ਬੱਚਿਆਂ ਨੂੰ Instagram ਦਾ ਚਸਕਾ ਲਗਾ ਕੇ ਡਿਪਰੈਸ਼ਨ ਅਤੇ ਚਿੰਤਾ ਵਧਾ ਰਿਹੈ Meta, ਅਮਰੀਕਾ ’ਚ ਮੁਕੱਦਮਾ ਦਰਜ

ਮੈਲਬਰਨ: Meta Platform ਅਤੇ ਇਸ ਦੀ Instagram ਯੂਨਿਟ ’ਤੇ ਕੈਲੀਫੋਰਨੀਆ ਅਤੇ ਨਿਊਯਾਰਕ ਸਮੇਤ 33 ਅਮਰੀਕੀ ਸਟੇਟ ਵੱਲੋਂ ਕਥਿਤ ਤੌਰ ’ਤੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਲਤ ਲਾਉਣ ਵਾਲਾ ਅਤੇ ਬੱਚਿਆਂ … ਪੂਰੀ ਖ਼ਬਰ

WA ਨੇ ਵੀ ਲਿਆਂਦਾ ਨਾਬਾਲਗਾਂ ਵੱਲੋਂ ਮਾਪਿਆਂ ਨੂੰ ਦੱਸੇ ਬਗੈਰ ਗਰਭਪਾਤ ਕਰਨ ਦੀ ਇਜਾਜ਼ਤ ਦੇਣ ਵਾਲਾ ਬਿੱਲ

ਮੈਲਬਰਨ: ਇੱਕ ਨਵਾਂ ਗਰਭਪਾਤ ਬਿੱਲ ਇਸ ਹਫ਼ਤੇ West Australia ਸੰਸਦ ਵਿੱਚ ਪੇਸ਼ ਕੀਤਾ ਜਾਣਾ ਤੈਅ ਹੈ, ਜੋ ਕਿ 16 ਸਾਲ ਤੋਂ ਘੱਟ ਉਮਰ ਦੇ ਨਾਬਾਲਗਾਂ ਨੂੰ ਮਾਪਿਆਂ ਜਾਂ ਸਰਪ੍ਰਸਤ ਦੀ … ਪੂਰੀ ਖ਼ਬਰ

ਜਾਣੋ ਕੌਣ ਹੈ ਅਮਰੀਕਾ ਦੇ ਸ਼ਹਿਰ Lewiston ’ਚ ਦਰਜਨਾਂ ਦਾ ਕਤਲ ਕਰਨ ਵਾਲਾ Robert Card

ਮੈਲਬਰਨ: ਅਮਰੀਕਾ ਦੇ ਮੇਈਨੀ ਸਟੇਟ ਦੇ ਸ਼ਹਿਰ ਲੁਈਸਟਨ ਵਿੱਚ ਬੁੱਧਵਾਰ ਸ਼ਾਮ ਨੂੰ ਕਰੀਬੀ 7 ਕੁ ਵਜੇ ਸ਼ੁਰੂ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ 22 ਲੋਕ ਮਾਰੇ ਗਏ ਅਤੇ ‘ਬਹੁਤ ਸਾਰੇ ਹੋਰ’ ਜ਼ਖਮੀ … ਪੂਰੀ ਖ਼ਬਰ

Tunnel height ਨਿਯਮ ਦੀ ਉਲੰਘਣਾ ਕਰਨ ਵਾਲੇ ਟਰੱਕਾਂ ਦਾ ਰਜਿਸਟਰੇਸ਼ਨ ਹੋ ਸਕਦੈ ਰੱਦ, ਲੱਗਣਗੇ ਭਾਰੀ ਜੁਰਮਾਨੇ

ਮੈਲਬਰਨ: ਸਿਡਨੀ ਵਿੱਚ ਸਕ੍ਰੈਪ ਮੈਟਲ ਟਰੱਕ ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਇਹ ਜਾਂਚ ਕਰਨ ਕਿ ਉਨ੍ਹਾਂ ਦਾ ਲੋਡ ਨਿਯਮਾਂ ਦੀ ਪਾਲਣਾ ਕਰ ਰਿਹਾ ਹੈ ਅਤੇ ਸੁਰੱਖਿਅਤ … ਪੂਰੀ ਖ਼ਬਰ

Commonwealth Bank ਨੇ ਆਸਟ੍ਰੇਲੀਆ ਭਰ ਦੀਆਂ ਬ੍ਰਾਂਚਾਂ ‘ਤੇ ਨੀਤੀ ’ਚ ਕੀਤਾ ਵੱਡਾ ਬਲਦਾਅ, ਜਾਣੋ Cash ਕਢਵਾਉਣ ਬਾਰੇ ਨਵੇਂ ਨਿਯਮ

ਮੈਲਬਰਨ: Commonwealth Bank ਬ੍ਰਾਂਚਾਂ ਨੇ ਆਪਣੀ ਨੀਤੀ ਨੂੰ ਬਦਲ ਕੇ ਸਿਰਫ ਆਪਣੇ ਬੈਂਕ ਨਾਲ ਜੁੜੇ ਗਾਹਕਾਂ ਨੂੰ ਆਪਣੀਆਂ ਸ਼ਾਖਾਵਾਂ ਵਿੱਚ ਨਕਦੀ ਦਾ ਆਦਾਨ-ਪ੍ਰਦਾਨ ਕਰਨ ਦੀ ਇਜਾਜ਼ਤ ਦਿੱਤੀ ਹੈ। ਸੀ.ਬੀ.ਏ. ਦੇ … ਪੂਰੀ ਖ਼ਬਰ

ਪ੍ਰਸ਼ਾਸਨ ਦੀ ਗਲਤੀ ਹਜ਼ਾਰਾਂ ਵਿਦਿਆਰਥੀਆਂ ਲਈ ਸਾਬਤ ਹੋਈ ਵਰਦਾਨ, ਲੱਖਾਂ ਡਾਲਰ ਦੇ ਕਰਜ਼ (HECS/HELP debts) ਤੋਂ ਮਿਲੀ ਰਾਹਤ

ਮੈਲਬਰਨ: ਪ੍ਰਸ਼ਾਸਨ ਦੀ ਗਲਤੀ ਕਾਰਨ ਹਜ਼ਾਰਾਂ ਵਿਦਿਆਰਥੀਆਂ ਦੇ HECS/HELP ਕਰਜ਼ੇ ਦਾ ਕੁਝ ਹਿੱਸਾ ਮੁਆਫ਼ ਹੋਵੇਗਾ। HECS ਲੋਨ ਰਿਕਾਰਡ ਦੇਰੀ ਕਾਰਨ 104 ਸੰਸਥਾਵਾਂ ਦੇ ਲਗਭਗ 13,748 ਵਿਅਕਤੀ ਪ੍ਰਭਾਵਿਤ ਹੋਏ ਹਨ। ਸਿੱਖਿਆ … ਪੂਰੀ ਖ਼ਬਰ

Gas or Electricity?: ਗੈਸ ਹੋਈ ਮਹਿੰਗੀ! ਮੋਨਾਸ਼ ਯੂਨੀਵਰਸਿਟੀ ਨੇ ਦੱਸਿਆ ਸੈਂਕੜੇ ਡਾਲਰ ਬਚਾਉਣ ਦਾ ਗੁਰ

ਮੈਲਬਰਨ: ਆਸਟ੍ਰੇਲੀਆਈ ਪਰਿਵਾਰ ਜੇਕਰ ਗੈਸ ਦੀ ਬਜਾਏ ਬਿਜਲੀ ਦੀ ਵਰਤੋਂ ਵੱਧ ਕਰਨ ਲੱਗ ਪੈਣ ਤਾਂ ਪ੍ਰਤੀ ਸਾਲ ਆਪਣੇ 450 ਡਾਲਰ ਬਚਾ ਸਕਦੇ ਹਨ ਕਿਉਂਕਿ ਗੈਸ ਦੀਆਂ ਕੀਮਤਾਂ ਬਿਜਲੀ ਦੀ ਦਰ … ਪੂਰੀ ਖ਼ਬਰ

ਫ਼ਰਜ਼ੀ ਬਿੱਲ ਵਿਖਾ ਕੇ ਲੱਖਾਂ ਡਾਲਰ ਦੀ ਠੱਗੀ ਮਾਰਨ ਵਾਲੇ ਸੇਵਾਮੁਕਤ ਐਮ.ਪੀ. ਨੂੰ ਜੇਲ੍ਹ ਦੀ ਸਜ਼ਾ, ਜਾਣੋ ਕਿਸ ਕਾਰਨ ਕੀਤੀ ਧੋਖਾਧੜੀ

ਮੈਲਬਰਨ: ਵਿਕਟੋਰੀਆ ਦੇ ਇੱਕ ਸੇਵਾਮੁਕਤ ਐਮ.ਪੀ., ਜਿਸ ਨੇ ਪ੍ਰਸ਼ਾਸਨਿਕ ਖਰਚਿਆਂ ਵਿੱਚ 170,000 ਡਾਲਰ ਤੋਂ ਵੱਧ ਦਾ ਝੂਠਾ ਦਾਅਵਾ ਕੀਤਾ ਸੀ, ਘੱਟੋ-ਘੱਟ ਇੱਕ ਸਾਲ ਸਲਾਖਾਂ ਪਿੱਛੇ ਬਿਤਾਏਗਾ। 57 ਸਾਲਾਂ ਦਾ ਰਸਲ … ਪੂਰੀ ਖ਼ਬਰ

Toyota ਦੀਆਂ ਹਜ਼ਾਰਾਂ ਗੱਡੀਆਂ ਨੂੰ ਅੱਗ ਲੱਗਣ ਦਾ ਖ਼ਤਰਾ, ਕੰਪਨੀ ਨੇ ਇਨ੍ਹਾਂ ਗੱਡੀਆਂ ਨੂੰ ਤੁਰੰਤ ਬੁਲਾਇਆ ਵਾਪਸ

ਮੈਲਬਰਨ: ਹਜ਼ਾਰਾਂ ਟੋਯੋਟਾ C-HR ਗੱਡੀਆਂ ਨੂੰ ਫ਼ਿਊਲ ਪੰਪ ਦੇ ਨੁਕਸ ਕਾਰਨ ਵਾਪਸ ਬੁਲਾਇਆ ਗਿਆ ਹੈ ਜੋ ਇੰਜਨ ਬੇਅ ’ਚ ਅੱਗ ਲੱਗਣ ਦਾ ਕਾਰਨ ਬਣ ਸਕਦਾ ਹੈ। ਕੰਪਨੀ ਨੇ ਗੱਡੀਆਂ ਨੂੰ … ਪੂਰੀ ਖ਼ਬਰ

ਐਡੀਲੇਡ ’ਚ ਬਿਲਡਰਾਂ ਨੂੰ ਖੁਦਾਈ ਦੌਰਾਨ ਮਿਲੇ ਮੂਲ ਨਿਵਾਸੀਆਂ ਦੇ ਅਵਸ਼ੇਸ਼ਾਂ ਨੂੰ ਮੁੜ ਦਫ਼ਨਾਇਆ ਜਾਵੇਗਾ, ਪ੍ਰੀਮੀਅਰ ਨੇ ਕਤਲੇਆਮ ਵਾਲੀ ਥਾਂ ਹੋਣ ਤੋਂ ਕੀਤਾ ਇਨਕਾਰ

ਮੈਲਬਰਨ: ਐਡੀਲੇਡ ਦੀ ਇੱਕ ਉਸਾਰੀ ਸਾਈਟ ’ਤੇ ਮਿਲੇ ਆਦਿਵਾਸੀ ਪੂਰਵਜਾਂ ਦੇ ਅਵਸ਼ੇਸ਼ਾਂ ਨੂੰ ਮੁੜ ਦਫ਼ਨਾਇਆ ਜਾਵੇਗਾ। ਇਸ ਜਨਤਕ ਕਬਰ ਦੇ ਕਿਸੇ ਕਤਲੇਆਮ ਦਾ ਨਤੀਜਾ ਹੋਣ ਦੀ ਚਿੰਤਾਵਾਂ ਦੇ ਬਾਵਜੂਦ ਨੇੜੇ … ਪੂਰੀ ਖ਼ਬਰ