ਆਸਟਰੇਲੀਆ `ਚ 75 ਸਾਲ ਜਾਂ ਵੱਧ ਉਮਰ ਵਾਲਿਆਂ ਲਈ ਸਲਾਹ -ਕੋਵਿਡ-19 (Covid-19) ਦੀ ਵਾਧੂ ਵੈਕਸੀਨ ਲਵਾਉਣ ਦਾ ਸੱਦਾ

Sea7 Australia Team
1 Min Read

ਮੈਲਬਰਨ : ਪੰਜਾਬੀ ਕਲਾਊਡ ਟੀਮ
– ਭਾਵੇਂ ਦੂਨੀਆ ਭਰ `ਚ ਕੋਵਿਡ ਮਹਾਂਮਾਰੀ ਦਾ ਡਰ ਬਿਲਕੁਲ ਘਟ ਗਿਆ ਹੈ ਪਰ ਆਸਟਰੇਲੀਆ ਦੇ ਹੈੱਲਥ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਕੋਵਿਡ-19 (Covid-19) ਵਾਇਰਸ ਅਜੇ ਵੀ ਮੌਜੂਦ ਹੈ, ਜਿਸ ਕਰਕੇ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਲਾਹ ਹੈ ਕਿ ਉਹ ਵੈਕਸੀਨ ਦੀ ਇੱਕ ਵਾਧੂ ਡੋਜ਼ ਲਗਵਾ ਲੈਣ।
ਹੈੱਲਥ ਮਨਿਸਟਰ ਮਾਰਕ ਬੁਟਲਰ ਦਾ ਕਹਿਣਾ ਹੈ ਕਿ ਵੈਕਸੀਨ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਜੇ ਕਿਸੇ ਦੀ ਉਮਰ 75 ਸਾਲ ਜਾਂ ਇਸ ਤੋਂ ਵੱਧ ਹੈ ਤਾਂ ਉਸ ਵਾਸਤੇ ਵਾਧੂ ਡੋਜ਼ ਲਵਾਉਣੀ ਚੰਗੀ ਗੱਲ ਹੈ।

Share This Article
Leave a Comment

Leave a Reply

Your email address will not be published. Required fields are marked *