ਗਾਜ਼ਾ

ਗਾਜ਼ਾ ’ਚ ਜੰਗਬੰਦੀ ਲਾਗੂ, ਬੰਧਕਾਂ ਦੀ ਰਿਹਾਈ ਸ਼ੁਰੂ

ਮੈਲਬਰਨ : ਇਜ਼ਰਾਈਲ ਅਤੇ ਹਮਾਸ ਵਿਚਕਾਰ ਹੋਏ ਸਮਝੌਤੇ ਮਗਰੋਂ ਗਾਜ਼ਾ ਪੱਟੀ ’ਚ ਅੱਜ ਤੋਂ ਜੰਗਬੰਦੀ ਲਾਗੂ ਹੋ ਗਈ। ਸਮਝੌਤੇ ਤਹਿਤ ਹਮਾਸ ਨੇ ਪਿਛਲੇ 470 ਦਿਨਾਂ ਤੋਂ ਬੰਧਕ ਤਿੰਨ ਮਹਿਲਾਵਾਂ ਰੋਮੀ … ਪੂਰੀ ਖ਼ਬਰ

ਪਾਕਿਸਤਾਨੀ

‘‘ਪੈਰਿਸ ਜ਼ਰੂਰ ਹਾਈ ਅਲਰਟ ’ਤੇ…’’, ਪਾਕਿਸਤਾਨੀ ਏਅਰਲਾਈਨਜ਼ ਦਾ ਇਸ਼ਤਿਹਾਰ ਬਣਿਆ ਵਿਵਾਦ ਦਾ ਵਿਸ਼ਾ, PM ਸ਼ਾਹਬਾਜ਼ ਸ਼ਰੀਫ਼ ਨੇ ਦਿਤੇ ਜਾਂਚ ਦੇ ਹੁਕਮ

ਮੈਲਬਰਨ : ਪਾਕਿਸਤਾਨੀ ਇੰਟਰਨੈਸ਼ਨਲ ਏਅਰਲਾਈਨਜ਼ ਵੱਲੋਂ ਦਿੱਤਾ ਇੱਕ ਇਸ਼ਤਿਹਾਰ ਵਿਵਾਦ ਦਾ ਵਿਸ਼ਾ ਬਣ ਗਿਆ ਹੈ, ਜਿਸ ’ਚ ਉਸ ਦਾ ਇੱਕ ਹਵਾਈ ਜਹਾਜ਼ ਪੈਰਿਸ ਦੇ ਆਈਫ਼ਲ ਟਾਵਰ ਵਲ ਟੱਕਰ ਮਾਰਨ ਲਈ … ਪੂਰੀ ਖ਼ਬਰ

ਸੈਫ਼ ਅਲੀ ਖ਼ਾਨ

ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਚੋਰ ਦੇ ਹਮਲੇ ’ਚ ਬੁਰੀ ਤਰ੍ਹਾਂ ਜ਼ਖ਼ਮੀ

ਮੈਲਬਰਨ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੈਫ ਅਲੀ ਖਾਨ ’ਤੇ ਉਨ੍ਹਾਂ ਦੇ ਮੁੰਬਈ ਸਥਿਤ ਘਰ ’ਚ ਇਕ ਚੋਰ ਨੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਹ ਹਮਲਾ ਵੀਰਵਾਰ ਤੜਕੇ … ਪੂਰੀ ਖ਼ਬਰ

ਧਰਤੀ

ਧਰਤੀ ’ਤੇ ਹੁਣ ਤਕ ਸਭ ਤੋਂ ਗਰਮ ਸਾਲ ਰਿਕਾਰਡ ਕੀਤਾ ਗਿਆ 2024, ਜੇਕਰ ਗਰਮੀ ਵਧੀ ਤਾਂ…

ਮੈਲਬਰਨ : ਧਰਤੀ ਨੇ 2024 ਵਿੱਚ ਆਪਣਾ ਸਭ ਤੋਂ ਗਰਮ ਸਾਲ ਦਰਜ ਕੀਤਾ, ਜੋ ਪੈਰਿਸ ਜਲਵਾਯੂ ਸਮਝੌਤੇ ਹੇਠ ਨਿਰਧਾਰਤ 1.5 ਡਿਗਰੀ ਸੈਲਸੀਅਸ ਤਾਪਮਾਨ ਦੀ ਹੱਦ ਨੂੰ ਪਾਰ ਕਰ ਗਿਆ। ਇਹ … ਪੂਰੀ ਖ਼ਬਰ

Los Angeles

Los Angeles ’ਚ ਲੱਗੀ ਅੱਗ ਕਾਰਨ ਨੁਕਸਾਨ 135 ਬਿਲੀਅਨ ਅਮਰੀਕਾ ਡਾਲਰ ਤਕ ਪੁੱਜਾ, ਮੌਤਾਂ ਦੀ ਗਿਣਤੀ ਵਧ ਕੇ 7 ਹੋਈ

ਮੈਲਬਰਨ : ਅਮਰੀਕੀ ਸਟੇਟ ਕੈਲੇਫ਼ੋਰਨੀਆ ਦੇ ਸ਼ਹਿਰ Los Angeles ’ਚ ਲੱਗੀ ਭਿਆਨਕ ਅੱਗ ਕਾਰਨ ਹੁਣ ਤਕ 7 ਲੋਕਾਂ ਦੀ ਮੌਤ ਹੋ ਗਈ ਹੈ, ਹਜ਼ਾਰਾਂ ਘਰ ਤਬਾਹ ਹੋ ਗਏ ਹਨ ਅਤੇ … ਪੂਰੀ ਖ਼ਬਰ

ਕੌਫ਼ੀ

ਕੌਫ਼ੀ ਪੀਣ ਦਾ ਬਿਹਤਰੀਨ ਸਮਾਂ ਕਿਹੜਾ? ਅਮਰੀਕੀ ਖੋਜ ’ਚ ਸਾਹਮਣੇ ਆਈ ਇਹ ਗੱਲ

ਮੈਲਬਰਨ : ਯੂਰਪੀਅਨ ਹਾਰਟ ਜਰਨਲ ਵਿਚ ਪ੍ਰਕਾਸ਼ਿਤ ਇਕ ਅਮਰੀਕੀ ਅਧਿਐਨ ਵਿਚ ਪਾਇਆ ਗਿਆ ਹੈ ਕਿ ਸਵੇਰੇ ਕੌਫੀ ਪੀਣ ਨਾਲ ਦਿਲ ਦੀ ਸਿਹਤ ਵਿਚ ਸੁਧਾਰ ਹੋ ਸਕਦਾ ਹੈ। 40,000 ਤੋਂ ਵੱਧ … ਪੂਰੀ ਖ਼ਬਰ

ਹਾਲੀਵੁੱਡ

ਹਾਲੀਵੁੱਡ ’ਚ ਲੱਗੀ ਭਿਆਨਕ ਅੱਗ, 5 ਦੀ ਮੌਤ, ਕਈ ਅਦਾਕਾਰ ਘਰ ਛੱਡ ਕੇ ਜਾਣ ਲਈ ਹੋਏ ਮਜਬੂਰ, ਫ਼ਿਲਮਾਂ-ਸੀਰੀਜ਼ ਬਣਾਉਣ ਦਾ ਕੰਮ ਠੱਪ ਪਿਆ

ਮੈਲਬਰਨ : ਅਮਰੀਕੀ ਸਟੇਟ ਕੈਲੇਫ਼ੋਰਨੀਆ ਦੇ ਸ਼ਹਿਰ ਲਾਸ ਏਂਜਲਸ ਦੇ ਜੰਗਲਾਂ ’ਚ ਲੱਗੀ ਭਿਆਨਕ ਅੱਗ ਨੇ ਭਾਰੀ ਤਬਾਹੀ ਮਚਾਈ ਹੈ। ਸ਼ਹਿਰ ਦੀ ਹਵਾ ਨੂੰ ਧੂੰਏਂ ਅਤੇ ਸੁਆਹ ਦੇ ਸੰਘਣੇ ਬੱਦਲ … ਪੂਰੀ ਖ਼ਬਰ

ਪੰਜਾਬੀ

ਫ਼ਿਜੀ ’ਚ ਪੰਜਾਬੀ ਮੂਲ ਦੇ ਰੈਸਟੋਰੈਂਟ ਮਾਲਕ ਨੂੰ ਵੱਡਾ ਝਟਕਾ, ਚੋਰਾਂ ਨੇ ਲੁੱਟੇ ਹਜ਼ਾਰਾਂ ਡਾਲਰ

ਮੈਲਬਰਨ : ਫਿਜੀ ਦੇ Suva ’ਚ ਸਥਿਤ ਪ੍ਰਸਿੱਧ ਪੰਜਾਬੀ ਰੈਸਟੋਰੈਂਟ ਮਾਇਆ ਢਾਬਾ ’ਚ ਚੋਰਾਂ ਨੇ 10,000 ਤੋਂ 15,000 ਡਾਲਰ ਦੀ ਨਕਦੀ ਅਤੇ 2,500 ਡਾਲਰ ਦੀ ਸ਼ਰਾਬ ਚੋਰੀ ਕਰ ਲਈ। ਦੁਕਾਨ … ਪੂਰੀ ਖ਼ਬਰ

Tinotenda Pudu

ਸ਼ੇਰਾਂ ਦੀ ਆਬਾਦੀ ਵਾਲੇ Matusadona National Park ’ਚ ਗੁਆਚੇ 7 ਸਾਲ ਦੇ Tinotenda Pudu ਨੂੰ ਪੰਜ ਦਿਨਾਂ ਬਾਅਦ ਸਹੀ ਸਲਾਮਤ ਬਚਾਇਆ ਗਿਆ

ਮੈਲਬਰਨ : ਜ਼ਿੰਬਾਬਵੇ ਦਾ ਇੱਕ 7 ਸਾਲ ਦਾ ਬੱਚਾ Tinotenda Pudu ਨੂੰ ਸ਼ੇਰਾਂ ਦੀ ਆਬਾਦੀ ਵਾਲੇ Matusadona National Park ’ਚ ਪੰਜ ਦਿਨ ਰਹਿਣ ਤੋਂ ਬਾਅਦ ਸਹੀ ਸਲਾਮਤ ਘਰ ਪਰਤ ਆਇਆ … ਪੂਰੀ ਖ਼ਬਰ

New Orleans

ਅਮਰੀਕੀ ਸ਼ਹਿਰ New Orleans ’ਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ’ਤੇ ਅਤਿਵਾਦੀ ਹਮਲਾ, 15 ਜਣਿਆਂ ਦੀ ਮੌਤ, 35 ਤੋਂ ਵੱਧ ਜ਼ਖ਼ਮੀ

ਮੈਲਬਰਨ : ਅਮਰੀਕਾ ਦੇ ਸਟੇਟ ਲੂਸੀਆਨਾ ਦੇ ਸ਼ਹਿਰ New Orleans ’ਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ’ਤੇ ਸਾਲ ਦੇ ਪਹਿਲੇ ਦਿਨ ਹੀ ਤੜਕਸਾਰ ਇੱਕ 42 ਸਾਲ ਦੇ ਵਿਅਕਤੀ … ਪੂਰੀ ਖ਼ਬਰ

Facebook
Youtube
Instagram