CBC

ਹਰਦੀਪ ਸਿੰਘ ਨਿੱਝਰ ਬਾਰੇ ਡਾਕੂਮੈਂਟਰੀ ਫ਼ਿਲਮ ਤੋਂ ਭਾਰਤ ਸਰਕਾਰ ਹੋਈ ਪ੍ਰੇਸ਼ਾਨ, CBC ’ਤੇ ਕਰ ਦਿੱਤਾ ਇਹ ਐਕਸ਼ਨ

ਮੈਲਬਰਨ: ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (CBC) ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਉਸ ਵੱਲੋਂ YouTube ਅਤੇ X ’ਤੇ ਜਾਰੀ ਇੱਕ ਡਾਕੂਮੈਂਟਰੀ ਫ਼ਿਲਮ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਡਾਕੂਮੈਂਟਰੀ ਹਰਦੀਪ … ਪੂਰੀ ਖ਼ਬਰ

ਭਾਰਤ

ਭਾਰਤ ਦੀ ਨਾਗਰਿਕਤਾ ਪ੍ਰਾਪਤ ਕਰਨ ਲਈ ਬਣੇ ਨਵੇਂ ਨਿਯਮ, ਬਗ਼ੈਰ ਕਿਸੇ ਦਸਤਾਵੇਜ਼ ਤੋਂ ਮਿਲੇਗੀ ਇਨ੍ਹਾਂ ਨੂੰ ਮਿਲੇਗੀ ਨਾਗਰਿਕਤਾ

ਮੈਲਬਰਨ: ਚਾਰ ਸਾਲਾਂ ਦੀ ਉਡੀਕ ਤੋਂ ਬਾਅਦ ਆਖ਼ਰ ਪੂਰੇ ਭਾਰਤ ’ਚ ਵਿਵਾਦਮਈ ਨਾਗਰਿਕਤਾ ਸੋਧ ਐਕਟ (CAA) ਲਾਗੂ ਹੋ ਗਿਆ ਹੈ। 2019 ’ਚ ਬਣਾਏ ਇਸ ਕਾਨੂੰਨ ਦੇ ਨਿਯਮ ਸੋਮਵਾਰ ਨੂੰ ਭਾਰਤ … ਪੂਰੀ ਖ਼ਬਰ

ਨਸ਼ੀਲੇ

ਨਾਰੀਅਲ ’ਚ ਨਸ਼ੀਲੇ ਪਦਾਰਥ ਲੁਕਾ ਕੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਭੇਜਣ ਵਾਲਾ ਫ਼ਿਲਮ ਪ੍ਰੋਡਿਊਸਰ ਗ੍ਰਿਫ਼ਤਾਰ

ਮੈਲਬਰਨ: ਤਾਮਿਲ ਫਿਲਮ ਪ੍ਰੋਡਿਊਸਰ ਅਤੇ DMK ਪਾਰਟੀ ਦੇ ਸਾਬਕਾ ਅਹੁਦੇਦਾਰ ਜਾਫਰ ਸਾਦਿਕ ਨੂੰ ਭਾਰਤ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ’ਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ … ਪੂਰੀ ਖ਼ਬਰ

ਸੋਨੇ ਦੀ ਕੀਮਤ

Gold Prices on Record High : ਸੋਨੇ ਦੀ ਕੀਮਤ ਰਿਕਾਰਡ ਪੱਧਰ ’ਤੇ ਪੁੱਜੀ, ਇਸ ਦੇਸ਼ ਦੀ ਤਾਬੜਤੋੜ ਖ਼ਰੀਦ ਨੇ ਵਧਾਏ ਰੇਟ

ਮੈਲਬਰਨ: ਚੀਨ, ਦੁਨੀਆ ਭਰ ਦੇ ਹੋਰ ਕੇਂਦਰੀ ਬੈਂਕਾਂ ਦੇ ਨਾਲ, ਆਪਣੀ ਹੋਲਡਿੰਗ ਨੂੰ ਵੰਨ-ਸੁਵੰਨੀ ਬਣਾਉਣ ਅਤੇ ਅਮਰੀਕੀ ਡਾਲਰ ‘ਤੇ ਆਪਣੀ ਨਿਰਭਰਤਾ ਨੂੰ ਘਟਾਉਣ ਦੀ ਰਣਨੀਤੀ ਦੇ ਹਿੱਸੇ ਵਜੋਂ ਸੋਨਾ ਇਕੱਠਾ … ਪੂਰੀ ਖ਼ਬਰ

ਕਤਲ

ਆਸਟ੍ਰੇਲੀਆ ਵਾਸੀ ਦੇ ਕਤਲ ਕੇਸ ’ਚ ਪੰਜਾਬ ਪੁਲਿਸ ਦਾ ਪ੍ਰਗਟਾਵਾ, ਇੱਕੋ ਕੁੜੀ ਨੂੰ ਮਿਲਣ ਪੁੱਜੇ ਸਨ ਦੋਵੇਂ NRI, ਅਮਰੀਕਾ ਵਾਸੀ ਮੁਲਜ਼ਮ ਫ਼ਰਾਰ

ਮੈਲਬਰਨ: ਪਿੱਛੇ ਜਿਹੇ ਪਠਾਨਕੋਟ ’ਚ ਆਪਣੇ ਪਿੰਡ ਗਏ ਆਸਟ੍ਰੇਲੀਆ ਵਾਸੀ ਹਰਦੇਵ ਸਿੰਘ ਠਾਕੁਰ ਦੇ ਕਤਲ ਦਾ ਕੇਸ ਪੰਜਾਬ ਪੁਲਿਸ ਨੇ 24 ਘੰਟਿਆਂ ਅੰਦਰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਸ … ਪੂਰੀ ਖ਼ਬਰ

ਆਸਟ੍ਰੇਲੀਆ

ਦਿੱਲੀ ’ਚ ‘ਟੇਸਟ ਦ ਵੰਡਰਸ ਆਫ ਆਸਟ੍ਰੇਲੀਆ’ ਈਵੈਂਟ ਅੱਜ ਤੋਂ, ਜਾਣੋ ਕੀ ਬੋਲੇ ਆਸਟ੍ਰੇਲੀਆ ਦੇ ਵਪਾਰ ਕਮਿਸ਼ਨਰ

ਮੈਲਬਰਨ: ਆਸਟ੍ਰੇਲੀਆ ਦੇ ਵਪਾਰ ਕਮਿਸ਼ਨਰ ਜੌਹਨ ਸਾਊਥਵੈਲ ਨੇ ਕਿਹਾ ਹੈ ਕਿ ਭਾਰਤ ਨਾਲ ਆਸਟ੍ਰੇਲੀਆ ਦੇ ਸਬੰਧ ਅੱਜ ਦੀ ਤਰੀਕ ’ਚ ਸੱਭ ਤੋਂ ਉੱਚੇ ਪੱਧਰ ’ਤੇ ਹਨ ਅਤੇ ਇਹ ਦੋਹਾਂ ਦੇਸ਼ਾਂ … ਪੂਰੀ ਖ਼ਬਰ

ਹੂਤੀ

ਲਾਲ ਸਾਗਰ ’ਚ ਹੂਤੀ ਬਾਗ਼ੀਆਂ ਨੇ ਬ੍ਰਿਟਿਸ਼ ਜਹਾਜ਼ ਨੂੰ ਡੋਬਿਆ, ਸਮੁੰਦਰੀ ਵਾਤਾਵਰਣ ਨੂੰ ਪੈਦਾ ਹੋਇਆ ਵੱਡਾ ਖ਼ਤਰਾ

ਮੈਲਬਰਨ: ਲਾਲ ਸਾਗਰ ਵਿੱਚ ਇੱਕ ਬ੍ਰਿਟਿਸ਼ ਕੰਟੇਨਰ ਜਹਾਜ਼ ਹੌਲੀ ਹੌਲੀ ਡੁੱਬ ਰਿਹਾ ਹੈ, ਜਿਸ ’ਤੇ ਹੂਤੀ ਬਾਗ਼ੀਆਂ ਨੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ। ਹੂਤੀ ਬਾਗ਼ੀਆਂ ਵੱਲੋਂ ਸੰਚਾਲਿਤ ਮੀਡੀਆ ਦੀ ਫੁਟੇਜ … ਪੂਰੀ ਖ਼ਬਰ

ਅਮਰੀਕਾ ਤੋਂ ਭਾਰਤ ਪਰਤੇ ਪ੍ਰਵਾਰ ਦੀ ਉੱਡੀ ਰਾਤਾਂ ਦੀ ਨੀਂਦ, ਬੈਂਕ ਮੈਨੇਜਰ ਨੇ ਹੀ ਲਾਈ ਕਰੋੜਾਂ ਰੁਪਏ ਦੀ ਠਿੱਬੀ

ਮੈਲਬਰਨ: ਦਹਾਕਿਆਂ ਤੋਂ ਅਮਰੀਕਾ ਅਤੇ ਹਾਂਗਕਾਂਗ ਵਿੱਚ ਰਹਿਣ ਤੋਂ ਬਾਅਦ ਭਾਰਤ ਪਰਤੇ ਇੱਕ ਪ੍ਰਵਾਰ ਦੀ ਅੱਜਕਲ੍ਹ ਰਾਤਾਂ ਦੀ ਨੀਂਦ ਉੱਡ ਗਈ ਹੈ। ਦਿੱਲੀ ਨੇੜੇ ਗੁਰੂਗ੍ਰਾਮ ਦੀ ਸ਼ਵੇਤਾ ਸ਼ਰਮਾ ਨੇ ICICI … ਪੂਰੀ ਖ਼ਬਰ

ਮਨੁੱਖੀ ਅਧਿਕਾਰ

ਬ੍ਰਿਟੇਨ ਦੀ ਸੰਸਦ ‘ਚ ਸਿੱਖ ਸੰਸਦ ਮੈਂਬਰ ਨੇ ਉਠਾਇਆ ਕਿਸਾਨ ਅੰਦੋਲਨ ਦੌਰਾਨ ਮਨੁੱਖੀ ਅਧਿਕਾਰਾਂ ਦਾ ਮੁੱਦਾ, ਜਾਣੋ ਬ੍ਰਿਟੇਨ ਸਰਕਾਰ ਨੇ ਕੀ ਦਿੱਤਾ ਜਵਾਬ

ਮੈਲਬਰਨ: ਭਾਰਤ ‘ਚ ਚੋਣਾਂ ਤੋਂ ਪਹਿਲਾਂ ਇਕ ਵਾਰ ਫਿਰ ਕਿਸਾਨਾਂ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਕੇਂਦਰ ਸਰਕਾਰ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਅਜੇ ਤਕ ਕੋਈ ਰਸਤਾ ਨਹੀਂ ਨਿਕਲ ਸਕਿਆ ਹੈ। … ਪੂਰੀ ਖ਼ਬਰ

ਮਾਰਸ ਸਿਮੁਲੇਟਰ

NASA ਹੁਣ ਧਰਤੀ ’ਤੇ ਕਰਵਾਏਗਾ ਮੰਗਲ ਗ੍ਰਹਿ ਦੀ ਸੈਰ, ਬਣ ਗਿਆ ‘ਮਾਰਸ ਸਿਮੁਲੇਟਰ’

ਮੈਲਬਰਨ: NASA ਸੰਭਾਵਿਤ “ਮੰਗਲ ਗ੍ਰਹਿ ਵਾਸੀਆਂ” ਦੀ ਭਾਲ ਕਰ ਰਿਹਾ ਜੋ ਉਸ ਦੇ ਨਵੇਂ ਬਣਾਏ ‘ਮਾਰਸ ਸਿਮੁਲੇਟਰ’ ’ਚ ਰਹਿ ਸਕਣ। ਅਮਰੀਕੀ ਪੁਲਾੜ ਏਜੰਸੀ ਨੇ 2025 ਦੇ ਬਸੰਤ ਵਿੱਚ ਸ਼ੁਰੂ ਹੋਣ … ਪੂਰੀ ਖ਼ਬਰ

Facebook
Youtube
Instagram