ਆਸਟ੍ਰੇਲੀਆ

ਆਸਟ੍ਰੇਲੀਆ ’ਚ ਇੱਕ ਤਿਹਾਈ ਵਰਕਰ ਸੋਸ਼ਣ ਦਾ ਸ਼ਿਕਾਰ, ਕਈਆਂ ਨੂੰ ਨਹੀਂ ਮਿਲਦੇ ਬਣਦੇ ਲਾਭ

ਮੈਲਬਰਨ : ਮੈਲਬਰਨ ਲਾਅ ਸਕੂਲ ਦੇ ਇੱਕ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਇੱਕ ਤਿਹਾਈ ਨੌਜਵਾਨ ਆਸਟ੍ਰੇਲੀਅਨ ਵਰਕਰਜ਼ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ, ਕਈਆਂ ਨੂੰ ਕਦੇ ਵੀ ਸੇਵਾਮੁਕਤੀ … ਪੂਰੀ ਖ਼ਬਰ

NDIS

ਜੈਦੀਪ ਸਿੰਘ ਅਤੇ ਹਰਮੀਤ ‘ਹੈਰੀ’ ਸਿੰਘ ਨਾਲ ਸਬੰਧਤ 36 ਪ੍ਰਾਪਰਟੀਆਂ ’ਤੇ ਪਾਬੰਦੀ ਦੇ ਹੁਕਮ

ਸਿਡਨੀ ਸਥਿਤ ਦੋਹਾਂ ਦੇ NDIS ਕਾਰੋਬਾਰਾਂ ’ਤੇ 40 ਮਿਲੀਅਨ ਡਾਲਰ ਦੀ ਧੋਖਾਧੜੀ ਦਾ ਦੋਸ਼, ਚੋਣ ਪ੍ਰਚਾਰ ਦੌਰਾਨ ਵੀ ਉਛਲਿਆ ਮੁੱਦਾ ਮੈਲਬਰਨ : ਗਰੀਬਾਂ ਦੀ ਮਦਦ ਲਈ ਚਲਾਏ ਗਏ NDIS ਕਾਰੋਬਾਰਾਂ … ਪੂਰੀ ਖ਼ਬਰ

ਪੰਜਾਬੀ

ਮੰਤਰੀ ਬਾਰੇ ਝੂਠੇ ਦਾਅਵੇ ਕਰਨ ਵਾਲਾ ਪੰਜਾਬੀ ਜਾਂਚ ਦੇ ਘੇਰੇ ’ਚ, ਜਾਣੋ ਕੀ ਹੈ ਮਾਮਲਾ

ਮੈਲਬਰਨ: ਆਸਟ੍ਰੇਲੀਆ ਦੇ ਨੈਸ਼ਨਲ ਡਿਸਐਬਿਲਿਟੀ ਇੰਸ਼ੋਰੈਂਸ ਸਕੀਮ (NDIS) ਬਾਰੇ ਮੰਤਰੀ ਬਿਲ ਸ਼ਾਰਟਨ ਨੂੰ ਲੈ ਕੇ ਝੂਠੇ ਦਾਅਵੇ ਕਰਨ ਵਾਲੇ ਇੱਕ ਪੰਜਾਬੀ ਮੂਲ ਦੇ ਵਿਅਕਤੀ ਦਾ ਮਸਲਾ ਅੱਜ ਆਸਟ੍ਰੇਲੀਆ ਦੀ ਸੰਸਦ … ਪੂਰੀ ਖ਼ਬਰ