Interest rate ਡਿੱਗਣ ਤੋਂ ਬਾਅਦ ਪ੍ਰਾਪਰਟੀ ਦੀਆਂ ਕੀਮਤਾਂ ’ਚ ਤੇਜ਼ੀ, ਜਾਣੋ ਕੀ ਕਹਿੰਦੀ ਹੈ ਪ੍ਰਾਪਰਟੀ ਬਾਜ਼ਾਰ ਦੀ ਤਾਜ਼ਾ ਰਿਪੋਰਟ

ਮੈਲਬਰਨ : Interest rate ‘ਚ ਕਟੌਤੀ ਤੋਂ ਬਾਅਦ ਪੂਰੇ ਆਸਟ੍ਰੇਲੀਆ ‘ਚ ਘਰਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਪ੍ਰਾਪਰਟੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੈਪੀਟਲ ਸਿਟੀਜ਼ ਦੀਆਂ ਸਾਂਝੀਆਂ ਰਿਹਾਇਸ਼ੀ ਕੀਮਤਾਂ ਇਸ ਸਾਲ ਦੇ ਅਖੀਰ ਜਾਂ ਅਗਲੇ ਸਾਲ ਦੀ ਸ਼ੁਰੂਆਤ ਤੱਕ 6 ਤੋਂ 10 ਫ਼ੀ ਸਦੀ ਦੇ ਵਿਚਕਾਰ ਵਧ ਸਕਦੀਆਂ ਹਨ। Cotality ਦੇ ਅੰਕੜੇ ਦਰਸਾਉਂਦੇ ਹਨ ਕਿ ਮਈ ਵਿੱਚ ਮਕਾਨ ਦੀਆਂ ਕੀਮਤਾਂ 0.5 ਫੀਸਦੀ ਵਧੀਆਂ। ਕੋਟਾਲਿਟੀ ਦੀ ਖੋਜ ਮੁਖੀ Eliza Owen ਦਾ ਕਹਿਣਾ ਹੈ ਕਿ ਜ਼ਿਆਦਾਤਰ ਪ੍ਰਮੁੱਖ ਬੈਂਕਾਂ ਵੱਲੋਂ ਸਾਲ ਦੇ ਦੌਰਾਨ ਦੋ ਹੋਰ Interest rate ਕਟੌਤੀਆਂ ਕੀਤੇ ਜਾਣ ਦੀ ਉਮੀਦ ਹੈ।

 
National 0.5 3.3 0.0 831,288
Capitals 0.5 2.6 0.0 911,537
Regional 0.4 5.3 0.0 678,818
Sydney 0.5 1.1 −0.3 1,203,395
Melbourne 0.4 −1.2 −4.5 791,303
Brisbane 0.6 7.1 0.0 917,992
Adelaide 0.4 8.6 0.0 829,695
Perth 0.7 8.6 0.0 813,810
Hobart 0.6 1.0 −10.5 673,858
Darwin 1.6 3.9 −1.7 525,770
Canberra 0.4 −0.7 −6.4 855,663