ਕ੍ਰਾਈਸਟਚਰਚ

ਵਿੰਡ ਸਕਰੀਨ ’ਤੇ ਜੰਮੀ ਬਰਫ ਨਾਲ ਗੱਡੀ ਚਲਾਉਣ ’ਤੇ 150 ਡਾਲਰ ਦਾ ਜੁਰਮਾਨਾ, ਕ੍ਰਾਈਸਟਚਰਚ ਦੀ ਔਰਤ ਨੂੰ ਮਿਲੀ ਸਜ਼ਾ

ਮੈਲਬਰਨ : ਕ੍ਰਾਈਸਟਚਰਚ ਵਿਚ ਇਕ ਔਰਤ ਨੂੰ ਬਰਫ ਨਾਲ ਢੱਕੀ ਵਿੰਡਸਕ੍ਰੀਨ ਨਾਲ ਗੱਡੀ ਚਲਾਉਣ ਲਈ 150 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ, ਜਿਸ ਨੂੰ ਟ੍ਰੈਫਿਕ ਦੀ ਉਲੰਘਣਾ ਮੰਨਿਆ ਜਾਂਦਾ ਹੈ। … ਪੂਰੀ ਖ਼ਬਰ

New Zealand

ਨਿਊਜ਼ੀਲੈਂਡ ਦੇ ਇਲੈਕਟ੍ਰਿਕ ਵਹੀਕਲ, ਹਾਈਬ੍ਰਿਡ ਵਹੀਕਲ ਮਾਲਕਾਂ ਲਈ RUC ਭਰਨ ਦਾ ਅੱਜ ਆਖਰੀ ਮੌਕਾ

ਮੈਲਬਰਨ: ਨਿਊਜ਼ੀਲੈਂਡ ਦੇ ਹਾਈਬ੍ਰਿਡ ਅਤੇ ਇਲੈਕਟ੍ਰਿਕ ਕਾਰਾਂ ਦੇ ਮਾਲਕਾਂ ਨੂੰ ਇਸ ਸ਼ੁੱਕਰਵਾਰ ਤੱਕ ਆਪਣੇ ਰੋਡ ਯੂਜ਼ਰ ਚਾਰਜ (RUC) ਦਾ ਭੁਗਤਾਨ ਨਾ ਕਰਨ ’ਤੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। … ਪੂਰੀ ਖ਼ਬਰ

Immigration

ਇਮੀਗ੍ਰੇਸ਼ਨ ਕਾਨੂੰਨ ਨੂੰ ਲੈ ਕੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਆਹਮੋ-ਸਾਹਮਣੇ, ਨਿਊਜ਼ੀਲੈਂਡ ਨੇ ਦਿੱਤੀ ਆਸਟ੍ਰੇਲੀਆ ਨੂੰ ਚੇਤਾਵਨੀ

ਮੈਲਬਰਨ: ਵਿਦੇਸ਼ੀ ਨਾਗਰਿਕਤਾ ਵਾਲੇ ਲੋਕਾਂ ਵੱਲੋਂ ਆਸਟ੍ਰੇਲੀਆ ’ਚ ਅਪਰਾਧਾਂ ਨੂੰ ਅੰਜਾਮ ਦੇਣ ਦੇ ਮਾਮਲੇ ’ਚ ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜਾਇਲਸ ਵੱਡੇ ਵਿਵਾਦ ’ਚ ਫੱਸ ਗਏ ਹਨ। ਤਾਜ਼ਾ ਵਿਵਾਦ ਉਨ੍ਹਾਂ ਵੱਲੋਂ ਪਿਛਲੇ … ਪੂਰੀ ਖ਼ਬਰ

Visitor Visa

ਨਿਊਜ਼ੀਲੈਂਡ ਦਾ ਵਿਜ਼ਟਰ ਵੀਜ਼ਾ ਦੇ ਇੱਛੁਕਾਂ ਲਈ ਵੱਡੀ ਤਬਦੀਲੀ, ਤੇਜ਼ੀ ਨਾਲ ਮਿਲੇਗਾ ਵੀਜ਼ਾ ਪਰ ਇਹ ਕੰਮ ਕਰਨਾ ਹੋਵੇਗਾ ਲਾਜ਼ਮੀ

ਮੈਲਬਰਨ: 17 ਜੂਨ, 2024 ਤੋਂ ਇਮੀਗ੍ਰੇਸ਼ਨ ਨਿਊਜ਼ੀਲੈਂਡ (INZ) ਵਿਜ਼ਟਰ ਵੀਜ਼ਾ ਪ੍ਰਾਪਤ ਕਰਨ ਦੇ ਇੱਛੁਕ ਲੋਕਾਂ ਲਈ ਵੱਡੀ ਤਬਦੀਲੀ ਕਰਨ ਜਾ ਰਿਹਾ ਹੈ। ਹੁਣ ਹਰ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਨਾਲ ਜਮ੍ਹਾਂ ਕੀਤੇ … ਪੂਰੀ ਖ਼ਬਰ

Air New Zealand

ਏਅਰ ਨਿਊਜ਼ੀਲੈਂਡ ਨੇ ਲਗੇਜ ਅਤੇ ਪਾਲਤੂ ਜਾਨਵਰਾਂ ਲੈ ਕੇ ਜਾਣ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ, ਓਵਰਵੇਟ ਲਈ ਫੀਸ ਹੋਈ ਦੁੱਗਣੀ

ਮੈਲਬਰਨ: ਏਅਰ ਨਿਊਜ਼ੀਲੈਂਡ ਨੇ ਪ੍ਰੀ-ਪੇਡ, ਵਾਧੂ ਅਤੇ ਓਵਰਵੇਟ ਬੈਗੇਜ ਦੇ ਨਾਲ-ਨਾਲ ਘਰੇਲੂ ਪਾਲਤੂ ਜਾਨਵਰਾਂ ਦੀ ਢੋਆ-ਢੁਆਈ ਲਈ ਆਪਣੀ ਫੀਸ ਵਧਾ ਦਿੱਤੀ ਹੈ। ਡੋਮੈਸਟਿਕ: ਇੱਕ ਪ੍ਰੀ-ਪੇਡ ਬੈਗ ਲਈ ਹੁਣ 35 ਡਾਲਰ … ਪੂਰੀ ਖ਼ਬਰ

Jashandeep

ਨਿਊਜ਼ੀਲੈਂਡ ’ਚ ਜਸ਼ਨਦੀਪ ਸਿੰਘ ਕਤਲ ਕੇਸ ਆਕਲੈਂਡ ਅਦਾਲਤ ਨੇ ਸੁਣਾਈ ਮੰਨਨਬੀਰ ਸਿੰਘ ਨੂੰ ਸਜ਼ਾ

ਮੈਲਬਰਨ: ਨਿਊਜ਼ੀਲੈਂਡ ਦੇ ਸਾਊਥ ਆਕਲੈਂਡ ‘ਚ ਹਿੰਸਕ ਝੜਪ ਤੋਂ ਬਾਅਦ ਜਸ਼ਨਦੀਪ ਸਿੰਘ ਦੇ ਕਤਲ ਦੇ ਮਾਮਲੇ ’ਚ 28 ਸਾਲ ਦੇ ਟਰੱਕ ਡਰਾਈਵਰ ਮੰਨਨਬੀਰ ਸਿੰਘ ਨੂੰ 5 ਸਾਲ ਕੈਦ ਦੀ ਸਜ਼ਾ … ਪੂਰੀ ਖ਼ਬਰ

Sikh

ਨਿਊਜ਼ੀਲੈਂਡ ਦੇ ਪਹਿਲੇ ਸਿੱਖ ਨੇ ਝੁਲਾਇਆ ਮਾਊਂਟ ਐਵਰੈਸਟ ‘ਤੇ ਕੇਸਰੀ ਝੰਡਾ

ਮੈਲਬਰਨ: ਨਿਊਜ਼ੀਲੈਂਡ ਵਾਸੀ ਮਲਕੀਤ ਸਿੰਘ ਮਾਊਂਟ ਐਵਰੈਸਟ ’ਤੇ ਸਿੱਖ ਝੰਡੇ ਅਤੇ ਨਿਊਜ਼ੀਲੈਂਡ ਦੇ ਝੰਡੇ ਨੂੰ ਲਹਿਰਾਉਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਮਲਕੀਤ ਸਿੰਘ 25 ਸਾਲਾਂ ਤੋਂ ਸੁਪਰੀਮ ਸਿੱਖ ਸੁਸਾਇਟੀ … ਪੂਰੀ ਖ਼ਬਰ

Ratul Ghosh

ਇੰਡੀਆ ਲਈ ਟੂਰਿਜ਼ਮ ਨਿਊਜ਼ੀਲੈਂਡ ਦੇ ਨਵੇਂ ਟਰੇਡ ਮਾਰਕੀਟਿੰਗ ਮੈਨੇਜਰ ਬਣੇ ਰਤੁਲ ਘੋਸ਼

ਮੈਲਬਰਨ: ਟੂਰਿਜ਼ਮ ਸਮੇਤ ਵੱਖ-ਵੱਖ ਖੇਤਰਾਂ ਵਿਚ ਇਕ ਦਹਾਕੇ ਦਾ ਤਜਰਬਾ ਰੱਖਣ ਵਾਲੇ ਰਤੁਲ ਘੋਸ਼ ਨੂੰ ਟੂਰਿਜ਼ਮ ਨਿਊਜ਼ੀਲੈਂਡ ਨੇ ਇੰਡੀਆ ਲਈ ਨਵਾਂ ਟਰੇਡ ਮਾਰਕੀਟਿੰਗ ਮੈਨੇਜਰ ਨਿਯੁਕਤ ਕੀਤਾ ਹੈ। ਘੋਸ਼ ਦੇ ਤਜਰਬੇ … ਪੂਰੀ ਖ਼ਬਰ

INZ

ਇਮੀਗਰੇਸ਼ਨ ਨਿਊਜੀਲੈਂਡ ਨੇ ਜਾਅਲੀ ਵੀਜੇ ਵਾਲੇ 25 ਵਰਕਰ ਜਹਾਜ ਚੜ੍ਹਨ ਤੋਂ ਰੋਕੇ

ਮੈਲਬਰਨ : ਇਮੀਗ੍ਰੇਸ਼ਨ ਨਿਊਜ਼ੀਲੈਂਡ (INZ) ਨੇ 25 ਬੰਗਲਾਦੇਸ਼ੀ ਨਾਗਰਿਕਾਂ ਨੂੰ ਬਿਨਾਂ ਜਾਇਜ਼ ਵਰਕ ਵੀਜ਼ਾ ਤੋਂ ਦੇਸ਼ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਰੋਕ ਲਿਆ ਹੈ। ਇਸ ਸਮੂਹ ਆਪਣੇ ਸਫ਼ਰ ਦੌਰਾਨ … ਪੂਰੀ ਖ਼ਬਰ

Bird Blu

ਗਾਂ ਤੋਂ ਮਨੁੱਖ `ਚ ਆਇਆ Bird Flu ਦਾ ਪਹਿਲਾ ਵਾਇਰਸ – ਨਿਊਜ਼ੀਲੈਂਡ ਟਾਕਰੇ ਲਈ ਤਿਆਰ ਰਹੇ : ਮਾਹਿਰ

ਆਕਲੈਂਡ : (Sea7 Australia) ਗਾਂ ਤੋਂ ਮਨੁੱਖ `ਚ ਆਉਣ ਵਾਲੇ ਦੁਨੀਆ ਦੇ ਪਹਿਲੇ ਬਰਡ ਫਲੂ (Bird Blu) ਵਾਲੇ ਸ਼ੱਕੀ ਵਾਇਰਸ ਨੂੰ ਧਿਆਨ `ਚ ਰੱਖਦਿਆਂ ਨਿਊਜ਼ੀਲੈਂਡ ਦੇ ਇੱਕ ਮਹਾਂਮਾਰੀ ਮਾਹਿਰ ਨੇ … ਪੂਰੀ ਖ਼ਬਰ

Facebook
Youtube
Instagram