Voice to Parliament

ਵਿਕਟੋਰੀਆ ਦੀਆਂ ਹੈੱਲਥ ਸੰਸਥਾਵਾਂ ਹੋਈਆਂ ਇੱਕਜੁੱਟ – ‘ਵੁਆਇਸ ਟੂ ਪਾਰਲੀਮੈਂਟ’ (Voice to Parliament) ਦੇ ਹੱਕ `ਚ ਡਟੀਆਂ

ਮੈਲਬਰਨ : ਪੰਜਾਬੀ ਕਲਾਊਡ ਟੀਮ- ਦੇਸ਼ ਭਰ ਦੀਆਂ ਹੈੱਲਥ ਸੰਸਥਾਵਾਂ ਜਿੱਥੇ ‘ਵੁਆਇਸ ਟੂ ਪਾਰਲੀਮੈਂਟ’ (Voice to Parliament) ਦੇ ਹੱਕ `ਚ ਡਟ ਕੇ ਵੋਟ ਪਾਉਣ ਲਈ ਇੱਕਜੁੱਟ ਹੋ ਰਹੀਆਂ ਹਨ, ਉੱਥੇ … ਪੂਰੀ ਖ਼ਬਰ

National Skills Passport

ਆਸਟ੍ਰੇਲੀਆ `ਚ ‘ਨੈਸ਼ਨਲ ਸਕਿਲਜ਼ ਪਾਸਪੋਰਟ’ (National Skills Passport) ਬਣਾਉਣ ਦੀ ਤਿਆਰੀ – ਮੈਡੀਕੇਅਰ ਐਪ ਵਾਂਗ ਰੱਖਿਆ ਜਾਵੇਗਾ ਵਰਕਰਾਂ ਦਾ ਡਾਟਾ

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟ੍ਰੇਲੀਆ ਵਿੱਚ ਫ਼ੈਡਰਲ ਸਰਕਾਰ ‘ਨੈਸ਼ਨਲ ਸਕਿਲਜ਼ ਪਾਸਪੋਰਟ’ (National Skills Passport) ਪ੍ਰਾਜੈਕਟ ਦੀ ਘੁੰਡ-ਚੁਕਾਈ ਕਰਨ ਦੀ ਤਿਆਰੀ ਕਰ ਰਹੀ ਹੈ। ਮੈਡੀਕੇਅਰ ਐਪ ਵਾਂਗ ਵਰਕਰਾਂ ਦੀ ਐਜ਼ੂਕੇਸ਼ਨ, … ਪੂਰੀ ਖ਼ਬਰ

Levi on airbnb in Australia

ਵਿਕਟੋਰੀਆ ਬਣੀ ਆਸਟ੍ਰੇਲੀਆ ਦੀ ਪਹਿਲੀ ਸਟੇਟ – ਏਅਰਬੀਐਨਬੀ `ਤੇ ਲੱਗੇਗੀ ਸਾਢੇ 7 ਪਰਸੈਂਟ ਲੈਵੀ (Levi on Airbnb in Australia)

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟ੍ਰੇਲੀਆ ਦੀ ਵਿਕਟੋਰੀਆ ਸਟੇਟ ਪਹਿਲੀ ਅਜਿਹੀ ਸਟੇਟ ਬਣ ਗਈ ਹੈ, ਜਿਸਨੇ ਨਵੀਂ ਹਾਊਸਿੰਗ ਪਾਲਿਸੀ ਤਹਿਤ ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਸ਼ੌਰਟ ਟਰਮ ਰੈਂਟਲ ਪ੍ਰਾਪਟਰੀਜ਼ ਨਾਲ … ਪੂਰੀ ਖ਼ਬਰ

The need for national air fire-fighting in Australia

ਆਸਟਰੇਲੀਆ `ਚ ਨੈਸ਼ਨਲ ਏਅਰ ਫਾਇਰ-ਫਾਈਟਿੰਗ ਦੀ ਲੋੜ (The need for national air fire-fighting in Australia) – ਐਮਰਜੈਂਸੀ ਸੇਵਾਵਾਂ ਨੇ ਬੁਸ਼-ਫਾਇਰ ਤੋਂ ਪਹਿਲਾਂ ਕੀਤਾ ਸਾਵਧਾਨ

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ ਵਿੱਚ ਹਰ ਸਾਲ ਬੁਸ਼-ਫਾਇਰ ਦੇ ਭਿਆਨਕ ਸੀਜ਼ਨ ਤੋਂ ਪਹਿਲਾਂ ਐਮਰਜੈਂਸੀ ਸੇਵਾਵਾਂ ਵਿਭਾਗ ਨੇ ਸਾਵਧਾਨ ਕੀਤਾ ਹੈ ਕਿ ਅੱਗ `ਤੇ ਕਾਬੂ ਪਾਉਣ ਲਈ ਫਾਇਰ-ਫਾਈਟਿੰਗ ਸੇਵਾਵਾਂ … ਪੂਰੀ ਖ਼ਬਰ

Doctor Recommendation no longer Required for Abortion

ਅਬੌਰਸ਼ਨ ਵਾਸਤੇ ਹੁਣ ਨਹੀਂ ਰਹੀ ਡਾਕਟਰੀ ਸਿਫ਼ਾਰਸ਼ ਦੀ ਲੋੜ (Doctor Recommendation no longer Required for Abortion) – ਵੈਸਟਰਨ ਆਸਟ੍ਰੇਲੀਆ `ਚ 25 ਸਾਲ ਪੁਰਾਣੇ ਐਕਟ `ਚ ਸੋਧ

ਮੈਲਬਰਨ : ਪੰਜਾਬੀ ਕਲਾਊਡ ਟੀਮ- ਵੈਸਟਰਨ ਆਸਟ੍ਰੇਲੀਆ ਸਰਕਾਰ ਨੇ ਇੱਕ ਮਹੱਤਵਪੂਰਨ ਫ਼ੈਸਲਾ ਲੈਂਦਿਆਂ 25 ਸਾਲ ਪੁਰਾਣੇ ਅਬੌਸ਼ਨ ਐਕਟ `ਚ ਬੁੱਧਵਾਰ ਨੂੰ ਸੋਧ ਕਰ ਦਿੱਤੀ। ਇਸ ਸੋਧ ਤੋਂ ਪਹਿਲਾਂ ਸਟੇਟ ਪਾਰਲੀਮੈਂਟ … ਪੂਰੀ ਖ਼ਬਰ

Skilled Worker Fast Track Visa Australia

ਆਸਟਰੇਲੀਆ `ਚ ਫ਼ੈਡਰਲ ਸਰਕਾਰ ਦੀ ਨਵੀਂ ਯੋਜਨਾ ! – ਸਕਿਲਡ ਵਰਕਰ ਫਾਸਟ-ਟਰੈਕ ਵੀਜ਼ਾ (Skilled Worker Fast Track Visa Australia) ਲੈ ਕੇ ਚੜ੍ਹਨਗੇ ਜਹਾਜ਼

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ ਦੀ ਫ਼ੈਡਰਲ ਸਰਕਾਰ ਦੁਨੀਆ ਭਰ ਦੇ ਸਕਿਲਡ ਵਰਕਰਾਂ ਨੂੰ ਵੱਡੀ ਖੁਸ਼ਖਬ਼ਰੀ ਦੇਣ ਲਈ ਯੋਜਨਾ ਬਣਾ ਰਹੀ ਹੈ।-Skilled Worker Fast Track Visa Australia.  ਜਿਸਦੇ ਤਹਿਤ … ਪੂਰੀ ਖ਼ਬਰ

Qatar Airways..

10 ਪਰਸੈਂਟ ਸਸਤੀਆਂ ਹੋ ਸਕਦੀਆਂ ਨੇ ਹਵਾਈ ਟਿਕਟਾਂ ! – ਜੇ ਆਸਟਰੇਲੀਆ `ਚ ਮਿਲੇ ਕਤਰ ਏਅਰਵੇਜ਼ (Qatar Airways) ਨੂੰ ਆਗਿਆ

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ `ਚ ਕੁਆਂਟਸ ਨੂੰ ਕਥਿਤ ਤੌਰ `ਤੇ ਫਾਇਦਾ ਪਹੁੰਚਾਉਣ ਲਈ ਹੋਏ ਸਕੈਮ ਦੀ ਸੁਣਵਾਈ ਦੌਰਾਨ ਖੁਲਾਸਾ ਹੋਇਆ ਹੈ ਕਿ ਜੇਕਰ ਕਤਰ ਏਅਰਵੇਜ਼ (Qatar Airways) ਨੂੰ … ਪੂਰੀ ਖ਼ਬਰ

Department of Home Affairs - Refugee Visa Applications

ਆਸਟਰੇਲੀਆ `ਚ ਇੱਕ ਕਮਿਊਨਿਟੀ ਦੀਆਂ 50 ਹਜ਼ਾਰ ਤੋਂ ਵੱਧ ਵੀਜ਼ਾ ਅਰਜ਼ੀਆਂ ਰੱਦ – Department of Home Affairs

ਮੈਲਬਰਨ : ਪੰਜਾਬੀ ਕਲਾਊਡ ਟੀਮ- ਆਸਟਰੇਲੀਆ ਦੇ ਡਿਪਾਰਟਮੈਂਟ ਆਫ ਹੋਮ ਅਫੇਅਰਜ਼ (Department of Home Affairs) ਨੇ ਅਫ਼ਗਾਨਿਸਤਾਨ ਨਾਲ ਸਬੰਧਤ 50 ਹਜ਼ਾਰ ਤੋਂ ਵੱਧ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਹਨ। ਸਾਲ 2021 … ਪੂਰੀ ਖ਼ਬਰ

Hardeep Singh Nijjar

ਆਸਟਰੇਲੀਆ ਤੱਕ ਪਹੁੰਚਿਆ ਕੈਨੇਡਾ ਦੇ ‘ਨਿੱਝਰ’ (Hardeep Singh Nijjar) ਕਤਲ ਦਾ ਸੇਕ – ਵਿਦੇਸ਼ ਮੰਤਰੀ ਪੈਨੀ ਵੌਂਗ ਚਿੰਤਤ, ਭਾਰਤੀ ਹਾਈ ਕਮਿਸ਼ਨ ਚੁੱਪ

ਮੈਲਬਰਨ : ਪੰਜਾਬੀ ਕਲਾਊਡ ਟੀਮ -ਕੈਨੇਡੀਅਨ ਸਿਟੀਜ਼ਨ ਅਤੇ ਸਿੱਖ ਐਕਟੀਵਿਸਟ ਹਰਦੀਪ ਸਿੰਘ ਨਿੱਝਰ (Hardeep Singh Nijjar) ਦੇ ਕਤਲ ਦਾ ਸੇਕ ਆਸਟਰੇਲੀਆ ਤੱਕ ਪਹੁੰਚ ਗਿਆ ਹੈ। ਇਸ ਕਤਲ ਪਿੱਛੇ ਭਾਰਤੀ ਡਿਪਲੋਮੈਟ … ਪੂਰੀ ਖ਼ਬਰ

Simranjit Singh

ਪੰਜਾਬੀਆਂ ਦੀ ਨਵੀਂ ਪੀੜ੍ਹੀ ਮਾਪਿਆਂ ਨੂੰ ਕਰ ਰਹੀ ਹੈ ਜਾਗਰੂਕ – ਆਸਟਰੇਲੀਆ `ਚ 14 ਅਕਤੂਬਰ ਨੂੰ ਹੋਵੇਗਾ ਰੈਫਰੈਂਡਮ (Referendum will be on Oct. 14 in Australia)

ਮੈਲਬਰਨ : ਪੰਜਾਬੀ ਕਲਾਊਡ ਟੀਮ -ਆਸਟਰੇਲੀਆ ਵਿੱਚ ਮੂਲ ਵਾਸੀਆਂ ਦੀ ਪਾਰਲੀਮੈਂਟ ਵਿੱਚ ਅਵਾਜ਼ ਨੂੰ ਪ੍ਰਪੱਕ ਕਰਨ ਲਈ 14 ਅਕਤੂਬਰ ਨੂੰ ਕਰਵਾਏ ਜਾ ਰਹੇ ਰੈਫਰੈਂਡਮ ਲਈ ਪੰਜਾਬੀਆਂ ਦੀ ਨਵੀਂ ਪੀੜ੍ਹੀ ਆਪਣੇ … ਪੂਰੀ ਖ਼ਬਰ

Facebook
Youtube
Instagram