ਆਸਟ੍ਰੇਲੀਆ

56٪ ਆਸਟ੍ਰੇਲੀਆਈ ਵ੍ਹਾਈਟ ਕਾਲਰ ਪੇਸ਼ੇਵਰ ਕਰ ਰਹੇ ਨੇ ਨੌਕਰੀ ਬਦਲਣ ’ਤੇ ਵਿਚਾਰ, ਜਾਣੋ ਕੀ ਕਹਿੰਦੈ ਤਾਜ਼ਾ ਸਰਵੇਖਣ

ਮੈਲਬਰਨ : ਭਰਤੀਆਂ ਦੇ ਮਾਹਰ Robert Walters ਦੇ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ 56٪ ਆਸਟ੍ਰੇਲੀਆਈ ਵ੍ਹਾਈਟ ਕਾਲਰ ਪੇਸ਼ੇਵਰ ਅਗਲੇ 12 ਮਹੀਨਿਆਂ ਦੇ ਅੰਦਰ ਨੌਕਰੀ ਬਦਲਣ ਬਾਰੇ ਵਿਚਾਰ ਕਰ ਰਹੇ … ਪੂਰੀ ਖ਼ਬਰ

ਵਿਕਟੋਰੀਆ

ਵਿਕਟੋਰੀਆ ਦੇ ਸਰਕਾਰੀ ਸਕੂਲਾਂ ਲਈ 2.5 ਬਿਲੀਅਨ ਡਾਲਰ ਦੀ ਫ਼ੰਡਿੰਗ ਮਨਜ਼ੂਰ, ਜਾਣੋ PM ਨੇ ਕੀਤਾ ਕੀ ਐਲਾਨ

ਮੈਲਬਰਨ : ਵਿਕਟੋਰੀਆ ਦੇ ਸਰਕਾਰੀ ਸਕੂਲਾਂ ਨੂੰ ਅਗਲੇ 10 ਸਾਲਾਂ ਵਿੱਚ 2.5 ਬਿਲੀਅਨ ਡਾਲਰ ਦਾ ਵੱਡਾ ਹੁਲਾਰਾ ਮਿਲਣ ਵਾਲਾ ਹੈ, ਜਿਸ ਦਾ ਸਿਹਰਾ ਫੈਡਰਲ ਸਰਕਾਰ ਅਤੇ ਸਰਟੇਟ ਦਰਮਿਆਨ ਇੱਕ ਨਵੇਂ … ਪੂਰੀ ਖ਼ਬਰ

ਸਿਡਨੀ

ਝੁਰੜੀਆਂ ਹਟਾਉਣ ਦੇ ਚੱਕਰ ’ਚ ਸਿਡਨੀ ਦੇ ਤਿੰਨ ਵਿਅਕਤੀਆਂ ਨੂੰ ਹੋਈ ਦੁਰਲੱਭ ਬਿਮਾਰੀ, ਸਿਹਤ ਵਿਭਾਗ ਨੇ ਸ਼ੁਰੂ ਕੀਤੀ ਜਾਂਚ

ਮੈਲਬਰਨ : ਸਿਡਨੀ ਦੇ ਇਕ ਨਿੱਜੀ ਘਰ ਅੰਦਰ ਅਨਿਯਮਿਤ ਕਾਸਮੈਟਿਕ ਟੀਕੇ ਲਗਾਉਣ ਤੋਂ ਬਾਅਦ ਤਿੰਨ ਲੋਕਾਂ ਨੂੰ ਸ਼ੱਕੀ ਬੋਟੂਲਿਜ਼ਮ ਨਾਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇੱਕ ਵਿਅਕਤੀ ਨੂੰ ਬੋਟੂਲਿਜ਼ਮ … ਪੂਰੀ ਖ਼ਬਰ

ਕੁਈਨਜ਼ਲੈਂਡ

ਕੁਈਨਜ਼ਲੈਂਡ ’ਚ ਤੂਫ਼ਾਨ ਨੇ ਮਚਾਈ ਤਬਾਹੀ, 10 ਹਜ਼ਾਰ ਘਰਾਂ ਦੀ ਬਿਜਲੀ ਗੁੱਲ

ਮੈਲਬਰਨ : ਬ੍ਰਿਸਬੇਨ ਸਮੇਤ ਸਾਊਥ-ਈਸਟ ਕੁਈਨਜ਼ਲੈਂਡ ਵਿਚ ਭਿਆਨਕ ਤੂਫਾਨ ਆਇਆ, ਜਿਸ ਨਾਲ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਅਤੇ ਬਿਜਲੀ ਸਪਲਾਈ ਠੱਪ ਹੋ ਗਈ। ਕਈ ਥਾਵਾਂ ’ਤੇ ਬਿਜਲੀ ਦੇ ਖੰਭੇ ਡਿੱਗਣ … ਪੂਰੀ ਖ਼ਬਰ

ਮੈਲਬਰਨ

ਮੈਲਬਰਨ ਦੇ ਇਕ ਘਰ ’ਚ ਚਾਰ ਦਹਾਕੇ ਪਹਿਲਾਂ ਬਜ਼ੁਰਗ ਔਰਤ ਨਾਲ ਬਲਾਤਕਾਰ ਦੇ ਮਾਮਲੇ ’ਚ 69 ਸਾਲ ਦਾ ਵਿਅਕਤੀ ਗ੍ਰਿਫ਼ਤਾਰ

ਮੈਲਬਰਨ : 1981 ਅਤੇ 1983 ਵਿਚ ਨਿਊਪੋਰਟ ਸਥਿਤ ਘਰ ਵਿਚ 82 ਸਾਲ ਦੀ ਔਰਤ ਜੇਸੀ ਗ੍ਰੇਸ ਲਾਡਰ ਨਾਲ ਬਲਾਤਕਾਰ ਦੇ ਮਾਮਲੇ ਵਿਚ ਇਕ 69 ਸਾਲ ਦੇ ਵਿਅਕਤੀ ਨੂੰ ਅੱਜ ਗ੍ਰਿਫਤਾਰ … ਪੂਰੀ ਖ਼ਬਰ

Alex Cullen

ਇਨਾਮ ਜਿੱਤਣ ਬਦਲੇ Nine Network ਦੇ ਖੇਡ ਪੱਤਰਕਾਰ ਨੂੰ ਗੁਆਉਣੀ ਪਈ ਨੌਕਰੀ, ਜਾਣੋ ਕੀ ਹੈ ਪੂਰਾ ਮਾਮਲਾ

ਮੈਲਬਰਨ : Nine Network ਨੇ ਅੱਜ ਦੇ ਆਪਣੇ ਇੱਕ ਖੇਡ ਪੱਤਰਕਾਰ Alex Cullen ਨੂੰ ਸ਼ਰੇਆਮ ਪੱਤਰਕਾਰੀ ਦੇ ਅਸੂਲਾਂ ਨਾਲ ਸਮਝੌਤਾ ਕਰਨ ਲਈ ਬਰਖਾਸਤ ਕਰ ਦਿੱਤਾ ਹੈ। ਦਰਅਸਲ ਮੈਲਬਰਨ ਦੇ ਇੱਕ … ਪੂਰੀ ਖ਼ਬਰ

Sydney

ਆਸਟ੍ਰੇਲੀਆ ਦਿਵਸ ਨੇੜੇ ਆਉਂਦਿਆਂ ਹੀ ਵਿਰੋਧ ਸ਼ੁਰੂ, Ballarat ਅਤੇ Sydney ’ਚ ਮੂਰਤੀਆਂ ਦੀ ਤੋੜਭੰਨ

ਮੈਲਬਰਨ : Sydney ਦੇ ਈਸਟ ’ਚ ਸਥਿਤ ਸਬਅਰਬਾਂ ਵਿਚ ਕੈਪਟਨ ਜੇਮਜ਼ ਕੁਕ ਦੀ ਇੱਕ ਮੂਰਤੀ ਦੀ ਬੀਤੀ ਰਾਤ ਤੋੜੜੰਨ ਕੀਤੀ ਗਈ ਅਤੇ ਇਸ ’ਤੇ ਲਾਲ ਰੰਗ ਦਾ ਪੇਂਟ ਸੁੱਟਿਆ ਗਿਆ। … ਪੂਰੀ ਖ਼ਬਰ

Domino

ਸਾਊਥ ਆਸਟ੍ਰੇਲੀਆ ’ਚ Domino’s ਦੀਆਂ ਇਕ ਚੌਥਾਈ ਫ਼ਰੈਂਚਾਇਜ਼ੀਆਂ ਨੂੰ ਵੱਡਾ ਝਟਕਾ, ਟਰੇਨੀ ਨਹੀਂ ਰੱਖ ਸਕਣਗੇ ਕੰਮ ’ਤੇ

ਮੈਲਬਰਨ : ਸਾਊਥ ਆਸਟ੍ਰੇਲੀਆ ਵਿਚ Domino’s ਦੀਆਂ ਲਗਭਗ ਇਕ ਚੌਥਾਈ ਫਰੈਂਚਾਇਜ਼ੀ ਚਲਾਉਣ ਵਾਲਾ ਇਕ ਆਪਰੇਟਰ ’ਤੇ ਟਰੇਨੀਆਂ ਦੀ ਨਿਯੁਕਤੀ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਾਂਚ ਵਿਚ ਪਾਇਆ ਗਿਆ ਹੈ … ਪੂਰੀ ਖ਼ਬਰ

Anthony Albanese

PM Anthony Albanese ਨੇ 10,000 ਡਾਲਰ ਦੇ ਨਵੇਂ ਅਪਰੈਂਟਿਸ ਬੋਨਸ ਦੀ ਸ਼ੁਰੂਆਤ ਕੀਤੀ, ਫ਼ੈਡਰਲ ਚੋਣਾਂ ਤੋਂ ਪਹਿਲਾਂ NPC ’ਚ ਕੀਤੇ ਵੱਡੇ ਵਾਅਦੇ

ਮੈਲਬਰਨ : PM Anthony Albanese ਨੇ ਅੱਜ ਐਲਾਨ ਕੀਤਾ ਹੈ ਕਿ ਇੱਕ ਦੁਬਾਰਾ ਚੁਣੀ ਗਈ ਲੇਬਰ ਸਰਕਾਰ ਰਿਹਾਇਸ਼ੀ ਖੇਤਰ ਵਿੱਚ ਅਪਰੈਂਟਿਸ (ਸਿਖਿਆਰਥੀਆਂ) ਨੂੰ ਉਹੀ ਬੋਨਸ ਪ੍ਰਦਾਨ ਕਰੇਗੀ ਜੋ ਇਸ ਸਮੇਂ … ਪੂਰੀ ਖ਼ਬਰ

ਆਸਟ੍ਰੇਲੀਆ

ਆਸਟ੍ਰੇਲੀਆ ’ਚ ਸੜਕ ਹਾਦਸਿਆਂ ਕਾਰਨ ਛੋਟੇ ਬੱਚਿਆਂ ਦੀਆਂ ਮੌਤਾਂ ’ਚ ਚਿੰਤਾਜਨਕ ਵਾਧਾ, ਮਾਪੇ ਖ਼ੁਦ ਬੱਚਿਆਂ ਨੂੰ ਸਕੂਲ ਛੱਡਣ ਜਾਣ ਲੱਗੇ

ਮੈਲਬਰਨ : 7 ਸਾਲ ਤੋਂ ਘੱਟ ਉਮਰ ਦੇ ਆਸਟ੍ਰੇਲੀਆਈ ਬੱਚਿਆਂ ਵਿੱਚ ਸੜਕ ਮੌਤਾਂ ਵਿੱਚ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈ। 2023 ਦੇ ਮੁਕਾਬਲੇ 2024 ਵਿੱਚ 54٪ ਦਾ ਵਾਧਾ ਹੋਇਆ ਹੈ। … ਪੂਰੀ ਖ਼ਬਰ

Facebook
Youtube
Instagram