Magpie Swooping

ਮੈਗਪਾਈ ਨੇ ਝਪਟ (Magpie Swooping) ਕੇ ਬੰਦੇ ਦੀ ਅੱਖ ਕੀਤੀ ਜ਼ਖਮੀ – ਅੱਖਾਂ ਦੇ ਡਾਕਟਰਾਂ ਨੇ ਲੋਕਾਂ ਨੂੰ ਕੀਤਾ ਸੁਚੇਤ

ਮੈਲਬਰਨ : ਪੰਜਾਬੀ ਕਲਾਊਡ ਟੀਮ -ਅੱਖਾਂ ਦੇ ਡਾਕਟਰਾਂ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਮੈਗਪਾਈ ਪੰਛੀ ਝਪਟ ਮਾਰ ਕੇ (Magpie Swooping) ਅੱਖਾਂ ਨੂੰ ਜ਼ਖਮੀ ਕਰ ਸਕਦੇ ਹਨ, ਕਿਉਂਕਿ ਇਹਨੀਂ ਦਿਨੀਂ … ਪੂਰੀ ਖ਼ਬਰ

“Hindu hand” in the anti-Modi graffiti

ਆਸਟਰੇਲੀਆ `ਚ ਸਿੱਖਾਂ ਨੂੰ ਬਦਨਾਮ ਕਰਨ ਦੀ ਚਾਲ ਪਈ ਪੁੱਠੀ – ਪੁਲੀਸ ਨੂੰ ਸ਼ੱਕ : (Hindu Temples) ਮੰਦਰ ਦੇ ਪ੍ਰਬੰਧਕਾਂ ਨੇ ਖੁਦ ਕੀਤਾ ਕਾਰਾ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਕੁੱਝ ਮਹੀਨੇ ਵੱਖ-ਵੱਖ ਸ਼ਹਿਰਾਂ `ਚ ਹਿੰਦੂ ਮੰਦਰਾਂ (Hindu Temples)`ਤੇ ਲਿਖੇ ਕੁੱਝ ਨਾਅਰਿਆਂ ਨੂੰ ਫਿ਼ਰਕੂ ਰੰਗਤ ਦੇ ਕੇ ਹਿੰਦੂ-ਸਿੱਖਾਂ `ਚ ਨਫ਼ਰਤ ਫ਼ੈਲਾਉਣ ਦੇ ਯਤਨਾਂ … ਪੂਰੀ ਖ਼ਬਰ

Vote Yes

ਆਸਟਰੇਲੀਆ ਦੇ ਵੱਡੇ-ਛੋਟੇ ਸ਼ਹਿਰਾਂ `ਚ ਪ੍ਰਦਰਸ਼ਨ – ‘ਵੋਟ ਯੈੱਸ’ (Vote Yes) ਲਈ ਘਰਾਂ ਚੋਂ ਨਿਕਲ ਕੇ ਸੜਕਾਂ `ਤੇ ਆਏ ਲੋਕ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ 14 ਨੂੰ ਹੋਣ ਵਾਲੇ ਰੈਫਰੈਂਡਮ ਦੌਰਾਨ ਵੋਟ ‘ਹਾਂ’ (Vote Yes) ਦੇ ਰੂਪ `ਚ ਪਾਉਣ ਲਈ ਦੇਸ਼-ਵਿਦੇਸ਼ `ਚ ਵਸਦੇ ਆਸਟਰੇਲੀਅਨ ਐਤਵਾਰ ਨੂੰ ਸੜਕਾਂ `ਤੇ … ਪੂਰੀ ਖ਼ਬਰ

First Women Governor of Reserve Bank of Australia - 2023

ਮੈਲਬਰਨ ਦੀ ਜੰਮਪਲ ਮਿਸ਼ੈਲ (Michele Bullock)ਨੇ ਰਚੀ ਨਵੀਂ ਹਿਸਟਰੀ – ਰਿਜ਼ਰਵ ਬੈਂਕ ਆਫ ਆਸਟਰੇਲੀਆ ਦੀ ਬਣੀ ਪਹਿਲੀ ਔਰਤ ਗਵਰਨਰ

ਮੈਲਬਰਨ : ਪੰਜਾਬੀ ਕਲਾਊਡ ਟੀਮ -ਮੈਲਬਰਨ ਦੀ ਜੰਮਪਲ ਇਕੌਨੋਮਿਸਟ ਮਿਸ਼ੈਲ ਬੁਲਲੌਕ (Michele Bullock) ਨੇ ਆਸਟਰੇਲੀਆ `ਚ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਉਹ 18 ਸਤੰਬਰ ਨੂੰ ਰਿਜ਼ਰਵ ਬੈਂਕ ਆਫ ਆਸਟਰੇਲੀਆ ਦੀ … ਪੂਰੀ ਖ਼ਬਰ

Temperature started rising in Australia

ਆਸਟਰੇਲੀਆ `ਚ ਰੁੱਤ ਬਦਲਣ ਨਾਲ ਚੜ੍ਹਨ ਲੱਗਾ ਪਾਰਾ (Temperature started rising in Australia)- ਅੱਗ ਬੁਝਾਉਣ ਵਾਲੇ ਸਟਾਫ਼ ਨੇ ਲੋਕਾਂ ਨੂੰ ਕੀਤਾ ਸਾਵਧਾਨ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ `ਚ ਰੁੱਤ ਬਦਲਣ ਨਾਲ ਗਰਮੀ ਵਧਣ ਲੱਗ ਪਈ ਹੈ। (Temperature started rising in Australia) ਜਿਸ ਕਰਕੇ ਅੱਗ ਬੁਝਾਉਣ ਵਾਲਾ ਸਟਾਫ਼ ਲੋਕਾਂ ਨੂੰ ਸਾਵਧਾਨ ਕਰ … ਪੂਰੀ ਖ਼ਬਰ

Referendum 2023

ਵੋਟ ‘ਯੈਸ’ ਦੇ ਹੱਕ `ਚ ਵੱਡਾ ਪ੍ਰਦਰਸ਼ਨ – ਆਸਟਰੇਲੀਆ `ਚ 14 ਅਕਤੂਬਰ ਹੋਵੇਗਾ ਰੈਫਰੈਂਡਮ (Referendum)

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਅਤੇ ਆਸ-ਪਾਸ ਦੇ ਟਾਪੂਆਂ ਨਾਲ ਸਬੰਧਤ ਲੋਕਾਂ ਦੀ ਅਵਾਜ਼ ਨੂੰ ‘ਪਾਰਲੀਮੈਂਟ’ ਦਾ ਹਿੱਸਾ ਬਣਾਉਣ ਲਈ 14 ਅਕਤੂਬਰ ਨੂੰ ਕਰਵਾਏ ਜਾ ਰਹੇ ‘ਰੈਫਰੈਂਡਮ’ (Referendum) ਤੋਂ … ਪੂਰੀ ਖ਼ਬਰ

Public transport will be expensive in New South Wales

ਨਿਊ ਸਾਊਥ ਵੇਲਜ਼ `ਚ ਮਹਿੰਗਾ ਹੋਵੇਗਾ ਪਬਲਿਕ ਟਰਾਂਸਪੋਰਟ (Public Transport will be expensive in New South Wales) – ਸਰਕਾਰ ਵਧਾਏਗੀ ਅਗਲੇ ਮਹੀਨੇ ਕਿਰਾਇਆ

ਮੈਲਬਰਨ : ਪੰਜਾਬੀ ਕਲਾਊਡ ਟੀਮ -ਨਿਊ ਸਾਊਥ ਵੇਲਜ ਸਰਕਾਰ ਅਗਲੇ ਮਹੀਨੇ ਤੋਂ ਪਬਲਿਕ ਟਰਾਂਸਪੋਰਟ ਦਾ ਕਿਰਾਇਆ ਵਧਾ ਦੇਵੇਗੀ। (Public Transport will be expensive in New South Wales from next month) … ਪੂਰੀ ਖ਼ਬਰ

Disability Services Act

ਆਸਟਰੇਲੀਆ `ਚ ਨਵਾਂ ਰੂਪ ਲਵੇਗਾ ‘ਡਿਸਟੇਬਿਲਟੀ ਐਕਟ’ (Disability Services Act) – ਦੇਸ਼ `ਚ 40 ਲੱਖ ਤੋਂ ਵੱਧ ਲੋਕ ਹਨ ‘ਸਪੈਸ਼ਲ ਲੋੜਾਂ ਵਾਲੇ’

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੀ ਫੈ਼ਡਰਲ ਸਰਕਾਰ ‘ਡਿਸਟੇਬਿਲਟੀ ਸਰਵਿਸਜ਼ ਐਕਟ’ (Disability Services Act) ਨੂੰ ਛੇਤੀ ਹੀ ਨਵਾਂ ਰੂਪ ਦੇਵੇਗੀ ਤਾਂ ਜੋ 21ਵੀਂ ਸਦੀ ਦੀਆਂ ਲੋੜਾਂ ਮੁਤਾਬਕ ‘ਸਪੈਸ਼ਲ ਲੋੜਾਂ … ਪੂਰੀ ਖ਼ਬਰ

Australia First Program

ਆਸਟਰੇਲੀਆ-ਫਸਟ ਪ੍ਰੋਗਰਾਮ (Australia First Program) ਵਧਾਏਗਾ ਫਾਰਮਾਸਿਸਟਾਂ ਦੀ ਵੁੱਕਤ – ਜੀਪੀ ਵਾਂਗ ਲਿਖ ਸਕਣਗੇ ਮਰੀਜ਼ਾਂ ਨੂੰ ਦਵਾਈ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ-ਫਸਟ ਪ੍ਰੋਗਰਾਮ (Australia First Program) ਨੇ ਫਾਰਮਾਸਿਸਟਾਂ ਦੀ ਵੁੱਕਤ ਵਧਾ ਦਿੱਤੀ ਹੈ। ਉਹ ਜਨਰਲ ਪ੍ਰੈਕਟੀਸ਼ਨਰ ਡਾਕਟਰਾਂ ਦੇ ਬਰਾਬਰ ਦਵਾਈ ਲਿਖ ਸਕਣਗੇ। ਇਹ ਪ੍ਰੋਗਰਾਮ ਤਾਸਮਨ ਸਟੇਟ … ਪੂਰੀ ਖ਼ਬਰ

New rules will be applicable for Australian cricketers from October 1

ਆਸਟਰੇਲੀਆ ਦੇ ਕ੍ਰਿਕਟਰਾਂ ਲਈ 1 ਅਕਤੂਬਰ ਤੋਂ ਨਵੇਂ ਨਿਯਮ ਲਾਗੂ – New Rules will be Applicable for Australian Cricketers from October 1

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਦੇ ਕ੍ਰਿਕਟਰਾਂ ਨੂੰ ਸਾਲ 2023/24 ਦੌਰਾਨ ਡੋਮੈਸਟਿਕ ਅਤੇ ਅੰਤਰਰਾਸ਼ਟਰੀ ਸੀਜ਼ਨਾਂ ਲਈ ਖੇਡਣ ਵਾਸਤੇ ਨਵੇਂ ਨਿਯਮ ਲਾਗੂ ਹੋਣਗੇ। (New rules will be applicable for Australian … ਪੂਰੀ ਖ਼ਬਰ

Facebook
Youtube
Instagram