Drivers

ਟੈਕਸੀ ਡਰਾਈਵਰਾਂ ’ਤੇ ਹਮਲਿਆਂ ’ਚ ਵਾਧਾ, ਨੌਕਰੀ ਛੱਡਣ ਲਈ ਮਜਬੂਰ ਹੋਏ ਡਰਾਈਵਰ (Assaults on Taxi Drivers on rise)

ਮੈਲਬਰਨ: ਆਸਟ੍ਰੇਲੀਆ ਵਿੱਚ ਟੈਕਸੀ ਡਰਾਈਵਰਾਂ ਨੂੰ ਹਮਲਿਆਂ ਅਤੇ ਦੁਰਵਿਵਹਾਰ (Assaults on Taxi Drivers on rise) ਵਿੱਚ ਚਿੰਤਾਜਨਕ ਵਾਧੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਕੁਝ ਡਰਾਈਵਰ ਇਹ ਕੰਮ … ਪੂਰੀ ਖ਼ਬਰ

Australian Education

ਆਸਟ੍ਰੇਲੀਅਨ ਤੇ ਭਾਰਤੀ ਸਿੱਖਿਆ ਮੰਤਰੀਆਂ ਦੀ ਮੀਟਿੰਗ, ਇਸ ਭਾਰਤੀ ਸਟੇਟ ’ਚ ਖੁੱਲ੍ਹੇਗਾ ਆਸਟ੍ਰੇਲੀਅਨ ’ਵਰਸਿਟੀ ਦਾ ਕੈਂਪਸ (Australian Education Minister meets Indian Counterpart)

ਮੈਲਬਰਨ: ਭਾਰਤ ਦੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਆਸਟਰੇਲੀਆ ਦੇ ਸਿੱਖਿਆ ਮੰਤਰੀ (Australian Education Minister) ਜੇਸਨ ਕਲੇਰ ਨੇ ਗੁਜਰਾਤ ਦੇ ਗਾਂਧੀਨਗਰ ਵਿੱਚ ਪਹਿਲੀ ਆਸਟਰੇਲੀਆ-ਭਾਰਤ ਸਿੱਖਿਆ ਅਤੇ ਹੁਨਰ ਕੌਂਸਲ (AIESC) … ਪੂਰੀ ਖ਼ਬਰ

Immigration Detention

ਅਣਮਿੱਥੇ ਸਮੇਂ ਲਈ ਇਮੀਗ੍ਰੇਸ਼ਨ ਨਜ਼ਰਬੰਦੀ (Indefinite Immigration Detention) ਰੱਦ, ਜਾਣੋ ਕਿੰਨੇ ਲੋਕ ਪੰਜ ਸਾਲਾਂ ਤੋਂ ਵੱਧ ਸਮੇਂ ਤੋਂ ਨੇ ਕੈਦ

ਮੈਲਬਰਨ: ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਲੋਕਾਂ ਨੂੰ ਇਮੀਗ੍ਰੇਸ਼ਨ ਨਜ਼ਰਬੰਦੀ ਵਿੱਚ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਇੱਕ ਫੈਸਲਾ ਗੈਰ-ਕਾਨੂੰਨੀ ਹੈ। ਅਦਾਲਤ ਦਾ ਇਹ ਫੈਸਲਾ 20 ਸਾਲ ਪੁਰਾਣੇ … ਪੂਰੀ ਖ਼ਬਰ

Mortgage

ਆਸਟ੍ਰੇਲੀਆ ’ਚ ਘਰ ਲਈ ਕਰਜ਼ (Mortgage) ਲੈਣਾ ਹੋਇਆ ਔਖਾ, ਜਾਣੋ ਪ੍ਰਮੁੱਖ ਸ਼ਹਿਰਾਂ ’ਚ ਘਰ ਬਣਾਉਣ ਲਈ ਕਿੰਨੀ ਹੋਵੇ ਆਮਦਨ

ਮੈਲਬਰਨ: ਆਸਟ੍ਰੇਲੀਆ ’ਚ ਘਰ ਖ਼ਰੀਦਣ ਲਈ ਕਰਜ਼ (Mortgage) ਲੈਣਾ ਦਿਨ-ਬ-ਦਿਨ ਔਖਾ ਹੁੰਦਾ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਆਸਟ੍ਰੇਲੀਆਈ ’ਚ ਘਰ ਖ਼ਰੀਦਣ ਲਈ ਘੱਟ ਤੋਂ ਘੱਟ ਔਸਤ ਪ੍ਰਤੀ ਸਾਲ ਆਮਦਨ … ਪੂਰੀ ਖ਼ਬਰ

(Punjabi girl convicted)

ਆਸਟ੍ਰੇਲੀਆ ’ਚ ਪੰਜਾਬਣ ਨੇ ਚੋਰੀ ਦੇ ਦੋਸ਼ ਕਬੂਲੇ (Punjabi Girl Convicted), ਜੱਜ ਨੇ ਕਿਹਾ ਕੈਦ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ ਕਿ…

ਮੈਲਬਰਨ: ਆਸਟ੍ਰੇਲੀਆ ਵਿੱਚ ਇੱਕ 23 ਵਰ੍ਹਿਆਂ ਦੀ ਪੰਜਾਬੀ ਮੂਲ ਦੀ ਕੇਅਰ ਵਰਕਰ ਨੂੰ ਆਪਣੇ ਬਜ਼ੁਰਗ ਗਾਹਕਾਂ ਦੇ ਡੈਬਿਟ ਕਾਰਡਾਂ ’ਚੋਂ ਪੈਸੇ ਚੋਰੀ ਕਰਨ ਲਈ ਦੋਸ਼ੀ (Punjabi girl convicted) ਠਹਿਰਾਇਆ ਗਿਆ … ਪੂਰੀ ਖ਼ਬਰ

Mural

ਜਿੱਥੇ ਕਦੇ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ, ਅੱਜ ਕੰਧ ਚਿੱਤਰਾਂ (Mural) ’ਤੇ ਸਜ ਰਹੇ ਨੇ ਸਿੱਖ

ਮੈਲਬਰਨ: ਆਸਟ੍ਰੇਲੀਆ ਦੇ ਪੋਰਟ ਔਗਸਟਾ ਵਿੱਚ ਭਾਰਤੀ ਸੱਭਿਆਚਾਰ ਦਾ ਜਸ਼ਨ ਮਨਾਉਣ ਵਾਲੇ ਇੱਕ ਜੀਵੰਤ ਕੰਧ-ਚਿੱਤਰ (Mural) ਦੀ ਘੁੰਡ-ਚੁਕਾਈ ਕੀਤੀ ਗਈ ਹੈ, ਜਿਸ ਦੀ ਸਿੱਖ ਕੌਂਸਲਰ ਸੰਨੀ ਸਿੰਘ ਨੇ ਭਰਵੀਂ ਤਾਰੀਫ਼ … ਪੂਰੀ ਖ਼ਬਰ

Life Expectancy

ਤਿੰਨ ਦਹਾਕਿਆਂ ’ਚ ਪਹਿਲੀ ਵਾਰ ਆਸਟ੍ਰੇਲੀਅਨਾਂ ਦੀ ਜੀਵਨ ਸੰਭਾਵਨਾ ਘਟੀ (Life expectancy drops), ਜਾਣੋ ਕਾਰਨ

ਮੈਲਬਰਨ: ਤਿੰਨ ਦਹਾਕਿਆਂ ਵਿੱਚ ਪਹਿਲੀ ਵਾਰ ਆਸਟ੍ਰੇਲੀਅਨ ਲੋਕਾਂ ਦੀ ਜੀਵਨ ਸੰਭਾਵਨਾ (Life expectancy) ਵਿੱਚ ਮਾਮੂਲੀ ਕਮੀ ਆਈ ਹੈ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦੇ ਅੰਕੜਿਆਂ ਅਨੁਸਾਰ ਇਹ ਕਮੀ ਕੋਵਿਡ-19 ਮਹਾਂਮਾਰੀ ਦੌਰਾਨ … ਪੂਰੀ ਖ਼ਬਰ

Whooping cough

ਸਿਹਤ ਮਾਹਰਾਂ ਨੇ ਦਿੱਤੀ ਹੂਪਿੰਗ ਖੰਘ (Whooping cough) ਦੀ ਮਹਾਂਮਾਰੀ ਫੈਲਣ ਦੀ ਚੇਤਾਵਨੀ, ਜਾਣੋ ਕੀ ਹੈ ਇਲਾਜ

ਮੈਲਬਰਨ: ਮਾਹਰਾਂ ਨੇ ਆਸਟ੍ਰੇਲੀਆ ’ਚ ਸਾਹ ਨਾਲੀ ਦੇ ਇੱਕ ਖ਼ਤਰਨਾਕ ਰੋਗ ਦੇ ਫੈਲਣ ਦੀ ਚੇਤਾਵਨੀ ਦਿੰਦਿਆਂ ਆਸਟ੍ਰੇਲੀਆਈ ਲੋਕਾਂ ਨੂੰ ਹੂਪਿੰਗ ਖੰਘ ਵੈਕਸੀਨ (Whooping cough vaccination) ਲਗਵਾਉਣ ਦੀ ਅਪੀਲ ਕੀਤੀ ਹੈ। … ਪੂਰੀ ਖ਼ਬਰ

RBA

RBA ਦੇ ਫੈਸਲੇ ਤੋਂ ਬਾਅਦ ਇਸ ਬੈਂਕ ਨੇ ਵਧਾਈਆਂ ਸਭ ਤੋਂ ਪਹਿਲਾਂ ਵਿਆਜ ਦਰਾਂ, ਜਾਣੋ ਕਿੰਨਾ ਮਹਿੰਗਾ ਹੋਵੇਗਾ ਕਰਜ਼

ਮੈਲਬਰਨ: ਰਿਜ਼ਰਵ ਬੈਂਕ (RBA) ਵੱਲੋਂ ਵਿਆਜ ਦਰਾਂ ’ਚ ਵਾਧੇ ਤੋਂ ਬਾਅਦ NAB ਆਸਟ੍ਰੇਲੀਆ ਦੇ ਚਾਰ ਪ੍ਰਮੁੱਖ ਬੈਂਕਾਂ ’ਚੋਂ ਪਹਿਲਾ ਅਜਿਹਾ ਬੈਂਕ ਬਣ ਗਿਆ ਹੈ ਜਿਸ ਨੇ ਵਿਆਜ ਦਰਾਂ ’ਚ ਵਾਧੇ … ਪੂਰੀ ਖ਼ਬਰ

Free Car

ਸਿਡਨੀ ਦੇ ਇਸ ਆਲੀਸ਼ਾਨ ਮਕਾਨ ਨਾਲ ਮਿਲ ਰਹੀ ਹੈ ਚਮਚਮਾਉਂਦੀ ਮੁਫ਼ਤ ਦੀ ਕਾਰ (Free Car)! ਜਾਣੋ ਪੂਰਾ ਵੇਰਵਾ

ਮੈਲਬਰਨ: ਸਿਡਨੀ ਵਿਚ ਇਕ ਲਗਜ਼ਰੀ ਘਰ ਵਿਕਰੀ ਲਈ ਤਿਆਰ ਹੈ ਅਤੇ ਇਸ ਨਾਲ ਇਕ ਦਿਲਚਸਪ ਤੋਹਫ਼ਾ ਵੀ ਮਿਲ ਰਿਹਾ ਹੈ – ਬਿਲਕੁਲ ਨਵੀਂ ਪੀਲੇ ਰੰਗ ਦੀ Kia Picanto ਜਿਸ ਦੀ … ਪੂਰੀ ਖ਼ਬਰ

Facebook
Youtube
Instagram