ਆਪਣੇ ਖੇਤਾਂ ਦਾ ਬਚਾਅ ਕਰ ਰਹੇ ਵਿਅਕਤੀ ਦੀ ਅੱਗ ਲੱਗਣ ਕਾਰਨ ਮੌਤ (NSW bushfire)

ਮੈਲਬਰਨ: ਨਿਊ ਸਾਊਥ ਵੇਲਜ਼ ਦੇ ਕੈਂਪਸੀ ਨੇੜੇ ਜੰਗਲੀ ਅੱਗ ਤੋਂ ਆਪਣੇ ਖੇਤਾਂ ਦਾ ਬਚਾਅ ਕਰਦੇ ਹੋਏ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਟੈਮਾਗੋਗ ਵਿਖੇ ਸਟੋਨੀ ਕ੍ਰੀਕ ਲੇਨ ਨੇੜੇ 56 … ਪੂਰੀ ਖ਼ਬਰ

ਜਿਨਸੀ ਸੋਸ਼ਣ ਦੇ ਦੋਸ਼ਾਂ ਹੇਠ ਸਾਬਕਾ ਸੰਸਦ ਮੈਂਬਰ ਜੇਮਸ ਹੇਵਰਡ ਨੂੰ ਜੇਲ੍ਹ ਦੀ ਸਜ਼ਾ

ਮੈਲਬਰਨ: ਪਛਮੀ ਆਸਟ੍ਰੇਲੀਆ ਦੇ ਇੱਕ ਸਾਬਕਾ ਸੰਸਦ ਮੈਂਬਰ ਨੂੰ ਇੱਕ ਬੱਚੀ ਦਾ ਜਿਨਸੀ ਸ਼ੋਸ਼ਣ ਕਰਨ ਲਈ ਲਗਭਗ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। 54 ਸਾਲਾਂ ਦੇ ਜੇਮਸ ਹੇਵਰਡ ਨੂੰ … ਪੂਰੀ ਖ਼ਬਰ

Cricket World Cup ’ਚ ਪਹਿਲੀ ਜਿੱਤ ਨਾਲ ਹੀ ਆਸਟ੍ਰੇਲੀਆ ਨੇ Points Table ’ਚ ਲਾਈ ਵੱਡੀ ਛਾਲ, ਮੈਕਸਵੈੱਲ ਨੇ ਬਣਾਇਆ ਰੀਕਾਰਡ

ਮੈਲਬਰਨ: ਕ੍ਰਿਕੇਟ ਵਰਲਡ ਕੱਪ ’ਚ ਹੁਣ ਤਕ 14 ਮੁਕਾਬਲੇ ਖੇਡੇ ਜਾ ਚੁੱਕੇ ਹਨ। ਸੋਮਵਾਰ ਨੂੰ ਲਖਨਊ ਦੇ ਅਟਲ ਬਿਹਾਰੀ ਵਾਜਪੇਈ ਸਟੇਡੀਅਮ ’ਚ ਆਸਟ੍ਰੇਲੀਆ ਅਤੇ ਸ੍ਰੀਲੰਕਾ ’ਚ ਮੁਕਾਬਲਾ ਖੇਡਿਆ ਗਿਆ। ਇਸ … ਪੂਰੀ ਖ਼ਬਰ

Housing Shortage ਨਾਲ ਨਜਿੱਠਣ ਲਈ ਨਵਾਂ ਅਧਿਐਨ, ਖ਼ਾਲੀ ਜ਼ਮੀਨਾਂ ’ਤੇ ਮਕਾਨ ਉਸਾਰੀ ਲਈ ਵਿੱਤੀ ਮਦਦ ਨਾਲ ਨਿਕਲ ਸਕਦੈ ਹੱਲ

ਮੈਲਬਰਨ : ਇੱਕ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਜੇ ਖ਼ਾਲੀ ਜ਼ਮੀਨਾਂ ਦੇ ਮਾਲਕਾਂ ਨੂੰ ਵਿੱਤੀ ਮਦਦ ਦਿੱਤੀ ਜਾਂਦੀ ਹੈ ਅਤੇ ਕੌਂਸਲ ਦੀਆਂ ਪ੍ਰਵਾਨਗੀਆਂ ਤੇਜ਼ੀ ਨਾਲ ਦਿੱਤੀਆਂ ਜਾਂਦੀਆਂ ਹਨ, ਤਾਂ ਮਕਾਨਾਂ … ਪੂਰੀ ਖ਼ਬਰ

ਆਸਟ੍ਰੇਲੀਆ ’ਚ ਜੀਣਾ ਹੋਇਆ ਮਹਿੰਗਾ, ਸੂਪਰਮਾਰਕੀਟਾਂ ’ਚ ਨਿੱਕੀਆਂ ਚੋਰੀਆਂ ਕਰਨ ਲਈ ਮਜਬੂਰ ਲੋਕ

ਮੈਲਬਰਨ: ਬਹੁਤ ਸਾਰੇ ਨੌਜਵਾਨ ਆਸਟ੍ਰੇਲੀਅਨ ’ਚ ਭੋਜਨ ਦੀ ਅਸੁਰੱਖਿਆ ਨਾਲ ਜੂਝ ਰਹੇ ਹਨ ਅਤੇ ਆਖਰੀ ਉਪਾਅ ਵਜੋਂ ਦੁਕਾਨਾਂ ’ਚ ਭੋਜਨ ਚੋਰੀ ਕਰਨ ਦਾ ਸਹਾਰਾ ਲੈ ਰਹੇ ਹਨ। ਇਸ ਵਰਤਾਰੇ ਦੇ … ਪੂਰੀ ਖ਼ਬਰ

ਗ਼ਜ਼ਾ ’ਚ ਫਸੇ ਆਸਟ੍ਰੇਲੀਅਨਾਂ ਨੂੰ ਸਰਕਾਰ ਦੀ ਸਲਾਹ, ‘ਸੁਰੱਖਿਅਤ ਹੋ ਤਾਂ ਤੁਰੰਤ ਰਫ਼ਾਹ ਬਾਰਡਰ ਵਲ ਵਧੋ’

ਮੈਲਬਰਨ: ਗ਼ਜ਼ਾ ਵਿੱਚ ਫਸੇ ਆਸਟ੍ਰੇਲੀਅਨਾਂ ਨੂੰ ਉਮੀਦ ਦੀ ਕਿਰਨ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਮਿਸਰ ਦੇ ਰਫਾਹ ਬਾਰਡਰ ਕ੍ਰਾਸਿੰਗ ਵਲ ਵਧਣ ਲਈ ਕਿਹਾ ਗਿਆ ਹੈ। ਮੰਨਿਆ ਜਾ ਰਿਹਾ ਹੈ … ਪੂਰੀ ਖ਼ਬਰ

ਆਸਟ੍ਰੇਲੀਆ ਬਣਨ ਜਾ ਰਿਹੈ Cashless Society, ਕੀ ਬੰਦ ਹੋ ਜਾਣਗੇ ਨੋਟ?

ਮੈਲਬਰਨ: ਲੋਕਾਂ ’ਚ ਵਧ ਰਹੇ ਡਿਜੀਟਲ ਭੁਗਤਾਨ ਦੇ ਰੁਝਾਨ ਨੂੰ ਵੇਖਦਿਆਂ ਆਸਟ੍ਰੇਲੀਆ ਬਹੁਤ ਛੇਤੀ Cashless Society ਬਣਨ ਜਾ ਰਿਹਾ ਹੈ। RMIT ਦੇ ਵਿੱਤ ਵਿੱਚ ਐਸੋਸੀਏਟ ਪ੍ਰੋਫੈਸਰ, ਡਾ. ਏਂਜਲ ਜ਼ੌਂਗ ਨੇ … ਪੂਰੀ ਖ਼ਬਰ

NSW ’ਚ ਕਈ ਥਾਈਂ ਲੱਗੀ ਅੱਗ, ਤਿੰਨ ਥਾਵਾਂ ’ਤੇ ਲੋਕਾਂ ਲਈ ਚੇਤਾਵਨੀ ਜਾਰੀ

ਮੈਲਬਰਨ: NSW Rural Fire Service ਵੱਲੋਂ ਪੂਰੇ ਸੂਬੇ ’ਚ ਲੱਗੀ ਅੱਗ ਲਈ ਕਈ ਐਮਰਜੈਂਸੀ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਡੱਬੋ ਦੇ ਪੂਰਬ ਵੱਲ ਸੈਂਟਰਲ ਡਾਰਲਿੰਗ ਸ਼ਾਇਰ ਵਿੱਚ ਕੋਪ ਨੇੜੇ ਸਪਰਿੰਗਵੁੱਡ … ਪੂਰੀ ਖ਼ਬਰ

ਭਾਰਤ-ਕੈਨੇਡਾ ਤਣਾਅ ਦਾ Study Visa ’ਤੇ ਕੋਈ ਅਸਰ ਨਹੀਂ, 90 ਫ਼ੀ ਸਦੀ ਵਿਦਿਆਰਥੀਆਂ ਨੂੰ ਮਿਲ ਰਹੇ ਵੀਜ਼ੇ

ਮੈਲਬਰਨ: ਭਾਰਤ ਅਤੇ ਕੈਨੇਡਾ ਵਿਚਕਾਰ ਵਧੇ ਹੋਏ ਤਣਾਅ ਵਿਚਕਾਰ ਇੱਕ ਚੰਗੀ ਖ਼ਬਰ ਇਹ ਹੈ ਕਿ ਇਸ ਦੌਰਾਨ ਪੜ੍ਹਾਈ ਕਰਨ ਲਈ ਉੱਤਰੀ ਅਮਰੀਕੀ ਦੇਸ਼ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਵੀਜ਼ਾ ਜਾਰੀ … ਪੂਰੀ ਖ਼ਬਰ

Uber ਨੇ ਦਿੱਤੀ ਕੀਮਤਾਂ ’ਚ ਵਾਧੇ ਦੀ ਚੇਤਾਵਨੀ, ਜਾਣੋ ਕੀ ਹੈ ਮਾਮਲਾ

ਮੈਲਬਰਨ: Uber ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਗਿਗ ਅਰਥਚਾਰੇ ਦੇ ਵਰਕਰਾਂ ਲਈ ਘੱਟੋ-ਘੱਟ ਤਨਖਾਹ ਨਿਰਧਾਰਤ ਕਰਨ ਵਾਲਾ ਇੱਕ ਬਿੱਲ ਪਾਰਲੀਮੈਂਟ ’ਚ ਪਾਸ ਹੋ ਜਾਂਦਾ ਹੈ ਤਾਂ Uber ਦੀਆਂ ਕੀਮਤਾਂ … ਪੂਰੀ ਖ਼ਬਰ