ਬ੍ਰਿਸਬੇਨ ’ਚ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ‘ਤੇ ਵਿਸ਼ਾਲ ਵਿਚਾਰ ਗੋਸ਼ਟੀ

ਪ੍ਰੋ. ਹਰਪਾਲ ਸਿੰਘ ਪੰਨੂ ਨੇ ਕੀਤੀ ਵਿਸ਼ੇਸ਼ ਸ਼ਿਰਕਤ ਲੇਖਿਕਾ ਜੱਸੀ ਧਾਲੀਵਾਲ ਦਾ ‘ਆਸਟਰੇਲੀਅਨ ਯੁਵਾ ਪੰਜਾਬੀ ਕਹਾਣੀਕਾਰ ਪੁਰਸਕਾਰ’ ਨਾਲ ਸਨਮਾਨ ਬ੍ਰਿਸਬੇਨ 22 ਅਕਤੂਬਰ (ਹਰਜੀਤ ਲਸਾੜਾ): ਇੱਥੇ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ … ਪੂਰੀ ਖ਼ਬਰ

ਧੁੰਦ, ਕੋਹਲੀ ਦਾ ‘ਸੁਆਰਥੀਪੁਣਾ’ ਅਤੇ ਸ਼ੁਭਮਨ ਗਿੱਲ ਦਾ ਨਵਾਂ ਰਿਕਾਰਡ, ਇਹ ਰਹੀਆਂ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਰੋਮਾਂਚਕ ਮੈਚ ਦੀਆਂ ਪ੍ਰਮੁੱਖ ਝਲਕੀਆਂ (Cricket World Cup 2023)

ਮੈਲਬਰਨ: ਭਾਰਤ ’ਚ ਹੋ ਰਹੇ ਕ੍ਰਿਕੇਟ ਵਿਸ਼ਵ ਕੱਪ 2023 ਦਾ ਰੋਮਾਂਚ ਉਦੋਂ ਸਿਖਰਾਂ ’ਤੇ ਪੁੱਜ ਗਿਆ ਜਦੋਂ ਦੋਹਾਂ ਸਿਖਰਲੀਆਂ ਟੀਮਾਂ ਵਿਚਕਾਰ ਦਰਸ਼ਕਾਂ ਨੂੰ ਬੇਹੱਦ ਰੋਮਾਂਚਕ ਮੈਚ ਵੇਖਣ ਨੂੰ ਮਿਲਿਆ। ਨਿਊਜ਼ੀਲੈਂਡ … ਪੂਰੀ ਖ਼ਬਰ

ਸਾਵਧਾਨ ! ਆਕਲੈਂਡ ‘ਚ ਛੇ ਥਾਵਾਂ ‘ਤੇ ਸਪੀਡ ਕੈਮਰੇ ਲੱਗਣ ਲਈ ਤਿਆਰ

ਮੈਲਬਰਨ: ਵਾਕਾ ਕੋਟਾਹੀ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਿ ਇਸ ਮਹੀਨੇ ਛੇ ਨਵੀਂ ਪੀੜ੍ਹੀ ਦੇ ਸਪੀਡ ਕੈਮਰਿਆਂ ਦੇ ਨਿਰਮਾਣ ’ਤੇ ਕੰਮ ਸ਼ੁਰੂ ਹੋ ਜਾਵੇਗਾ, ਜੋ ਸੜਕ … ਪੂਰੀ ਖ਼ਬਰ

ਮੈਲਬਰਨ ’ਚ ਮਕਾਨ ਕਿਰਾਏ ’ਤੇ ਦੇਣਾ ਨਹੀਂ ਰਿਹਾ ਫ਼ਾਇਦੇ ਦਾ ਸੌਦਾ! ਜਾਣੋ ਕਿਰਾਏਦਾਰਾਂ ਨੂੰ ਕਿਉਂ ਜੇਬ੍ਹ ’ਚੋਂ ਪੈਸੇ ਦੇ ਕੇ ਕੱਢ ਰਹੇ ਮਾਲਕ

ਮੈਲਬਰਨ: ਵਧੀਆਂ ਵਿਆਜ ਦਰਾਂ ਅਤੇ ਵਧੇ ਹੋਏ ਟੈਕਸਾਂ ਕਾਰਨ ਮੈਲਬੌਰਨ ਦੇ ਮਕਾਨ ਮਾਲਕ ਕਿਰਾਏਦਾਰਾਂ ਨੂੰ ਲੀਜ਼ ਤੋੜਨ ਲਈ ਭੁਗਤਾਨ ਕਰ ਰਹੇ, ਤਾਂ ਕਿ ਉਹ ਆਪਣਾ ਮਕਾਨ ਵੇਚ ਸਕਣ। ਪੈਨੀ ਕੋਸਟਾ … ਪੂਰੀ ਖ਼ਬਰ

ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਵਿਕਟੋਰੀਆ, ਕੋਲੈਕ ਅਤੇ ਅਪੋਲੋ ਬੇ ’ਚ ਸੀ ਕੇਂਦਰ

ਮੈਲਬਰਨ: ਵਿਕਟੋਰੀਆ ਦੇ ਦੱਖਣ-ਪੱਛਮ ’ਚ 5.0 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਵਿਕਟੋਰੀਆ ਦੇ ਹੰਗਾਮੀ ਸੇਵਾਵਾਂ ਵਿਭਾਗ (VIC SES) ਅਨੁਸਾਰ, ਭੂਚਾਲ 22 ਅਕਤੂਬਰ ਨੂੰ ਤੜਕੇ 2:11 ਵਜੇ ਕੋਲੈਕ … ਪੂਰੀ ਖ਼ਬਰ

Nazi Salute

ਨਾਜ਼ੀ ਸਲੂਟ (Nazi Salute) ਕਰਨ ਵਾਲਿਆਂ ਵਿਰੁਧ ਹੋਵੇਗੀ ਕਾਰਵਾਈ : ਵਿਕਟੋਰੀਆ ਪੁਲਿਸ

ਮੈਲਬਰਨ: ਵਿਕਟੋਰੀਆ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਵਿਅਕਤੀ ਜਨਤਕ ਤੌਰ ’ਤੇ ਨਾਜ਼ੀ ਸਲੂਟ (Nazi Salute) ਦੀ ਵਰਤੋਂ ਕਰਦਾ ਹੈ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਹੁਣ ਇਹ … ਪੂਰੀ ਖ਼ਬਰ

Opal Card

ਸਿਡਨੀ CBD ’ਚ ਸਫ਼ਰ ਕਰਨ ਵਾਲਿਆਂ ਨੂੰ ਕਿਰਾਏ ’ਚ ਰਾਹਤ, ਇਸ ਦਿਨ ਲਈ ਘਟੇਗੀ ਟਿਕਟਾਂ ਦੀ ਕੀਮਤ (Opal Card)

ਮੈਲਬਰਨ: ਮਿਨਸ ਸਰਕਾਰ ਨੇ ਸਿਡਨੀ ਦੇ ਸੀ.ਬੀ.ਡੀ. ਦੀ ਆਮਦਨ ’ਚ ਵਾਧਾ ਕਰਨ ਲਈ ਸ਼ੁੱਕਰਵਾਰ ਨੂੰ ਯਾਤਰਾ ਕਰਨ ਵਾਲੇ NSW ਯਾਤਰੀਆਂ ਲਈ ਸਸਤੇ ਓਪਲ ਕਿਰਾਏ (Opal Card) ਦਾ ਐਲਾਨ ਕੀਤਾ ਹੈ। … ਪੂਰੀ ਖ਼ਬਰ

ਆਸਟ੍ਰੇਲੀਆ ਦੀ ‘Four Pillars’ ਰਿਕਾਰਡ ਤੀਜੀ ਵਾਰ ਬਣੀ ਵਿਸ਼ਵ ਦੀ ਬਿਹਤਰੀਨ ਜਿਨ (International Wine & Spirit Competition)

ਮੈਲਬੋਰਨ: ਅੰਤਰਰਾਸ਼ਟਰੀ ਵਾਈਨ ਅਤੇ ਸਪਿਰਿਟ ਮੁਕਾਬਲੇ ’ਚ ਆਸਟਰੇਲੀਅਨ ਜਿਨ ‘ਫੋਰ ਪਿਲਰਜ਼’ (Four Pillars) ਨੂੰ ਤੀਜੀ ਵਾਰ ਦੁਨੀਆਂ ਭਰ ’ਚ ਸਭ ਬਿਹਤਰੀਨ ਕਰਾਰ ਦਿੱਤਾ ਗਿਆ ਹੈ। ਰਿਕਾਰਡ ਤੀਜੀ ਵਾਰ ਤਾਜ ਜਿੱਤਣ … ਪੂਰੀ ਖ਼ਬਰ

ਮਸ਼ਹੂਰੀ ਦੇ ਚੱਕਰ ’ਚ ਕ੍ਰਿਕਟ ਪ੍ਰਮੋਟਰ ਨੇ ਮਾਰੀ ਠੱਗੀ, ਹੁਣ ਕਰਜ਼ ਉਤਾਰਨ ਲਈ ਕਰ ਰਿਹੈ ਦਿਨ ’ਚ ਦੋ-ਦੋ ਨੌਕਰੀਆਂ

ਮੈਲਬਰਨ: ਮਸ਼ਹੂਰ ਬਣਨ ਦੀ ਚਾਹਤ ’ਚ ਕਈ ਵੱਡੇ ਖਿਡਾਰੀਆਂ ਦੀ ਸ਼ਮੂਲੀਅਤ ਵਾਲੇ ਟੀ20 ਕ੍ਰਿਕੇਟ ਟੂਰਨਾਮੈਂਟਾਂ ਕਰਵਾਉਣ ਲਈ ਇੱਕ ਸਾਬਕਾ ਵੇਅਰਹਾਊਸ ਵਰਕਰ ਨੇ ਆਪਣੇ ਰੁਜ਼ਗਾਰਦਾਤਾ ਨਾਲ ਹੀ 190,000 ਡਾਲਰਾਂ ਦੀ ਠੱਗੀ … ਪੂਰੀ ਖ਼ਬਰ

ਪਾਕਿਸਤਾਨ ਵਿਰੁਧ ਜਿੱਤ ਦੇ ਹੀਰੋ ਰਹੇ ਡੇਵਿਡ ਵਾਰਨਰ ਨੂੰ ਲੱਗੀ ਸੱਟ, ਜਾਣੋ ਕਿਉਂ ਛੱਡੀ ਫ਼ੀਲਡਿੰਗ ਅੱਧ ਵਿਚਾਲੇ

ਮੈਲਬਰਨ: ਸ਼ੁੱਕਰਵਾਰ ਨੂੰ ਕ੍ਰਿਕੇਟ ਵਿਸ਼ਵ ਕੱਪ ’ਚ ਆਸਟ੍ਰੇਲੀਆਈ ਟੀਮ ਦੀ ਲਗਾਤਾਰ ਦੂਜੀ ਜਿੱਤ ਦੇ ਹੀਰੋ ਰਹੇ ਡੇਵਿਡ ਵਾਰਨਰ ਨੂੰ ਚੱਡੇ ’ਚ ਸੱਟ ਲੱਗਣ ਕਾਰਨ ਮੈਚ ’ਚੋਂ ਅੱਧ-ਵਿਚਾਲੇ ਹੀ ਬਾਹਰ ਹੋਣਾ … ਪੂਰੀ ਖ਼ਬਰ