ਦੁਨੀਆ ਦੀ ਪਹਿਲੀ Electric Rolls-Royce ਆਸਟ੍ਰੇਲੀਆ `ਚ ਲਾਂਚ

cbadmin
By
cbadmin
0 Min Read

ਮੈਲਬਰਨ : ਲਗਜ਼ਰੀ ਕਾਰਾਂ ਬਣਾਉਣ ਵਾਲੀ ਕੰਪਨੀ ਰੋਜਲ ਰੋਏਸ Rolls-Royce ਨੇ ਦੁਨੀਆ ਦੀ ਪਹਿਲੀ ਇਲੈਕਟ੍ਰਿਕ (ਈਵੀ) Electric Rolls-Royce  ਕਾਰ ਆਸਟ੍ਰੇਲੀਆ ਵਿੱਚ ਲਾਂਚ ਕਰ ਦਿੱਤੀ ਹੈ। ਜਿਸਦਾ ਨਾਂ ‘ਦ ਸਪੈਕਟਰ’ ਅਤੇ ਕੀਮਤ 7 ਲੱਖ 77 ਹਜ਼ਾਰ ਡਾਲਰ ਰੱਖੀ ਗਈ ਹੈ, ਜਦੋਂ ਕਿ ਬਾਕੀ ਖ਼ਰਚੇ ਵੱਖਰੇ ਹਨ। ਕੰਪਨੀ ਦੇ ਇਸ ਕਦਮ ਨੂੰ 2030 ਤੱਕ ਹਰ ਕਾਰ ਨੂੰ ਈਵੀ ਬਣਾਉਣ ਵੱਲ ਪਹਿਲਾ ਕਦਮ ਦੱਸਿਆ ਜਾ ਰਿਹਾ ਹੈ।

 

 

Share This Article
Leave a Comment

Leave a Reply

Your email address will not be published. Required fields are marked *