ਸਿੱਖਾਂ

ਭਾਰਤ ਤੋਂ ਇਲਾਵਾ ਦੁਨੀਆ ਭਰ ਦੇ ਸਿੱਖਾਂ ਲਈ ਖ਼ੁਸ਼ਖਬਰੀ! ਪਾਕਿਸਤਾਨ ਸਥਿਤ ਗੁਰਦਵਾਰਿਆਂ ਦੇ ਦਰਸ਼ਨਾਂ ਲਈ ਮਿਲੇਗਾ ਵੀਜ਼ਾ-ਆਨ-ਅਰਾਇਵਲ, ਵੀਜ਼ਾ ਫ਼ੀਸ ਤੋਂ ਵੀ ਛੋਟ ਦਾ ਐਲਾਨ

ਮੈਲਬਰਨ : ਆਰਥਿਕ ਤੌਰ ‘ਤੇ ਸੰਕਟ ‘ਚ ਘਿਰੀ ਪਾਕਿਸਤਾਨ ਸਰਕਾਰ ਨੇ ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਪਾਸਪੋਰਟ ਰੱਖਣ ਵਾਲੇ ਸਿੱਖਾਂ ਲਈ ਵੀਜ਼ਾ-ਆਨ-ਅਰਾਇਵਲ ਵਿਸ਼ੇਸ਼ … ਪੂਰੀ ਖ਼ਬਰ

Olympic Games

ਸ਼ਾਨਦਾਰ ਸਮਾਰੋਹ ਨਾਲ Olympic Games ਦਾ ਰੰਗਾਰੰਗ ਆਗਾਜ਼

ਮੈਲਬਰਨ : ਖੇਡਾਂ ਅਤੇ ਕਲਾ ਦਾ ਮਿਸ਼ਰਣ, ਨਵੇਂ ਦਿੱਖ ਵਾਲੇ ਸ਼ਾਨਦਾਰ ਸਮਾਰੋਹ ਨਾਲ 2024 ਦੀਆਂ ਓਲੰਪਿਕ ਖੇਡਾਂ ਦਾ ਆਗਾਜ਼ ਹੋ ਗਿਆ ਹੈ। ਇਸ ਸਮਾਰੋਹ ’ਚ ਐਥਲੀਟ ਅਤੇ ਦਰਸ਼ਕ ਸਟੇਡੀਅਮ ਤੋਂ … ਪੂਰੀ ਖ਼ਬਰ

ਕੈਂਸਰ

ਇਹ ਖੁਰਾਕ ਬਣ ਰਹੀ ਨੌਜੁਆਨਾਂ ’ਚ ਕੈਂਸਰ ਦਾ ਕਾਰਨ, ਜਾਣੋ ਕੀ ਕਹਿੰਦੈ ਨਵਾਂ ਅਧਿਐਨ

ਮੈਲਬਰਨ : ਨੌਜਵਾਨਾਂ ਵਿੱਚ ਕੋਲਨ ਕੈਂਸਰ ਦੇ ਕਾਰਨਾਂ ਨੂੰ ਸਮਝਣ ਵਿੱਚ ਖੋਜਕਰਤਾਵਾਂ ਨੇ ਨਵੀਂ ਜਾਣਕਾਰੀ ਪ੍ਰਾਪਤ ਕੀਤੀ ਹੈ। ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜ਼ਿਆਦਾ ਮਿੱਠੇ ਅਤੇ ਫਾਈਬਰ ਵਿੱਚ … ਪੂਰੀ ਖ਼ਬਰ

Joe Biden

Joe Biden ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਦੌੜ ਤੋਂ ਬਾਹਰ ਹੋਏ

ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਮਿਲ ਸਕਦੀ ਡੋਨਾਲਡ ਟਰੰਪ ਵਿਰੁਧ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਮੈਲਬਰਨ : ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ Joe Biden ਨੇ ਇਹ ਕਹਿੰਦੇ ਹੋਏ … ਪੂਰੀ ਖ਼ਬਰ

ਪੰਜਾਬ

ਆਸਟ੍ਰੇਲੀਆ ਤੋਂ ਪੰਜਾਬ ਪਰਤ ਕੇ ਨੌਜੁਆਨ ਨੇ ਕੀਤੀ ਖ਼ੁਦਕੁਸ਼ੀ, ਸਹੁਰੇ ਪਰਿਵਾਰ ’ਤੇ ਲਾਏ ਸਨ ਦੋਸ਼

ਮੈਲਬਰਨ : ਪੰਜਾਬ ਦੇ ਬਟਾਲਾ ‘ਚ ਇਕ ਵਿਅਕਤੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਗੁਰਪ੍ਰੀਤ ਸਿੰਘ (34) ਪਿਛਲੇ 7 ਸਾਲਾਂ ਤੋਂ ਆਸਟ੍ਰੇਲੀਆ ‘ਚ ਰਹਿੰਦਾ ਸੀ। ਉਹ ਕੁਝ ਦਿਨ ਪਹਿਲਾਂ ਹੀ ਆਸਟ੍ਰੇਲੀਆ … ਪੂਰੀ ਖ਼ਬਰ

ਰਾਸ਼ਟਰਪਤੀ

ਅਮਰੀਕੀ ਰਾਸ਼ਟਰਪਤੀ ਦੀਆਂ ਮੁਸ਼ਕਲਾਂ ਵਧੀਆਂ, ਕੋਵਿਡ-19 ਹੋਣ ਤੋਂ ਬਾਅਦ ਗਏ ਏਕਾਂਤਵਾਸ ’ਚ

ਮੈਲਬਰਨ : ਅਮਰੀਕੀ ਰਾਸ਼ਟਰਪਤੀ ਲਈ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਅਜੇ Joe Biden’ਤੇ ਰਾਸ਼ਟਰਪਤੀ ਚੋਣਾਂ ਦੀ ਦੌੜ ਤੋਂ ਬਾਹਰ ਹੋਣ ਦਾ ਦਬਾਅ ਵਧ ਹੀ ਰਿਹਾ ਸੀ ਕਿ … ਪੂਰੀ ਖ਼ਬਰ

ਮਲੇਰੀਆ

ਸਾਲਾਂ ਦੀ ਮਿਹਨਤ ਤੋਂ ਬਾਅਦ ਮਲੇਰੀਆ ਦੀ ਵੈਕਸੀਨ ਤਿਆਰ ਕਰਨ ’ਚ ਮਿਲੀ ਕਾਮਯਾਬੀ, ਜਾਣੋ ਕਦੋਂ ਤਕ ਖ਼ਤਮ ਹੋ ਜਾਵੇਗੀ ਦੁਨੀਆਂ ’ਚੋਂ ਮਲੇਰੀਆ ਦੀ ਬਿਮਾਰੀ

ਮੈਲਬਰਨ : ਮਲੇਰੀਆ ਨਾਲ ਦੁਨੀਆ ’ਚ ਹਰ ਸਾਲ ਲਗਭਗ 600,000 ਲੋਕਾਂ ਦੀ ਮੌਤ ਹੋ ਜਾਂਦੀ ਹੈ ਜਿਸ ’ਚ ਵੱਡੀ ਗਿਣਤੀ ਬੱਚਿਆਂ ਦੀ ਹੁੰਦੀ ਹੈ। ਪਰ ਵਿਸ਼ਵ ਸਿਹਤ ਸੰਗਠਨ (WHO) ਵੱਲੋਂ … ਪੂਰੀ ਖ਼ਬਰ

ਗੁਰਦੁਆਰੇ

ਗੁਰਦੁਆਰੇ ’ਚ ਨੌਜਵਾਨ ਨੇ ਦੋ ਔਰਤਾਂ ਨੂੰ ਕੀਤਾ ਲਹੂ-ਲੂਹਾਨ

ਮੈਲਬਰਨ : ਇੰਗਲੈਂਡ ਦੀ ਕਾਊਂਟੀ Kent ਦੇ Gravesend ’ਚ ਇੱਕ ਗੁਰਦਵਾਰੇ ਅੰਦਰ ਦੋ ਔਰਤਾਂ ’ਤੇ ਕਿਰਪਾਨ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰੂ ਨਾਨਕ ਦਰਬਾਰ ਗੁਰਦੁਆਰੇ ‘ਤੇ ਹੋਏ … ਪੂਰੀ ਖ਼ਬਰ

ਅਨੰਦ ਕਾਰਜ

ਫ਼ਿਲਮਾਂ ਅਤੇ ਟੀ.ਵੀ. ਸ਼ੋਅ ’ਚ ਅਨੰਦ ਕਾਰਜ ਦੀ ਸ਼ੂਟਿੰਗ ’ਤੇ ਪਾਬੰਦੀ ਲਾਉਣ ਦੀ ਤਿਆਰੀ

ਮੈਲਬਰਨ : ਸ੍ਰੀ ਅਕਾਲ ਤਖ਼ਤ ਸਾਹਿਬ ਨੇ ਫਿਲਮਾਂ ਅਤੇ ਟੀ.ਵੀ. ਸ਼ੋਅ ਲਈ ਸਿੱਖ ਵਿਆਹ ਦੇ ਦ੍ਰਿਸ਼ਾਂ, ਯਾਨੀਕਿ ਅਨੰਦ ਕਾਰਜ, ਦੀ ਸ਼ੂਟਿੰਗ ‘ਤੇ ਰਸਮੀ ਪਾਬੰਦੀ ਲਗਾਉਣ ਦੀ ਤਿਆਰੀ ਕਰ ਲਈ ਹੈ। … ਪੂਰੀ ਖ਼ਬਰ

ਫ਼ਰਾਂਸ

ਫ਼ਰਾਂਸ ਚੋਣਾਂ ’ਚ ਕਿਸੇ ਪਾਰਟੀ ਨੂੰ ਨਹੀਂ ਮਿਲ ਸਕਿਆ ਬਹੁਮਤ, ਖੱਬੇ ਪੱਖੀ ਗੱਠਜੋੜ ਰਿਹਾ ਪਹਿਲੇ ਨੰਬਰ ’ਤੇ, ਨਤੀਜਿਆਂ ਮਗਰੋਂ ਸ਼ੁਰੂ ਹੋਈ ਸਾੜਫੂਕ

ਮੈਲਬਰਨ : ਪੈਰਿਸ ਵਿਚ ਫਰਾਂਸ ਦੇ ਖੱਬੇਪੱਖੀਆਂ ਦੀ ਕੱਟੜ-ਸੱਜੇ ਪੱਖ ‘ਤੇ ਅਣਕਿਆਸੀ ਜਿੱਤ ਤੋਂ ਬਾਅਦ ਦੰਗੇ ਭੜਕ ਗਏ ਹਨ। ਸੜਕਾਂ ‘ਤੇ ਕਈ ਲੋਕਾਂ ਨੇ ਅੱਗ ਲਗਾ ਦਿੱਤੀ, ਕਈ ਥਾਵਾਂ ’ਤੇ … ਪੂਰੀ ਖ਼ਬਰ

Facebook
Youtube
Instagram