Optus

ਇੰਟਰਨੈੱਟ ਬਲੈਕਆਊਟ ਤੋਂ ਚਾਰ ਮਹੀਨੇ ਬਾਅਦ, Optus ਦੇ ਇੱਕ ਹੋਰ ਪ੍ਰਮੁੱਖ ਅਧਿਕਾਰੀ ਨੇ ਅਸਤੀਫ਼ਾ ਦਿੱਤਾ

ਮੈਲਬਰਨ: ਆਸਟ੍ਰੇਲੀਆ ’ਚ ਵਿਆਪਕ ਪੱਧਰ ’ਤੇ ਇੰਟਰਨੈੱਟ ਬੰਦ ਹੋਣ ਤੋਂ ਚਾਰ ਮਹੀਨੇ ਬਾਅਦ ਪ੍ਰਮੁੱਖ ਟੈਲੀਕਾਮ ਕੰਪਨੀ Optus ਦੇ ਮੈਨੇਜਿੰਗ ਡਾਇਰੈਕਟਰ ਲੰਬੋ ਕਨਾਗਰਤਨਮ ਨੇ ਅਸਤੀਫਾ ਦੇ ਦਿੱਤਾ ਹੈ। 8 ਨਵੰਬਰ 2023 … ਪੂਰੀ ਖ਼ਬਰ

Optus

Optus ਦੀ CEO ਨੇ ਅਸਤੀਫ਼ਾ ਦਿੱਤਾ, ਦੇਸ਼ ਪੱਧਰੀ ਆਊਟੇਜ ਤੋਂ ਬਾਅਦ ਪ੍ਰਮੁੱਖ ਸੰਚਾਰ ਕੰਪਨੀ ’ਚ ਹੋਈਆਂ ਇਹ ਤਬਦੀਲੀਆਂ

ਮੈਲਬਰਨ: Optus ਦੇ CEO ਕੇਲੀ ਬੇਅਰ ਰੋਸਮਾਰਿਨ ਨੇ ਅਸਤੀਫਾ ਦੇ ਦਿੱਤਾ ਹੈ। ਇਹ ਫੈਸਲਾ ਦੇਸ਼ ਵਿਆਪੀ ਆਊਟੇਜ ਤੋਂ ਬਾਅਦ ਆਇਆ ਹੈ ਜਿਸ ਕਾਰਨ ਗਾਹਕਾਂ ਅਤੇ ਕਾਰੋਬਾਰਾਂ ਨੂੰ 14 ਘੰਟਿਆਂ ਤੱਕ … ਪੂਰੀ ਖ਼ਬਰ

Optus

Optus ਨੇ ਵਿਸ਼ਾਲ ਨੈੱਟਵਰਕ ਆਊਟੇਜ ਦੇ ਕਾਰਨਾਂ ਦਾ ਖੁਲਾਸਾ ਕੀਤਾ, ਪਰ ਮਾਹਰਾਂ ਨੂੰ ਨਹੀਂ ਮਿਲਿਆ ਸਵਾਲਾਂ ਦਾ ਜਵਾਬ

ਮੈਲਬਰਨ: ਪ੍ਰਮੁੱਖ ਦੂਰਸੰਚਾਰ ਕੰਪਨੀ Optus ਨੇ ਪਿਛਲੇ ਹਫ਼ਤੇ ਦੇ ਵਿਆਪਕ ਨੈਟਵਰਕ ਆਊਟੇਜ ਲਈ ਇੱਕ ਨਿਯਮਤ ਸੌਫਟਵੇਅਰ ਅਪਡੇਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜੋ ਗਲਤ ਹੋ ਗਿਆ ਸੀ। ਰਾਊਟਰ ਮੇਨਟੇਨੈਂਸ ਤੋਂ ਬਾਅਦ … ਪੂਰੀ ਖ਼ਬਰ

OPTUS ਆਊਟੇਜ ਕਾਰਨ ਪੂਰੇ ਆਸਟ੍ਰੇਲੀਆ ’ਚ ਲੱਖਾਂ ਗਾਹਕ, ਕਾਰੋਬਾਰ, ਐਮਰਜੈਂਸੀ ਸੇਵਾਵਾਂ ਪ੍ਰਭਾਵਤ

ਮੈਲਬਰਨ: ਆਸਟ੍ਰੇਲੀਆਈ ਦੂਰਸੰਚਾਰ ਕੰਪਨੀ Optus ਦੀਆਂ ਸੇਵਾਵਾਂ ’ਚ ਬੁੱਧਵਾਰ ਸਵੇਰੇ 4 ਵਜੇ ਦੇ ਆਸ-ਪਾਸ ਦੇਸ਼ ਪੱਧਰੀ ਆਉਟੇਜ ਵੇਖਣ ਨੂੰ ਮਿਲੀ ਜਿਸ ਨੇ ਪਰਥ, ਮੈਲਬਰਨ, ਬ੍ਰਿਸਬੇਨ, ਸਿਡਨੀ ਅਤੇ ਐਡੀਲੇਡ ਸਮੇਤ ਕਈ … ਪੂਰੀ ਖ਼ਬਰ