Punjabi

ਨਿਊਜ਼ੀਲੈਂਡ `ਚ ਸ਼ਰਾਬ ਪੀ ਕੇ ਗੱਡੀ ਚਲਾਉਂਦਾ (Punjabi) ਪੰਜਾਬੀ ਨੌਜਵਾਨ ਪੁਲੀਸ ਦੇ ਅੜਿੱਕੇ ਚੜ੍ਹਿਆ ਜੱਜ ਨੇ ਸੁਣਾਈ ਕਿਹੜੀ ਸਜ਼ਾ ! – ਪੜ੍ਹੋ ਪੂਰੀ ਰਿਪੋਰਟ

ਆਕਲੈਂਡ : ਨਿਊਜ਼ੀਲੈਂਡ `ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਇੱਕ ਪੰਜਾਬੀ (Punjabi) ਨੌਜਵਾਨ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ `ਚ ਗ੍ਰਿਫ਼ਤਾਰ ਕਰ ਲਿਆ ਅਤੇ ਪੁਲੀਸ ਸਟੇਸ਼ਨ ਲਿਜਾ … ਪੂਰੀ ਖ਼ਬਰ

Ramandeep Singh Murder Case

(Ramandeep Singh Murder Case) ਰਮਨਦੀਪ ਸਿੰਘ ਕਤਲ ਕੇਸ `ਚ 17 ਸਾਲਾ ਮੁੰਡੇ `ਤੇ ਵੀ ਕਤਲ ਦਾ ਮੁਕੱਦਮਾ ਦਰਜ

ਆਕਲੈਂਡ : ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਦੇ ਮੈਸੀ ਏਰੀਏ ਵਿੱਚ ਪਿਛਲੇ ਦਿਨੀਂ ਕਤਲ ਕੀਤੇ ਗਏ 25 ਸਾਲਾ ਪੰਜਾਬੀ ਨੌਜਵਾਨ ਰਮਨਦੀਪ ਸਿੰਘ ਦੇ ਕੇਸ (Ramandeep Singh Murder Case)`ਚ … ਪੂਰੀ ਖ਼ਬਰ

trade

ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਵਪਾਰ ਰੁਕਾਵਟਾਂ ਨੂੰ ਘੱਟ ਕਰਨ ‘ਤੇ ਚਰਚਾ (India, New Zealand explore stronger trade ties)

ਮੈਲਬਰਨ: ਭਾਰਤ ਅਤੇ ਨਿਊਜ਼ੀਲੈਂਡ ਨੇ ਵਪਾਰ ਦੀਆਂ ਰੁਕਾਵਟਾਂ ਨੂੰ ਘੱਟ ਕਰਨ ਅਤੇ ਆਰਥਿਕ ਸਬੰਧਾਂ ਨੂੰ ਹੁਲਾਰਾ (stronger trade ties) ਦੇਣ ਲਈ ਵਧੇਰੇ ਨਿਵੇਸ਼ਕ-ਅਨੁਕੂਲ ਵਾਤਾਵਰਣ ਬਣਾਉਣ ਦੇ ਉਪਾਵਾਂ ‘ਤੇ ਚਰਚਾ ਕੀਤੀ … ਪੂਰੀ ਖ਼ਬਰ

Accredited Employer Work Visa

ਐਕਰੀਡਿਟਡ ਇੰਪਲੋਏਅਰ ਵਰਕ ਵੀਜ਼ੇ (Accredited Employer Work Visa (AEWV)) ਲੈਣ ਵਾਲਿਆਂ ਲਈ ਖੁਸ਼ਖ਼ਬਰੀ

ਆਕਲੈਂਡ : ਇਮੀਗਰੇਸ਼ਨ ਨਿਊਜ਼ੀਲੈਂਡ ਨੇ ਐਕਰੀਡਿਟਡ ਇੰਪਲੋਏਅਰ ਵਰਕ ਵੀਜ਼ੇ (Accredited Employer Work Visa (AEWV))ਸਬੰਧੀ ਨਵਾਂ ਐਲਾਨ ਕਰ ਦਿੱਤਾ ਹੈ ਕਿ ਮੀਡੀਅਨ ਵੇਜ `ਚ ਵਾਧੇ `ਤੇ ਰੋਕ ਲਾ ਦਿੱਤੀ ਹੈ। ਜਿਸ … ਪੂਰੀ ਖ਼ਬਰ

Worker Protection Act 2023

ਨਿਊਜ਼ੀਲੈਂਡ `ਚ ਇਮੀਗਰੇਸ਼ਨ ਨੇ ਕਾਰੋਬਾਰੀਆਂ ‘ਤੇ ਕਸਿਆ ਸਿਕੰਜਾ – Worker Protection Act 2023

ਆਕਲੈਂਡ : ਇਮੀਗਰੇਸ਼ਨ ਨਿਊਜ਼ੀਲੈਂਡ ਨੇ ਵਰਕਰਾਂ ਦਾ ਸ਼ੋਸ਼ਣ ਰੋਕਣ ਲਈ (Worker Protection Act 2023) ਦੇ ਤਹਿਤ ਨਵੀਆਂ ਤਬਦੀਲੀਆਂ ਦਾ ਐਲਾਨ ਕਰ ਦਿੱਤਾ ਹੈ, ਜੋ ਅਗਲੇ ਕੁੱਝ ਦਿਨਾਂ ਤੱਕ 6 ਜਨਵਰੀ … ਪੂਰੀ ਖ਼ਬਰ

Punjabi

ਆਕਲੈਂਡ ਦੇ ਪਾਰਕ ’ਚ ਪੰਜਾਬੀ ਸਿਕਿਉਰਿਟੀ ਗਾਰਡ ਦਾ ਕਤਲ (Punjabi Security guard killed)

ਮੈਲਬਰਨ: 25 ਸਾਲ ਦੇ ਸਿਕਿਉਰਿਟੀ ਗਾਰਡ ਰਮਨਦੀਪ ਸਿੰਘ ਦੀ ਵੈਸਟ ਆਕਲੈਂਡ ਦੇ ਪਾਰਕ ’ਚ ਲਾਸ਼ ਮਿਲੀ ਹੈ (Punjabi Security guard killed)। ਪੁਲਿਸ ਨੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ … ਪੂਰੀ ਖ਼ਬਰ

Speed Cameras

ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਨੇ ਬਣਾਈ ਸਪੀਡ ਕੈਮਰੇ (Speed Cameras) ਵਧਾਉਣ ਦੀ ਯੋਜਨਾ, ਜਾਣੋ ਕੀ ਕਹਿਣਾ ਹੈ ਟਰਾਂਸਪੋਰਟ ਮੰਤਰੀ ਦਾ

ਮੈਲਬਰਨ: ਨਿਊਜ਼ੀਲੈਂਡ ਦੀਆਂ ਸੜਕਾਂ ’ਤੇ ਜਲਦ ਹੀ ਸਪੀਡ ਕੈਮਰਿਆਂ (Speed Cameras) ਦੀ ਗਿਣਤੀ ਵਧਣ ਵਾਲੀ ਹੈ। ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ/ਵਾਕਾ ਕੋਟਹੀ (NZTA) ਪੁਲਿਸ ਤੋਂ ਸਪੀਡ ਕੈਮਰਿਆਂ ਦਾ ਸੰਚਾਲਨ ਸੰਭਾਲਣ ਲਈ ਤਿਆਰ … ਪੂਰੀ ਖ਼ਬਰ

Rebate on Hybrid and Electric Cars in New Zealand

ਹਾਈਬ੍ਰਿਡ ਕਾਰਾਂ `ਤੇ ਰਿਬੇਟ ਲੈਣ ਵਾਸਤੇ ਆਖਰੀ ਮੌਕਾ (Rebate on Hybrid and Electric Cars in New Zealand) – ਨਿਊਜ਼ੀਲੈਂਡ `ਚ ਛੇਤੀ ਖ਼ਤਮ ਹੋਵੇਗੀ ‘ਸਕੀਮ’

ਆਕਲੈਂਡ : ਨਿਊਜ਼ੀਲੈਂਡ ਵਿੱਚ ਹਾਈਬ੍ਰਿਡ ਅਤੇ ਇਲੈਕਟ੍ਰਿਕ ਕਾਰਾਂ ਖ੍ਰੀਦਣ ਦੇ ਚਾਹਵਾਨ ਜਾਂ ਖ੍ਰੀਦ ਚੁੱਕੇ ਮਾਲਕਾਂ ਵਾਸਤੇ ਸਰਕਾਰ ਤੋਂ ‘ਰਿਬੇਟ’ (Rebate on Hybrid and Electric Cars in New Zealand) ਲੈਣ ਵਾਸਤੇ … ਪੂਰੀ ਖ਼ਬਰ

Facebook
Youtube
Instagram