ ਵਿਚ ਦੇਸ਼ ਦੀ ਯਾਤਰਾ ਕਰਨ ਤੋਂ

ਆਸਟ੍ਰੇਲੀਆ ਨੇ ਇਜ਼ਰਾਈਲ ’ਤੇ ਪਾਬੰਦੀਆਂ ਬਾਰੇ ਸੁਤੰਤਰ ਰੁਖ ਕਾਇਮ ਰੱਖਿਆ
ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਕਿਹਾ ਹੈ ਕਿ ਆਸਟ੍ਰੇਲੀਆ ਆਪਣੀ ਵੱਖ ਵਿਦੇਸ਼ ਨੀਤੀ ਦੀ ਪਹੁੰਚ ਅਪਣਾਏਗਾ ਅਤੇ ਬ੍ਰਿਟੇਨ, ਫਰਾਂਸ ਅਤੇ ਕੈਨੇਡਾ ਵਰਗੇ ਸਹਿਯੋਗੀਆਂ ਦੇ ਸੱਦੇ ਦੇ ਬਾਵਜੂਦ ਗਾਜ਼ਾ

First Woman Sikh MP in Australia: Dr Parwinder Kaur
Melbourne: Australia has marked a new milestone in its political history with the election of Dr Parwinder Kaur as the first woman Sikh MP in Australia. Her inspiring journey from the

ਕੇਂਦਰੀ ਮਹਿੰਗਾਈ ਰੇਟ ’ਚ ਮਾਮੂਲੀ ਵਾਧਾ, ਕੈਸ਼ ਰੇਟ ’ਚ ਇਕ ਹੋਰ ਕਟੌਤੀ ਦੀ ਸੰਭਾਵਨਾ ਮੰਦ ਪਈ
ਮੈਲਬਰਨ : ਅਪ੍ਰੈਲ ਮਹੀਨੇ ਲਈ ਆਸਟ੍ਰੇਲੀਆ ’ਚ ਮਹਿੰਗਾਈ ਦੇ ਅੰਕੜੇ ਜਾਰੀ ਹੋ ਗਏ ਹਨ। ABS ਵੱਲੋਂ ਜਾਰੀ ਅੰਕੜਿਆਂ ਅਨੁਸਾਰ ਮੁੱਖ ਮਹਿੰਗਾਈ ਰੇਟ ਪਿਛਲੇ ਮਹੀਨੇ ਵਾਂਗ ਹੀ 2.4% ’ਤੇ ਸਥਿਤ ਰਹੀ

ਆਸਟ੍ਰੇਲੀਆ ’ਚ ਹੜ੍ਹਾਂ ਅਤੇ ਸੋਕੇ ਦਰਮਿਆਨ ਦੁੱਧ ਦੀ ਘਾਟ ਦਾ ਸੰਕਟ
ਮੈਲਬਰਨ : ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ਵਿੱਚ ਚੱਲ ਰਹੇ ਸੋਕੇ ਅਤੇ NSW ਤੇ ਕੁਈਨਜ਼ਲੈਂਡ ਵਿੱਚ ਭਿਆਨਕ ਹੜ੍ਹਾਂ ਕਾਰਨ ਆਸਟ੍ਰੇਲੀਆ ਨੂੰ ਦੁੱਧ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਰਤੀਆਂ ਬਾਰੇ ਇਤਰਾਜ਼ਯੋਗ ਟਿਪਣੀ ਕਰ ਕੇ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮੰਤਰੀ ਨੇ ਖੜ੍ਹਾ ਕੀਤਾ ਵਿਵਾਦ
ਮੈਲਬਰਨ : ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮੰਤਰੀ Erica Stanford ਨੇ ਭਾਰਤੀਆਂ ਬਾਰੇ ਕੀਤੀ ਟਿੱਪਣੀ ਨਾਲ ਵਿਆਪਕ ਵਿਵਾਦ ਪੈਦਾ ਹੋ ਗਿਆ ਹੈ। 6 ਮਈ ਨੂੰ ਸੰਸਦੀ ਸੈਸ਼ਨ ਦੌਰਾਨ ਕੀਤੀਆਂ ਗਈਆਂ ਉਨ੍ਹਾਂ ਦੀਆਂ

ਆਸਟ੍ਰੇਲੀਆ ਦੇ ਤਿੰਨ ਸਟੇਟਾਂ ’ਚ ਵਧਣਗੀਆਂ ਬਿਜਲੀ ਦੀਆਂ ਕੀਮਤਾਂ
ਮੈਲਬਰਨ : ਆਸਟ੍ਰੇਲੀਆ ਦੇ ਊਰਜਾ ਰੈਗੂਲੇਟਰ (AER) ਨੇ ਨਵੇਂ ‘ਡਿਫਾਲਟ ਮਾਰਕੀਟ ਆਫਰ’ (DMO) ਕੀਮਤਾਂ ਦੀ ਹੱਦ ਦਾ ਐਲਾਨ ਕੀਤਾ ਹੈ, ਜਿਸ ਨਾਲ ਆਉਣ ਵਾਲੇ ਮਹੀਨਿਆਂ ਵਿਚ ਘਰਾਂ ਅੰਦਰ ਬਿਜਲੀ ਦੀਆਂ

ਆਸਟ੍ਰੇਲੀਆ ਦੀਆਂ ਫ਼ੈਡਰਲ ਚੋਣਾਂ ’ਚ ਲੇਬਰ ਪਾਰਟੀ ਨੂੰ ਮਿਲਿਆ ‘ਵਧੀ ਹੋਈ ਇਮੀਗਰੇਸ਼ਨ ਦਾ ਫ਼ਾਇਦਾ’
ਸਿਰਫ਼ ਭਾਰਤ ਅਤੇ ਚੀਨ ਤੋਂ ਇਮੀਗਰੇਸ਼ਨ ਵਧਦੇ ਰਹਿਣ ਦੀ ਚਿੰਤਾ ਸਤਾ ਰਹੀ ਮਾਹਰਾਂ ਨੂੰ ਮੈਲਬਰਨ : ਭਾਰਤੀ ਅਤੇ ਚੀਨੀ ਪ੍ਰਵਾਸੀਆਂ ਦੀ ਵੱਡੀ ਆਮਦ ਸੰਭਾਵਤ ਤੌਰ ‘ਤੇ ਲੇਬਰ ਦੇ ਹੱਕ ਵਿਚ

ਕੁਈਨਜ਼ਲੈਂਡ ਦੇ 73 ਸਬਅਰਬ ’ਚ ਪ੍ਰਾਪਰਟੀ ਖ਼ਰੀਦਣਾ ਹੋਇਆ ਰੈਂਟ ਤੋਂ ਵੀ ਸਸਤਾ
ਮੈਲਬਰਨ : RBA ਵੱਲੋਂ ਕੈਸ਼ ਰੇਟ ’ਚ ਕਮੀ ਬਦੌਲਤ ਹੁਣ ਕਿਸ਼ਤ ਏਨੀ ਕੁ ਘੱਟ ਹੋ ਗਈ ਹੈ ਕਿ ਆਸਟ੍ਰੇਲੀਆ ਦੇ 460 ਸਬਅਰਬਾਂ ’ਚ ਕਈ ਥਾਵਾਂ ’ਤੇ ਮੌਰਗੇਜ ਨਾਲ ਮਕਾਨ ਖ਼ਰੀਦਣਾ

ਆਸਟ੍ਰੇਲੀਆ ਦੇ 460 ਸਬਅਰਬ ’ਚ ਪ੍ਰਾਪਰਟੀ ਖ਼ਰੀਦਣਾ ਹੋਇਆ ਰੈਂਟ ਤੋਂ ਵੀ ਸਸਤਾ
ਮੈਲਬਰਨ : RBA ਵੱਲੋਂ ਕੈਸ਼ ਰੇਟ ’ਚ ਕਮੀ ਬਦੌਲਤ ਹੁਣ ਕਿਸ਼ਤ ਏਨੀ ਕੁ ਘੱਟ ਹੋ ਗਈ ਹੈ ਕਿ ਆਸਟ੍ਰੇਲੀਆ ਦੇ 460 ਸਬਅਰਬਾਂ ’ਚ ਕਈ ਥਾਵਾਂ ’ਤੇ ਮੌਰਗੇਜ ਨਾਲ ਮਕਾਨ ਖ਼ਰੀਦਣਾ

ਦੋ ਡਰਾਈਵਰਾਂ ਦੀ Pay ਦੱਬ ਕੇ ਕੰਪਨੀ ਭੰਗ ਕਰਨ ਵਾਲਾ ਮਾਲਕ ਆਇਆ ਅੜਿੱਕੇ, ਅਦਾਲਤ ਨੇ 36000 ਡਾਲਰ ਭਰਨ ਦਾ ਸੁਣਾਇਆ ਹੁਕਮ
ਹੈਮਿਲਟਨ : ਨਿਊਜ਼ੀਲੈਂਡ ਦੇ ਹੈਮਿਲਟਨ ਸਥਿਤ ਇਕ ਕਾਰੋਬਾਰੀ ਰੋਹਿਤ ਰਾਣਾ ਨੂੰ ਆਪਣੀ ਕੰਪਨੀ ਰੋਡਸਟਾਰ ਟਰਾਂਸਪੋਰਟ ਦੇ ਦੋ ਸਾਬਕਾ ਡਰਾਈਵਰਾਂ ਨੂੰ Pay ਨਾ ਦੇਣ ਵਿਚ ਕਾਰਨ ਵਿਅਕਤੀਗਤ ਤੌਰ ’ਤੇ 30,000 ਡਾਲਰ

RBA ਨੇ ਘੱਟ ਕੀਤੇ ਕੈਸ਼ ਰੇਟ, ਪਰ ਆਸਟ੍ਰੇਲੀਆ ਦੇ 29 ਬੈਂਕਾਂ ਨੇ ਅਜੇ ਤਕ ਆਪਣੇ ਕਸਟਮਰਜ਼ ਨੂੰ ਨਹੀਂ ਦਿੱਤੀ ਰਾਹਤ
ਮੈਲਬਰਨ : ਇਸ ਸਾਲ RBA ਨੇ ਦੋ ਵਾਰੀ ਕੈਸ਼ ਰੇਟ ਘੱਟ ਕਰ ਕੇ ਮੌਰਗੇਜ ਲੈਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹਾਲਾਂਕਿ ਇਸ ਕੈਸ਼ ਰੇਟ ਦਾ ਆਮ ਲੋਕਾਂ ਨੂੰ ਉਦੋਂ

NSW ’ਚ ਹੜ੍ਹਾਂ ਕਾਰਨ 3 ਜਣਿਆਂ ਦੀ ਮੌਤ, ਹੋਰ ਮੀਂਹ ਦੀ ਭਵਿੱਖਬਾਣੀ ਜਾਰੀ
ਮੈਲਬਰਨ : ਆਸਟ੍ਰੇਲੀਆ ਦੀ ਨਿਊ ਸਾਊਥ ਵੇਲਜ ਸਟੇਟ (NSW ) ’ਚ Mid North Coast ’ਚ ਭਾਰੀ ਮੀਂਹ ਨਾਲ ਹਾਲਤ ਅਜੇ ਵੀ ਗੰਭੀਰ ਹਨ। NSW ਦਾ ਇੱਕ ਵੱਡਾ ਹਿੱਸਾ ਕਈ ਦਿਨਾਂ

ਸਿੱਖੀ ਬਾਰੇ ਵਿਸ਼ਵਵਿਆਪੀ ਧਾਰਨਾਵਾਂ ਨੂੰ ਨਵਾਂ ਰੂਪ ਦੇਣ ਲਈ ਨਵੀਂ ਅਕਾਦਮਿਕ ਪਹਿਲ ਸ਼ੁਰੂ
ਮੈਲਬਰਨ : ਸਿੱਖੀ ਬਾਰੇ ਵਿਸ਼ਵਵਿਆਪੀ ਧਾਰਨਾਵਾਂ ਨੂੰ ਨਵਾਂ ਰੂਪ ਦੇਣ ਲਈ ਕੈਲੀਫੋਰਨੀਆ ਯੂਨੀਵਰਸਿਟੀ, ਸੈਂਟਾ ਕਰੂਜ਼ ਨੇ ਨਵੀਂ ਅਕਾਦਮਿਕ ਪਹਿਲ ਸ਼ੁਰੂ ਕੀਤੀ ਹੈ। ਅਰਥ ਸ਼ਾਸਤਰ ਦੇ ਪ੍ਰੋਫੈਸਰ ਅਤੇ ਸਿੱਖ ਅਧਿਐਨ ਵਿਦਵਾਨ

ਪੰਜਾਬਣ ਮਾਂ ਦੇ ਦਿਲ ’ਚ ਜਾਗੀ ਦੂਜਿਆਂ ਦੇ ਕਮਜ਼ੋਰ ਬੱਚਿਆਂ ਲਈ ‘ਮਮਤਾ’
ਵੈਨਕੂਵਰ : ਕੈਨੇਡਾ ਦੇ ਸਰੀ ਸਥਿਤ ਮੈਮੋਰੀਅਲ ਹਸਪਤਾਲ ਦੇ ਜਣੇਪਾ ਵਾਰਡ ’ਚ ਸੇਵਾਵਾਂ ਨਿਭਾਉਂਦੀ ਸੰਦੀਪ ਕੌਰ ਥਿਆੜਾ ਬੱਸੀ ਸੱਤਮਾਹੇ ਬੱਚਿਆਂ ਨੂੰ ਆਪਣਾ ਦੁੱਧ ਪਿਲਾ ਕੇ ਨਵੀਂ ਜ਼ਿੰਦਗੀ ਦੇ ਰਹੀ ਹੈ।

NSW ’ਚ ਰਿਕਾਰਡਤੋੜ ਹੜ੍ਹ, Manning ਦਰਿਆ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ’ਤੇ
ਮੈਲਬਰਨ : ਨਿਊ ਸਾਊਥ ਵੇਲਜ਼ ਦੇ ਮੱਧ ਨਾਰਥ ਕੋਸਟ ਵਿਚ ਰਿਕਾਰਡਤੋੜ ਹੜ੍ਹਾਂ ਕਾਰਨ ਵੱਡੇ ਪੱਧਰ ‘ਤੇ ਬਚਾਅ ਮੁਹਿੰਮ ਚੱਲ ਰਹੀ ਹੈ। ਭਾਰੀ ਮੀਂਹ ਵਿਚਕਾਰ Manning ਨਦੀ ਨੇ Taree ਵਿਖੇ ਆਪਣੇ

ਕੋਣ ਹਨ ਆਸਟ੍ਰੇਲੀਆ ‘ਚ ਇਤਿਹਾਸ ਰਚਣ ਵਾਲੇ ਡਾ. ਪਰਵਿੰਦਰ ਕੌਰ?
“ਅੱਜ ਪੱਛਮੀ ਆਸਟ੍ਰੇਲੀਆ ਵਿੱਚ ਮੈਂਬਰ ਪਾਰਲੀਮੈਂਟ ਵਜੋਂ ਸੌਂਹ ਚੁੱਕਣ ਉੱਤੇ ਵਿਸ਼ੇਸ਼” ਇਹ ਪੰਜਾਬਣ ਆਸਟ੍ਰੇਲੀਆ ਦੀ ਸਿਆਸਤ ਵਿੱਚ ਕਿਸੇ ਵੀ ਰਾਜ ਦੇ ਪਹਿਲੇ ਪੰਜਾਬੀ ਮਹਿਲਾ ਮੈਂਬਰ ਪਾਰਲੀਮੈਂਟ ਬਣੇ ਹਨ। ਇਸ ਤੋਂ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.