Punjabi Diaspora

Punjabi Diaspora

Latest Live World Punjabi News

Tasman

ਤਾਸਮਨ (Tasman) ਦੇ 2022-23 ਦੇ ਸਾਹਿਤਕ ਪੁਰਸਕਾਰਾਂ ਦਾ ਐਲਾਨ

ਮੈਲਬਰਨ ( Sea7 ਬਿਊਰੋ ) ਸਾਹਿਤਕ ਪੱਤਰਕਾਰੀ ਦੇ ਖੇਤਰ ਵਿੱਚ ਨਿਵੇਕਲੀ ਪਹਿਚਾਣ ਬਣਾਉਣ ਵਾਲੇ ਰਸਾਲੇ ‘ਤਾਸਮਨ‘ (Tasman) ਵੱਲੋਂ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਪੰਜਾਬੀ ਅਦਬ ਲਈ ਮਾਣਮੱਤਾ ਯੋਗਦਾਨ ਪਾਉਣ ਵਾਲੇ

ਪੂਰੀ ਖ਼ਬਰ »
ਵੀਜ਼ਾ

ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ’ਚ ਕੀਤੀ ਵੱਡੀ ਕਮੀ, ਪੜ੍ਹੋ ਇਮੀਗ੍ਰੇਸ਼ਨ ਮੰਤਰੀ ਦਾ ਨਵਾਂ ਐਲਾਨ

ਮੈਲਬਰਨ: ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਅਗਲੇ ਦੋ ਸਾਲਾਂ ਵਿੱਚ ਵਿਦਿਆਰਥੀ ਪਰਮਿਟਾਂ ਦੀ ਗਿਣਤੀ ’ਚ ਭਾਰੀ ਕਮੀ ਕਰੇਗੀ। ਇਹ ਫੈਸਲਾ ਦੇਸ਼ ਅੰਦਰ

ਪੂਰੀ ਖ਼ਬਰ »
ਕਾਮਰੇਡ

ਕਾਮਰੇਡ ਹੁਕਮ ਚੰਦ ਜਿੰਦਲ ਨੂੰ ਇਨਕਲਾਬੀ ਵਿਦਾਇਗੀ

ਬਠਿੰਡਾ: ਸੀਪੀਆਈ ਦੇ ਪੁਰਾਣੇ ਸਮਰਪਿਤ ਆਗੂ ਅਤੇ ਟਰੇਡ ਯੂਨੀਅਨਿਸਟ ਕਾਮਰੇਡ ਹੁਕਮ ਚੰਦ ਜਿੰਦਲ ਦੀ 19 ਜਨਵਰੀ ਨੂੰ ਪਟਿਆਲਾ ਵਿਖੇ ਮੌਤ ਹੋ ਗਈ ਸੀ। ਜੋ ਇੱਕ ਐਕਸੀਡੈਂਟ ਕਾਰਨ ਲੰਮੇ ਸਮੇਂ ਤੋਂ

ਪੂਰੀ ਖ਼ਬਰ »
ਨਿਖਿਲ ਗੁਪਤਾ

ਚੈੱਕ ਰਿਪਬਲਿਕ ਦੀ ਅਦਾਲਤ ’ਚ ਕੇਸ ਹਾਰਿਆ ਨਿਖਿਲ ਗੁਪਤਾ, ਅਮਰੀਕਾ ਸਪੁਰਦਗੀ ਨੂੰ ਹਰੀ ਝੰਡੀ, ਜਾਣੋ ਕੀ ਹੋਵੇਗਾ ਅੱਗੇ

ਮੈਲਬਰਨ: ਚੈੱਕ ਗਣਰਾਜ ਦੀ ਹਾਈ ਕੋਰਟ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਅਮਰੀਕਾ ਹਵਾਲੇ ਕਰਨ ਦਾ ਫੈਸਲਾ ਸੁਣਾਇਆ ਹੈ। ਅਮਰੀਕੀ ਫੈਡਰਲ ਪ੍ਰੋਸੀਕਿਊਟਰਾਂ ਨੇ ਗੁਪਤਾ ‘ਤੇ ਨਿਊਯਾਰਕ ਸ਼ਹਿਰ ਦੇ ਇਕ ਵਸਨੀਕ

ਪੂਰੀ ਖ਼ਬਰ »
ਤਾਪਮਾਨ

ਧਰਤੀ ਦਾ ਤਾਪਮਾਨ ਪਹਿਲੀ ਵਾਰੀ ਸੁਰੱਖਿਅਤ ਹੱਦ ਤੋਂ ਦੋ ਡਿਗਰੀ ਵਧਿਆ, ਵਿਗਿਆਨੀਆਂ ਨੇ ਦਿੱਤੀ ਚੇਤਾਵਨੀ

ਮੈਲਬਰਨ: ਧਰਤੀ ਦਾ ਤਾਪਮਾਨ ਪਹਿਲੀ ਵਾਰ ਉਦਯੋਗਿਕ ਪੱਧਰ ਤੋਂ ਪਹਿਲਾਂ ਦੇ ਪੱਧਰ ਦੇ ਮੁਕਾਬਲੇ 2 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ ਹੈ। ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਦੀ ਜਲਵਾਯੂ ਵਿਗਿਆਨੀ

ਪੂਰੀ ਖ਼ਬਰ »
Human Milk

AIMS ਮੋਹਾਲੀ ’ਚ ਪੰਜਾਬ ਦੇ ਪਹਿਲੇ ਮਨੁੱਖੀ ਮਿਲਕ ਬੈਂਕ ਦਾ ਉਦਘਾਟਨ (Human milk bank inaugurated)

ਮੈਲਬਰਨ: ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIMS), ਮੁਹਾਲੀ ਵਿਖੇ ਰੋਟਰੀ ਕਲੱਬ ਆਫ ਚੰਡੀਗੜ੍ਹ ਦੇ ਸਹਿਯੋਗ ਨਾਲ ਮਨੁੱਖੀ ਮਿਲਕ ਬੈਂਕ (Human milk bank) (ਵਿਆਪਕ ਦੁੱਧ ਪ੍ਰਬੰਧਨ ਕੇਂਦਰ) ਦੀ ਸ਼ੁਰੂਆਤ

ਪੂਰੀ ਖ਼ਬਰ »
ਗ਼ਜ਼ਾ

‘ਗੰਭੀਰ’ ਚਿੰਤਾਵਾਂ ਦੇ ਵਿਚਕਾਰ ਆਸਟ੍ਰੇਲੀਆ ਨੇ ਗ਼ਜ਼ਾ ਲਈ ਹੋਰ ਫੰਡਿੰਗ ਦਾ ਐਲਾਨ ਕੀਤਾ

ਮੈਲਬਰਨ: ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਮਿਡਲ ਈਸਟ ਦੀ ਆਪਣੀ ਪਹਿਲੀ ਵਿਦੇਸ਼ ਯਾਤਰਾ ਦੌਰਾਨ ਗ਼ਜ਼ਾ ਦੇ ਚਲ ਰਹੇ ਮਨੁੱਖੀ ਸੰਕਟ ’ਚ ਮਦਦ ਵਜੋਂ 2.15 ਕਰੋੜ ਡਾਲਰ ਦੇ ਹੋਰ

ਪੂਰੀ ਖ਼ਬਰ »
ਸਿੱਖਾਂ

ਯੂ.ਕੇ. ਵਸਦੇ ਕਈ ਸਿੱਖਾਂ ਨੂੰ ਮਿਲੇ ‘ਜਾਨ ਨੂੰ ਖਤਰਾ’ ਹੋਣ ਦੇ ਨੋਟਿਸ, ਜਾਣੋ ਕਿਸ ’ਤੇ ਹੈ ਸ਼ੱਕ (Sikhs given ‘threat to life’ notices)

ਮੈਲਬਰਨ: ਯੂ.ਕੇ. ‘ਚ ਰਹਿ ਰਹੇ ਸਿੱਖਾਂ ਨੂੰ ਬ੍ਰਿਟਿਸ਼ ਪੁਲਿਸ ਨੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। (Sikhs given ‘threat to life’ notices) ਇਹ ਕਾਰਵਾਈ ਵੱਖਵਾਦੀ ਅੰਦੋਲਨ

ਪੂਰੀ ਖ਼ਬਰ »
ਹੂਤੀ

ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹੂਤੀ ਵਿਦਰੋਹੀਆਂ ’ਤੇ ਅਮਰੀਕਾ ਅਤੇ ਬ੍ਰਿਟੇਨ ਨੇ ਸ਼ੁਰੂ ਕੀਤੇ ਹਮਲੇ, ਆਸਟ੍ਰੇਲੀਆ ਵੀ ਕਰ ਰਿਹੈ ਮਦਦ

ਮੈਲਬਰਨ: ਅਮਰੀਕਾ ਅਤੇ ਬ੍ਰਿਟੇਨ ਨੇ ਯਮਨ ‘ਚ ਹੂਤੀ ਵਿਦਰੋਹੀਆਂ ‘ਤੇ ਹਮਲੇ ਸ਼ੁਰੂ ਕੀਤੇ ਹਨ। ਇਹ ਹਮਲੇ ਲਾਲ ਸਾਗਰ ਵਿੱਚ ਅੰਤਰਰਾਸ਼ਟਰੀ ਸਮੁੰਦਰੀ ਜਹਾਜ਼ਾਂ ‘ਤੇ ਹੂਤੀ ਦੇ ਲਗਾਤਾਰ ਜਾਰੀ ਹਮਲਿਆਂ ਦੇ ਜਵਾਬ

ਪੂਰੀ ਖ਼ਬਰ »
ਨਿਖਿਲ ਚੋਪੜਾ

ਸੁਪਰੀਮ ਕੋਰਟ ਨੇ ਖ਼ਾਰਜ ਕੀਤੀ ਨਿਖਿਲ ਚੋਪੜਾ ਦੇ ਪ੍ਰਵਾਰ ਦੀ ਅਰਜ਼ੀ, ਜਾਣੋ ਕੀ ਕਹਿਣੈ ਭਾਰਤ ਸਰਕਾਰ ਦਾ

ਮੈਲਬਰਨ: ਭਾਰਤ ਦੀ ਸੁਪਰੀਮ ਕੋਰਟ ਨੇ ਚੈੱਕ ਰਿਪਬਲਿਕ ਦੀ ਜੇਲ੍ਹ ਵਿੱਚ ਨਜ਼ਰਬੰਦ ਭਾਰਤੀ ਨਾਗਰਿਕ ਨਿਖਿਲ ਗੁਪਤਾ ਨਾਲ ਸਬੰਧਤ ਪਟੀਸ਼ਨ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕਾ ਨੇ ਗੁਪਤਾ

ਪੂਰੀ ਖ਼ਬਰ »
NRI

NRI ਸਭਾ ਪੰਜਾਬ ਦੇ ਪ੍ਰਧਾਨ ਲਈ ਚੋਣ 5 ਨੂੰ, ਕੀ ਮੈਲਬਰਨ ਤੋਂ ਪਰਤੀ ਬੰਗਾ ਬਣ ਸਕੇਗੀ ਪਹਿਲੀ ਮਹਿਲਾ ਪ੍ਰਧਾਨ?

ਮੈਲਬਰਨ: ਪ੍ਰਵਾਸੀ ਭਾਰਤੀਆਂ (NRI) ਦੀ ਭਲਾਈ ਲਈ ਕੰਮ ਕਰਨ ਵਾਲੀ ਪੰਜਾਬ ਸਰਕਾਰ ਦੀ ਏਜੰਸੀ NRI ਸਭਾ ਪੰਜਾਬ ਦੇ ਪ੍ਰਧਾਨ ਦੀ ਚੋਣ 5 ਜਨਵਰੀ ਨੂੰ ਹੋਣ ਜਾ ਰਹੀ ਹੈ। ਤਿੰਨ ਉਮੀਦਵਾਰ

ਪੂਰੀ ਖ਼ਬਰ »
NRI

ਛੁੱਟੀਆਂ ’ਚ NRIs ਨੇ ਭਾਰਤ ਵੱਲ ਵਹੀਰਾਂ ਘੱਤੀਆਂ, ਜਾਣੋ ਕੀ ਹੈ ਕਾਰਨ

ਮੈਲਬਰਨ: ਵਿਦੇਸ਼ਾਂ ’ਚ ਛੁੱਟੀਆਂ ਦੇ ਮੌਸਮ ਦੌਰਾਨ, ਭਾਰਤ ਵਿੱਚ ਵਿਸ਼ੇਸ਼ ਡਾਕਟਰੀ ਇਲਾਜਾਂ, ਖਾਸ ਕਰ ਕੇ ਦੰਦਾਂ, ਚਮੜੀ, ਆਰਥੋਪੈਡਿਕਸ ਅਤੇ ਵਾਲਾਂ ਦੀ ਦੇਖਭਾਲ ਵਿੱਚ ਵਿਸ਼ੇਸ਼ ਡਾਕਟਰੀ ਇਲਾਜ ਦੀ ਮੰਗ ਕਰਨ ਵਾਲੇ

ਪੂਰੀ ਖ਼ਬਰ »
Ski

ਬ੍ਰਿਟਿਸ਼ ਸਿੱਖ ਔੌਰਤ ਨੇ ਪੇਸ਼ ਕੀਤਾ ਅੰਟਾਰਕਟਿਕਾ ’ਚ ਸਭ ਤੋਂ ਤੇਜ਼ Solo Ski ਕਰਨ ਦਾ ਦਾਅਵਾ

ਮੈਲਬਰਨ: ਬ੍ਰਿਟਿਸ਼ ਫ਼ੌਜ ’ਚ ਡਾਕਟਰ ਵੱਜੋਂ ਕੰਮ ਕਰਦੀ ਹਰਪ੍ਰੀਤ ਚੰਦੀ ਨੇ ਅੰਟਾਰਕਟਿਕਾ ’ਚ ‘Solo Ski’ ਕਰਨ ਵਾਲੀ ਸਭ ਤੋਂ ਤੇਜ਼ ਔਰਤ ਬਣ ਕੇ ਇਕ ਨਵਾਂ ਰੀਕਾਰਡ ਕਾਇਮ ਕਰਨ ਦਾ ਦਾਅਵਾ

ਪੂਰੀ ਖ਼ਬਰ »
NRI

NRIs ਦੀ ਸਹੂਲਤ ਲਈ ਪੰਜਾਬ ਸਰਕਾਰ ਨੇ ਕੀਤੇ ਕਈ ਨਵੇਂ ਐਲਾਨ, ਹਰ ਲੋੜੀਂਦੀ ਜਾਣਕਾਰੀ ਮਿਲੇਗੀ ਇੱਕ ਕਲਿੱਕ ’ਤੇ

ਮੈਲਬਰਨ: ਪਰਵਾਸੀ ਭਾਰਤੀ ਭਾਈਚਾਰੇ (NRI) ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਸਹੂਲਤ ਮੁਹੱਈਆ ਕਰਵਾਉਣ ਵਾਸਤੇ ਪੰਜਾਬ ਸਰਕਾਰ ਨੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਦੀ ਨਵੀਂ ਵੈੱਬਸਾਈਟ nri.punjab.gov.in ਦੀ ਸ਼ੁਰੂਆਤ ਕੀਤੀ

ਪੂਰੀ ਖ਼ਬਰ »
KIP

ਵਿਦੇਸ਼ਾਂ ‘ਚ ਜੰਮੀ-ਪਲੀ ਭਾਰਤੀ ਮੂਲ ਦੀ ਨਵੀਂ ਪੀੜ੍ਹੀ ਨੂੰ ਭਾਰਤ ਨਾਲ ਜੋੜਨ ਵਾਲੇ ਪ੍ਰੋਗਰਾਮ (KIP) ਨੇ ਪੂਰੇ ਕੀਤੇ 20 ਸਾਲ, ਜਾਣੋ, ਕਿਉਂ ਸ਼ੁਰੂ ਕੀਤਾ ਗਿਆ ਸੀ ਨਵਾਂ ਉੱਦਮ !

ਮੈਲਬਰਨ: ਪ੍ਰਵਾਸੀ ਭਾਰਤੀਆਂ ਲਈ ਵਿਦੇਸ਼ ਮੰਤਰਾਲੇ ਦੇ ਪ੍ਰਮੁੱਖ ਪ੍ਰੋਗਰਾਮ ‘ਨੋ ਇੰਡੀਆ ਪ੍ਰੋਗਰਾਮ’ (Know India Programmme, KIP) ਨੇ 20 ਸਾਲ ਪੂਰੇ ਕਰ ਲਏ ਹਨ। ਇਸ ਦੇ ਨਾਲ ਹੀ ਇਹ ਭਾਰਤ ਸਰਕਾਰ

ਪੂਰੀ ਖ਼ਬਰ »
Starbucks

Starbucks ਦੇ ਕੱਪ ਨਾਲ ਖ਼ਬਰ ਪੇਸ਼ ਕਰਨ ਵਾਲੀ ਐਂਕਰ ਨੌਕਰੀ ਤੋਂ ਬਰਤਰਫ਼, ਜਾਣੋ ਕਿਹੜੀਆਂ ‘ਫ਼ਲਸਤੀਨ ਹਮਾਇਤੀ’ ਕੰਪਨੀਆਂ ਦਾ ਤੁਰਕੀ ’ਚ ਹੈ ਬਾਈਕਾਟ

ਮੈਲਬਰਨ: ਤੁਰਕੀ ਦੇ ਇਕ ਰਾਸ਼ਟਰੀ ਨਿਊਜ਼ ਚੈਨਲ ਨੇ ਇਕ ਟੀ.ਵੀ. ਨਿਊਜ਼ ਐਂਕਰ ਨੂੰ ਉਸ ਸਮੇਂ ਨੌਕਰੀ ਤੋਂ ਕੱਢ ਦਿੱਤਾ ਜਦੋਂ ਉਸ ਨੇ ਆਪਣੇ ਡੈਸਕ ‘ਤੇ Starbucks ਦਾ ਕੱਪ ਲਗਾ ਕੇ

ਪੂਰੀ ਖ਼ਬਰ »
Dual Citizenship

ਭਾਰਤੀਆਂ ਨੂੰ ਦੋਹਰੀ ਨਾਗਰਿਕਤਾ (Dual Citizenship) ਦੇਣ ਬਾਰੇ ਚਰਚਾ ਜਾਰੀ, ਜਾਣੋ ਵਿਦੇਸ਼ ਮੰਤਰੀ ਨੇ ਕੀ ਦੱਸੀਆਂ ਚੁਨੌਤੀਆਂ

ਮੈਲਬਰਨ: ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਵਿਦੇਸ਼ਾਂ ‘ਚ ਰਹਿ ਰਹੇ ਭਾਰਤੀਆਂ ਨੂੰ ਦੋਹਰੀ ਨਾਗਰਿਕਤਾ (Dual Citizenship) ਪ੍ਰਦਾਨ ਕਰਨ ‘ਚ ਕਈ ਚੁਣੌਤੀਆਂ ਹਨ ਪਰ ਇਸ ਮਾਮਲੇ ‘ਤੇ ਬਹਿਸ

ਪੂਰੀ ਖ਼ਬਰ »
ਫਰਾਂਸ

ਫਰਾਂਸ ’ਚ ਫਸੇ ਭਾਰਤੀ ਮੁਸਾਫਰਾਂ ’ਚੋਂ ਜ਼ਿਆਦਾਤਰ ਦੇਸ਼ ਪਰਤੇ, ਬਾਕੀ…

ਮੈਲਬਰਨ: ਤਿੰਨ ਦਿਨਾਂ ਤਕ ਫਰਾਂਸ ਦੇ ਵੇਟਰੀ ਹਵਾਈ ਅੱਡੇ ‘ਤੇ ਮਨੁੱਖੀ ਤਸਕਰੀ ਦੇ ਸ਼ੱਕ ’ਚ ਫਸੇ ਹਵਾਈ ਜਹਾਜ਼ ਦੇ 303 ਭਾਰਤੀ ਮੁਸਾਫ਼ਰਾਂ ’ਚੋਂ 276 ਨੂੰ ਵਾਪਸ ਭਾਰਤ ਹੀ ਭੇਜ ਦਿੱਤਾ

ਪੂਰੀ ਖ਼ਬਰ »
Dunki Movie Review

(Dunki Movie Review) ‘ਡੰਕੀ’ ਬਾਰੇ ਸਾਹਮਣੇ ਆਏ ਆਸਟ੍ਰੇਲੀਆ, ਲੰਡਨ, ਜਰਮਨ ਤੋਂ ਰੀਵਿਊ, ਜਾਣੋ ਕੀ ਕਹਿ ਰਹੇ NRI

ਮੈਲਬਰਨ: ਮਸ਼ਹੂਰ ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੀ ਨਵੀਂ ਫ਼ਿਲਮ ‘ਡੰਕੀ’ ਦਾ ਰੀਵੀਊ (Dunki Movie Review) – Dunki, ਉਨ੍ਹਾਂ ਪ੍ਰਵਾਸੀਆਂ ਦੀ ਕਹਾਣੀ ਦੱਸਦੀ ਹੈ ਜੋ ਵਿਦੇਸ਼ਾਂ ਵਿਚ ਹਨ ਪਰ ਅਜੇ ਵੀ

ਪੂਰੀ ਖ਼ਬਰ »
ਬ੍ਰਾਹਮਣਾਂ

ਗੰਗੂ ਦੀ ਆੜ ‘ਚ ਸਾਰੇ ਬ੍ਰਾਹਮਣਾਂ ‘ਤੇ ਉਂਗਲ ਨਾ ਧਰੋ, ਹਰ ਜਾਤ-ਧਰਮ ਅਤੇ ਕੌਮ ‘ਚ ਹੁੰਦੇ ਨੇ ਖਰੇ-ਖੋਟੇ – ਵਿਜੈ ਬੰਬੇਲੀ

(ਸ਼ਹੀਦੀ ਹਫਤੇ ‘ਤੇ ਵਿਸ਼ੇਸ਼) ਦਾਰਸ਼ਨਿਕ ਯੋਧੋ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਂ-ਪਰੀਵਾਰ ਅਤੇ ਉਹਨਾਂ ਦੇ ਸੰਗੀ-ਸਾਥੀਆਂ ਦੀਆਂ ਬੇ-ਜੋੜ ਕੁਰਬਾਨੀਆਂ ਅਤੇ ਸ਼ਹੀਦੀ ਜਲੌਅ ਦੇ ਦਿਨ ਚੱਲ ਰਹੇ ਹਨ। ਸਾਹਿਬਜ਼ਾਦਿਆਂ ਦਾ ਮਹਾਂ-

ਪੂਰੀ ਖ਼ਬਰ »
ਗਾਜ਼ਾ

ਗਾਜ਼ਾ ’ਚ ਗਹਿਗੱਚ ਲੜਾਈ, ਇਜ਼ਰਾਈਲ ਦੇ 15 ਫ਼ੌਜੀ ਹਮਾਸ ਹੱਥੋਂ ਹਲਾਕ, ਬੈਥਲਹਮ ’ਚ ਕ੍ਰਿਸਮਸ ਦੇ ਜਸ਼ਨ ਰੱਦ

ਮੈਲਬਰਨ: ਇਸਾਈ ਧਰਮ ਕੇ ਜਨਮ ਅਸਥਾਨ ਬੈਥਲਹਮ ਵਿਖੇ ਈਸਾ ਮਸੀਹ ਦੇ ਜਨਮਦਿਨ ਕ੍ਰਿਸਮਸ ਦੇ ਜਸ਼ਨ ਰੱਦ ਰਹੇ। ਵੈਸਟ ਬੈਂਕ ’ਚ ਸਥਿਤ ਆਮ ਤੌਰ ’ਤੇ ਹਜ਼ਾਰਾਂ ਸੈਲਾਨੀਆਂ ਦੀ ਖਿੱਚ ਦਾ ਕੇਂਦਰ

ਪੂਰੀ ਖ਼ਬਰ »
Family Visa

ਯੂ.ਕੇ. ’ਚ ਫ਼ੈਮਿਲੀ ਵੀਜ਼ਾ ਪ੍ਰਾਪਤ ਕਰਨ ਲਈ ਘੱਟੋ-ਘੱਟ ਤਨਖ਼ਾਹ ਦੀ ਹੱਦ ਦੁੱਗਣੀ ਹੋਵੇਗੀ, ਪਰ ਪੜਾਅਵਾਰ ਤਰੀਕੇ ਨਾਲ (UK Family Visa)

ਮੈਲਬਰਨ: ਯੂ.ਕੇ. ਦੇ ਨਾਗਰਿਕ ਬਣ ਚੁੱਕੇ ਪ੍ਰਵਾਸੀਆਂ ਲਈ ਆਪਣੇ ਜੀਵਨਸਾਥੀ ਦਾ ਫ਼ੈਮਿਲੀ ਵੀਜ਼ਾ (UK Family Visa) ਪ੍ਰਾਪਤ ਕਰਨ ਯੋਗ ਹੋਣ ਲਈ ਘੱਟੋ-ਘੱਟ ਤਨਖ਼ਾਹ ਦੀ ਹੱਦ ਦੁੱਗਣੀ ਹੋਣ ਵਾਲੀ ਹੈ। ਪਿਛਲੇ

ਪੂਰੀ ਖ਼ਬਰ »
Vatry airport

‘ਮਨੁੱਖੀ ਤਸਕਰੀ’ ਦਾ ਸ਼ੱਕ, ਫ਼ਰਾਂਸ ਨੇ 300 ਭਾਰਤੀ ਮੁਸਾਫ਼ਰਾਂ ਨੂੰ ਹਿਰਾਸਤ ’ਚ ਲਿਆ, ਬਹੁਤੇ ਪੰਜਾਬੀ ਅਤੇ ਗੁਜਰਾਤੀ ਪਿੰਡ ਵਾਸੀ (Plane Detained on Vatry airport)

ਮੈਲਬਰਨ: 303 ਭਾਰਤੀ ਮੁਸਾਫ਼ਰਾਂ ਨਾਲ ਲੱਦੇ ਇਕ ਹਵਾਈ ਜਹਾਜ਼ ਨੂੰ ਫਰਾਂਸ ਦੇ ਵਟਰੀ ਹਵਾਈ ਅੱਡੇ (Vatry airport) ‘ਤੇ ਫ਼ਿਊਲ ਭਰਨ ਦੌਰਾਨ ਰੋਕ ਲਿਆ ਗਿਆ। ਇਹ ਸਾਰੇ ਸੈਰ-ਸਪਾਟੇ ਬਹਾਨੇ ਦੁਬਈ ਤੋਂ

ਪੂਰੀ ਖ਼ਬਰ »
Nikhil Gupta

‘ਪੰਨੂ ਕਤਲ ਸਾਜ਼ਸ਼’ ਮਾਮਲਾ : ਨਿਖਿਲ ਗੁਪਤਾ (Nikhil Gupta) ਕੇਸ ‘ਚ ਭਾਰਤੀ ਅਦਾਲਤਾਂ ਦਾ ਅਧਿਕਾਰ ਖੇਤਰ ਨਹੀਂ : ਚੈੱਕ ਮੰਤਰਾਲਾ

ਮੈਲਬਰਨ: ਚੈੱਕ ਗਣਰਾਜ ਦੇ ਨਿਆਂ ਮੰਤਰਾਲੇ ਨੇ ਨਿਖਿਲ ਗੁਪਤਾ (Nikhil Gupta) ਦੇ ਪਰਿਵਾਰ ਵੱਲੋਂ ਪਿਛਲੇ ਹਫਤੇ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ‘ਹੈਬੀਅਸ ਕਾਰਪਸ’ ਪਟੀਸ਼ਨ (ਗ੍ਰਿਫ਼ਤਾਰ ਵਿਅਕਤੀ ਨੂੰ ਅਦਾਲਤ ਸਾਹਮਣੇ

ਪੂਰੀ ਖ਼ਬਰ »
Apple

ਪੇਟੈਂਟ ਦਾ ਕੇਸ ਹਾਰਨ ਤੋਂ ਬਾਅਦ ਬਾਜ਼ਾਰ ਤੋਂ ਹਟੇਗਾ Apple ਦਾ ਇਹ ਡਿਵਾਇਸ

ਮੈਲਬਰਨ: ਤਕਨਾਲੋਜੀ ਦੇ ਖੇਤਰ ’ਚ ਦੁਨੀਆਂ ਦੀ ਸਭ ਤੋਂ ਮਸ਼ਹੂਰ ਕੰਪਨੀ Apple ਪੇਟੈਂਟ ਵਿਵਾਦ ’ਚ ਵੱਡਾ ਝਟਕਾ ਲੱਗਾ ਹੈ। ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਅਤੇ ਵਿਕਰੀ ਦੇ ਸਭ ਤੋਂ

ਪੂਰੀ ਖ਼ਬਰ »
Delhi Airport

ਦਿੱਲੀ ਏਅਰਪੋਰਟ (Delhi Airport) `ਤੇ ਚੈੱਕਿੰਗ ਵਾਸਤੇ ਖਾਲੀ ਨਹੀਂ ਕਰਨਗੇ ਪੈਣਗੇ ਬੈਗ – ਜਾਣੋ, ਕੀ ਹੋਵੇਗੀ ਇੰਡੀਆ `ਚ ਪਹਿਲੀ ਲਾਗੂ ਹੋਣ ਵਾਲੀ ਨਵੀਂ ਅੱਪਡੇਟ !

ਨਵੀਂ ਦਿੱਲੀ : ਨਵੀਂ ਦਿੱਲੀ ਦੇ ਇੰਟਰਨੈਸ਼ਨਲ ਏਅਪੋਰਟ (Delhi Airport) `ਤੇ ਯਾਤਰੀਆਂ ਨੂੰ ਹੁਣ ਚੈਕਿੰਗ ਵਾਸਤੇ ਆਪਣੇ ਹੈਂਡ ਬੈਗ ਖਾਲੀ ਨਹੀਂ ਕਰਨਗੇ ਪੈਣਗੇ। ਇਸ ਵਾਸਤੇ ਫੁੱਲ ਬੌਡੀ ਸਕੈਨਰ ਅਤੇ ਕੰਪਿਊਟਰ

ਪੂਰੀ ਖ਼ਬਰ »
Underground Bunker

ਫ਼ੇਸਬੁੱਕ ਵਾਲਾ ਮਾਰਕ ਜ਼ੁਕਰਬਰਗ ਹਵਾਈ ‘ਚ ਬਣਾ ਰਿਹੈ ਗੁਪਤ ਅੰਡਰਗਰਾਊਂਡ ਬੰਕਰ (Mark Zuckerberg’s Secret Underground Bunker)

ਮੈਲਬਰਨ: ਮਾਰਕ ਜ਼ੁਕਰਬਰਗ ਹਵਾਈ ’ਚ ਕਥਿਤ ਤੌਰ ‘ਤੇ 10 ਕਰੋੜ ਡਾਲਰ ਦਾ ਇੱਕ ਘਰ ਬਣਾ ਰਿਹਾ ਹੈ ਜਿਸ ਵਿੱਚ ਹੋਰਨਾਂ ਸਹੂਲਤਾਂ ਤੋਂ ਇਲਾਵਾ ਇੱਕ ਗੁਪਤ ਅੰਡਰਗਰਾਊਂਡ ਬੰਕਰ (Mark Zuckerberg’s Secret

ਪੂਰੀ ਖ਼ਬਰ »
Punjabi Student Suicide Case Canada

ਇੱਕ ਪੰਜਾਬੀ ਵਿਦਿਆਰਥੀ ਦੀ ਖੁਦਕੁਸ਼ੀ ਨੇ ਜ਼ਾਹਰ ਕੀਤੀ ਕੈਨੇਡੀਅਨ ਕਾਰ ਕਲਚਰ ਦੀ ਸਿਆਹ ਹਕੀਕਤ (Punjabi Student Suicide Case Canada)

ਮੈਲਬਰਨ: 21 ਵਰ੍ਹਿਆਂ ਦਾ ਅੰਤਰਰਾਸ਼ਟਰੀ ਵਿਦਿਆਰਥੀ ਭਵਜੀਤ ਸਿੰਘ ਕੈਨੇਡਾ ’ਚ ਮ੍ਰਿਤਕ (Punjabi Student Suicide Case Canada) ਪਾਇਆ ਗਿਆ ਸੀ। ਦੀਵਾਲੀ ਤੋਂ ਤਿੰਨ ਦਿਨ ਪਹਿਲਾਂ, 9 ਨਵੰਬਰ ਨੂੰ ਉਸ ਦੀ ਲਾਸ਼

ਪੂਰੀ ਖ਼ਬਰ »
Sikh

ਅਮਰੀਕੀ ‘ਸਿੱਖ’ ਦੇ ਕਤਲ ਦੀ ਸਾਜ਼ਿਸ਼ ਰਚਣ ਲਈ ਭਾਰਤੀ ਨਾਗਰਿਕ ਵਿਰੁਧ ਨਿਊਯਾਰਕ ਦੀ ਅਦਾਲਤ ’ਚ ਦੋਸ਼ਪੱਤਰ ਦਾਇਰ (US Sikh assassination plot)

ਮੈਲਬਰਨ: ਅਮਰੀਕਾ ਦੇ ਇੱਕ ਨਾਗਰਿਕ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚਣ (US Sikh assassination plot) ’ਚ ਭਾਰਤ ਦੀ ਸ਼ਮੂਲੀਅਤ ਹੋਣ ਦੇ ਦੋਸ਼ ਲੱਗੇ ਹਨ। ਇਹ ਦੋਸ਼ ਨਿਊਯਾਰਕ ਸਥਿਤ ਇੱਕ ਅਦਾਲਤ

ਪੂਰੀ ਖ਼ਬਰ »
How to increase battery life of iPhone 15

ਇਸ ਆਸਾਨ ਤਰੀਕੇ ਨਾਲ ਵਧੇਗੀ ਬੈਟਰੀ ਦੀ ਉਮਰ, ਜਾਣੋ iPhone 15 ਦੇ ਇਸ ਨਵੇਂ ਫ਼ੀਚਰ ਬਾਰੇ – How to increase battery life of iPhone 15

ਮੈਲਬਰਨ: ਚਲੋ ਜਾਣੀਏ ਕਿਵੇਂ iPhone 15 ਦੀ ਬੈਟਰੀ ਲਾਈਫ ਵਧਾਈਏ – How to increase battery life of iPhone 15 iPhone ਦੁਨੀਆ ਭਰ ਦੇ ਲੋਕਾਂ ਦੀ ਪਹਿਲੀ ਪਸੰਦ ਹਨ ਪਰ ਇਨ੍ਹਾਂ

ਪੂਰੀ ਖ਼ਬਰ »

sea7Latest Live Punjabi Diaspora Updates

Sea7 Australia is no.1 Punjabi News Hub in Australia, where we bring you the freshest Punjabi Diaspora updates. Stay connected with the latest live Punjabi news in Australia, to stay updated with real time punjabi news and information about punjabi diaspora around the world. Explore our user-friendly platform, delivering a seamless experience as we keep you informed about the happenings across World. Stay connected here to build strong community connections.