ਆਸਟ੍ਰੇਲੀਆ ’ਚ Construction Code Changes 2029 ਤੱਕ ਮੁਲਤਵੀ

ਮੈਲਬਰਨ : ਆਸਟ੍ਰੇਲੀਆਈ ਸਰਕਾਰ ਨੇ ਘਰਾਂ ਨਾਲ ਸੰਬੰਧਤ ਨਵੀਆਂ construction code changes ਨੂੰ ਹੁਣ 2029 ਤੱਕ ਰੋਕਣ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਵਧ ਰਹੀਆਂ building costs ਅਤੇ housing supply ’ਤੇ ਆ ਰਹੇ ਗੰਭੀਰ ਦਬਾਅ ਨੂੰ ਦੇਖਦਿਆਂ ਕੀਤਾ ਗਿਆ ਹੈ।

Industry groups ਦਾ ਕਹਿਣਾ ਸੀ ਕਿ ਜੇ ਨਵੇਂ standards ਜਲਦੀ ਲਾਗੂ ਕੀਤੇ ਗਏ ਤਾਂ construction ਹੋਰ ਮਹਿੰਗੀ ਹੋ ਜਾਵੇਗੀ ਅਤੇ buyers ਤੇ renters ਲਈ homes ਹੋਰ less affordable ਹੋਣਗੀਆਂ। ਸਰਕਾਰ ਦਾ ਮੰਨਣਾ ਹੈ ਕਿ ਇਸ delay ਨਾਲ builders ਅਤੇ developers ਨੂੰ adjust ਕਰਨ ਲਈ ਵਧੇਰੇ ਸਮਾਂ ਮਿਲੇਗਾ ਅਤੇ supply ਨੂੰ boost ਕਰਨ ’ਤੇ ਧਿਆਨ ਰਹੇਗਾ।

ਹਾਲਾਂਕਿ, critics ਚੇਤਾਵਨੀ ਦੇ ਰਹੇ ਹਨ ਕਿ ਇਹ ਕਦਮ energy efficiency ਅਤੇ sustainability targets ਵੱਲ progress ਨੂੰ slow ਕਰ ਸਕਦਾ ਹੈ।