ਆਸਟ੍ਰੇਲੀਆ

ਆਸਟ੍ਰੇਲੀਆ ’ਚ ਫਿਰ ਮੀਂਹ ਦੀ ਭਵਿੱਖਬਾਣੀ, ਜਾਣੋ ਅਗਲੇ ਹਫ਼ਤੇ ਦੇ ਮੌਸਮ ਦਾ ਹਾਲ

ਮੈਲਬਰਨ : ਆਸਟ੍ਰੇਲੀਆ ’ਚ ਅਗਲੇ 7 ਦਿਨਾਂ ਦੌਰਾਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਦੇਸ਼ ਭਰ ’ਚ ਕਈ ਹਾਈ-ਪ੍ਰੈਸ਼ਰ ਸਿਸਟਮ ਅਤੇ ‘ਕੋਲਡ ਫ਼ਰੰਟ’ ਚੱਲ ਰਹੇ ਹਨ। ਵੈਸਟਰਨ ਆਸਟ੍ਰੇਲੀਆ ’ਚ … ਪੂਰੀ ਖ਼ਬਰ

ਗਗਨਯਾਨ

ਗਗਨਯਾਨ ’ਤੇ ਲਗਾਤਾਰ ਨਜ਼ਰ ਰੱਖਣ ਲਈ ਆਸਟ੍ਰੇਲੀਆ ਦੇ ਟਾਪੂ ’ਤੇ ਟਰੈਕਿੰਗ ਸਟੇਸ਼ਨ ਬਣਾਏਗਾ ਭਾਰਤ

ਮੈਲਬਰਨ : ਭਾਰਤ ਆਪਣੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ‘ਗਗਨਯਾਨ’ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਕਈ ਮਨੁੱਖ ਰਹਿਤ ਟੈਸਟ ਅਤੇ ਉਡਾਣਾਂ ਚਲਾਈਆਂ ਜਾਣਗੀਆਂ। ਇਸ ਮਿਸ਼ਨ ਵਿੱਚ ਆਸਟ੍ਰੇਲੀਆ ਦਾ … ਪੂਰੀ ਖ਼ਬਰ

ਪੇਰੈਂਟਲ ਲੀਵ

‘ਪੇਰੈਂਟਲ ਲੀਵ’ ਵਾਲੇ ਮਾਪਿਆਂ ਲਈ ਫ਼ੈਡਰਲ ਸਰਕਾਰ ਨੇ ਪਾਸ ਕੀਤੀ ਨਵੀਂ ਯੋਜਨਾ, ਜਾਣੋ ਕਦੋਂ ਹੋਵੇਗੀ ਲਾਗੂ

ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਤਨਖਾਹ ਸਮੇਤ ‘ਪੇਰੈਂਟਲ ਲੀਵ’ ਲੈਣ ਵਾਲੇ ਮਾਪਿਆਂ ਨੂੰ ਸੇਵਾਮੁਕਤੀ ਭੁਗਤਾਨ (Superannuation payments) ਪ੍ਰਦਾਨ ਕਰਨ ਵਾਲੀ ਇੱਕ ਨਵੀਂ ਯੋਜਨਾ ਪਾਸ ਕੀਤੀ ਹੈ। ਜੁਲਾਈ 2025 ਤੋਂ, ਯੋਗ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਏਅਰਪੋਰਟ ਤੇ ਤੀਜੇ ਰਨਵੇ ਦੇ ਨਿਰਮਾਣ ਨੂੰ ਮਨਜ਼ੂਰੀ, ਏਅਰਪੋਰਟ ਨੇੜਲੇ ਲੋਕਾਂ ਦੀ ਵਧੀ ਚਿੰਤਾ, ਜਾਣੋ ਕੀ ਚੁੱਕੀ ਮੰਗ

ਮੈਲਬਰਨ : ਆਸਟ੍ਰੇਲੀਆ ਸਰਕਾਰ ਨੇ ਮੈਲਬਰਨ ਏਅਰਪੋਰਟ ਦੇ ਤੀਜੇ ਰਨਵੇ ਦੇ ਨਿਰਮਾਣ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਸਸਤੇ ਹਵਾਈ ਕਿਰਾਏ ਅਤੇ ਸਮੇਂ ਸਿਰ ਉਡਾਣਾਂ ਦਾ ਵਾਅਦਾ … ਪੂਰੀ ਖ਼ਬਰ

ਕੀਮਤਾਂ

ਕੀਮਤਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਵਧਾਉਣ ਵਾਲਿਆਂ ਨੂੰ ਭਰਨਾ ਪੈ ਸਕਦੈ 50 ਮਿਲੀਅਨ ਡਾਲਰ ਤਕ ਦਾ ਜੁਰਮਾਨਾ, ਅਗਲੇ ਹਫ਼ਤੇ ਪੇਸ਼ ਹੋਵੇਗਾ ਨਵਾਂ ਬਿੱਲ

ਮੈਲਬਰਨ : ਸੂਪਰਮਾਰਕੀਟਾਂ ਅਤੇ ਹੋਰ ਕਾਰਪੋਰੇਸ਼ਨਾਂ ’ਤੇ ਕੀਮਤਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਵਧਾਉਣ ਦਾ ਦੋਸ਼ ਸਾਬਤ ਹੋਣ ’ਤੇ ਉਨ੍ਹਾਂ ਨੂੰ 50 ਮਿਲੀਅਨ ਡਾਲਰ ਤਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ਦੇ ਦੋ ਤਿਹਾਈ ਤੋਂ ਵੱਧ ਘਰਾਂ ’ਚ ਇਮਾਰਤਾਂ ਦੀ ਸਮੱਸਿਆ, ਜਾਣੋ ਕੀ ਕਹਿੰਦੀ ਹੈ AHURI ਦੀ ਰਿਪੋਰਟ

ਮੈਲਬਰਨ : ਆਸਟ੍ਰੇਲੀਆਈ ਹਾਊਸਿੰਗ ਐਂਡ ਅਰਬਨ ਇੰਸਟੀਚਿਊਟ (AHURI) ਦੀ ਇੱਕ ਤਾਜ਼ਾ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ 70٪ ਆਸਟ੍ਰੇਲੀਆਈ ਘਰਾਂ ਵਿੱਚ ਘੱਟੋ ਘੱਟ ਇੱਕ ਗੰਭੀਰ ਨੁਕਸ ਹੈ, ਜਿਸ ਵਿੱਚ 66٪ … ਪੂਰੀ ਖ਼ਬਰ

Melbourne

ਮੈਲਬਰਨ ਦੀ ਪ੍ਰਾਪਰਟੀ ਮਾਰਕੀਟ ਦੇਸ਼ ਭਰ ’ਚੋਂ ਛੇਵੇਂ ਨੰਬਰ ’ਤੇ ਡਿੱਗੀ, ਜਾਣੋ ਕਾਰਨ

ਮੈਲਬਰਨ : ਕਦੇ ਆਸਟ੍ਰੇਲੀਆ ਦੀ ਦੂਜੀ ਸਭ ਤੋਂ ਮਹਿੰਗੀ ਪ੍ਰਾਪਰਟੀ ਮਾਰਕੀਟ ਰਿਹਾ ਮੈਲਬਰਨ, ਹੁਣ ਛੇਵੀਂ ਸਭ ਤੋਂ ਮਹਿੰਗੀ ਪ੍ਰਾਪਰਟੀ ਮਾਰਕੀਟ ਬਣ ਗਿਆ ਹੈ। ਇੱਥੇ ਰਿਹਾਇਸ਼ ਪ੍ਰਾਪਤ ਕਰਨਾ ਸਿਡਨੀ, ਬ੍ਰਿਸਬੇਨ, ਪਰਥ … ਪੂਰੀ ਖ਼ਬਰ

RBA

‘… ਤਾਂ ਘਰ ਵੇਚਣੇ ਪੈ ਸਕਦੇ ਨੇ’, ਜਾਣੋ RBA ਗਵਰਨਰ ਨੇ ਕਿਉਂ ਦਿੱਤੀ ਆਸਟ੍ਰੇਲੀਆ ਵਾਸੀਆਂ ਨੂੰ ਚੇਤਾਵਨੀ

ਮੈਲਬਰਨ : ਰਿਜ਼ਰਵ ਬੈਂਕ ਦੀ ਗਵਰਨਰ Michele Bullock ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਵਾਸੀਆਂ ਲਈ ਵਿੱਤੀ ਮੋਰਚੇ ’ਤੇ ਨੇੜ ਭਵਿੱਖ ’ਚ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਉਨ੍ਹਾਂ … ਪੂਰੀ ਖ਼ਬਰ

ਆਸਟ੍ਰੇਲੀਆ

ਘਰੇਲੂ ਹਿੰਸਾ ਨੂੰ ਰੋਕਣ ਲਈ ਆਸਟ੍ਰੇਲੀਆ ਸਰਕਾਰ ਨੇ ਐਲਾਨੀ ਵੱਡੀ ਯੋਜਨਾ, ਜਾਣੋ PM ਨੇ ਕੀਤਾ ਕੀ ਐਲਾਨ

ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਘਰੇਲੂ ਅਤੇ ਲਿੰਗਹਿੰਸਾ ਨਾਲ ਨਜਿੱਠਣ ਲਈ ਪੰਜ ਸਾਲ ਦੀ ਰਾਸ਼ਟਰੀ ਯੋਜਨਾ ਲਈ 4.7 ਬਿਲੀਅਨ ਡਾਲਰ ਦੇ ਫੰਡਿੰਗ ਪੈਕੇਜ ਦਾ ਐਲਾਨ ਕੀਤਾ ਹੈ। ਕੈਬਨਿਟ … ਪੂਰੀ ਖ਼ਬਰ

ਆਸਟ੍ਰੇਲੀਆ

ਤਨਖ਼ਾਹ ਮਿਲਣ ਤੋਂ ਪਹਿਲਾਂ ਹੀ 50 ਫ਼ੀ ਸਦੀ ਆਸਟ੍ਰੇਲੀਆ ਵਾਸੀਆਂ ਦੀ ਜੇਬ੍ਹ ਹੋ ਜਾਂਦੀ ਹੈ ਖ਼ਾਲੀ, ਜਾਣੋ ਕੀ ਕਰੀਏ ਉਪਾਅ

ਮੈਲਬਰਨ : ਫਾਈਂਡਰ ਵੱਲੋਂ ਇੱਕ ਤਾਜ਼ਾ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ 52٪ ਆਸਟ੍ਰੇਲੀਆਈ ਆਪਣੀ ਅਗਲੀ ਤਨਖਾਹ ਮਿਲਣ ਤੋਂ ਪਹਿਲਾਂ ਹੀ ਪੈਸੇ ਖਤਮ ਕਰ ਦਿੰਦੇ ਹਨ। 16٪ ਲੋਕਾਂ ਨੂੰ ਤਾਂ … ਪੂਰੀ ਖ਼ਬਰ

Facebook
Youtube
Instagram